Monday, 17 June 2024

 

 

LATEST NEWS SKY IS THE LIMIT: Two Punjab Daughters Commissioned In Indian Air Force HDmovie2.pink Review: Malware Risks and Scan Report Analysis Alexa Bliss Net Worth 2024 | Know The Net Worth, Bio, Career, and Lifestyle Government to explore possibilities to conduct SCA elections in HPU: CM Sukhvinder Singh Sukhu Axar Patel Net Worth 2024 | Know The Wealth of Rising Star with All-Round Brilliance 7 Ishika Bose Web Series List 2024 | 5 Dariya News Introducing Apollo Health Check on Wheels Wings Of Courage: Two Cadets Of Punjab’s Maharaja Ranjit Singh AFPI Touch SKY CII Jalandhar Zone organises Workshop on AI and ChatGPT at LPU Governor Bandaru Dattatreya Encourages Voluntary Blood Donation Among Youth at SD College, Ambala Haryana Governor Emphasizes Importance of Technology and Skills in National Development at International Conference Chief Minister Nayab Singh Saini Honored Padma Shri Awardees Haryana State Commission for Protection of Child Rights dedicated to safeguarding children's rights and nurturing their dreams - Aseem Goyal Flood Prevention Works to be completed before the forthcoming Monsoon : Dr. Abhe Singh Yadav Haryana Government's special focus on film promotion: 17 Films screened for subsidy Manohar Lal reached Haryana for the first time after becoming a Union Minister Haryana Government ready to implement New Criminal Laws from July 1- CS TVSN Prasad Empowering Women Farmers in Punjab with Drone Technology Accommodation Issue for Medical Students to be Resolved Soon, DC Aashika Jain Assures AIMS Director Chief Secretary Anurag Verma Lays Thrust On Enhancing Revenue Generation And Managing Expenses Effectively GMSH-16 Celebrates 20th World Blood Donor Day with Enthusiastic Participation and 101 Donations

 

Raja Warring Prioritizes Development Over Divisive Politics in Ludhiana

Ludhiana will choose progress over polarization," asserts Warring

Amrinder Singh Raja Warring, Congress, Punjab Congress, Amarinder Singh Raja Warring
Listen to this article

Web Admin

Web Admin

5 Dariya News

Ludhiana , 24 May 2024

Raja Warring, the Congress Lok Sabha candidate for Ludhiana, is urging Punjabis to prioritize development over religious or sectarian appeals, arguing that both the AAP and BJP have fallen short in serving the people. During his campaign stops in Dakha and Ludhiana North, Warring underscored his dedication to tangible advancements for the city.

"Punjabis will opt for substantive issues over divisive rhetoric and empty promises from AAP and BJP," Warring declared. "Voters deserve a representative who genuinely champions their interests and delivers on commitments. PM Modi's disregard for Punjabi interests is evident."

He criticized the BJP for catering solely to a privileged few, citing examples such as the ₹16 lakh crores in loans forgiven for select individuals and the privatization of vital public assets like airports, ports, railways, mines, and electricity departments.

"The BJP has consistently favoured a privileged few, betraying the trust of the public," Warring asserted. "In contrast, the Congress has consistently prioritized national development. Our manifesto is dedicated to genuine progress and addressing the diverse needs of all citizens."

Raja Warring's vision for Ludhiana encapsulates a comprehensive approach to development, emphasizing infrastructure rejuvenation, environmental sustainability, and industrial expansion. Key initiatives include the completion of the Ring Road Project, extensive reforestation with indigenous species, and ensuring adequate water supply to local industries.

He proposes subsidies for electric and CNG autos, the establishment of electric vehicle charging infrastructure, and incentivizing solar power adoption in buildings. Additionally, Warring aims to rehabilitate the Buddha Dariya, foster industrial clusters, and improve connectivity with the Halwara airport. Social welfare measures encompass support for farmers, enhanced public transportation, and widespread CCTV surveillance.

Warring's manifesto underscores an unwavering commitment to genuine progress and meeting the diverse needs of all constituents.Warring also shed light on AAP's extravagant advertising expenditure, amounting to Rs. 900 crores, and the escalation of Punjab's debt under AAP's governance from Rs. 2.82 lakh crore in FY 2021–22 to Rs.3.43 lakh crore in FY 2023–24.

He criticized AAP for squandering borrowed funds without significant developmental outcomes and failing to deliver on promises such as eradicating drug abuse within three months. Raja Warring condemned the AAP government for misleading the public with unverified claims of creating 40,000 jobs and highlighted the worsening law and order situation, exemplified by the tragic murder of Sidhu Moosewala.

Warring's campaign has garnered widespread support, with elders blessing his endeavours and the youth engaging fervently. His commitment to ethical standards in politics and dedication to the welfare of the people aims to rebuild trust and deliver substantive progress for Ludhiana.

राजा वड़िंग ने लुधियाना में विभाजनकारी राजनीति कि बजाय विकास को प्राथमिकता दी

"लुधियाना ध्रुवीकरण के बजाय प्रगति को चुनेगा," वड़िंग

लुधियाना

लुधियाना से कांग्रेस के लोकसभा उम्मीदवार राजा वड़िंग ने पंजाबियों से धार्मिक या सांप्रदायिक अपीलों के बजाय विकास को प्राथमिकता देने का आग्रह करते हुए कहा है कि आप और भाजपा दोनों ही लोगों की सेवा करने में विफल रही हैं। इस अवसर पर दाखा और लुधियाना उत्तरी विधानसभा क्षेत्रों में अपने चुनाव अभियान के दौरान वड़िंग ने शहर के लिए ठोस प्रगति के प्रति अपने समर्पण को दोहराया।

वड़िंग ने ऐलान किया, "पंजाबी आप और भाजपा की विभाजनकारी बयानबाजी और खोखले वादों के बजाय ठोस मुद्दों को चुनेंगे। लुधियाना के मतदाता एक ऐसे प्रतिनिधि के हकदार हैं, जो वास्तव में उनके हितों की वकालत करता हो और जिम्मेदारियों को पूरा करता हो। पंजाबियों के हितों के प्रति प्रधानमंत्री मोदी की उपेक्षा स्पष्ट है।"  उन्होंने भाजपा पर केवल कुछ खास लोगों को लाभ पहुंचाने का आरोप लगाया और चुनिंदा व्यक्तियों के लिए 16 लाख करोड़ रुपये के ऋण माफ करने सहित हवाई अड्डों, बंदरगाहों, रेलवे, खानों और बिजली विभागों जैसी महत्वपूर्ण सार्वजनिक संपत्तियों के निजीकरण जैसे उदाहरण दिए।

वड़िंग ने जोर देते हुए कहा, "भाजपा ने लगातार कुछ खास लोगों का पक्ष लिया है और जनता के विश्वास को धोखा दिया है। इसके विपरीत, कांग्रेस ने लगातार राष्ट्रीय विकास को प्राथमिकता दी है। हमारा घोषणापत्र वास्तविक प्रगति और सभी नागरिकों की विभिन्न आवश्यकताओं को हल करने के लिए समर्पित है।"इस क्रम में, लुधियाना के लिए राजा वड़िंग का दृष्टिकोण विकास के लिए एक व्यापक सोच पर आधारित है, जिसमें बुनियादी ढांचे के कायाकल्प, पर्यावरणीय स्थिरता और औद्योगिक विस्तार पर जोर दिया गया है।

उनकी प्राथमिकताओं में रिंग रोड प्रोजेक्ट को पूरा करना, स्वदेशी प्रजातियों के साथ व्यापक स्तर पर वृक्ष लगाना और स्थानीय उद्योगों को पर्याप्त जल आपूर्ति सुनिश्चित करना शामिल है। उन्होंने इलेक्ट्रिक और सीएनजी ऑटो के लिए सब्सिडी, इलेक्ट्रिक वाहन चार्जिंग इंफ्रास्ट्रक्चर की स्थापना और इमारतों में सौर ऊर्जा अपनाने को बढ़ावा करने का प्रस्ताव रखा है।

इसके अतिरिक्त, वड़िंग का उद्देश्य बुड्ढा दरिया का सौंदर्यकरण करना, औद्योगिक कलस्टरों को बढ़ावा देना और हलवारा हवाई अड्डे के साथ कनेक्टिविटी में सुधार करना है।  इसी तरह, सामाजिक कल्याण के कदमों में किसानों के लिए समर्थन, सार्वजनिक परिवहन में वृद्धि और व्यापक सीसीटीवी निगरानी शामिल है। वड़िंग का घोषणापत्र वास्तविक प्रगति और सभी तत्वों की विभिन्न आवश्यकताओं को पूरा करने के लिए एक अटूट प्रतिबद्धता को जोर देता है।

इस दौरान वड़िंग ने 'आप' द्वारा 900 करोड़ रुपये के अत्यधिक विज्ञापनों पर खर्चे और इनके शासन में पंजाब के कर्ज में वित्त वर्ष 2021-22 में 2.82 लाख करोड़ रुपये से वित्त वर्ष 2023-24 में 3.43 लाख करोड़ रुपये तक की वृद्धि पर भी रोशनी डाली। उन्होंने आप द्वारा महत्वपूर्ण विकास परिणामों के बिना उधार ली गई धनराशि को बर्बाद करने और तीन महीने के भीतर नशीली दवाओं के दुरुपयोग को खत्म करने जैसे वादों को पूरा करने में विफल रहने पर भी आलोचना की।

राजा वड़िंग ने 40,000 नौकरियों के पैदा करने जैसे के अपुष्ट दावों के साथ जनता को गुमराह करने के लिए आप सरकार की निंदा की और सिद्धू मूसेवाला की दुखद हत्या के उदाहरण के रूप में बिगड़ती कानून व्यवस्था की स्थिति को उजागर किया। वड़िंग के चुनाव अभियान को शानदार समर्थन मिल रहा है। जिसमें बुजुर्गों ने उनके प्रयासों को आशीर्वाद दिया है और युवाओं ने भी उत्साहपूर्वक भाग लिया है। राजनीति में नैतिक मानदंडों के प्रति उनकी प्रतिबद्धता और लोगों के कल्याण के प्रति समर्पण का उद्देश्य लुधियाना में विश्वास का पुनर्निर्माण करना व ठोस विकास करना है।


ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਫੁੱਟ ਪਾਊ ਰਾਜਨੀਤੀ ਦੀ ਬਜਾਏ ਵਿਕਾਸ ਨੂੰ ਪਹਿਲ ਦਿੱਤੀ

"ਲੁਧਿਆਣਾ ਧਰੁਵੀਕਰਨ ਨਾਲੋਂ ਤਰੱਕੀ ਦੀ ਚੋਣ ਕਰੇਗਾ," ਵੜਿੰਗ

ਲੁਧਿਆਣਾ

ਲੁਧਿਆਣਾ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਰਾਜਾ ਵੜਿੰਗ ਨੇ ਪੰਜਾਬੀਆਂ ਨੂੰ ਧਾਰਮਿਕ ਜਾਂ ਫਿਰਕੂ ਅਪੀਲਾਂ ਦੀ ਬਜਾਏ ਵਿਕਾਸ ਨੂੰ ਪਹਿਲ ਦੇਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ 'ਆਪ' ਅਤੇ ਭਾਜਪਾ ਦੋਵੇਂ ਹੀ ਲੋਕਾਂ ਦੀ ਸੇਵਾ ਕਰਨ 'ਚ ਅਸਫਲ ਰਹੀਆਂ ਹਨ। ਇਸ ਮੌਕੇ ਦਾਖਾ ਅਤੇ ਲੁਧਿਆਣਾ ਉੱਤਰੀ ਵਿਧਾਨ ਸਭਾ ਹਲਕਿਆਂ ਵਿੱਚ ਆਪਣੇ ਚੋਣ ਪ੍ਰਚਾਰ ਦੌਰਾਨ ਵੜਿੰਗ ਨੇ ਸ਼ਹਿਰ ਲਈ ਠੋਸ ਤਰੱਕੀ ਲਈ ਆਪਣੇ ਸਮਰਪਣ ਨੂੰ ਦੁਹਰਾਇਆ।ਵੜਿੰਗ ਨੇ ਐਲਾਨ ਕੀਤਾ, "ਪੰਜਾਬੀ ਆਪ ਅਤੇ ਭਾਜਪਾ ਦੀ ਫੁੱਟ ਪਾਊ ਬਿਆਨਬਾਜ਼ੀ ਅਤੇ ਖਾਲੀ ਵਾਅਦਿਆਂ ਦੇ ਉਲਟ ਠੋਸ ਮੁੱਦੇ ਚੁਣਨਗੇ।

ਲੁਧਿਆਣਾ ਦੇ ਵੋਟਰ ਅਜਿਹੇ ਨੁਮਾਇੰਦੇ ਦੇ ਹੱਕਦਾਰ ਹਨ, ਜੋ ਸੱਚੇ ਦਿਲੋਂ ਆਪਣੇ ਹਿੱਤਾਂ ਦੀ ਵਕਾਲਤ ਕਰੇ ਅਤੇ ਜ਼ਿੰਮੇਵਾਰੀਆਂ ਨੂੰ ਨਿਭਾਵੇ। ਪੰਜਾਬੀਆਂ ਦੇ ਹਿੱਤਾਂ ਲਈ ਪ੍ਰਧਾਨ ਮੰਤਰੀ ਮੋਦੀ ਦੀ ਅਣਦੇਖੀ ਸਾਫ ਹੈ। ਉਨ੍ਹਾਂ ਨੇ ਭਾਜਪਾ 'ਤੇ ਸਿਰਫ ਕੁਝ ਚੋਣਵੇਂ ਲੋਕਾਂ ਨੂੰ ਫਾਇਦਾ ਪਹੁੰਚਾਉਣ ਦਾ ਦੋਸ਼ ਲਗਾਇਆ ਅਤੇ ਚੋਣਵੇਂ ਵਿਅਕਤੀਆਂ ਲਈ 16 ਲੱਖ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਸਮੇਤ ਹਵਾਈ ਅੱਡਿਆਂ, ਬੰਦਰਗਾਹਾਂ, ਰੇਲਵੇ, ਖਾਣਾਂ ਅਤੇ ਬਿਜਲੀ ਵਿਭਾਗਾਂ ਵਰਗੀਆਂ ਮਹੱਤਵਪੂਰਨ ਜਨਤਕ ਜਾਇਦਾਦਾਂ ਦੇ ਨਿੱਜੀਕਰਨ ਵਰਗੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ।

ਵੜਿੰਗ ਨੇ ਜ਼ੋਰ ਦਿੰਦਿਆਂ ਕਿਹਾ, "ਭਾਜਪਾ ਨੇ ਲਗਾਤਾਰ ਕੁਝ ਚੋਣਵੇਂ ਲੋਕਾਂ ਦਾ ਪੱਖ ਪੂਰਿਆ ਹੈ ਅਤੇ ਜਨਤਾ ਦੇ ਭਰੋਸੇ ਨੂੰ ਧੋਖਾ ਦਿੱਤਾ ਹੈ। ਇਸਦੇ ਉਲਟ, ਕਾਂਗਰਸ ਨੇ ਲਗਾਤਾਰ ਰਾਸ਼ਟਰੀ ਵਿਕਾਸ ਨੂੰ ਤਰਜੀਹ ਦਿੱਤੀ ਹੈ। ਸਾਡਾ ਚੋਣ ਮਨੋਰਥ ਪੱਤਰ ਅਸਲ ਤਰੱਕੀ ਦੀਆਂ ਲੋੜਾਂ ਅਤੇ ਸਾਰੇ ਨਾਗਰਿਕਾਂ ਦੀਆਂ ਵਿਭਿੰਨ ਜਰੂਰਤ ਦਾ ਹੱਲ ਕਰਨ ਲਈ ਸਮਰਪਿਤ ਹੈ।"

ਇਸ ਲੜੀ ਹੇਠ, ਲੁਧਿਆਣਾ ਲਈ ਰਾਜਾ ਵੜਿੰਗ ਦਾ ਦ੍ਰਿਸ਼ਟੀਕੋਣ ਵਿਕਾਸ ਲਈ ਇੱਕ ਵਿਆਪਕ ਪਹੁੰਚ 'ਤੇ ਅਧਾਰਤ ਹੈ, ਜਿਸ ਵਿੱਚ ਬੁਨਿਆਦੀ ਢਾਂਚੇ ਦੇ ਪੁਨਰ-ਨਿਰਮਾਣ, ਵਾਤਾਵਰਣ ਦੀ ਸਥਿਰਤਾ ਅਤੇ ਉਦਯੋਗਿਕ ਵਿਸਥਾਰ 'ਤੇ ਜ਼ੋਰ ਦਿੱਤਾ ਗਿਆ ਹੈ।

ਉਨ੍ਹਾਂ ਦੀਆਂ ਤਰਜੀਹਾਂ ਵਿੱਚ ਰਿੰਗ ਰੋਡ ਪ੍ਰੋਜੈਕਟ ਨੂੰ ਪੂਰਾ ਕਰਨਾ, ਸਵਦੇਸ਼ੀ ਪ੍ਰਜਾਤੀਆਂ ਦੇ ਨਾਲ ਵਿਆਪਕ ਰੁੱਖ ਲਗਾਉਣਾ ਅਤੇ ਸਥਾਨਕ ਉਦਯੋਗਾਂ ਨੂੰ ਲੋੜੀਂਦੀ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ। ਉਨ੍ਹਾਂ ਨੇ ਇਲੈਕਟ੍ਰਿਕ ਅਤੇ ਸੀਐਨਜੀ ਆਟੋ ਲਈ ਸਬਸਿਡੀਆਂ, ਇਲੈਕਟ੍ਰਿਕ ਵਾਹਨ ਚਾਰਜਿੰਗ ਬੁਨਿਆਦੀ ਢਾਂਚੇ ਦੀ ਸਥਾਪਨਾ ਅਤੇ ਇਮਾਰਤਾਂ ਵਿੱਚ ਸੂਰਜੀ ਊਰਜਾ ਨੂੰ ਅਪਣਾਉਣ ਨੂੰ ਉਤਸ਼ਾਹਿਤ ਕਰਨ ਦਾ ਪ੍ਰਸਤਾਵ ਦਿੱਤਾ।  

ਇਸ ਤੋਂ ਇਲਾਵਾ, ਵੜਿੰਗ ਦਾ ਉਦੇਸ਼ ਬੁੱਢਾ ਦਰਿਆ ਨੂੰ ਸੁੰਦਰ ਬਣਾਉਣਾ, ਉਦਯੋਗਿਕ ਕਲੱਸਟਰਾਂ ਨੂੰ ਉਤਸ਼ਾਹਿਤ ਕਰਨਾ ਅਤੇ ਹਲਵਾਰਾ ਹਵਾਈ ਅੱਡੇ ਨਾਲ ਸੰਪਰਕ ਨੂੰ ਬਿਹਤਰ ਬਣਾਉਣਾ ਹੈ।   ਇਸੇ ਤਰ੍ਹਾਂ, ਸਮਾਜ ਭਲਾਈ ਦੇ ਕਦਮਾਂ ਵਿੱਚ ਕਿਸਾਨਾਂ ਲਈ ਸਹਾਇਤਾ, ਜਨਤਕ ਆਵਾਜਾਈ ਵਿੱਚ ਵਾਧਾ ਅਤੇ ਵਿਆਪਕ ਸੀਸੀਟੀਵੀ ਨਿਗਰਾਨੀ ਸ਼ਾਮਲ ਹਨ। ਵੜਿੰਗ ਦਾ ਮੈਨੀਫੈਸਟੋ ਅਸਲ ਤਰੱਕੀ ਅਤੇ ਸਾਰੇ ਹਿੱਸੇਦਾਰਾਂ ਦੀਆਂ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਟੁੱਟ ਵਚਨਬੱਧਤਾ 'ਤੇ ਜ਼ੋਰ ਦਿੰਦਾ ਹੈ।

ਇਸ ਦੌਰਾਨ, ਵੜਿੰਗ ਨੇ 'ਆਪ' ਦੇ 900 ਕਰੋੜ ਰੁਪਏ ਦੇ ਬਹੁਤ ਜ਼ਿਆਦਾ ਇਸ਼ਤਿਹਾਰਬਾਜ਼ੀ ਖਰਚੇ ਅਤੇ ਇਨ੍ਹਾਂ ਦੇ ਸ਼ਾਸਨ ਅਧੀਨ ਪੰਜਾਬ ਦੇ ਕਰਜ਼ੇ ਵਿੱਚ ਵਿੱਤੀ ਸਾਲ 2021-22 ਦੇ 2.82 ਲੱਖ ਕਰੋੜ ਰੁਪਏ ਤੋਂ 2023-24 ਵਿੱਚ 3.43 ਲੱਖ ਕਰੋੜ ਰੁਪਏ ਤੱਕ ਦੇ ਵਾਧੇ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਨੇ ਵਿਕਾਸ ਦੇ ਮਹੱਤਵਪੂਰਨ ਨਤੀਜਿਆਂ ਤੋਂ ਬਿਨਾਂ ਉਧਾਰ ਲਏ ਫੰਡਾਂ ਨੂੰ ਬਰਬਾਦ ਕਰਨ ਅਤੇ ਤਿੰਨ ਮਹੀਨਿਆਂ ਵਿੱਚ ਨਸ਼ਾਖੋਰੀ ਨੂੰ ਖਤਮ ਕਰਨ ਵਰਗੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹਿਣ ਲਈ 'ਆਪ' ਦੀ ਵੀ ਆਲੋਚਨਾ ਕੀਤੀ।

ਰਾਜਾ ਵੜਿੰਗ ਨੇ 40,000 ਨੌਕਰੀਆਂ ਪੈਦਾ ਕਰਨ ਵਰਗੇ ਬੇਬੁਨਿਆਦ ਦਾਅਵਿਆਂ ਨਾਲ ਜਨਤਾ ਨੂੰ ਗੁੰਮਰਾਹ ਕਰਨ ਲਈ 'ਆਪ' ਸਰਕਾਰ ਦੀ ਨਿੰਦਾ ਕੀਤੀ ਅਤੇ ਸਿੱਧੂ ਮੂਸੇਵਾਲਾ ਦੇ ਦੁਖਦਾਈ ਕਤਲ ਦੀ ਉਦਾਹਰਨ ਵਜੋਂ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ ਨੂੰ ਉਜਾਗਰ ਕੀਤਾ। ਵੜਿੰਗ ਦੀ ਚੋਣ ਮੁਹਿੰਮ ਨੂੰ ਜ਼ਬਰਦਸਤ ਸਮਰਥਨ ਮਿਲ ਰਿਹਾ ਹੈ। ਜਿਸ ਵਿੱਚ ਬਜ਼ੁਰਗਾਂ ਨੇ ਉਨ੍ਹਾਂ ਦੇ ਉਪਰਾਲੇ ਨੂੰ ਅਸ਼ੀਰਵਾਦ ਦਿੱਤਾ ਅਤੇ ਨੌਜਵਾਨਾਂ ਨੇ ਵੀ ਉਤਸ਼ਾਹ ਨਾਲ ਭਾਗ ਲਿਆ। ਰਾਜਨੀਤੀ ਵਿੱਚ ਨੈਤਿਕ ਮਾਪਦੰਡਾਂ ਪ੍ਰਤੀ ਉਸਦੀ ਵਚਨਬੱਧਤਾ ਅਤੇ ਲੋਕਾਂ ਦੀ ਭਲਾਈ ਲਈ ਸਮਰਪਣ ਦਾ ਉਦੇਸ਼ ਲੁਧਿਆਣਾ ਵਿੱਚ ਵਿਸ਼ਵਾਸ ਨੂੰ ਮੁੜ ਬਣਾਉਣ ਅਤੇ ਠੋਸ ਵਿਕਾਸ ਨੂੰ ਪ੍ਰਾਪਤ ਕਰਨਾ ਹੈ।

 

Tags: Amrinder Singh Raja Warring , Congress , Punjab Congress , Amarinder Singh Raja Warring

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD