ਆਰੀਅਨਜ਼ ਗਰੁੱਪ ਦੇ ਸੰਸਥਾਪਕ ਪ੍ਰੋ: ਰੋਸ਼ਨ ਲਾਲ ਕਟਾਰੀਆ ਦੇ 74ਵੇਂ ਜਨਮ ਦਿਨ 'ਤੇ ਅੱਜ ਸੈਕਟਰ 17 ਚੰਡੀਗੜ੍ਹ ਵਿਖੇ, ਦ ਤਾਜ, ਦੇ ਸਾਹਮਣੇ ਇੱਕ ਨਵੇਂ ਇਮੀਗ੍ਰੇਸ਼ਨ ਦਫ਼ਤਰ "ਆਰੀਅਨਜ਼ ਓਵਰਸੀਜ਼" ਦਾ ਉਦਘਾਟਨ ਕੀਤਾ ਗਿਆ, ਜਿੱਥੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿੱਚ ਪੜ੍ਹਨ ਦਾ ਮੌਕਾ ਮਿਲੇਗਾ।ਉਦਘਾਟਨ ਅਤੇ ਰਿਬਨ...