Sunday, 09 June 2024

 

 

ਖ਼ਾਸ ਖਬਰਾਂ ਐਫਐਸਏਆਈ ਨੇ ਉਦਯੋਗਿਕ ਇਮਾਰਤਾਂ ਵਿੱਚ ਅੱਗ ਦੀ ਸੁਰੱਖਿਆ ਬਾਰੇ ਸੈਮੀਨਾਰ ਦਾ ਕੀਤਾ ਆਯੋਜਨ ਡਾ: ਰੂਪਲ ਮਿੱਤਲ ਨੂੰ ਪੀ.ਐਚ.ਡੀ. ਦਿੱਤੀ ਗਈ ਸ਼੍ਰੋਮਣੀ ਕਮੇਟੀ ਸ਼ਤਾਬਦੀਆਂ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਕਰੇਗੀ ਪ੍ਰਚੰਡ- ਐਡਵੋਕੇਟ ਧਾਮੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਅਨੁਸੂਚਿਤ ਜਾਤੀਆਂ ਦੇ 117346 ਵਿਦਿਆਰਥੀਆਂ ਲਈ 91.46 ਕਰੋੜ ਰੁਪਏ ਦੀ ਰਾਸ਼ੀ ਜਾਰੀ : ਡਾ.ਬਲਜੀਤ ਕੌਰ ਸਿਵਲ ਸਰਜਨ ਨੇ ਮਰੀਜ਼ਾ ਦੀਆਂ ਓ.ਪੀ.ਡੀ ਪਰਚੀਆਂ ਕੀਤੀਆਂ ਚੈਕ ਸੀ ਜੀ ਸੀ ਝੰਜੇੜੀ ਕੈਂਪਸ ਵੱਲੋਂ ਅਲੂਮਨੀ ਟ੍ਰਾਈਸਿਟੀ ਚੈਪਟਰ ਕੈਚ-ਅੱਪ ਸੈਸ਼ਨ 2024 ਦਾ ਆਯੋਜਨ ਕੀਤਾ ਗਿਆ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਢੀਂਗਰਾ ਪੈਲੇਸ,ਕੋਟਕਪੂਰਾ ਰੋਡ ਵਿਖੇ ਕਿਸਾਨ ਮੇਲਾ 12 ਜੂਨ ਨੂੰ ਲੱਗੇਗਾ - ਡਾ.ਅਮਰੀਕ ਸਿੰਘ ਮੰਡੀ ਗੋਬਿੰਦਗੜ੍ਹ ਪੁਲਿਸ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 06 ਕਾਬੂ ਸ਼ੇਰਪੁਰ ਚੌਂਕ ਦਾ ਜਲਦ ਹੋਵੇਗਾ ਨਵੀਨੀਕਰਣ - ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਅਤੇ ਫ਼ਿਰੋਜ਼ਪੁਰ ਲੋਕ ਸਭਾ ਹਲਕਿਆਂ ਦੇ ਵਿਧਾਇਕਾਂ, ਚੇਅਰਮੈਨਾਂ, ਅਹੁਦੇਦਾਰਾਂ 'ਤੇ ਵਲੰਟੀਅਰਾਂ ਨਾਲ ਕੀਤੀ ਮੀਟਿੰਗ ਸੂਬਾ ਸਰਕਾਰ ਨੇ ਜਨਤਕ ਵੰਡ ਪ੍ਰਣਾਲੀ ਤਹਿਤ ਲਾਭਪਾਤਰੀਆਂ ਨੂੰ ਮਿਲਦੇ ਰਾਸ਼ਨ ਵਿੱਚ ਕੋਈ ਕਟੌਤੀ ਨਹੀਂ ਕੀਤੀ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਨੂੰ ਝੋਨਾ ਲਾਉਣ ਲਈ 11 ਜੂਨ ਤੋਂ ਮਿਲੇਗਾ ਨਹਿਰੀ ਪਾਣੀ, ਨਹਿਰਾਂ ਦੀ ਸਫਾਈ ਦਾ ਕੰਮ ਪੂਰਾ ਹੋਇਆ - ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੰਗਨਾ ਰਣੌਤ ਨੇ ਕੀਤਾ ਸਮੁੱਚੇ ਪੰਜਾਬੀਆਂ ਦਾ ਅਪਮਾਨ -ਹਰਦੀਪ ਕੌਰ ਆਮ ਆਦਮੀ ਕਲੀਨਿਕ ਵਿਖੇ 2 ਫਾਰਮਾਸਿਸਟ ਨੂੰ ਦਿੱਤੇ ਨਿਯੁਕਤੀ ਪੱਤਰ ਭਾਰਤ ਵਿੱਚ ਬ੍ਰੇਨ ਟਿਊਮਰ ਦਾ ਪ੍ਰਸਾਰ ਤੇਜ਼ੀ ਨਾਲ ਵੱਧ ਰਿਹਾ ਹੈ: ਡਾ ਸਵਾਤੀ ਗਰਗ ਪੁਰਾਣੇ ਖੰਭਿਆਂ, ਇਮਾਰਤੀ ਢਾਂਚਿਆਂ ਤੇ ਸੁੱਕੇ ਦਰਖ਼ਤਾਂ ਦਾ ਨਿਰੀਖਣ ਕਰਕੇ ਸੁਰੱਖਿਅਤ ਹੋਣ ਦਾ ਸਰਟੀਫਿਕੇਟ ਦੇਣਗੇ ਵਿਭਾਗੀ ਮੁਖੀ - ਸ਼ੌਕਤ ਅਹਿਮਦ ਪਰੇ ਬਾਦਲ ਸਾਹਿਬ ਵਾਂਗੂ ਤੁਹਾਡੀ ਸੇਵਾ ਕਰਨ ਦਾ ਪੁਰਜ਼ੋਰ ਯਤਨ ਕਰਾਂਗਾ: ਸੁਖਬੀਰ ਸਿੰਘ ਬਾਦਲ ਨੇ ਹਲਕਾ ਲੰਬੀ ਦੇ ਵਾਸੀਆਂ ਨੂੰ ਦੁਆਇਆ ਭਰੋਸਾ ਪੰਚਾਇਤ ਅਤੇ ਬਲਾਕ ਸਮਿਤੀ ਚੋਣਾਂ ਲੜੇਗੀ ਭਾਜਪਾ : ਡਾ: ਸੁਭਾਸ਼ ਸ਼ਰਮਾ ਸਿਵਲ ਸਰਜਨ ਨੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਕੀਤੀ ਮਹੀਨਾਵਾਰੀ ਮੀਟਿੰਗ ਐਲਪੀਯੂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਗ੍ਰੈਜੂਏਸ਼ਨ ਦਿਵਸ 2024 ਦਾ ਆਯੋਜਨ ਕੀਤਾ ਵਿਜੀਲੈਂਸ ਬਿਊਰੋ ਵੱਲੋਂ 25000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਹੌਲਦਾਰ ਗ੍ਰਿਫਤਾਰ

 

ਰਾਜਾ ਵੜਿੰਗ ਨੇ ਦਾਖਾ ਵਿੱਚ ਪ੍ਰਚਾਰ ਕੀਤਾ, ਪੰਜਾਬ ਲਈ ਕਾਂਗਰਸ ਦੇ 'ਪੰਜ ਨਿਆਂ’ ਦੀ ਵਕਾਲਤ ਕੀਤੀ

ਵੜਿੰਗ ਦਾ ਚੋਣ ਪ੍ਰਚਾਰ: ਜਵਾਬਦੇਹੀ, ਏਕਤਾ ਅਤੇ ਸਕਾਰਾਤਮਕ ਬਦਲਾਅ ਲਈ ਸੱਦਾ

Amrinder Singh Raja Warring, Congress, Punjab Congress, Lok Sabha Elections 2024, General Elections 2024, Lok Sabha Election, Lok Sabha 2024

Web Admin

Web Admin

5 Dariya News

ਲੁਧਿਆਣਾ , 14 May 2024

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਲੁਧਿਆਣਾ ਲੋਕ ਸਭਾ ਸੀਟ ਤੋਂ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਵਿਧਾਨ ਸਭਾ ਹਲਕਾ ਦਾਖਾ ਵਿੱਚ ਜ਼ੋਰਦਾਰ ਪ੍ਰਚਾਰ ਕੀਤਾ।  ਵੱਖ-ਵੱਖ ਪਿੰਡਾਂ ਵਿੱਚ ਭਾਰੀ ਅਤੇ ਉਤਸ਼ਾਹੀ ਇਕੱਠਾਂ ਨੂੰ ਸੰਬੋਧਨ ਕਰਦਿਆਂ, ਵੜਿੰਗ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਸ਼ਾਮਲ "ਪੰਜ ਨਿਆਂ" ਦਾ ਜ਼ਿਕਰ ਕੀਤਾ, ਜੋ ਇਨਸਾਫ਼, ਭਲਾਈ ਅਤੇ ਸਮਾਵੇਸ਼ੀ ਵਿਕਾਸ ਲਈ ਪਾਰਟੀ ਦੀ ਵਚਨਬੱਧਤਾ 'ਤੇ ਜ਼ੋਰ ਦਿੰਦੇ ਹਨ।

ਇਸ ਮੌਕੇ ਆਪਣੇ ਭਾਸ਼ਣ ਦੌਰਾਨ ਵੜਿੰਗ ਨੇ ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਨਾਕਾਮ ਰਹਿਣ ਲਈ ਆਮ ਆਦਮੀ ਪਾਰਟੀ (ਆਪ) ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਨੇ ਅਧੂਰੀਆਂ ਵਚਨਬੱਧਤਾਵਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਨੇ ਬਹੁਤ ਸਾਰੇ ਨਾਗਰਿਕਾਂ ਨੂੰ ਨਿਰਾਸ਼ ਕੀਤਾ ਅਤੇ ਸ਼ਾਸਨ ਵਿੱਚ ਪਾਰਦਰਸ਼ਤਾ ਤੇ ਜਵਾਬਦੇਹੀ ਪ੍ਰਤੀ ਕਾਂਗਰਸ ਦੇ ਸਮਰਪਣ ਨੂੰ ਦੁਹਰਾਇਆ।

ਵੜਿੰਗ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਵੀ ਸਖਤ ਸਟੈਂਡ ਲਿਆ ਅਤੇ ਇਸ 'ਤੇ ਵੰਡ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ, ਜਿਸ ਨਾਲ ਦੇਸ਼ ਦੀ ਏਕਤਾ ਅਤੇ ਸਦਭਾਵਨਾ ਨੂੰ ਖਤਰਾ ਹੈ।  ਉਨ੍ਹਾਂ ਨੇ ਉਹਨਾਂ ਨੀਤੀਆਂ 'ਤੇ ਵਾਪਸੀ ਦੀ ਮੰਗ ਕੀਤੀ, ਜੋ ਸਾਰੇ ਨਾਗਰਿਕਾਂ ਤੇ ਪਿਛੋਕੜ ਦੀ ਪਰਵਾਹ ਕੀਤੇ ਬਗੈਰ ਸਾਰਿਆਂ ਦੀ ਭਲਾਈ ਨੂੰ ਪਹਿਲ ਦਿੰਦੀਆਂ ਹਨ। ਵੜਿੰਗ ਨੇ ਕਿਹਾ, “ਪੰਜਾਬ ਦੇ ਲੋਕ ਅਜਿਹੀ ਸਰਕਾਰ ਦੇ ਹੱਕਦਾਰ ਹਨ ਜੋ ਸੱਚਮੁੱਚ ਉਨ੍ਹਾਂ ਦੇ ਹਿੱਤਾਂ ਲਈ ਕੰਮ ਕਰੇ, ਨਾ ਕਿ ਅਜਿਹੀ ਸਰਕਾਰ ਜੋ ਖਾਲੀ ਵਾਅਦੇ ਕਰੇ ਜਾਂ ਉਨ੍ਹਾਂ ਨੂੰ ਵੰਡੇ।

ਉਨ੍ਹਾਂ ਕਿਹਾ, "ਕਾਂਗਰਸ ਪਾਰਟੀ ਦੇ 'ਪੰਜ ਨਿਆਂ” ਸਾਡੇ ਸੂਬੇ ਦੇ ਹਰ ਵਿਅਕਤੀ ਲਈ ਨਿਆਂ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਲਈ ਤਿਆਰ ਕੀਤੇ ਗਏ ਹਨ। ਇਹ ਅਸਲ ਤਬਦੀਲੀ ਦਾ ਸਮਾਂ ਹੈ ਅਤੇ ਅਸੀਂ ਮਿਲ ਕੇ ਇਸਨੂੰ ਪ੍ਰਾਪਤ ਕਰ ਸਕਦੇ ਹਾਂ"। ਵੜਿੰਗ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੇ "ਪੰਜ ਨਿਆਂ" ਬਾਰੇ ਵਿਸਥਾਰ ਨਾਲ ਦੱਸਿਆ ਅਤੇ ਸਮਾਜਿਕ ਅਤੇ ਆਰਥਿਕ ਨਿਆਂ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਸਾਨ ਨਿਆਏ ਬਾਰੇ ਵਿਸਥਾਰ ਵਿੱਚ ਦੱਸਿਆ, ਜੋ ਕਿਸਾਨਾਂ ਨੂੰ ਉਚਿਤ ਭਾਅ ਅਤੇ ਸਮਰਥਨ ਦੇਣ ਦਾ ਵਾਅਦਾ ਕਰਦਾ ਹੈ।

ਇਸੇ ਤਰ੍ਹਾਂ ਯੁਵਾ ਨਿਆਂ ਬਾਰੇ ਦੱਸਿਆ, ਜਿਸਦਾ ਉਦੇਸ਼ ਨੌਜਵਾਨਾਂ ਲਈ ਟਿਕਾਊ ਰੁਜ਼ਗਾਰ ਪੈਦਾ ਕਰਨਾ ਹੈ। ਉਨ੍ਹਾਂ ਨੇ ਕਿਰਤ ਨਿਆਂ ਵੱਲ ਵੀ ਧਿਆਨ ਖਿੱਚਿਆ, ਜੋ ਮਜ਼ਦੂਰਾਂ ਦੇ ਅਧਿਕਾਰਾਂ ਅਤੇ ਭਲਾਈ ਨੂੰ ਯਕੀਨੀ ਬਣਾਉਂਦਾ ਹੈ, ਅਤੇ ਭਾਗੀਦਾਰ ਨਿਆਂ, ਜੋ ਹਾਸ਼ੀਏ 'ਤੇ ਪਏ ਭਾਈਚਾਰਿਆਂ ਲਈ ਸਮਾਜਿਕ ਨਿਆਂ ਨੂੰ ਉਤਸ਼ਾਹਿਤ ਕਰਦਾ ਹੈ।  ਅੰਤ ਵਿੱਚ, ਉਨ੍ਹਾਂ ਨੇ "ਨਾਰੀ ਨਿਆਂ" 'ਤੇ ਜ਼ੋਰ ਦਿੱਤਾ, ਜੋ ਕਿ ਔਰਤਾਂ ਦੇ ਸਸ਼ਕਤੀਕਰਨ ਅਤੇ ਲਿੰਗ ਸਮਾਨਤਾ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।

ਦਾਖਾ ਵਿੱਚ ਵੜਿੰਗ ਦੀ ਮੁਹਿੰਮ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ, ਜਿਨ੍ਹਾਂ ਨੇ ਉਨ੍ਹਾਂ ਦੇ ਤਰੱਕੀ ਅਤੇ ਨਿਆਂ ਦੇ ਦ੍ਰਿਸ਼ਟੀਕੋਣ ਲਈ ਸਮਰਥਨ ਅਤੇ ਆਸ ਪ੍ਰਗਟਾਈ। ਇਸ ਦੌਰਾਨ ਵੋਟਰਾਂ ਵਿੱਚ ਭਾਰੀ ਉਤਸ਼ਾਹ ਅਤੇ ਉਮੀਦ ਉਨ੍ਹਾਂ ਦੀ ਉਮੀਦਵਾਰੀ ਨੂੰ ਮਿਲ ਰਿਹਾ ਸਮਰਥਨ ਦਿਖਾਈ ਦੇ ਰਿਹਾ ਸੀ।

Raja Warring Campaigns In Dakha, Champions Congress’ ‘Five Nyayas’ For A Just Punjab

Warring’s Campaign: A Call For Accountability, Unity, And Positive Change

Ludhiana

Amarinder Singh Raja Warring, the Punjab Pradesh Congress Committee (PPCC) candidate for the Ludhiana Lok Sabha seat, brought his dynamic campaign to the Dakha constituency today. Addressing large and enthusiastic gatherings in various villages, Warring outlined the "Five Nyayas" from the Congress manifesto, emphasising the party's commitment to justice, welfare, and inclusive growth.

During his speech, Warring sharply criticised the Aam Aadmi Party (AAP) for its failure to deliver on electoral promises made during the last elections. He highlighted the unfulfilled commitments that have left many citizens disillusioned and reiterated Congress's dedication to transparency and accountability in governance.

Warring also took a strong stance against the Bharatiya Janata Party (BJP), accusing it of engaging in divisive politics that threaten the unity and harmony of the nation. He called for a return to policies that prioritise the welfare of all citizens, regardless of their background.

"The people of Punjab deserve a government that truly works for their benefit, not one that makes empty promises or divides them," Warring declared. "The Congress party's 'Five Nyayas' are designed to ensure justice and prosperity for every individual in our state. It's time for real change, and together, we can achieve it."

Warring elaborated on the “Five Nyays” from the congress manifesto, emphasising social and economic justice. He detailed Kisan Nyay, promising fair prices and support for farmers, and Yuva Nyay, aiming to create sustainable employment for youth.

He also focused on Shramik Nyay, ensuring labourers’ rights and welfare, and Hissedari Nyay, promoting social justice for marginalised communities. Lastly, he highlighted Naari Nyay, dedicated to empowering women and promoting gender equality.

Warring's campaign in Dakha was marked by a warm reception from the villagers, who expressed their support and optimism for his vision of progress and justice. The palpable excitement and hope among the constituents underscored the growing momentum be hind his candidature.

राजा वड़िंग ने दाखा में चुनाव प्रचार किया, पंजाब के लिए कांग्रेस के 'पांच न्यायों' की वकालत की

वड़िंग का चुनाव  अभियान: जवाबदेही, एकता और सकारात्मक परिवर्तन का आह्वान

लुधियाना

लुधियाना लोकसभा सीट के लिए पंजाब प्रदेश कांग्रेस कमेटी के उम्मीदवार अमरिंदर सिंह राजा वड़िंग ने आज दाखा विधानसभा क्षेत्र में जोरदार प्रचार किया। इस दौरान विभिन्न गांवों में विशाल और उत्साह से भरपूर सभाओं को संबोधित करते हुए, वड़िंग ने कांग्रेस के घोषणापत्र में शामिल "पांच न्यायों" का जिक्र किया, जिनमें न्याय, कल्याण और समावेशी विकास के लिए पार्टी की प्रतिबद्धता कि बात की गयी ।

इस अवसर पर अपने भाषण के दौरान, वड़िंग ने पिछले चुनावों के दौरान किए गए वादों को पूरा करने में विफल रहने के लिए आम आदमी पार्टी (आप) की तीखी आलोचना की। उन्होंने अधूरी प्रतिबद्धताओं का जिक्र किया, जिससे कई नागरिक निराश हैं और शासन में पारदर्शिता व जवाबदेही के लिए कांग्रेस के समर्पण को दोहराया।

वड़िंग ने भारतीय जनता पार्टी के खिलाफ भी कड़ा रुख अपनाया और उस पर विभाजनकारी राजनीति में शामिल होने का आरोप लगाया, जो राष्ट्र की एकता और सद्भाव को खतरे में डालती है। उन्होंने उन नीतियों की वापसी का ज़िक्र  किया, जो सभी नागरिकों के कल्याण को प्राथमिकता देती हैं, फिर चाहे उनकी पृष्ठभूमि कुछ भी हो।

वड़िंग ने कहा, "पंजाब के लोग ऐसी सरकार के हकदार हैं, जो वास्तव में उनके हित में काम करे, न कि ऐसी सरकार जो खोखले वादे करे या उन्हें विभाजित करे।" उन्होंने कहा, "कांग्रेस पार्टी के 'पांच न्याय' हमारे राज्य के प्रत्येक व्यक्ति के लिए न्याय और समृद्धि सुनिश्चित करने के लिए बनाए गए हैं। यह वास्तविक बदलाव का समय है और हम मिलकर इसे हासिल कर सकते हैं।"

वड़िंग ने कांग्रेस के घोषणापत्र से "पांच न्यायों" के बारे में विस्तार से बताया और सामाजिक व आर्थिक न्याय पर जोर दिया। उन्होंने किसान न्याय के बारे में विस्तार से बताया, जिसमें किसानों के लिए उचित मूल्य और समर्थन का वादा किया गया है। इसी तरह, युवा न्याय के बारे में बताया, जिसका उद्देश्य युवाओं के लिए स्थायी रोजगार पैदा करना है।

उन्होंने श्रमिक न्याय पर भी ध्यान खींचा, जिसमें मजदूरों के अधिकार और कल्याण सुनिश्चित किए गए हैं और हाशिए पर पड़े समुदायों के लिए सामाजिक न्याय को बढ़ावा देने वाले हिस्सेदारी न्याय पर भी लोगों का ध्यान केंद्रित किया। अंत में, उन्होंने नारी न्याय पर जोर दिया, जो महिलाओं को सशक्त बनाने और लैंगिक समानता को बढ़ावा देने के लिए समर्पित है।  

दाखा में वड़िंग के अभियान को ग्रामीणों ने गर्मजोशी से स्वागत किया, जिन्होंने प्रगति और न्याय के उनके दृष्टिकोण के लिए अपना समर्थन व आशा व्यक्त की। इस दौरान मतदाताओं के बीच भारी उत्साह और उनकी आशा ने उनकी उम्मीदवारी को मिल रहे समर्थन को दर्शा रही थी।

 

Tags: Amrinder Singh Raja Warring , Congress , Punjab Congress , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD