Friday, 26 April 2024

 

 

ਖ਼ਾਸ ਖਬਰਾਂ ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਹਰ ਹਾਲ ਯਕੀਨੀ ਬਣਾਈ ਜਾਵੇ - ਰਾਜੇਸ਼ ਧੀਮਾਨ ਆਰ.ਟੀ.ਓ ਨੇ ਸੈਂਟ ਕਾਰਮਲ ਤੇ ਸਤਲੁਜ ਪਬਲਿਕ ਸਕੂਲ ਦੀਆਂ 6 ਬੱਸਾਂ ਦੇ ਚਲਾਨ ਕੀਤੇ ਤੇ 2 ਨੂੰ ਕੀਤਾ ਇੰਪਾਉਂਡ ਜ਼ਿਲ੍ਹਾ ਪ੍ਰਸ਼ਾਸਨ ਦੇ ‘ਮਿਸ਼ਨ ਐਕਸੀਲੈਂਸ’ ’ਤੇ ਵਿਦਿਆਰਥੀਆਂ ਤੇ ਅਨੁਭਵੀ ਅਧਿਆਪਕਾਂ ਦੀ ਮਿਹਨਤ ਨੇ ਲਗਾਈ ਸਫ਼ਲਤਾ ਦੀ ਮੋਹਰ: ਜਤਿੰਦਰ ਜੋਰਵਾਲ ਸੇਫ ਸਕੂਲ ਵਾਹਨ ਪਾਲਿਸੀ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣ ਸਕੂਲ: ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਮੰਡੀਆਂ ’ਚ ਖ਼ਰੀਦੀ ਗਈ ਕਣਕ ਦੀ ਲਿਫਟਿੰਗ ’ਚ ਲਿਆਂਦੀ ਜਾਵੇ ਤੇਜ਼ੀ : ਵਿਨਿਤ ਕੁਮਾਰ ਸਿਹਤ ਵਿਭਾਗ ਵੱਲੋਂ 22 ਤੋਂ 26 ਤੱਕ ਮਨਾਇਆ ਜਾਵੇਗਾ ਮਲੇਰੀਆ ਵਿਰੋਧੀ ਹਫਤਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪੰਜ ਸਾਲ ਦੀ ਉਮਰ 'ਚ ਮਾਊਂਟ ਐਵਰੈਸਟ ਬੇਸ ਕੈਂਪ ਸਰ ਕਰਨ ਵਾਲੇ ਬੱਚੇ ਨੂੰ ਕੀਤਾ ਸਨਮਾਨਿਤ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਵੱਲੋਂ ਡਿਜ਼ੀਟਲ ਅਖਬਾਰ ‘ਵੰਨ ਸੁਵੰਨੀ ਖੇਤੀ’ ਦਾ ਪਹਿਲਾ ਐਡੀਸ਼ਨ ਕਿਸਾਨਾਂ ਲਈ ਜਾਰੀ ਕੀਤਾ ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੀ ਸਹੁੰ ਚੁਕਵਾਈ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੀ ਸਖ਼ਤੀ ਦਾ ਅਸਰ, ਦੋ ਦਿਨ ਵਿਚ ਲਿਫਟਿੰਗ ਵਿਚ ਰਿਕਾਰਡ ਉਛਾਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਕਾਦੀਆਂ ਦਾਣਾ ਮੰਡੀ ਦਾ ਦੌਰਾ ਸੇਫ਼ ਸਕੂਲ ਵਾਹਨ ਸਕੀਮ ਤਹਿਤ ਜ਼ਿਲ੍ਹੇ ਅੰਦਰ 55 ਸਕੂਲੀ ਬੱਸਾਂ ਦੀ ਚੈਕਿੰਗ ਕਾਂਗਰਸ ਸਰਕਾਰ ਆਉਣ ਤੇ ਮਹਿਲਾਵਾਂ ਨੂੰ 50% ਆਰਕਸ਼ਣ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਲਈ ਕਾਂਗਰਸ ਵਚਨਬੱਧ --ਅਨੂਮਾ ਅਚਾਰੀਆ ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ : ਜਰਨੈਲ ਸਿੰਘ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਨੇ ਕੀਤਾ ਵੱਖ ਵੱਖ ਮੰਡੀਆਂ ਦਾ ਦੌਰਾ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਲਲਤੋਂ ਅਤੇ ਜੋਧਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ ਕਾਰਜ਼ਾਂ ਲਈ ਜ਼ਮੀਨੀ ਪੱਧਰ 'ਤੇ ਖੇਤਰੀ ਦੌਰਿਆਂ 'ਚ ਲਿਆਂਦੀ ਜਾਵੇ ਤੇਜ਼ੀ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿੱਚ ਮਤਦਾਨ ਦਾ ਸੁਨੇਹਾ ਦਿੰਦਾ ਵੱਡ ਆਕਾਰੀ ਚਿਤਰ ਬਣਾਇਆ ਗਿਆ

 

ਸੱਰਬਤ ਦਾ ਭਲਾ ਚੈਰਿਟੇਬਲ ਟਰੱਸਟ ਨੇ ਸੁੱਕੇ ਰਾਸ਼ਨ ਦੀਆਂ ਕੀਟਾਂ ਅਤੇ ਸਹਾਇਤਾ ਰਾਸ਼ੀ ਦੇ ਚੈਕ ਵੰਡੇ

Web Admin

Web Admin

5 Dariya News

ਰੂਪਨਗਰ , 11 Jul 2020

ਡਾ. ਐਸ.ਪੀ.ਸਿੰਘ ਉਬਰਾਏ ਦੀ ਗਤੀਸ਼ੀਲ ਅਗਵਾਈ ਹੇਠ ਸੱਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਰੂਪਨਗਰ ਇਕਾਈ ਵਲੋਂ ਸਥਾਨਕ ਗੂਰਦੁਆਰਾ ਸ਼੍ਰੀ ਸਿੰਘ ਸਭਾ ਵਿਖੇ ਮਾਸਿਕ ਪੇਨਸ਼ਨ ਸਕੀਮ ਤਹਿਤ ਚੈਕ ਵੰਡੇ ਗਏ। ਇਸ ਮੋਕੇ ਤੇ ਸੱਰਬਤ ਦਾ ਭਲਾ ਚੈਰਿਟੇਬਲ ਟੱਰਸਟ ਦੇ ਮੈਨਿਜੰਗ ਟੱਰਸਟੀ ਡਾ. ਐਸ.ਪੀ. ਸਿੰਘ ਉਬਰਾਏ ਜੀ ਅਤੇ ਐੈਸ.ਪੀ ਸਰਦਾਰ ਜਗਜੀਤ ਸਿੰਘ ਜੱਲ੍ਹਾ ਵਿਸ਼ੇਸ਼ ਤੋਰ ਤੇ ਮੁੱਖ ਮਹਿਮਾਨ ਰਹੇ ਅਤੇ ਇਹਨਾਂ ਵਲੋਂ ਮਾਸਿਕ ਪੈਨਸ਼ਨ ਚੈਕ ਅਤੇ ਰਾਸ਼ਨ ਕੀਟਾਂ ਜ਼ਰੂਰਤ ਮੰਦ ਪਰਿਵਾਂਰਾ ਨੂੰ ਵੰਡਣ ਦੀ ਰਸਮ ਅਦਾ ਕੀਤੀ ਗਈ । ਰੂਪਨਗਰ ਇਕਾਈ ਦੇ ਪ੍ਰਧਾਨ ਸ਼੍ਰੀ ਜੇ.ਕੇ.ਜੱਗੀ ਨੇ ਜਾਣਕਾਰੀ ਸਾਂਝੇ ਕਰਦੀਆਂ ਦੱਸਿਆ ਕੀ ਇਸ ਸਮਾਗਮ ਦੋਰਾਨ 300 ਗਰੀਬ ਲੋੜਵੰਦ ਪਰਿਵਾਰਾ, ਮੈਡਿਕਲ ਤੇ ਵਿਧਵਾਵਾਂ ਨੂੰ ਮਾਸਿਕ ਪੈਨਸ਼ਨ ਚੈਕ ਵੰਡੇ ਗਏ ਅਤੇ ਨਾਲ ਹੀ ਉਹਨਾਂ ਨੂੰ ਸੁੱਕੇ ਰਾਸ਼ਨ ਦਿਆਂ ਕਿਟਾਂ ਵੀ ਦਿੱਤਿਆਂ ਗਈਆ। ਇਸ ਰਾਸ਼ਨ ਦੀ ਸਪਲਾਈ ਸਤੰਬਰ ਮਹੀਨੇ ਤੱਕ ਦਿੱਤੀ ਜਾਵੇਗੀ । ਇਹ ਕੀਟਾਂ ਲੋੜਵੰਦ ਪਰਿਵਾਰਾਂ,ਗ੍ਰੰਥੀ, ਰਿਕਸ਼ਾ ਚਾਲਕ,ਬੱਸ ਡਰਾਇਵਰ, ਟੈਕਸੀ ਚਾਲਕ ਆਦਿ ਪਰਿਵਾਰਾਂ ਨੂੰ ਇਹਨਾਂ ਰਾਸ਼ਨ ਦਿਆਂ ਕੀਟਾਂ ਵਿੱਚ 5 ਕਿਲੋ ਆਟਾ,5 ਕਿਲੋ ਚਾਵਲ, 2½ਕਿਲੋ ਚਿਨੀ, 2½ ਦਾਲ ,1/2 ਕਿਲੋ ਨਿਉਟਰੀ ਅਤੇ½ਕਿਲੋ ਚਾਹ ਪਤੀ ਸੀ।ਚੈੱਕ ਵੰਡਣ ਸਮੇਂ ਸਮਾਜਕ ਦੂਰੀ ਦਾ ਪੂਰਾ ਧਿਆਨ ਰੱਖਿਆ ਗਿਆ। ਇਸ ਤੋਂ ਬਾਦ ਪ੍ਰੈਸ ਕਲੱਬ ਰੂਪਨਗਰ ਵਿਖੇ ਇੱਕ ਪ੍ਰੈਸ ਮੀਟਿੰਗ ਵੀ ਕੀਤੀ ਅਤੇ ਇਸ ਵਿੱਚ ਡਾ. ਐਸ. ਪੀ. ਸਿੰਘ ਓਬਰਾਏ ਜੀ ਨੇ ਆਪਣੇ ਵਲੋਂ ਚਲ ਰਹੇ ਸਾਰੇ ਯੋਜਨਾਵਾ ਬਾਰੇ ਦੱਸਿਆ। ਕੰਪਨੀ ਵਲੋਂ ਧੋਖਾ ਦੇਤੇ ਜਾਣ ਕਾਰਣ ਦੁਬਈ ਵਿੱਚ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋਏ 700 ਭਾਰਤੀ ਨੌਜਵਾਨਾਂ ਨੂੰ ਸਰੱਬਤ ਦਾ ਭਲਾ ਚੈਰਿਟੇਬਲ ਟਰੱਸਟ ਦੇ ਮੁੱਖੀਡਾ.ਐੱਸ.ਪੀ.ਸਿੰਘਓਬਰਾਏਜੀ ਦੇ ਵਿਸ਼ੇਸ਼ ਯਤਨਾਂ ਸਦਕਾ ਦੁਬਈ ਤੋਂ ਵਾਪਸ ਭਾਰਤ ਆਪਣੇ ਖਰਚੇ ਤੇ ਲੈ ਕੇ ਆ ਰਹੇ ਹਨ। ਇਸ ਸੰਸਥਾ ਵਲੋਂ ਪੰਜਾਬ, ਹਰਿਆਣਾ ਅਤੇ ਜੰਮੂ- ਕਸ਼ਮਿਰ ਵਿੱਚ 60,000 ਪਰਿਵਾਰਾਂ ਨੂੰ ਇਸ ਮਹਿਨੇ ਦੀ ਰਾਸ਼ਨ ਖੇਪ ਦਿੱਤੀ ਜਾ ਰਹੀ ਹੈ।ਇਸਮੋਕੇ ਤੇ ਜ਼ਿਲ੍ਹਾ ਪ੍ਰਧਾਨਸ੍ਰੀ.ਜੇ.ਕੇ.ਜੱਗੀ,ਟਰੱਸਟਦੇਉਪਪ੍ਰਧਾਨਸ੍ਰੀ.ਅਸ਼ਵਨੀ ਖੰਨਾ,ਸ੍ਰੀ.ਮਦਨ ਗੁਪਤਾ,ਸ.ਇੰਦਰਜੀਤ ਸਿੰਘ, ਸ਼੍ਰੀ ਸੁਖਦੇਵ ਸ਼ਰਮਾ, ਸ਼੍ਰੀ ਜੀ.ਐਸ.ਓਬਰਾਏ, ਸ਼੍ਰੀ ਰਾਜੀਵ ਸਹਿਗਲ , ਸ਼੍ਰੀ ਧਰਮਵੀ ਰਤੇਸ.ਜਗਜੀਤ ਜੀਤੀ ਮੋਜੂਦ ਸਨ।

 

 

Tags: Sarbat Da Bhala Trust Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD