Saturday, 27 April 2024

 

 

ਖ਼ਾਸ ਖਬਰਾਂ ਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗ੍ਰਿਫ਼ਤਾਰ ਗੁਰਜੀਤ ਸਿੰਘ ਔਜਲਾ ਨੇ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ ਕਿਸਾਨਾਂ ਨੂੰ ਮੁਆਵਜ਼ਾ ਦਿੱਤੇ ਬਗੈਰ ਸੜਕ ਦੇ ਟੈਂਡਰ ਲਗਵਾ ਕੇ ਜ਼ਮੀਨ ’ਤੇ ਗੈਰ ਕਾਨੂੰਨੀ ਕਬਜ਼ਾ ਕਰਵਾਉਣਾ ਚਾਹੁੰਦੇ ਨੇ ਪ੍ਰਨੀਤ ਕੌਰ ਤੇ ਡਾ. ਬਲਬੀਰ ਸਿੰਘ: ਐਨ ਕੇ ਸ਼ਰਮਾ ਭਗਵੰਤ ਮਾਨ ਨੇ ਖਡੂਰ ਸਾਹਿਬ ਵਿਚ 'ਆਪ' ਉਮੀਦਵਾਰ ਲਈ ਪ੍ਰਚਾਰ ਕਰਦਿਆਂ ਪੱਟੀ ਵਿਖੇ ਕੀਤਾ ਵੱਡੀ ਜਨਸਭਾ ਨੂੰ ਸੰਬੋਧਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਖੇ ਉਮੀਦਵਾਰ ਪਵਨ ਕੁਮਾਰ ਟੀਨੂੰ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ, ਲੋਕਾਂ ਦੇ ਭਾਰੀ ਇਕੱਠ ਨੇ ਟੀਨੂੰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦਾ ਦਿੱਤਾ ਭਰੋਸਾ ਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾ ਪਟਿਆਲਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਡਾ. ਧਰਮਵੀਰ ਗਾਂਧੀ ਦੇ ਨਾਲ, ਸਾਰੇ ਵਰਕਰ ਪਟਿਆਲਾ ਵਿੱਚ ਕਾਂਗਰਸ ਦੀ ਜ਼ਬਰਦਸਤ ਜਿੱਤ ਯਕੀਨੀ ਬਣਾਉਣਗੇ ਪੰਜਾਬ ਦੇ ਅਸਲ ਮੁੱਦਿਆਂ ਨੂੰ ਸਿਆਸੀ ਆਗੂਆਂ ਵੱਲੋਂ ਅਣਗੌਲਿਆ ਜਾ ਰਿਹਾ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ ਭਾਜਪਾ ਦਾ ਸੰਕਲਪ ਪੱਤਰ ਮੋਦੀ ਦੀ ਗਾਰੰਟੀ ਚੰਡੀਗੜ੍ਹ 'ਚ ਲਾਂਚ ਮਾਝੇ 'ਚ ਗਰਜੇ ਮਾਨ! ਸ਼ੈਰੀ ਕਲਸੀ ਲਈ ਗੁਰਦਾਸਪੁਰ 'ਚ 'ਆਪ' ਦੀ ਚੋਣ ਮੁਹਿੰਮ ਕੀਤੀ ਸ਼ੁਰੂ ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ- ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈ ਕਾਂਗਰਸ ਔਰਤਾਂ ਨੂੰ ਨੌਕਰੀਆਂ 'ਚ 50 ਫੀਸਦੀ ਰਾਖਵਾਂਕਰਨ ਦੇਵੇਗੀ : ਲਾਂਬਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਹਲਕਿਆਂ ਦੇ ਸਹਾਇਕ ਰਿਟਰਨਿੰਗ ਅਫਸਰਾਂ ਤੇ ਹੋਰ ਅਧਿਕਾਰੀਆਂ ਦੀ ਪੋਸਟਲ ਬੈਲਟ ਪੇਪਰ ਸਬੰਧੀ ਟ੍ਰੇਨਿੰਗ ਕਰਵਾਈ ਸਵੀਪ ਟੀਮ ਵੱਲੋਂ ਹਲਕਾ ਡੇਰਾਬੱਸੀ ਵਿਚ ਨੌਜੁਆਨਾਂ ਨੂੰ ਕੀਤਾ ਗਿਆ ਜਾਗਰੂਕ ਸਿਹਤ ਵਿਭਾਗ ਵੱਲੋਂ ਵਿਸ਼ਵ ਮਲੇਰੀਆ ਦਿਵਸ ਮੋਕੇ ਜਾਗਰੂਕਤਾ ਰੈਲੀ ਕੱਢੀ ਗਈ ਏਜੰਸੀਆਂ ਵੱਲੋਂ 334283.4 ਮੀਟਰਿਕ ਟਨ ਅਨਾਜ ਦੀ ਖਰੀਦ ਨਾਲ ਖਰੀਦ ਪ੍ਰਕਿਰਿਆ 'ਚ ਤੇਜ਼ੀ ਅਕਾਲੀ ਦਲ ਸਿਆਸੀ ਲਾਹਾ ਲੈਣ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ : ਪ੍ਰਨੀਤ ਕੌਰ ਅਧਿਆਪਕ ਕਸ਼ਮੀਰ ਸਿੰਘ ਦਾ ਵੋਟਰ ਗੀਤ 'ਵੋਟ ਜ਼ਰੂਰੀ' ਹੋਇਆ ਰਿਲੀਜ਼ ਲੋਕਾਂ ਨੂੰ ਵੋਟਾਂ ਪਾਉਣ ਸਬੰਧੀ ਜਾਗਰੂਕ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ : ਡਾ. ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਵੱਲੋਂ ਸਕੂਲਾਂ ਨੂੰ ਸੇਫ ਸਕੂਲ ਵਾਹਨ ਪਾਰਸੀ ਨੂੰ ਸਖਤੀ ਨਾਲ ਲਾਗੂ ਕਰਨ ਦੀ ਹਦਾਇਤ

 

ਆਪ ਦਾ ਸੁਨੀਲ ਜਾਖੜ 'ਤੇ ਪਲਟਵਾਰ, ਪੰਜਾਬ ਦੀ ਆਬਕਾਰੀ ਨੀਤੀ ਨੇ ਇਕ ਸਾਲ ਵਿਚ ਮਾਲੀਆ 6,100 ਕਰੋੜ ਤੋਂ ਵਧਾ ਕੇ 10,000 ਕਰੋੜ ਕੀਤਾ

2016-17 ਵਿਚ ਅਕਾਲੀ-ਭਾਜਪਾ ਸਰਕਾਰ ਦੌਰਾਨ ਐਕਸਾਈਜ਼ ਰੈਵੇਨਿਊ ਮਾਇਨਸ ਵਿਚ ਸੀ, ਪੰਜਾਬ ਦੇ ਖਜ਼ਾਨੇ ਨੂੰ 300 ਕਰੋੜ ਦਾ ਨੁਕਸਾਨ ਹੋਇਆ ਸੀ, ਕੀ ਸੁਨੀਲ ਜਾਖੜ ਸਮਝਾ ਸਕਦੇ ਹਨ? ਉਹ ਸਧਾਰਨ ਗਣਿਤ ਕਰ ਸਕਦੇ ਹਨ ਕਿ ਕਿਹੜੀ ਨੀਤੀ ਅਤੇ ਪਾਰਟੀ ਭ੍ਰਿਸ਼ਟ ਹੈ

Malwinder Singh Kang, Malvinder Singh Kang, AAP, Aam Aadmi Party, Aam Aadmi Party Punjab, AAP Punjab

Web Admin

Web Admin

5 Dariya News

ਚੰਡੀਗੜ੍ਹ , 23 Mar 2024

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੁਨੀਲ ਜਾਖੜ 'ਤੇ ਪਲਟਵਾਰ ਕੀਤਾ ਹੈ ਅਤੇ ਲੋਕਾਂ ਦੀਆਂ ਲਾਸ਼ਾਂ 'ਤੇ ਰਾਜਨੀਤੀ ਕਰਨ ਲਈ ਉਨ੍ਹਾਂ ਦੀ ਨਿੰਦਾ ਕੀਤੀ ਹੈ।  ‘ਆਪ’ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਆਬਕਾਰੀ ਨੀਤੀ ਘਪਲਾ ਨਹੀਂ ਹੈ ਅਤੇ ਪੰਜਾਬ ਦੀ ਆਬਕਾਰੀ ਨੀਤੀ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਹੈ।  ਭਾਜਪਾ ਆਗੂ ਲੋਕ ਸਭਾ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਅਤੇ ‘ਆਪ’ ਨੂੰ ਰੋਕਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੇ ਹਨ।

ਪਾਰਟੀ ਦਫ਼ਤਰ ਤੋਂ ਸ਼ਨੀਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ‘ਆਪ’ ਨੇ ਕਿਹਾ ਕਿ ਭਾਜਪਾ ਆਗੂ ਪੰਜਾਬ ਆਬਕਾਰੀ ਨੀਤੀ ਬਾਰੇ ਬੇਬੁਨਿਆਦ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।  ਭਾਜਪਾ ਵਾਲੇ ਪੰਜਾਬ ਦੀ ਕੋਈ ਵੀ ਲੋਕ ਸਭਾ ਸੀਟ ਜਿੱਤਣ ਦੇ ਸੁਪਨੇ ਦੇਖ ਰਹੇ ਹਨ।  ਕੇਂਦਰ ਦੀ ਭਾਜਪਾ ਸਰਕਾਰ ਅਤੇ ਹਰਿਆਣਾ ਦੀ ਭਾਜਪਾ ਸਰਕਾਰ ਨੇ ਸਾਡੇ ਕਿਸਾਨਾਂ ਨਾਲ ਕੀਤੇ ਅੱਤਿਆਚਾਰਾਂ ਨੂੰ ਪੰਜਾਬ ਦੇ ਲੋਕ ਭੁੱਲੇ ਨਹੀਂ ਹਨ।  

ਉਨ੍ਹਾਂ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਸਮੇਤ ਭਾਜਪਾ ਪੰਜਾਬ ਦੀ ਲੀਡਰਸ਼ਿਪ ਨੇ ਕਦੇ ਵੀ ਸਾਡੇ ਕਿਸਾਨਾਂ ਜਾਂ ਸਾਡੇ ਨੌਜਵਾਨਾਂ ਲਈ ਆਵਾਜ਼ ਨਹੀਂ ਉਠਾਈ।  ਉਨ੍ਹਾਂ ਨੇ ਸਾਡੇ ਸੂਬੇ ਜਾਂ ਲੋਕਾਂ ਦੇ ਹੱਕਾਂ ਲਈ ਕਦੇ ਵੀ ਕੇਂਦਰ ਵਿੱਚ ਪੰਜਾਬ ਦਾ ਪੱਖ ਨਹੀਂ ਲਿਆ।  ਪੰਜਾਬ ਵਾਸੀ ਭਾਜਪਾ ਅਤੇ ਭਾਜਪਾ ਆਗੂਆਂ ਦੀ ਸੋਚ ਤੋਂ ਭਲੀ-ਭਾਂਤ ਜਾਣੂ ਹਨ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ।   ਭਾਜਪਾ ਜਾਣਦੀ ਹੈ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ  ਉਸ ਨੂੰ ਇਕ ਵੀ ਸੀਟ ਨਹੀਂ ਆ ਰਹੀ ਹੈ, ਇਸ ਲਈ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਬੋਲ ਰਹੇ ਹਨ ਪਰ ਉਹ ਕਾਮਯਾਬ ਨਹੀਂ ਹੋਣਗੇ।

ਉਨਾਂ ਅੱਗੇ ਕਿਹਾ ਕਿ ਸੁਨੀਲ ਜਾਖੜ ਜਿਸ ਆਬਕਾਰੀ ਨੀਤੀ ਦੀ ਗੱਲ ਕਰ ਰਹੇ ਹਨ, ਉਸ ਨਾਲ ਮਾਲੀਆ 6,100 ਕਰੋੜ ਤੋਂ ਵਧਾ ਕੇ 10,000 ਕਰੋੜ ਕਰ ਦਿੱਤਾ ਗਿਆ ਹੈ।  ਜੇਕਰ ਕੋਈ ਭ੍ਰਿਸ਼ਟਾਚਾਰ ਸੀ ਤਾਂ ਅਸੀਂ ਮਾਲੀਆ ਕਿਵੇਂ ਵਧਾਇਆ?  ਕੀ ਸੁਨੀਲ ਜਾਖੜ ਦੱਸ ਸਕਦੇ ਹਨ ਕਿ 2016-17 ਦੀ ਅਕਾਲੀ-ਭਾਜਪਾ ਸਰਕਾਰ ਦੀ ਨੀਤੀ ਕਾਰਨ ਆਮਦਨ ਘੱਟ ਕਿਉਂ ਹੋ ਰਹੀ ਸੀ।  ਉਨ੍ਹਾਂ ਦੀ ਇਸ ਨੀਤੀ ਨਾਲ ਪੰਜਾਬ ਦੇ ਖਜ਼ਾਨੇ ਨੂੰ 300 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ।  ਇੱਕ ਸਧਾਰਨ ਗਣਿਤ ਦੱਸ ਸਕਦਾ ਹੈ ਕਿ ਕਿਹੜੀ ਨੀਤੀ ਅਤੇ ਕਿਹੜੀ ਪਾਰਟੀ ਭ੍ਰਿਸ਼ਟ ਹੈ।

ਪਾਰਟੀ ਨੇ ਨੀਵੇਂ ਪੱਧਰ ਦੀ ਰਾਜਨੀਤੀ ਕਰਨ ਲਈ ਸੁਨੀਲ ਜਾਖੜ ਦੀ ਨਿੰਦਾ ਵੀ ਕੀਤੀ।  ਇਹ ਮੰਦਭਾਗਾ ਹੈ ਕਿ ਉਹ ਨਕਲੀ ਸ਼ਰਾਬ ਕਾਰਨ ਲੋਕਾਂ ਦੀਆਂ ਮੌਤਾਂ ਦਾ ਸਿਆਸੀਕਰਨ ਕਰ ਰਿਹੇ ਹਨ।  ਪੁਲੀਸ ਨੇ ਇਸ ਮਾਮਲੇ ਵਿੱਚ ਮੁਲਜ਼ਮਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਹੈ ਅਤੇ ‘ਆਪ’ ਸਰਕਾਰ ਇਸ ਮਾਮਲੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਨੂੰ ਯਕੀਨੀ ਬਣਾ ਰਹੀ ਹੈ।ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਕਿ ਦਿੱਲੀ ਵਿੱਚ ਸ਼ਰਾਬ ਦਾ ਕੋਈ ਘੁਟਾਲਾ ਨਹੀਂ ਹੋਇਆ ਹੈ।  

ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਰੋਕਣਾ ਭਾਜਪਾ ਦੀ ਸਾਜ਼ਿਸ਼ ਹੈ ਕਿਉਂਕਿ ਉਹ ਸਾਡੇ ਤੋਂ ਡਰਦੇ ਹਨ।  ਅੱਜ ਤੱਕ ਇੱਕ ਰੁਪਿਆ ਵੀ ਬਰਾਮਦ ਨਹੀਂ ਹੋਇਆ ਅਤੇ ਨਾ ਹੀ ਕਿਸੇ ਅਦਾਲਤ ਵਿੱਚ ਕੋਈ ਸਬੂਤ ਪੇਸ਼ ਕੀਤਾ ਗਿਆ।  ਭਾਜਪਾ ਸਿਰਫ ਆਪਣੀ ਗੰਦੀ ਰਾਜਨੀਤੀ ਕਰਨ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਪਰ ਅੰਤ ਵਿੱਚ ਸੱਚ ਦੀ ਜਿੱਤ ਹੋਵੇਗੀ।  ਲੋਕ ਭਾਰਤੀ ਜਨਤਾ ਪਾਰਟੀ ਅਤੇ ਸੁਨੀਲ ਜਾਖੜ ਵਰਗੇ ਲੋਕਾਂ ਨੂੰ ਲੋਕਤੰਤਰ ਦਾ ਮਜ਼ਾਕ ਉਡਾਉਣ ਲਈ ਚੋਣਾਂ ਵਿੱਚ ਸਬਕ ਸਿਖਾਉਣਗੇ।

आप का सुनील जाखड़ पर पलटवार, कहा - पंजाब की एक्साइज पॉलिसी से एक साल में राजस्व 6100 करोड़ से बढ़कर 10,000 करोड़ हुआ

2016-17 में अकाली-भाजपा सरकार के दौरान एक्साइज राजस्व माइनस में था, पंजाब के खजाने को 300 करोड़ का नुकसान हुआ, क्या सुनील जाखड़ इसे समझा सकते हैं कि वह कौन सी नीति थी

चंडीगढ़

आम आदमी पार्टी(आप) पंजाब ने सुनील जाखड़ पर पलटवार किया है और शवों पर राजनीति करने के लिए उनकी निंदा की है। पार्टी ने कहा कि दिल्ली में कोई एक्साइज घोटाला नहीं हुआ है और पंजाब की एक्साइज पॉलिसी में भी कोई भ्रष्टाचार नहीं है। लोकसभा चुनाव में अरविंद केजरीवाल और आम आदमी पार्टी को रोकने के लिए भाजपा केंद्रीय एजेंसियों का दुरुपयोग कर रही है।

शनिवार को पार्टी कार्यालय से एक बयान जारी कर आप ने कहा कि भाजपा नेता पंजाब की उत्पाद नीति के बारे में बेबुनियाद झूठ बोलकर पंजाब की जनता को गुमराह कर रहे हैं। भाजपा पंजाब में लोकसभा सीट जीतने का दिवास्वप्न देख रही है। केंद्र की भाजपा सरकार और हरियाणा की भाजपा सरकार ने हमारे किसानों पर जो अत्याचार किए, उन्हें पंजाब के लोग भूले नहीं हैं।

उन्होंने कहा कि भाजपा के पंजाब नेतृत्व, जिसमें उनके प्रदेश अध्यक्ष सुनील जाखड़ भी शामिल हैं, ने कभी भी हमारे किसानों या हमारे युवाओं के लिए आवाज नहीं उठाई। उन्होंने कभी भी राज्य या लोगों के अधिकारों के लिए केंद्र के सामने पंजाब के लिए स्टैंड नहीं लिया। पंजाबी भाजपा और भाजपा नेताओं की सोच से अच्छी तरह परिचित हैं जिन्होंने हमेशा पंजाब के साथ भेदभाव किया है।

लोकसभा चुनाव के दौरान भाजपा को पंजाब में बड़ा शून्य नजर आ रहा है, इसलिए घबराए भाजपा पंजाब अध्यक्ष सुनील जाखड़ लोगों को गुमराह करने के लिए झूठ गढ़ रहे हैं, लेकिन वह इसमें सफल नहीं होंगे।पार्टी ने कहा कि सुनील जाखड़ जिस आबकारी नीति की बात कर रहे हैं, उससे राजस्व 6100 करोड़ से बढ़कर 10,000 करोड़ हो गया।

अगर कोई भ्रष्टाचार था तो हमने राजस्व कैसे बढ़ाया? क्या सुनील जाखड़ बता सकते हैं कि 2016-17 में अकाली-भाजपा सरकार की नीति माइनस में राजस्व क्यों पैदा कर रही थी। उनकी नीति से पंजाब के खजाने को 300 करोड़ से अधिक का नुकसान हुआ था। एक साधारण व्यक्ति भी बता सकता है कि कौन सी नीति और कौन सी पार्टी भ्रष्ट है।

पार्टी ने निचले स्तर की राजनीति करने के लिए सुनील जाखड़ की निंदा भी की और कहा कि यह दुर्भाग्यपूर्ण है कि वह जहरीली शराब से लोगों की मौत का राजनीतिकरण कर रहे हैं। जबकि पुलिस उस मामले में आरोपियों को पहले ही गिरफ्तार कर चुकी है और सरकार इस मामले में सख्त कार्रवाई भी सुनिश्चित कर रही है। बयान में आगे कहा गया कि दिल्ली में कोई शराब घोटाला नहीं हुआ है।

लोकसभा चुनाव में अरविंद केजरीवाल और आम आदमी पार्टी को रोकना बीजेपी की साजिश है क्योंकि वे हमसे डरे हुए हैं। आज तक एक भी रुपया बरामद नहीं हुआ और न ही किसी अदालत में कोई सबूत पेश किया गया। भाजपा केवल अपनी गंदी राजनीति करने के लिए केंद्रीय एजेंसियों का दुरुपयोग कर रही है लेकिन अंत में सच्चाई की जीत होगी। लोग भारतीय जनता पार्टी और सुनील जाखड़ जैसे लोगों के दुष्प्रचार को समझेंगे और लोकतंत्र का मजाक बनाने के लिए उन्हें चुनावों में सबक सिखाएंगे।

AAP hits back at Sunil Jakhar, Punjab excise policy increased revenue from 6,100 crore to 10,000 crore in one year

During SAD-BJP government in 2016-17 excise revenue was in minus, cost Punjab exchequer 300 crore, can Sunil Jakhar explain that?

Chandigarh 

The Aam Aadmi Party (AAP) Punjab hit back at Sunil Jakhar and condemned him for doing politics on the dead bodies of people. AAP said that there is no excise policy scam in Delhi and there is no corruption in Punjab excise policy. BJP leaders are only misusing central agencies to stop Arvind Kejriwal and the AAP in Lok Sabha elections.

Releasing a statement from the party office on Saturday, the AAP said that the BJP leader is misleading the people of Punjab by telling baseless lies about Punjab excise policy. BJP people are daydreaming about winning any Lok Sabha seat in Punjab.

The people of Punjab have not forgotten the atrocities that the central BJP government and Haryana BJP government committed against our farmers. BJP Punjab leadership, including their state president Sunil Jakhar, never raised their voice for our farmers or our youth.

They never took a stand for Punjab at the centre for the rights of our state or people. Punjabis are well aware of BJP and the thinking of BJP leaders who always discriminated against Punjab. BJP is looking at big zero in Punjab during Lok Sabha elections, so unnerved BJP Punjab President Sunil Jakhar is making up lies to mislead people but he won't succeed.

The statement further said that the excise policy that Sunil Jakhar is talking about increased revenue from 6,100 crore to 10,000 crore. If there was any corruption then how did we increase revenue? Can Sunil Jakhar explain why the policy of the SAD-BJP government in 2016-17 was generating revenue in minus. Their policy cost Punjab exchequer for more than 300 crore.

A simple math can explain which policy and which party is corrupt.The party also condemned Sunil Jakhar for doing low level politics. It is unfortunate that he is politicising the death of people due to spurious liquor. The police have already arrested the accused in that case and the AAP government is ensuring the strictest action in this case.

The statement further said that there is no liquor scam in Delhi. It is a conspiracy of the BJP to stop Arvind Kejriwal and the Aam Aadmi Party in the Lok Sabha elections because they are scared of us. Till date, not a single rupee is recovered and no evidence is produced in any court.

BJP is only misusing central agencies to do their dirty politics but in the end the truth will prevail. People will see right through the propaganda of the Bharatiya Janata Party and people like Sunil Jakhar and will teach them lessons in elections for making a joke of our democracy.

 

Tags: Malwinder Singh Kang , Malvinder Singh Kang , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD