Wednesday, 22 July 2026

 

 

ਖ਼ਾਸ ਖਬਰਾਂ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ

 

ਗੈਸ ਏਜੰਸੀ ਕਾਹਨੂੰਵਾਨ ਦੇ ਗਡਾਉਨ ਕੀਪਰ ਦੀ ਲੁੱਟ ਖੋਹ ਕਰਨ ਵਾਲਾ ਗਿਰਹ ਕਾਬੂ- ਐਸ.ਪੀ.ਡੀ. ਮੁਕੇਸ਼ ਕੁਮਾਰ

Crime News Punjab, Punjab Police, Police, Crime News, Gurdaspur Police, Gurdaspur

Web Admin

Web Admin

5 Dariya News

ਗੁਰਦਾਸਪੁਰ , 03 Mar 2022

Last updated on: Mar 03, 2022, 00:00 IST

ਮੁਕੇਸ਼ ਕੁਮਾਰ ਐਸ.ਪੀ.ਡੀ. ਦੇ ਪ੍ਰੈਸ ਨੁੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ 22 ਫਰਵਰੀ, 2022 ਨੂੰ ਦੋਲਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਨੇਣੈਕੋਟ ਨੇ ਥਾਣਾ ਕਾਹਨੂੰਵਾਨ ਦੀ ਪੁਲਿਸ ਨੂੰ ਆਪਣਾ ਬਿਆਨ ਦਰਜ ਕਰਵਾਇਆ ਸੀ ਕਿ ਉਹ ਗੈਸ ਏਜੰਸੀ ਕਾਹਨੂੰਵਾਨ ਵਿਖੇ ਬਤੌਰ ਗਡਾਉਨ ਕੀਪਰ  ਨੋਕਰੀ ਕਰਦਾ ਹੈ । ਅੱਜ ਉਹ ਡਲੀਵਰ ਕੀਤੇ ਸਲੰਡਰ ਦੀ ਰਕਮ ਗੈਸ ਏਜੰਸੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਜਾ ਰਹੇ ਸੀ । ਸਮੇਂ ਕਰੀਬ 8-30 ਵਜੇ ਪੀ.ਐਮ. ਉਹ ਬਸੰਤਗੜ੍ਹ ਨਜ਼ਦੀਕ ਪੁੱਜਾ ਤਾਂ ਕਾਹਨੂੰਵਾਨ ਸਾਈਡ ਤੋਂ ਇੱਕ ਚਿੱਟੇ ਰੰਗ ਦੀ ਕਾਰ ਮੁਦਈ  ਕੋਲ ਆ ਕੇ ਰੁਕੀ । ਜਿਸ ਵਿੱਚ 2/3 ਅਣਪਛਾਤੇ ਜਵਾਨਾਂ ਨੇ ਉੱਤਰ ਕੇ ਉਸ ਨੂੰ ਧੱਕਾ ਮਾਰ ਕੇ ਸਕੂਟਰ ਤੋਂ ਥੱਲੇ ਸੁੱਟ ਦਿੱਤਾ ਅਤੇ ਉਸ ਪਾਸੋਂ ਜਬਰਦਸਤੀ ਪੈਸਿਆਂ ਵਾਲਾ ਬੈਗ ਖੋਹ ਕੇ ਚੱਕ ਸਰੀਫ਼ ਸਾਈਡ ਨੂੰ ਭੱਜ ਗਏ । ਜੋ ਉਸ ਦੇ ਬੈਗ ਵਿੱਚ ਕਰੀਬ 2 ਲੱਖ 74 ਹਜ਼ਾਰ 5 ਸੌ 97 ਰੁਪਏ ਸੀ । ਜੋ ਦੋਲਤ ਸਿੰਘ ਦੇ ਉਪਰੋਕਤ ਬਿਆਨ ਤੇ ਮੁਕੱਦਮਾ ਨੰਬਰ 11 ਮਿਤੀ 22 ਫਰਵਰੀ, 2022  ਜੁਰਮ  379-ਬੀ ਭ.ਦ. ਥਾਣਾ ਕਾਹਨੂੰਵਾਨ  ਦਰਜ ਕਰਕੇ  ਐਸ.ਐਸ.ਪੀ. ਗੁਰਦਾਸਪੁਰ  ਨੇ ਉਪਰੋਕਤ ਮੁਕੱਦਮ ਦੀ ਤਫਤੀਸ ਲਈ ਮੁਕੇਸ਼ ਕਮਾਰ ਐਸ.ਪੀ.ਡੀ ਨਿਗਰਾਨੀ ਹੇਠ ਸਪੈਸਲ ਜਾਂਚ ਟੀਮ  ਵਿੱਚ ਡੀ.ਐਸ.ਪੀ.  (ਰੂਰਲ) , ਐਸ.ਐਚ.ਓ. ਕਾਹਨੂੰਵਾਨ  ਤੇ ਐਸ.ਐਓ.ਓ.  ਭੈਣੀ ਮੀਆ ਖਾਂ ਦੀ ਅਗਵਾਈ ਹੇਠ ਤਾਇਨਾਤ ਕੀਤੀ । 

ਜੋ ਉਪਰੋਕਤ ਟੀਮ ਨੇ ਸਾਇਬਰ ਸੈਲ, ਕੰਪਿਊਟਰ ਸੈਲ ਤੇ ਦਫ਼ਤਰ ਐਸ.ਐਸ.ਪੀ. ਸਾਹਿਬ ਵਿਖੇ ਤਾਇਨਾਤ ਮਾਹਰਾਂ ਨੂੰ ਨਾਲ ਲੈ  ਉਪਰੋਕਤ ਮੁਕੱਦਮਾ ਦੀ ਤਫਤੀਸ  ਵਿਗਿਆਨਿਕ  ਅਧਾਰ ਤੇ ਕੀਤੀ । ਦੌਰਾਨੇ ਤਫਤੀਸ ਸਾਹਮਣੇ ਆਇਆ ਕਿ ਉਪਰੋਕਤ ਘਟਨਾ ਦਾ ਸਰਗਨਾ ਪਰਮਿੰਦਰ  ਸਿੰਘ ਪੁੱਤਰ  ਲੱਖਵਿੰਦਰ ਸਿੰਘ ਵਾਸੀ ਦਸਮੇਸ ਨਗਰ ਥਾਣਾ ਸਿਵਲ  ਲਾਇਨ ਬਟਾਲਾ  ਜੋ ਕਿ ਪਹਿਲਾ ਇਸ ਗੈਸ ਏਜੰਸੀ  ਵਿੱਚ ਕੰਮ ਕਰਦਾ ਰਿਹਾ । ਜਿਸਨੇ ਆਪਣੇ ਸਾਥੀਆ ਚਰਨਜੀਤ ਸਿੰਘ ਉਰਫ ਜੋਧਾ ਪੁੱਤਰ ਜੋਗਿੰਦਰ ਸਿੰਘ ਕੁਤਬੀ ਨੰਗਲ ਬਟਾਲਾ , ਮਨਵਿੰਦਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸੇਖਵਾ ਥਾਣਾ ਫਤਹਿਗੜ੍ਹ ਚੂੜੀਆ, ਅਰਸਦੀਪ ਸਿੰਘ ਉਰਫ ਅਰਸ ਪੁੱਤਰ ਬਲਰਾਜ ਫੈਜਲਾਬਾਦ ਥਾਣਾ ਕਿਲਾ ਲਾਲ ਸਿੰਘ, ਦਲਜਿੰਦਰ ਸਿੰਘ ਪੁੱਤਰ ਰੰਗਤ ਸਿੰਘ ਦਸਮੇਸ ਨਗਰ ਥਾਣਾ ਸਿਵਲ ਲਾਇਨ ਬਟਾਲਾ ਨਾਲ ਮਿਲਕੇ ਉਪਰੋਕਤ ਵਾਰਦਾਤ ਨੂੰ ਅੰਨਜਾਮ ਦਿੱਤਾ ਹੈ । ਜੋ ਸਪੈਸਲ ਜਾਂਚ ਟੀਮ ਨੇ ਉਪਰੋਕਤ 5 ਦੋਸੀਆ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਦੋਸੀਆ ਵਲੋਂ ਵਰਤੀ ਗਈ  ਕਾਰ ਨੰਬਰ PB06-AQ- 5658 ਮਾਰਕਾ ਮਹਿੰਦਰਾ KUV-100 ਰੰਗ ਚਿੱਟਾ ਛੱਤ ਕਾਲੀ ਨੁੰ ਬਾਰਮਦ ਕਰ ਲਿਆ ਅਤੇ ਦੋਸੀਆਂ ਪਾਸੋਂ ਖੋਹ ਕੀਤੀ ਗਈ ਰਕਮ ਵਿੱਚੋਂ ਹੁਣ ਤੱਕ 64 ਹਜ਼ਾਰ 6 ਸੌ ਰੁਪਏ ਦੀ ਬ੍ਰਾਮਦਗੀ ਹੋ ਚੁੱਕੀ ਹੈ । ਦੋਸੀਆ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀਂ ਹੈ । ਜੋ ਦੌਰਾਨੇ ਪੁੱਛਗਿੱਤ ਬਾਕੀ ਰਕਮ ਵੀ ਬਾਰਮਦ ਕੀਤੀ ਜਾਵੇਗੀ । 

 

Tags: Crime News Punjab , Punjab Police , Police , Crime News , Gurdaspur Police , Gurdaspur

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD