09-Dec-2017 ਐਸ.ਏ.ਐਸ. ਨਗਰ (ਮੁਹਾਲੀ)
ਟਾਇਨੀ ਟੋਟਸ ਸਕੂਲ, ਫ਼ੇਜ਼ ੧੦ ਦਾ ਸਾਲਾਨਾ ਸਮਾਗਮ ਧੂਮ ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤੇ ਬੱਚਿਆ ਦੇ ਮਾਪਿਆਂ ਦਾ ਉਤਸ਼ਾਹ ਵੀ ਵੇਖਦੇ ਹੀ ਬਣਦਾ ਸੀ । ਇਸ ਖ਼ੂਬਸੂਰਤ ਸ਼ਾਮ ਦੀ ਸ਼ੁਰੂਆਤ ਚਰਨਜੀਵ ਸਿੰਘ ਆਈ ਏ ਐੱਸ (ਰਿਟਾ.) ਅਤੇ ਡਾਇਰੈਕਟਰ ਗੁਰਜਿੰਦਰ ਜੀਤ ਸਿੰਘ ਵੱਲੋਂ ਦੀਪ ਸ਼ਿਖਾ ਜਲਾ ਕੇ ਕੀਤੀ ਗਈ ।...