ਸੂਬੇ 'ਚ ਤਿੰਨ ਪਰਿਵਾਰਾਂ ਦੀ ਵੱਖਵਾਦੀ ਰਾਜਨੀਤੀ ਨੂੰ ਖਤਮ ਕਰਕੇ ਭਾਜਪਾ ਬਣਾਏਗੀ 'ਨਵਾਂ ਜੰਮੂ-ਕਸ਼ਮੀਰ' : ਤਰੁਣ ਚੁੱਘ 05-Apr-2022 ਜੰਮੂ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਵੱਖਵਾਦ ਦੀ ਰਾਜਨੀਤੀ ਕਰਨ ਵਾਲੀ ਸਿਆਸੀ ਪਾਰਟੀ ਪੀਡੀਪੀ ਨੂੰ ਵੱਡਾ ਝਟਕਾ ਦਿੰਦਿਆਂ ਮੰਗਲਵਾਰ ਨੂੰ ਆਪਣੇ ਸੀਨੀਅਰ ਆਗੂ ਸੁਰਿੰਦਰ ਚੌਧਰੀ ਸਮੇਤ ਦਰਜਨ ਤੋਂ ਵੱਧ ਹੋਰ ਆਗੂਆਂ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ ਹੈ। ਤਰੁਣ ਚੁੱਘ ਨੇ ਜੰਮੂ 'ਚ ਆਯੋਜਿਤ ਇਕ ਸਮਾਰੋਹ 'ਚ ਉਨ੍ਹਾਂ...