Sunday, 12 May 2024

 

 

ਖ਼ਾਸ ਖਬਰਾਂ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ ਪੰਜਾਬ ਪੁਲਿਸ ਨੇ ਹਿਮਾਚਲ ਪ੍ਰਦੇਸ਼ ਦੀ ਫਾਰਮਾ ਫੈਕਟਰੀ ਤੋਂ ਚੱਲ ਰਹੇ ਅੰਤਰ-ਰਾਜੀ ਗੈਰ-ਕਾਨੂੰਨੀ ਫਾਰਮਾ ਸਪਲਾਈ ਅਤੇ ਨਿਰਮਾਣ ਨੈਟਵਰਕ ਦਾ ਕੀਤਾ ਪਰਦਾਫਾਸ਼ ਭਾਜਪਾ ਜ਼ਿਲ੍ਹਾ ਯੁਵਾ ਮੋਰਚਾ ਦੀ ਅਹਿਮ ਮੀਟਿੰਗ ਮੋਰਚਾ ਜ਼ਿਲ੍ਹਾ ਪ੍ਰਧਾਨ ਤਾਹਿਲ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਵਿਜੇਦਰ ਸਿੰਗਲਾ ਦੀ ਚੋਣ ਮੁਹਿੰਮ ਨੂੰ ਮਿਲਿਆ ਵੱਡਾ ਹੁੰਗਾਰਾ

 

ਚੰਡੀਗੜ੍ਹ ਦੀ ਜਨਤਾ ਦੀ ਇੱਛਾਵਾਂ ਦੇ ਅਨੁਰੂਪ ਬਣਾਇਆ ਜਾਏਗਾ ਭਾਜਪਾ ਦਾ ਸੰਕਲਪ ਪੱਤਰ - ਸ਼ਕਤੀ ਪ੍ਰਕਾਸ਼ ਦੇਵਸ਼ਾਲੀ

ਸ਼ਹਿਰ ਦੇ ਉਦਯੋਗਪਤੀਆਂ ਅਤੇ ਯੂਵਾਵਾਂ ਨਾਲ ਬੈਠਕ ਕਰ ਇਕੱਠੇ ਕੀਤੇ ਸੁਝਾਅ

Shakti Prakash Devshali, BJP Chandigarh, Bharatiya Janata Party, BJP

Web Admin

Web Admin

5 Dariya News

ਚੰਡੀਗੜ੍ਹ , 14 Apr 2024

ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਅਤੇ ਸੰਕਲਪ ਪੱਤਰ ਸਮਿਤੀ ਦੇ ਸੰਯੋਜਕ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਦੀ ਅਗੁਵਾਈ ਵਿੱਚ ਪਾਰਟੀ ਨੇਤਾਵਾਂ ਨੇ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿਚ ਜਾਕੇ  ਚੰਡੀਗੜ੍ਹ ਲੋਕ ਸਭਾ ਸੀਟ ਲਈ ਤਿਆਰ ਕੀਤੇ ਜਾ ਰਹੇ ਸੰਕਲਪ ਪੱਤਰ ਲਈ ਚਰਚਾ ਕਰ ਸੁਝਾਅ ਇਕੱਠੇ ਕੀਤੇ। ਭਾਜਪਾ ਸੂਬਾਈ ਮੀਤ ਪ੍ਰਧਾਨ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਨੇ ਦੱਸਿਆ ਕਿ ਭਾਜਪਾ ਵੱਲੋਂ ਚੰਡੀਗੜ੍ਹ ਲੋਕ ਸਭਾ ਸੀਟ ਲਈ ਬਣਾਏ ਜਾ ਰਹੇ ਸੰਕਲਪ ਪੱਤਰ ਨੂੰ ਚੰਡੀਗੜ੍ਹ ਦੀ ਜਨਤਾ ਦੀਆਂ ਇੱਛਾਵਾਂ ਦੇ ਅਨੁਰੂਪ ਹੀ ਤਿਆਰ ਕੀਤਾ ਜਾਵੇਗਾ। 

ਇਸੇ ਗੱਲ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਜਾਕੇ ਅਲੱਗ ਅਲੱਗ ਸੰਗਠਨਾਂ ਦੇ ਆਗੂਆਂ ਨਾਲ ਬੈਠਕਾਂ ਕੀਤੀਆਂ ਗਈਆਂ ਅਤੇ ਉਹਨਾਂ ਦੇ ਸੁਝਾਅ ਇਕੱਠੇ ਕੀਤੇ ਗਏ। ਉਹਨਾਂ ਦੱਸਿਆ ਕਿ ਚੰਡੀਗੜ੍ਹ ਇੰਡਸਟਰੀਯਲ ਏਰੀਆ ਫੇਜ਼-2 ਵਿੱਚ ਉਦਯੋਗਪਤੀਆਂ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਯੁਵਾਵਾਂ ਨਾਲ ਬੈਠਕ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਅੰਦਰ ਚੰਡੀਗੜ੍ਹ ਦੇ ਵਿਕਾਸ ਮਾਡਲ ਦੇ ਸੰਬੰਧ ਵਿੱਚ ਖੁੱਲ ਕੇ ਚਰਚਾ ਕੀਤੀ ਗਈ।

ਇਸ ਮੌਕੇ ਤੇ ਇੰਡਸਟਰੀ ਐਸੋਸੀਏਸ਼ਨ ਦੇ ਸੁਨੀਲ ਖੇਤਰਪਾਲ ਨੇ ਕਿਹਾ ਕਿ ਸੰਜੇ ਟੰਡਨ ਦੇ ਲੋਕ ਸਭਾ ਪ੍ਰਤਯਾਸ਼ੀ ਘੋਸ਼ਿਤ ਹੋਣ ਤੋਂ ਬਾਅਦ ਸ਼ਹਿਰ ਦੇ ਉਦਯੋਗਪਤੀਆਂ ਵਿੱਚ ਬਹੁਤ ਆਸ ਦਾ ਮਾਹੌਲ ਹੈ ਕਿ ਉਹਨਾਂ ਦੇ ਆਉਣ ਨਾਲ ਸਾਡੇ ਕਈ ਸਾਲਾਂ ਤੋਂ ਲਟਕੇ ਆ ਰਹੇ ਮੁੱਦੇ ਹੱਲ ਹੋਣਗੇ ਅਤੇ ਸ਼ਹਿਰ ਦੇ ਉਦਯੋਗ ਨੂੰ ਨਵੀਂ ਦਿਸ਼ਾ ਮਿਲੇਗੀ। ਇਸ ਮੌਕੇ ਉਹਨਾਂ ਦੇ ਨਾਲ ਸੂਬਾ ਸਕੱਤਰ ਸੁਭਾਸ਼ ਕੁਮਾਰ, ਸੂਬਾ ਸਹ ਖਜਾਨਚੀ ਅਵੀ ਭਸੀਨ ਅਤੇ ਸੂਬਾ ਮੀਡੀਆ ਸਹ ਸੰਯੋਜਕ ਅਰੁਣਦੀਪ ਸਿੰਘ ਮੌਜੂਦ ਰਹੇ।

चंडीगढ़ की जनता की अपेक्षा के अनुरूप बनाया जाएगा भाजपा का संकल्प पत्र - शक्ति प्रकाश देवशाली

शहर के उद्योगपतियों और युवाओं के साथ बैठक कर एकत्रित किए सुझाव

चंडीगढ़

भारतीय जनता पार्टी के प्रदेश उपाध्यक्ष एवं संकल्प पत्र समिति के संयोजक शक्ति प्रकाश देवशाली के नेतृत्व में पार्टी नेताओं ने शहर के विभिन्न क्षेत्रों में जाकर चंडीगढ़ लोक सभा सीट के लिए तैयार किए जा रहे संकल्प पत्र के लिए चर्चा कर सुझाव एकत्रित किए। भाजपा प्रदेश उपाध्यक्ष शक्ति प्रकाश देवशाली ने बताया कि भाजपा का चंडीगढ़ लोक सभा क्षेत्र के लिए तैयार किया जा रहा संकल्प पत्र चंडीगढ़ की जनता की अपेक्षाओं के अनुरूप ही तैयार किया जाएगा। 

इसी बात को मुख्य रखते हुए आज शहर में अलग-अलग स्थानों पर जाकर विभिन्न संगठनों के प्रतिनिधियों के साथ बैठकें की गई और सुझाव एकत्रित किए गए। उन्होंने बताया कि चंडीगढ़ इंडस्ट्रियल एरिया फेज़-2 में उद्योगपतियों और पंजाब विश्वविद्यालय में युवाओं के साथ बैठक की गई और उनसे आने वाले समय में चंडीगढ़ के विकास मॉडल की दृष्टि से विस्तृत चर्चा की गई। 

इस अवसर पर इंडस्ट्री एसोसिएशन के सुनील खेतरपाल ने कहा कि संजय टंडन के प्रत्याशी घोषित होने के बाद शहर के सभी उद्योगपतियों में बहुत आशा का माहौल है कि उनके आने से हमारे कई वर्षों से लंबित मुद्दे हल हो पाएंगे और शहर में उद्योग को नई ऊर्जा मिलेगी। इस अवसर पर उनके साथ प्रदेश सचिव सुभाष कुमार, प्रदेश सह-कोषाध्यक्ष अवि भसीन और प्रदेश मीडिया सह-संयोजक अरुणदीप सिंह उपस्थित रहे।

BJP's Sankalp Patra will be based on expectations of city residents - Shakti Prakash Devshali

Holds meetings with Industrialists and Youth to gather suggestions 

Chandigarh

BJP State Vice President and Convenor of Sankalp Pattar Committee Shakti Prakash Devshali led a delegation of party leaders to different places for gathering suggestions to be included in BJPs Sankalp Pattar for Chandigarh Lok Sabha seat. BJP State Vice President Shakti Prakash Devshali told that BJP's Sankalp Pattar would be prepared according to the wishes of city residents. 

Keeping in view this, number of meetings were organised in different areas. He said that meeting were organised in Industrial Area Phase-2 with members of different Industrialist association and at Panjab University with youngsters to have a  detailed discussion on different issues of their concern.

Sunil Khetarpal from Industrialist Association said that after the announcement of Sanjay Tandon as Lok Sabha candidate, there is a lot of hope among the city industrialists that their long pending issues would be sorted out and our industry would be given a new direction for development. On this occasion, State Secretary Subhash Kumar, State Co-Treasurer Avi Bhasin and State Media Co-Convener Arundeep Singh were specially present.

 

Tags: Shakti Prakash Devshali , BJP Chandigarh , Bharatiya Janata Party , BJP

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD