ਕੇਂਦਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ ਹੈ ਕਿ ਭਾਰਤ ਦਾ ਨਵਿਆਉਣਯੋਗ ਊਰਜਾ ਖੇਤਰ ਇੱਕ ਮੋਹਰੀ ਗਲੋਬਲ ਸ਼ਕਤੀ ਹੈ ਅਤੇ ਵਰ੍ਹੇ 2030 ਤੱਕ 500 ਗੀਗਾਵਾਟ ਦੇ ਟੀਚੇ ਨੂੰ ਪ੍ਰਾਪਤ ਕਰਨ ਅਤੇ ਇਸ ਤੋਂ ਅੱਗੇ ਜਾਣ ਲਈ ਉਚਿਤ ਸਥਿਤੀ ਵਿੱਚ ਹੈ। ਸ਼੍ਰੀ ਜੋਸ਼ੀ ਅੱਜ ਜੈਪੁਰ ਵਿੱਚ ਨਵਿਆਉਣਯੋਗ...