ਦਿਵਿਆ ਪਬਲਿਕ ਸਕੂਲ ਵਿਚ ਸਾਲਾਨਾ ਸਮਾਰੋਹ 'ਕਲਚਰ ਫਿਏਸਟਾ-17' ਦਾ ਆਯੋਜਨ 17-Dec-2017 ਚੰਡੀਗੜ੍ਹ ਦਿਵਿਆ ਪਬਲਿਕ ਸਕੂਲ, ਸੈਕਟਰ-44 ਵਿਚ ਕਲਚਰ ਫਿਏਸਟਾ-17 ਬੈਨਰ ਹੇਠ ਸਾਲਾਨਾ ਸਾਲਾਨਾ ਸਮਾਰੋਹ ਦਾ ਆਯੋਜਨ ਆਯੋਜਿਤ ਕੀਤਾ ਗਿਆ। ਇਸ ਖ਼ੂਬਸੂਰਤ ਰੰਗਾ-ਰੰਗ ਸਮਾਰੋਹ ਦੇ ਮੁੱਖ ਮਹਿਮਾਨ ਮਿਉਂਸੀਪਲ ਕਾਰਪੋਰੇਸ਼ਨ ਚੰਡੀਗੜ੍ਹ ਦੇ ਜੁਆਇੰਟ ਕਮਿਸ਼ਨਰ (ਪੀਸੀਐਸ) ਤੇਜ ਦੀਪ ਸਿੰਘ ਸਨ, ਜਿਨ੍ਹਾਂ ਦੀਪਮਾਲਾ ਜਗਾ ਕੇ ਸਮਾਰੋਹ...