Wednesday, 22 July 2026

 

 

ਖ਼ਾਸ ਖਬਰਾਂ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

 

'ਖਾਓ ਪਿਓ ਐਸ ਕਰੋ' ਦਾ ਹੋਇਆ ਪ੍ਰੀਮੀਅਰ; ਪ੍ਰਤੀਕਰਮ ਤੋਂ ਹੋਏ ਅਭਿਭੂਤ ਕਲਾਕਾਰ ਤਾਂਸੇਮ ਜਸਰ ਅਤੇ ਰੰਜੀਤ ਬਾਵਾ, 1 ਜੁਲਾਈ 2022 ਨੂੰ ਹੋਣ ਜਾ ਰਹੀ ਹੈ ਫਿਲਮ ਰਿਲੀਜ਼

Pollywood, Entertainment, Actress, Cinema, Punjabi Films, Movie, Khaao Piyo Aish Karo, Ksshitij Chaudhary,  Tarsem Jasser, Ranjit Bawa, Rakesh Dhawan, Harsimran Singh, Gurbaaz Singh, Jasmine Bajwa, Aditi Arya, Prabh Grewal

Web Admin

Web Admin

5 Dariya News

ਚੰਡੀਗੜ੍ਹ , 30 Jun 2022

Last updated on: Jun 30, 2022, 00:00 IST

ਸ਼ਿਤਿਜ ਚੌਧਰੀ ਦੀ ਆਉਣ ਵਾਲੀ ਪੰਜਾਬੀ ਫਿਲਮ "ਖਾਓ ਪਿਓ ਐਸ਼ ਕਰੋ" ਰਾਕੇਸ਼ ਧਵਨ ਦੁਆਰਾ ਲਿਖਤ ਅਤੇ ਹਰਸਿਮਰਨ ਸਿੰਘ ਅਤੇ ਬ੍ਰਦਰਹੁਡ ਪ੍ਰੋਡਕਸ਼ੰਸ ਦੁਆਰਾ ਓਮਜੀ ਸਟਾਰ ਸਟੂਡੀਓ ਦੇ ਸਹਿਯੋਗ ਦੁਆਰਾ ਬਣਾਈ ਗਈ ਹੈ। ਤਰਸੇਮ ਜਸਰ, ਰੰਜੀਤ ਬਾਵਾ, ਅਤੇ ਗੁਰਬਾਜ਼ ਸਿੰਘ ਫਿਲਮ ਵਿੱਚ ਜੈਸਮੀਨ ਬਾਜਵਾ, ਅਦਿਤੀ ਆਰਯ ਅਤੇ ਪ੍ਰਭਾ ਗ੍ਰੇਵਾਲ ਦੇ ਨਾਲ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ। ਫਿਲਮ ਦਾ ਆਧਾਰ, ਜਿਵੇਂ ਕਿ ਸਿਰਲੇਖ ਤੋਂ ਪਤਾ ਲੱਗਦਾ ਹੈ, ਕਿ ਨਿਮਾਤਾਵਾਂ ਦਾ ਉਦੇਸ਼ ਦੋ ਭਰਾਵਾਂ ਦੇ ਪੈਂਤਰਿਆਂ ਦਾ ਗੰਭੀਰ ਸੰਕਟ ਬਣਨ ਤੇ ਦਰਸ਼ਕਾਂ ਨੂੰ ਹਸਾਉਣਾ ਹੈ।

ਫਿਲਮ ਦਾ ਸੋਹਣਾ ਗੀਤ ਇਸ ਦੇ ਸਬ ਤੋਂ ਆਕਰਸ਼ਤ ਕਰਨ ਵਾਲਾ ਹੈ ਜਿਹਨਾਂ ਨੂੰ ਪੰਜਾਬ ਦੇ ਮਸ਼ਹੂਰ ਗਾਇਕਾਂ, ਤਰਸੇਮ ਜਸਸਰ ਅਤੇ ਰੰਜੀਤ ਬਾਵਾ ਦੁਆਰਾ ਗਾਏ ਗਏ ਹਨ, ਜਿਹਨਾਂ ਦਾ ਸੰਗੀਤ ਮਿਕਸ ਸਿੰਘ, ਜੇ ਕੇ, ਪਵ ਧਾਰੀਆ, ਬੀਟਿਨਸਪੈਕਟਰ ਅਤੇ ਗੁਰਮੋਹ ਦੁਆਰਾ ਜੇਮ ਟੂਨਸ ਕੇ ਬੈਨਰ ਤਲੇ ਤਿਆਰ ਕੀਤੇ ਗਏ ਹਨ। ਸਾਰੇ ਗੀਤਾਂ ਦੇ ਬੋਲ ਤਰਸੇਮ ਜਸਰ, ਸੁਖ ਸੰਧੂ, ਦਿਲਜੀਤ ਚਿੱਟੀ, ਮਹਾਬੀਰ ਸੰਧੂ ਅਤੇ ਬਲਜੀਤ ਦ੍ਵਾਰਾ ਲਿਖੇ ਗਏ ਹਨ।

ਫਿਲਮ ਦੇ ਨਿਰਮਾਤਾ, ਹਰਸਿਮਰਨ ਸਿੰਘ, ਇਸ ਤਰ੍ਹਾਂ ਦੀ ਇੱਕ ਵੱਖਰੀ ਕਹਾਣੀ ਪੇਸ਼ ਕਰਨ ਲਈ ਰੋਮਾਂਚਿਤ ਹਨ, "ਮੈਂ ਬਹੁਤ ਖੁਸ਼ ਹਾਂ ਕਿ ਆਖਿਰਕਾਰ ਫਿਲਮ ਦਾ ਪ੍ਰੀਮੀਅਰ ਹੋ ਚੁੱਕਾ ਹੈ ਅਤੇ ਹੁਣ ਫਿਲਮਘਰਾਂ ਵਿੱਚ ਵੀ ਦਰਸ਼ਕਾਂ ਲਈ ਪ੍ਰਦਰਸ਼ਿਤ ਹੋਣ ਲਈ ਤਿਆਰ ਹੈ।" ਕਸ਼ਿਤਿਜ ਚੌਧਰੀ ਨੇ ਨਿਰਦੇਸ਼ਕ ਦੇ ਰੂਪ ਵਿੱਚ ਆਪਣੀ ਪ੍ਰਸ਼ੰਸਾ ਪ੍ਰਗਟ ਕਰਦਾ ਹੈ, "ਇਹ ਬਹੁਤ ਵੱਡੀ ਖੁਸ਼ੀ ਹੈ ਕਿ ਦਰਸ਼ਕਾਂ ਦੁਆਰਾ ਵੱਡੇ ਪੱਧਰ 'ਤੇ ਟੀਮ ਦੀ ਸਖ਼ਤ ਮਿਹਨਤ ਨੂੰ ਇਹ ਮਿੱਠਾ ਫ਼ਲ ਮਿਲ ਮਿਲਿਆ ਹੈ। ਉਮੀਦ ਹੈ ਕਿ ਦਰਸ਼ਕ ਇਸ ਫਿਲਮ ਨੂੰ ਦੇਖ ਕੇ ਬਹੁਤ ਹੱਸਣਗੇ ਤੇ ਖੁਸ਼ ਹੋਣਗੇ।"

ਤਰਸੇਮ ਜੱਸੜ ਸਾਰੇ ਦਰਸ਼ਕਾਂ ਨੂੰ ਫਿਲਮ ਦੇਖਣ ਲਈ ਅਭਿਭੂਤ ਦੇਖਣ ਲਈ ਧੰਨਵਾਦ ਪ੍ਰਗਟ ਕਰਦੇ ਹਨ, "ਫਿਲਮ ਬਣਾਉਣ ਵੇਲ਼ੇ ਸਾਡੀ ਇਹ ਹੀ ਕੋਸ਼ਿਸ਼ ਰਹੀ ਕਿ ਫਿਲਮ ਦੀ ਇੱਕ ਸ਼ਾਨਦਾਰ ਪ੍ਰਤੀਕਿਰਿਆ ਮਿਲੇ ਅਤੇ ਅਸੀਂ ਆਪਣੀ ਕੋਸ਼ਿਸ਼ ਦੀ ਸ਼ਲਾਘਾ ਕਰਨ ਲਈ ਥਿੱਤਰੇਸ 'ਚ ਵੀ ਸਕਾਰਾਤਮਕ ਜਨਤਕ ਸਵਾਗਤ ਦੀ ਉਮੀਦ ਕਰਦੇ ਹਾਂ।" ਰਣਜੀਤ ਬਾਵਾ ਵੀ ਆਪਣੀ ਖੁਸ਼ੀ ਪ੍ਰਘਾਟ ਕਰਦੇ ਹੋਏ ਕਹਿੰਦੇ ਹਨ, "ਮੈਨੂੰ ਖੁਸ਼ੀ ਹੈ ਕਿ ਇਸ ਨਵੇਂ ਜੁਗ ਦੀ ਟਿੱਪਣੀ ਨੂੰ  ਪੰਜਾਬੀ ਫਿਲਮ ਜਗਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਅਤੇ ਮੈਨੂੰ ਉਮੀਦ ਹੈ ਕਿ ਦਰਸ਼ਕ ਵੀ ਇਸ ਫਿਲਮ ਦਾ ਖੁਲੇ ਹੱਥਾਂ ਨਾਲ ਸਵਾਗਤ ਕਰਨਗੇ ਤੇ ਇਸ ਅਸਲੀਅਤ 'ਤੇ ਅਧਾਰਤ ਮਜ਼ਾਕੀਆ ਫਿਲਮ ਦੀ ਗਹਿਰਾਈ' ਸਮਝਣਗੇ।"

 

Tags: Pollywood , Entertainment , Actress , Cinema , Punjabi Films , Movie , Khaao Piyo Aish Karo , Ksshitij Chaudhary , Tarsem Jasser , Ranjit Bawa , Rakesh Dhawan , Harsimran Singh , Gurbaaz Singh , Jasmine Bajwa , Aditi Arya , Prabh Grewal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD