Thursday, 09 May 2024

 

 

ਖ਼ਾਸ ਖਬਰਾਂ ਕਾਊਟਿੰਗ ਸਟਾਫ ਦੀ ਪਹਿਲੀ ਰੈਂਡੇਮਾਈਜੇਸ਼ਨ ਕੀਤੀ ਗਈ ਮਾਨਵਤਾ ਦੀ ਸੇਵਾ ਹੀ ਸੱਚੀ ਸੇਵਾ ਹੈ–ਸਹਾਇਕ ਕਮਿਸ਼ਨਰ ਹਰ ਤੰਦਰੁਸਤ ਵਿਅਕਤੀ ਨੂੰ ਮਾਨਵਤਾ ਦੀ ਸੇਵਾ ਲਈ ਖ਼ੂਨ ਦਾਨ ਕਰਨਾ ਚਾਹੀਦੈ- ਵਧੀਕ ਡਿਪਟੀ ਕਮਿਸ਼ਨਰ ਅਗਾਮੀ ਲੋਕ ਸਭਾ ਚੋਣਾਂ ਲਈ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਕਾਊਂਟਿੰਗ ਸਟਾਫ ਦੀ ਪਹਿਲੀ ਰੈਂਡਮਾਈਜ਼ੇਸ਼ਨ ਕੀਤੀ ਗਈ ਖ਼ਰਚਾ ਅਬਜ਼ਰਵਰ ਵਲੋਂ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਭਾਰਤੀ-ਅਮਰੀਕੀਆਂ ਨੇ ਸੰਧੂ ਰਾਹੀਂ ਅੰਮ੍ਰਿਤਸਰ ਦੇ ਆਰਥਿਕ ਵਿਕਾਸ ਲਈ 800 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ- ਡਾ. ਸਰਬਜੀਤ ਸਿੰਘ ਸਠਿਆਲਾ ਲੋਕ ਸਭਾ ਚੋਣਾਂ 2024: ਦਿਵਿਆਂਗ ਲੋਕਾਂ (ਪੀਡਬਲਯੂਡੀ) ਵੋਟਰਾਂ ਨੂੰ ਹਰੇਕ ਪੋਲਿੰਗ ਸਟੇਸ਼ਨ 'ਲੋਕੇਸ਼ਨ ‘ਤੇ ਵ੍ਹੀਲ ਚੇਅਰਾਂ ਦਿੱਤੀਆਂ ਜਾਣਗੀਆਂ, ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ 10 ਮਈ ਨੂੰ ਵੀ ਭਰੇ ਜਾ ਸਕਦੇ ਹਨ ਨਾਮਜ਼ਦਗੀ ਪੱਤਰ: ਡਾ. ਪ੍ਰੀਤੀ ਯਾਦਵ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਡਿਪਟੀ ਕਮਿਸ਼ਨਰ ਦਫਤਰ ਦੇ 3 ਸੁਰੱਖਿਆ ਕਰਮੀਆਂ ਵੱਲੋਂ ਖੂਨਦਾਨ ਲੋਕ ਸਭਾ ਦੌਰਾਨ ਚੋਣ ਪ੍ਰਚਾਰ 'ਤੇ ਖਰਚ ਕੀਤੇ ਗਏ ਹਰ ਪੈਸੇ ਦਾ ਹਿਸਾਬ ਲਾਜ਼ਮੀ-ਖਰਚਾ ਨਿਗਰਾਨ ਸ਼ਿਲਪੀ ਸਿਨਹਾ ਵੋਟਰ ਜਾਗਰੂਕਤਾ ਦਾ ਹੋਕਾ ਦੇਣ ਲਈ ਸਾਇਕਲ ਯਾਤਰਾ ਰਾਹੀਂ ਪਟਿਆਲਾ ਪੁੱਜੇ ਮਨਮੋਹਨ ਸਿੰਘ ਦਾ ਸਨਮਾਨ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਲਗਾਏ ਖ਼ੂਨਦਾਨ ਕੈਂਪ ਮੌਕੇ 41 ਯੂਨਿਟ ਖ਼ੂਨ ਇਕੱਤਰ 10,000 ਰੁਪਏ ਰਿਸ਼ਵਤ ਲੈਂਦਾ ਆਰਕੀਟੈਕਟ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਭਾਜਪਾ ਦੇ ਉਮੀਦਵਾਰ ਸੰਧੂ ਟਾਹਲੀ ਸਾਹਿਬ 'ਤੇ ਉਦੋਕੇ ਦੇ ਗੁਰਦੁਆਰਾ ਸਾਹਿਬਾਂ 'ਚ ਮੱਥਾ ਟੇਕਿਆ ਸੰਧੂ ਸਮੁੰਦਰੀ ਨੂੰ ਨੈਤਿਕ ਫ਼ਰਜ਼ ਨਿਭਾਉਂਦਾ ਦੇਖ ਲੋਕ ਹੋਏ ਕਾਇਲ ਹੋਏ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਇਤਿਹਾਸਕ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਵਿਖੇ ਮੱਥਾ ਟੇਕਿਆ ਭਗਵੰਤ ਮਾਨ ਨੇ ਪਟਿਆਲਾ ਵਿਖੇ ਡਾ. ਬਲਬੀਰ ਸਿੰਘ ਲਈ ਕੀਤਾ ਚੋਣ ਪ੍ਰਚਾਰ ਭਗਵੰਤ ਮਾਨ ਨੇ ਮਲੇਰਕੋਟਲਾ ਵਿੱਚ ਮੀਤ ਹੇਅਰ ਲਈ ਕੀਤਾ ਪ੍ਰਚਾਰ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਵਿੱਚ ਅਕਾਲੀ ਦਲ ਨੂੰ ਦਿੱਤਾ ਝਟਕਾ ਬੁਲਾਰੀਆ ਨੇ ਕਿਹਾ ਕਿ ਦੱਖਣੀ ਹਲਕਾ ਹੈਟ੍ਰਿਕ ਲਈ ਹੈ ਤਿਆਰ ਸੁਖਪਾਲ ਸਿੰਘ ਖਹਿਰਾ ਅਤੇ ਡਾ: ਧਰਮਵੀਰ ਗਾਂਧੀ ਨੇ ਪਟਿਆਲਾ ਅਤੇ ਸੰਗਰੂਰ ਲਈ ਨਾਮਜ਼ਦਗੀ ਦਾਖ਼ਲ ਕੀਤੀ

 

ਗੀਤਾਂ ਦੀ ਸ਼ਾਮ ਕਰ ਰਹੀ ਹੈ ਤੁਹਾਡਾ ਇੰਤਜ਼ਾਰ ਕਿਉਂਕਿ ਇਸ ਵੀਕਐਂਡ ਦਿਲ ਦੀਆਂ ਗੱਲਾਂ ਸੀਜ਼ਨ 2 ਦੇ ਮੰਚ 'ਤੇ ਆਉਣ ਜਾ ਰਹੇ ਨੇ ਸੁਨੰਦਾ ਸ਼ਰਮਾ, ਮਾਸਟਰ ਸਲੀਮ ਅਤੇ ਜੀ ਖਾਨ

Sonam Bajwa, Sunanda Sharma, Master Saleem, G Khan, Dil Diyan Gallan Season 2, Zee Punjabi, TV, Television, Entertainment, Mumbai, Actor, Actress, Mumbai News

Web Admin

Web Admin

5 Dariya News

ਚੰਡੀਗੜ੍ਹ , 26 Nov 2022

ਜ਼ੀ ਪੰਜਾਬੀ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਖਾਸ ਮਹਿਮਾਨ ਕਲਾਕਾਰਾਂ ਨੂੰ ਇਸ ਮੰਚ ਉੱਤੇ ਮਿਲਾਉਣ ਲਈ ਤਿਆਰ ਹੈ। ਇਸ ਸ਼ਨੀਵਾਰ ਸੁਨੰਦਾ ਸ਼ਰਮਾ ਅਤੇ ਐਤਵਾਰ ਮਾਸਟਰ ਸਲੀਮ ਦੇ ਨਾਲ  ਜੀ ਖਾਨ ਇਸ ਵੀਕਐਂਡ ਨੂੰ ਹੋਰ ਵੀ ਸ਼ਾਨਦਾਰ ਬਣਾਉਣਗੇ।ਸੁਨੰਦਾ ਸ਼ਰਮਾ, ਜੋ ਕਿ ਪੰਜਾਬ ਦੀ ਮਸ਼ਹੂਰ ਗਾਇਕ ਹਨ ਦਿਲ ਦੀਆਂ ਗੱਲਾਂ ਦੇ ਮੰਚ ਉੱਤੇ ਮਹਿਮਾਨ ਬਣ ਕੇ ਆਵੇਗੀ ਤੇ ਇਸ ਸ਼ਨੀਵਾਰ ਦੀ ਸ਼ਾਮ ਨੂੰ ਹੋਰ ਵੀ ਮਿਊਜ਼ਿਕਲ ਬਣਾ ਦੇਵੇਗੀ।

 ਇੱਕ ਅਜਿਹੀ ਕਲਾਕਾਰ ਜਿਸਨੂੰ ਪੰਜਾਬ ਦੀਆਂ  ਕੁੜੀਆਂ ਆਪਣਾ ਆਦਰਸ਼ ਮੰਨਦੀਆਂ ਹਨ ਕਈ ਐਸੀਆਂ ਅਣਕਹੀ ਗੱਲਾਂ ਦਾ ਖੁਲਾਸਾ ਕਰਾਂਗੇ ਜਿਹਨਾਂ ਬਾਰੇ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇਗਾ। ਦਰਸ਼ਕਾਂ ਨੂੰ ਜਿਸਨੇ ਹੁਣ ਤੱਕ ਬਹੁਤ ਪਿਆਰ ਭਰੇ ਗੀਤ ਦਿੱਤੇ ਹਨ, ਅੱਜ ਇਸ ਵਿਸ਼ੇਸ਼ ਮੰਚ ਉੱਤੇ ਉਹਨਾਂ ਦੇ ਖਾਸ ਤਜ਼ਰਬਿਆਂ ਨੂੰ ਦਰਸ਼ਕਾਂ ਅੱਗੇ ਸਾਂਝਾ ਕਰੇਗੀ ਜੋ ਸ਼ੋਅ ਦੇ ਮੰਚ ਨੂੰ ਹਾਸੇ-ਮਜ਼ਾਕ ਅਤੇ ਸੰਗੀਤ ਨਾਲ ਭਰ ਦੇਵੇਗੇ। 

ਅਗਲੇ ਦਿਨ ਐਤਵਾਰ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਸਿੰਗਰ ਅਤੇ ਸੁਰਾਂ ਦੇ ਬਾਦਸ਼ਾਹ ਮਾਸਟਰ ਸਲੀਮ ਦੇ ਨਾਲ ਜੀ ਖਾਨ ਵੀ ਦਿਲ ਦੀਆਂ ਗੱਲਾਂ ਦੇ ਖਾਸ ਮੰਚ ਉੱਤੇ ਨਜ਼ਰ ਆਉਣਗੇ। ਸ਼ੋਅ ਦੀ ਸ਼ੁਰੁਆਤ ਵਿੱਚ ਇਹ ਦੋਨੋਂ ਕਲਾਕਾਰ ਬੜੇ ਖ਼ੂਬਸੂਰਤ ਅੰਦਾਜ਼ਾ ਵਿੱਚ ਆਉਣਗੇ ਤੇ ਸ਼ਾਮ ਤੇ ਚਾਰ ਚੰਨ ਲਾ ਦੇਣਗੇ। ਇਸ ਸ਼ੋਅ ਦੀ ਖਾਸੀਅਤ ਨੂੰ ਮੱਦੇ ਨਜ਼ਰ ਰੱਖਦੇ ਕੁਝ ਭਾਵੁਕ ਪਲ ਵੀ ਹੋਣਗੇ ਜੋ ਅਸੀਂ ਇਹਨਾਂ ਗਾਇਕਾਂ ਬਾਰੇ  ਕੁ ਮੇਜ਼ਬਾਨ ਸੋਨਮ ਬਾਜਵਾ ਇਹਨਾਂ ਦੋਨਾਂ ਕਲਾਕਾਰਾਂ ਦੇ ਸਫਲ ਹੋਣ ਦੇ ਪਿੱਛੇ ਦੀ ਕਹਾਣੀ ਅਤੇ ਯਤਨਾਂ ਬਾਰੇ ਪੁੱਛੇਗੀ। ਦੇਖੋ ਸ਼ਨੀਵਾਰ ਅਤੇ ਐਤਵਾਰ ਨੂੰ ਸ਼ਾਮ 7 ਵਜੇ ਜ਼ੀ ਪੰਜਾਬੀ 'ਤੇ "ਦਿਲ ਦੀਆਂ ਗੱਲਾਂ ਵਿਦ ਸੋਨਮ ਬਾਜਵਾ ਸੀਜ਼ਨ 2"।

 

Tags: Sonam Bajwa , Sunanda Sharma , Master Saleem , G Khan , Dil Diyan Gallan Season 2 , Zee Punjabi , TV , Television , Entertainment , Mumbai , Actor , Actress , Mumbai News

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD