Wednesday, 22 July 2026

 

 

ਖ਼ਾਸ ਖਬਰਾਂ ਆਪ ਸਰਕਾਰ ਨੇ ਅਫ਼ਸਰਸ਼ਾਹੀ ਨੂੰ ਹਾਸ਼ੀਏ ’ਤੇ ਧੱਕਣ ਤੋਂ ਬਾਅਦ ਹੁਣ ਖੁੱਲ੍ਹੇਆਮ ਸਿਆਸਤ ਦਾ ਅਪਰਾਧੀਕਰਨ ਸ਼ੁਰੂ ਕਰ ਦਿੱਤਾ ਹੈ: ਸੁਨੀਲ ਜਾਖੜ ਪੰਜਾਬ ਵਿੱਚ ਪੇਪਰ ਲੀਕ ਹੋਣ ਦੇ ਮਾਮਲਿਆਂ ਵਿੱਚ ਮਾਨ ਤੇ ਬੈਂਸ ਅਸਤੀਫਾ ਦੇਣ: ਅਮਰਿੰਦਰ ਸਿੰਘ ਰਾਜਾ ਵੜਿੰਗ ਖਰੜ ਪੈਦਲ ਮਾਰਚ ਦਾ 9ਵਾਂ ਦਿਨ : ਰਵਿੰਦਰ ਸਿੰਘ ਖੇੜਾ ਨੇ ਨਿੱਜਰ ਰੋਡ 'ਤੇ ਬੰਦ ਪਈ ਸੀਵਰੇਜ ਲਾਈਨ ਦਾ ਮੁੱਦਾ ਚੁੱਕਿਆ ਸਾਰੇ ਹੜ੍ਹ ਮਾਰੇ ਇਲਾਕਿਆਂ ਵਿਚ ਹੜ੍ਹ ਰੋਕੂ ਕੰਮ ਮੁਕੰਮਲ ਕੀਤੇ ਜਾਣ: ਸੁਖਬੀਰ ਸਿੰਘ ਬਾਦਲ ਨੇ ਅਕਾਲੀ ਵਰਕਰਾਂ ਨੂੰ ਕੀਤੀ ਅਪੀਲ ਰੋਸ ਮੁਜ਼ਾਹਰਾ ਕਰ ਰਹੇ ਵਿਦਿਆਰਥੀਆਂ ਦੇ ਮਸਲੇ ਜਲਦੀ ਹੱਲ ਕਰੋ: ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਨੂੰ ਕੀਤੀ ਅਪੀਲ ਓ.ਐਸ.ਡੀ. ਸੁਖਵੀਰ ਸਿੰਘ ਨੇ ਧੂਰੀ ਹਲਕੇ 'ਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦਾ ਲਿਆ ਜਾਇਜ਼ਾ ਬੇਲਾ ਫਾਰਮੇਸੀ ਕਾਲਜ ਨੂੰ ਨਵਾਂ ਪੇਟੈਂਟ ਮਿਲਿਆ ਪੈਂਡਿੰਗ ਮਾਲੀਆ ਮਾਮਲਿਆਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ: ਆਸ਼ਿਕਾ ਜੈਨ ਭਗਵੰਤ ਮਾਨ ਸਰਕਾਰ ਦੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ 100 ਸਾਲ ਤੋਂ ਵੱਧ ਉਮਰ ਦੀਆਂ ਮਹਿਲਾਵਾਂ ਨੂੰ ਵੀ ਦੇ ਰਹੀ ਹੈ ਸਨਮਾਨ ਅਤੇ ਆਰਥਿਕ ਸਹਾਰਾ ਗਰਭਵਤੀ ਅਤੇ ਦੁੱਧ ਪਿਲਾਉਣ ਵਾਲੀਆਂ 4056 ਮਹਿਲਾਵਾਂ ਨੂੰ 1.70 ਕਰੋੜ ਦੀ ਵਿੱਤੀ ਸਹਾਇਤਾ : ਡਾ. ਬਲਜੀਤ ਕੌਰ ਉਦਯੋਗ-ਕੇਂਦਰਿਤ ਪੱਤਰਕਾਰੀ ਸਿੱਖਿਆ ਨੂੰ ਮਿਲੇਗਾ ਨਵਾਂ ਹੁਲਾਰਾ : ਆਰਬੀਯੂ ਨੇ ਨਾਮੀ ਨਿਊਜ਼ ਪੇਪਰ ਦੀ ਟਰੱਸਟ ਨਾਲ ਕੀਤਾ ਐਮਓਯੂ ਟਰਾਂਸਪੋਰਟ ਵਿਭਾਗ ਵੱਲੋਂ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਅਤੇ ਈ-ਚਲਾਨ ਸ਼ਿਕਾਇਤ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਵੱਡੇ ਕਦਮ: ਹਰਪਾਲ ਸਿੰਘ ਚੀਮਾ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਬਿਨਾਂ ਕਿਸੇ ਭੇਦਭਾਵ ਦੇ ਲਾਗੂ ਕੀਤੀਆਂ ਜਾ ਰਹੀਆਂ ਹਨ: ਕੁਲਵੰਤ ਸਿੰਘ ਰਾਹੁਲ ਚਾਬਾ ਨੇ ਆਜ਼ਾਦੀ ਦਿਵਸ ਸਮਾਰੋਹ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਵਿਧਾਇਕ ਸ਼ੈਰੀ ਕਲਸੀ ਪਿੰਡ ਦਾਨਿਆਂਵਾਲੀ ਪਹੁੰਚੇ ਆਫ਼ਤ ਪ੍ਰਬੰਧਨ ਲਈ ਸਿਖਲਾਈ ਅਤੇ ਤਿਆਰੀ ਹੀ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ - ਸਾਗਰ ਸੇਤੀਆ ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ ਸੀ ਜੀ ਸੀ ਯੂਨੀਵਰਸਿਟੀ ਮੋਹਾਲੀ ਵਿਖੇ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ

 

ਕੈਬਨਿਟ ਮੰਤਰੀ ਓ ਪੀ ਸੋਨੀ ਵਲੋਂ ਕਰੋਨਾ ਵਾਰੀਅਰਜ਼ ਤੇ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਸਨਮਾਨ

ਲੋੜਵੰਦਾਂ ਨੂੰ ਸਿਲਾਈ ਮਸ਼ੀਨਾਂ ਤੇ ਟਰਾਈ ਸਾਈਕਲਾਂ ਦੀ ਵੀ ਵੰਡ

Web Admin

Web Admin

5 Dariya News

ਕਪੂਰਥਲਾ , 26 Jan 2021

Last updated on: Jan 26, 2021, 00:00 IST

ਕਪੂਰਥਲਾ ਜਿਲ੍ਹੇ ਵਿਚ ਕਰੋਨਾ ਮਹਾਂਮਾਰੀ ਦੀ ਰੋਕਥਾਮ, ਲੋਕਾਂ ਨੂੰ ਬਚਾਅ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਵਾਲੇ ਕਰੋਨਾ ਵਾਰੀਅਰਜ਼ ਦਾ ਗਣਤੰਤਰ ਦਿਵਸ ਦੇ ਮੁੱਖ ਮਹਿਮਾਨ  ਓ ਪੀ ਸੋਨੀ ਵਲੋਂ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਵੀ ਸਨਮਾਨ ਕੀਤਾ ਗਿਆ।ਕਰੋਨਾ ਮਹਾਂਮਾਰੀ ਦੌਰਾਨ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨ ਹਾਸਿਲ ਕਰਨ ਵਾਲਿਆਂ ਵਿਚ ਗੁਰਜਿੰਦਰ ਜੀਤ ਸਿੰਘ ਜੇ ਈ,  ਗਰਿੰਦਰਜੀਤ ਸਿੰਘ ਸੁਪਰਡੈਂਟ ,  ਅਸੀਸ ਕੁਮਾਰ ਸੇਵਾਦਾਰ, ਹਰਸਿਮਰਨਪ੍ਰੀਤ ਸਿੰਘ ਐਸ.ਐਸ.ਆਈ, ਸੁਰਿੰਦਰ ਕੁਮਾਰ ਸਬ-ਇੰਸਪੈਕਟਰ, ਪਰਗਟ ਸਿੰਘ ਮੈਨੇਜਰ, ਡਾ. ਰਮੇਸ ਕੁਮਾਰੀ ਬੰਗਾ, ਡਾ. ਕੁਲਜੀਤ ਸਿੰਘ ,ਡਾ ਆਸ਼ਾ, ਡਾ.ਜਸਵਿੰਦਰ ਕੁਮਾਰੀ , ਡਾ। ਕਮਲ ਕਿਸੋਰ , ਡਾ.ਸੁਖਵਿੰਦਰ ਕੌਰ , ਡਾ.ਨਵਪ੍ਰੀਤ ਕੌਰ ,ਡਾ.ਦੀਪਕ ਜੈਨ , ਕਮਲੇਸ ਸਟਾਫ ਨਰਸ, ਅਜੀਤਪਾਲ ਐਮ.ਐਲ.ਟੀ .,ਅਮਰੀਕ ਸਿੰਘ  ਸਟੈਨੋਟਾਈਪਿਸਟ, ਗੁਰਿੰਦਰ ਕੁਮਾਰ  ਕੰਪਿਊਟਰ ਆਪ੍ਰੇਟਰ , ਬਲਜੀਤ ਸਿੰਘ , ਮਲਟੀਪਰਪਜ ਹੈਲਥ ਵਰਕਰ ( ਮੇਲ ) ਜਸਵੰਤ ਸਿੰਘ ਸਹਾਇਕ ,ਤਰਲੋਚਨ ਸਿੰਘ ਸਵੀਪਰ , ਡਾ . ਗੁਰਸਰਨਜੀਤ ਸਿੰਘ ਬੇਦੀ , ਡਾ.ਆਰ.ਪੀ.ਸਿੰਘ, ਡਾ.ਰਘਬੀਰ ਸਿੰਘ ਰੰਧਾਵਾ ,ਗੁਰਵਿੰਦਰ ਕੌਰ,ਪੰਜਾਬੀ ਮਿਸਟ੍ਰੈਸ,  ਸ੍ਰੀ ਸੰਜੀਵ ਕੁੰਦਰਾ , ਕੁਲਜੀਤ ਸਿੰਘ ਰੀਡਰ ,ਬਿਕਰਮ ਸਰਮਾ ਅਹਿਲਮਦ,  ਪ੍ਰਵੀਨ ਕੁਮਾਰ ਸਟੇਨੋ,ਰਾਜਬੀਰ ਸਿੰਘ  ਗਨਮੈਨ , ਸਤਬੀਰ ਸਿੰਘ ਰਜਿਸਟਰਾਰ, ਸ੍ਰੀ ਸਤਨਰਾਇਣ ਮੰਦਰ ਕਮੇਟੀ ,ਕਪੂਰਥਲਾ , ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ, ਕਪੂਰਥਲਾ, ਆਈ.ਟੀ.ਸੀ. ਕੰਪਨੀ,ਕਪੂਰਥਲਾ, ਰਹਿਮਤ  ਐਨ.ਜੀ.ਓ, ਹਰਪ੍ਰੀਤ ਸਿੰਘ  ਰੀਡਰ, ਹਰਦੀਪ ਸਿੰਘ ਕਾਨੂੰਗੋ,ਅਮਰੀਕ ਸਿੰਘ ਕਾਨੂੰਗੋ,  ਗੁਲਜਾਰ ਸਿੰਘ , ਸਰਵਣ ਸਿੰਘ , ਹਰਦੀਪ ਸਿੰਘ ਕਾਨੂੰਗੋ,  ਸਤਪਾਲ  ਪਟਵਾਰੀ, ਰਜੇਸ ਕੁਮਾਰ ਕਾਨੂੰਗੋ,  ਹਰਜਿੰਦਰ ਕੁਮਾਰ ਸੇਵਾਦਾਰ ,ਅਜੀਤਪਾਲ ਸਿੰਘ ਚੀਫ ਜੁਡੀਸੀਅਲ ਮੈਜਿਸਟ੍ਰੇਟ ਕਮ ਸਕੱਤਰ , ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ,ਕਪਿਲ ਦੇਵ ਸੀਨੀਅਰ ਸਹਾਇਕ,  ਹਰੀ ਕਿ੍ਰਸਨ ਜੋਸੀ ਕਲਰਕ,  ਚਾਨਿਕਿਆ  ਸੇਵਾ ਕੇਂਦਰ, ਡਾ . ਰਾਜੀਵ ਭਗਤ . ਡਾ . ਨਵਨੀਤ ਕੌਰ, ਗੁਰੁਮੁੱਖ ਸਿੰਘ ਢੰਡ, ਬਿਕਰਮ ਗੁਪਤਾ , ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ ਕਲੱਬ ਫਗਵਾੜਾ, ਸੁਰਿੰਦਰ ਕਾਲਹੀ ਜਵਾਹਰ ਲਾਲ ਨਹਿਰੂ ਸਪੋਰਟਸ ਐਂਡ ਕਲਚਰ ਕਲੱਬ ਜੱਗ ਨਡਾਲਾ , ਗੁਰਸੇਵਕ ਸਿੰਘ , ਬਾਬਾ ਬੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ , ਬੂਲਪੁਰ, ਕੁਮਾਰੀ ਹਿਮਾਨੀ, ਤਰੁਣਪ੍ਰੀਤ ਸਿੰਘ ਕੋਹਲੀ, ਸੌਰਵ ਕੁਮਾਰ  ਜੂਨੀਅਰ ਐਡੀਟਰ, ਸੁਖਚੈਨ ਸਿੰਘ , ਨਿਰੀਖਕ ਮਨਵੀਰ ਸਿੰਘ , ਰਾਊ ਦਵਿੰਦਰ ਸਿੰਘ  ਪਟਵਾਰੀ, ਵਰਿੰਦਰ ਕੁਮਾਰ ਸਕੱਤਰ , ਡਿੰਪਲ ਉੱਪਲ ਮਹੇੜੂ, ਨੀਰਜ ਬਖਸ਼ੀ ਫਗਵਾੜਾ, ਸੁਖਵੰਤ ਸਿੰਘ ਫਗਵਾੜਾ, ਪ੍ਰਦੀਪ ਅਹੂਜਾ ਫਗਵਾੜਾ, ਡਾ . ਰੁਪੈਸ਼ ਕੁਮਾਰ ਤੇ ਡਾ. ਨਵਰੋਜ਼ ਸਿੰਘ ਸ਼ਾਮਿਲ ਹਨ।  

ਇਸ ਤੋਂ ਇਲਾਵਾ ਕਰੋਨਾ ਮਹਾਂਮਾਰੀ ਦੌਰਾਨ ਡਾਟਾ ਸੈਲ ਵਿਚ ਕੰਮ ਕਰਨ ਵਾਲੇ ਐਨ ਸੀ ਸੀ ਕੈਡਿਟਾਂ ਦਾ ਵੀ ਸਨਮਾਨ ਕੀਤਾ ਗਿਆ, ਜਿਸ ਵਿਚ ਦਲੀਪ ਕੁਮਾਰ, ਤੁਸ਼ਾਰ ਬੱਤਰਾ, ਰਾਜਨਜੋਤ ਸਿੰਘ, ਹਰਸਿਮਰਨ, ਨਵਦੀਪ ਕੌਰ, ਕਮਲਪ੍ਰੀਤ ਕੌਰ, ਰਮਨ ਕੁਮਾਰ, ਅਵਤਾਰ ਸਿੰਘ, ਸ਼ਿਵਾਨੀ, ਸ੍ਰਵਣ ਯਾਦਵ, ਰੁਪਿੰਦਰਜੀਤ ਕੌਰ, ਪਵਨਪ੍ਰੀਤ ਕੌਰ, ਨਵਦੀਪ ਕੌਰ, ਰਿਤੂ, ਕੁਨਾਲ ਤੇ ਲਵਪ੍ਰੀਤ ਸਿੰਘ ਸ਼ਾਮਿਲ ਹਨ।ਸਰਕਾਰੀ ਸੇਵਾਵਾਂ ਤੇ ਸਮਾਜ ਸੇਵਾ ਦੇ ਖੇਤਰ ਵਿਚ ਸ਼ਾਨਦਾਰ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਚ ਰਾਮ ਲਾਲ ਸੇਵਾਦਾਰ, ਮਨਮੋਹਨ ਸ਼ਰਮਾ ਜਿਲ੍ਹਾ ਨਾਜ਼ਰ, ਸਰਸਵਤੀ ਸੇਵਾਦਾਰ, ਅਨਿਲ ਕੁਮਾਰ ਡਿਪਟੀ ਜਿਲ੍ਹਾ ਅਟਾਰਨੀ ਲੀਗਲ, ਭਜਨ ਸਿੰਘ ਕਲਰਕ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਕੁਮਾਰੀ ਤਿ੍ਰਸ਼ਨਾ, ਕੁਮਾਰੀ ਪਿ੍ਰਅੰਕਾ, ਸਾਹਿਲ, ਵਿਪਨ ਕਾਲਾ, ਸੁਖਬੀਰ ਸਿੰਘ , ਰਾਹੁਲ, ਜਸਕਰਨ ਸਿੰਘ , ਕੁਮਾਰੀ ਮਨੀਸ਼ਾ, ਤਰਾਨਾ (ਸਾਰੇ ਸਿੱਖਿਆ ਵਿਭਾਗ), ਨਿਰਮਲ ਸਿੰਘ ਡਰਾਈਵਰ, ਬਲਕਾਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਅਭਿਸ਼ੇਕ ਵੈਦ ਸਹਾਇਕ ਖੇਤੀਬਾੜੀ ਇੰਜੀ, ਬਾਬਾ ਹਰਜੀਤ ਸਿੰਘ, ਹਰਮਿੰਦਰ ਸਿੰਘ ਪਿੰਡ ਦੂਲੋਵਾਲ ਬਾਡੀ ਬਿਲਡਰ, ਅਮਿਤ ਕੁਮਾਰ ਪਲੇਸਮੈਂਟ ਅਫਸਰ, ਗੌਰਵ ਕੁਮਾਰ ਕੈਰੀਅਰ ਕੌਸਲਰ, ਮਮਤਾ ਦੇਵੀ ਸੀਨੀਅਰ ਸਹਾਇਕ , ਅਨੁਵੰਤ ਸਿੰਘ ਡਰਾਈਵਰ, ਆਈ ਟੀ ਸੀ ਮਿਸ਼ਨ ਸੁਨਹਿਰਾ ਕੱਲ, ਰਚਨਾ ਪੁਰੀ ਅਧਿਆਪਕਾ, ਕੰਵਰਦੀਪ ਸਿੰਘ ਅਧਿਆਪਕ, ਮਨੂਜਾ ਇਰਸ਼ਾਦ ਤੇ ਸ਼ੈਲਜਾ ਕੁਮਾਰੀ ਅਧਿਆਪਕਾਵਾਂ, ਬਿੰਦਰਪਾਲ ਡਾਵਰ ਸੁਪਰਡੈਂਟ, ਅੰਜੂ ਬਾਲਾ ਪੀ ਏ, ਨਿਸ਼ਾ ਤਲਵਾੜ ਜੂਨੀਅਰ ਸਹਾਇਕ, ਪਰਮਜੀਤ ਸਿੰਘ ਜੂਨੀਅਰ ਸਹਾਇਕ, ਜਸਵਿੰਦਰ ਕੁਮਾਰੀ ਸਟੈਨੋ, ਹਰਜੋਤ ਸਿੰਘ ਟੈਕਨੀਕਲ ਸਹਾਇਕ, ਵਿਨੀਤ ਓਬਰਾਏ ਜੂਨੀਅਰ ਸਹਾਇਕ, ਦਿਨੇਸ਼ ਕੁਮਾਰ ਸੇਵਾਦਾਰ, ਜਗਦੀਪ ਕੁਮਾਰ ਐਸ ਸੀ ਏ, ਜਬਰਜੰਗ ਸਿੰਘ ਕਲਰਕ, ਸੁਖਜਿੰਦਰ ਸਿੰਘ ਪੀ ਐਲ ਸੀ, ਕਮਲਜੀਤ ਕੌਰ ਲੇਖਾਕਾਰ, ਬੀ ਐਸ ਢਿੱਲੋਂ ਆਨਰੇਰੀ ਲੀਗਲ ਸਲਾਹਕਾਰ, ਇੰਸਪੈਕਟਰ ਬਿਕਰਮਜੀਤ ਸਿੰਘ,  ਸਬ ਇੰਸਪੈਕਟਰ ਜਸਬੀਰ ਸਿੰਘ, ਏ ਐਸ ਆਈ ਪਰਮਜੀਤ ਸਿੰਘ, ਏ ਐਸ ਆਈ ਦਰਬਾਰਾ ਸਿੰਘ, ਸਿਪਾਹੀ ਲਵਜੀਤ ਸਿੰਘ ਤੇ ਗੁਰਜਿੰਦਰ ਸਿੰਘ, ਏ ਐਸ ਆਈ ਅਮਨਦੀਪ ਕੌਰ, ਏ ਐਸ ਆਈ ਜਗੀਰ ਸਿੰਘ, ਨਿਰਮਲ ਸਿੰਘ ਪੰਜਾਬ ਹੋਮਗਾਰਡ, ਗੁਰਪ੍ਰੀਤ ਸਿੰਘ ਗੋਪੀ ਸਰਪੰਚ ਆਰੀਆਂਵਾਲ, ਰਾਜਦੀਪ ਅਰੋੜਾ ਬੀ ਐਲ ਓ ਸ਼ਾਮਿਲ ਹਨ।  ਇਸ  ਮੌਕੇ 15 ਲੋੜਵੰਦ ਔਰਤਾਂ ਨੂੰ  ਸਿਲਾਈ ਮਸ਼ੀਨਾਂ ਤੇ 3 ਲੋੜਵੰਦਾਂ ਨੂੰ ਟਰਾਈ ਸਾਇਕਲ ਵੰਡੇ ਗਏ।

 

Tags: O P Soni , Republic Day , Republic Day 2021 , Republic Day India , 72nd Republic Day , 26th January , Bharat Mata Ki Jai , Vande Matram , #RepublicDay , RepublicDay2021 , #RepublicDayIndia , #72ndRepublicDay , #26thJanuary , #BharatMataKiJai , #Vande Matram

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD