Monday, 17 June 2024

 

 

LATEST NEWS SKY IS THE LIMIT: Two Punjab Daughters Commissioned In Indian Air Force HDmovie2.pink Review: Malware Risks and Scan Report Analysis Alexa Bliss Net Worth 2024 | Know The Net Worth, Bio, Career, and Lifestyle Government to explore possibilities to conduct SCA elections in HPU: CM Sukhvinder Singh Sukhu Axar Patel Net Worth 2024 | Know The Wealth of Rising Star with All-Round Brilliance 7 Ishika Bose Web Series List 2024 | 5 Dariya News Introducing Apollo Health Check on Wheels Wings Of Courage: Two Cadets Of Punjab’s Maharaja Ranjit Singh AFPI Touch SKY CII Jalandhar Zone organises Workshop on AI and ChatGPT at LPU Governor Bandaru Dattatreya Encourages Voluntary Blood Donation Among Youth at SD College, Ambala Haryana Governor Emphasizes Importance of Technology and Skills in National Development at International Conference Chief Minister Nayab Singh Saini Honored Padma Shri Awardees Haryana State Commission for Protection of Child Rights dedicated to safeguarding children's rights and nurturing their dreams - Aseem Goyal Flood Prevention Works to be completed before the forthcoming Monsoon : Dr. Abhe Singh Yadav Haryana Government's special focus on film promotion: 17 Films screened for subsidy Manohar Lal reached Haryana for the first time after becoming a Union Minister Haryana Government ready to implement New Criminal Laws from July 1- CS TVSN Prasad Empowering Women Farmers in Punjab with Drone Technology Accommodation Issue for Medical Students to be Resolved Soon, DC Aashika Jain Assures AIMS Director Chief Secretary Anurag Verma Lays Thrust On Enhancing Revenue Generation And Managing Expenses Effectively GMSH-16 Celebrates 20th World Blood Donor Day with Enthusiastic Participation and 101 Donations

 

Mann has given ‘Power Shock’ to the people of Punjab : Dr. Subhash Sharma

Hours-long power cuts belie tall claims of AAP government of providing round-the-clock power supply : Dr. Subhash Sharma

Dr. Subhash Sharma, Bharatiya Janata Party, BJP, BJP Punjab, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Garhshankar , 24 May 2024

BJP Candidate from Sri Anandpur Sahib, Dr. Subhash Sharma today castigated Chief Minister Bhagwant Mann on the issue of the prolonged power cuts being imposed in various parts of the state. While canvassing he quoted a specific example of his own Sri Anandpur Sahib Constituency, Dr. Sharma said that because of the power cuts,  residents of several societies and areas of Mohali & Kharar are suffering a lot. 

“Presently, the situation is so bad that apart from the daytime, people are facing prolonged power cuts during night hours as well. He said, while pointing out that area residents had told him that there is a huge shortage of staff in the electricity department because of which the PSPCL is even unable to solve the power disruption occurring on account of technical faults.

 Lashing out at the AAP government, Dr. Sharma said, “It is shameful that before the Punjab assembly elections, Mann had promised to provide an uninterrupted power supply to all sections of the consumers. He referred to CM’s statement during the purchase of the Goindwal Sahib Power Plant, wherein he had claimed that this would augment the power generation in the state, Dr. Sharma questioned the CM, “Now, can Mann explain why the state is still witnessing power cuts?” 

Dr. Sharma also said that while taking credit for the resumption of coal supply from Pachwara mines, Mann had claimed that this would boost the power supply in the state but on the contrary, all parts of the state are witnessing power cuts. BJP candidate from Sri Anandpur Sahib, Dr. Subhash Sharma said that 10 percent of the Punjab budget goes towards power subsidies. “Out of total outlay of Rs 2.04 lakh crore for the fiscal year 2024-25, a whopping Rs 20,477 crore will go towards power subsidies in the form of free electricity to farmers and domestic users, and subsidies for industrialists'', he pointed out, while stating that on the other hand under the leadership of PM Narendra Modi, the Union government has already launched a visionary scheme that will provide free electricity up to 300 units in the initial phase through rooftop solar system, which would not put unnecessary financial burden on the government exchequer. 

Elaborating on the scheme, Dr. Sharma said that Modi had launched PM-Surya Ghar: Muft Bijli Yojana, with a total outlay of Rs. 75,021 crores for installing rooftop solar and providing free electricity up to 300 units every month for One Crore households on 13th February 2024.

Meanwhile, Dr. Sharma addressed election meetings in various areas of Garhshankar, including Haibowal, Beenawal, Mehindwani, Pandori, Padrana, Rampur, Kitna, Possi, Meghowal, Gondpur, Mahilpur (Jamanwala Chowk), Panam, Samundra and Ward Number 4 of Garhshankar city. During the election meetings and campaigning, Dr. Sharma received tremendous response with BJP leaders, party workers and people turning up in large numbers. Prominent among others present today included BJP leader Nimisha Mehta. Earlier in the day Dr.Sharma visited Divya Jyoti Jagriti Sansthan in Nurmahal. 

मान ने पंजाब के लोगों को दिया ‘पावर शॉक’ : डॉ. सुभाष शर्मा

घंटों बिजली कटौती से ‘आप’ सरकार के चौबीसों घंटे बिजली आपूर्ति के दावे हुए झूठे साबित : डॉ. सुभाष शर्मा

गढ़शंकर

श्री आनंदपुर साहिब से भाजपा उम्मीदवार डॉ. सुभाष शर्मा ने आज राज्य के विभिन्न हिस्सों में लंबे समय से हो रही बिजली कटौती के मुद्दे पर मुख्यमंत्री भगवंत मान की आलोचना की। गढ़शंकर में चुनावी रैली को सम्बोधित करते हुए उन्होंने श्री आनंदपुर साहिब निर्वाचन क्षेत्र का उदाहरण देते हुए कहा कि बिजली कटौती के कारण, मोहाली और खरड़ के कई क्षेत्रों के निवासियों को बहुत परेशानी हो रही है। 

वर्तमान में, स्थिति इतनी खराब है कि दिन के अलावा, लोगों को रात के समय भी लंबे बिजली कटों का सामना करना पड़ रहा है। उन्होंने बताया कि क्षेत्र निवासियों ने उन्हें बताया था कि बिजली विभाग में कर्मचारियों की भारी कमी है, जिसके कारण पीएसपीसीएल तकनीकी खराबी के कारण होने वाले बिजली कट को हल करने में भी असमर्थ है।

‘आप’ सरकार पर निशाना साधते हुए डॉ. शर्मा ने कहा, ‘यह शर्मनाक है कि पंजाब विधानसभा चुनाव से पहले मान ने सभी वर्ग के उपभोक्ताओं को बेरोक बिजली आपूर्ति देने का वादा किया था। उन्होंने गोइंदवाल साहिब पावर प्लांट की खरीद के दौरान सीएम के बयान का हवाला दिया, जिसमें उन्होंने दावा किया था कि इससे राज्य में बिजली उत्पादन बढ़ेगा। डॉ. शर्मा ने सीएम से सवाल किया, ‘अब, क्या मान बता सकते हैं कि राज्य में बिजली क्यों नहीं मिल रही है? 

आखिर कटौती क्यों?’ डॉ. शर्मा ने यह भी कहा कि पचवारा खदानों से कोयला आपूर्ति फिर से शुरू करने का श्रेय लेते हुए मान ने दावा किया था कि इससे राज्य में बिजली आपूर्ति को बढ़ावा मिलेगा लेकिन इसके विपरीत राज्य के सभी हिस्सों में बिजली कटौती देखी जा रही है।

श्री आनंदपुर साहिब से भाजपा प्रत्याशी डॉ. सुभाष शर्मा ने कहा कि पंजाब के बजट का 10 फीसदी हिस्सा बिजली सब्सिडी में चला जाता है। उन्होंने बताया, ‘वित्तीय वर्ष 2024-25 के लिए 2.04 लाख करोड़ रुपये के कुल परिव्यय में से 20,477 करोड़ रुपये किसानों और घरेलू उपयोगकर्ताओं को मुफ्त बिजली और उद्योगपतियों के लिए सब्सिडी के रूप में जाएंगे।’ 

उन्होंने कहा कि दूसरी ओर पीएम नरेंद्र मोदी के नेतृत्व में केंद्र सरकार पीएम-सूर्य घर मुफ्त बिजली योजना शुरू की है, जिसकी कुल लागत 75,021 करोड़ रुपये है । इस योजना में को एक करोड़ परिवारों के छत पर सौर ऊर्जा स्थापित किये जायेंगे जिस से हर महीने उन्हें 300 यूनिट मुफ्त बिजली मिलेगी। उन्होंने कहा कि इस योजना से सरकारी खजाने पर अनावश्यक वित्तीय बोझ भी नहीं पड़ेगा।

इस दौरान डॉ. शर्मा ने गढ़शंकर के हैबोवाल, बीनावाल, मेहिंदवानी, पंडोरी, पडराना, रामपुर, कितना, पोसी, मेघोवाल, गोंदपुर, माहिलपुर (जमांवाला चौक), पैनम, समुंद्रा और गढ़शंकर के वार्ड नंबर 4 सहित शहर के विभिन्न क्षेत्रों में चुनावी बैठकों को संबोधित किया। चुनावी सभाओं और प्रचार के दौरान, डॉ. शर्मा को भाजपा नेताओं, पार्टी कार्यकर्ताओं और बड़ी संख्या में लोगों के आने से जबरदस्त समर्थन मिला। 

इस दौरान उपस्थित अन्य प्रमुख लोगों में भाजपा नेता निमिषा मेहता भी शामिल थीं। इससे पहले दिन में डॉ.शर्मा ने नूरमहल में दिव्य ज्योति जागृति संस्थान का दौरा कर आशीर्वाद प्राप्त किया।

ਮਾਨ ਨੇ ਪੰਜਾਬ ਦੇ ਲੋਕਾਂ ਨੂੰ ਦਿੱਤਾ 'ਬਿਜਲੀ ਦਾ ਝਟਕਾ': ਡਾ. ਸੁਭਾਸ਼ ਸ਼ਰਮਾ

ਕਈ ਘੰਟਿਆਂ ਦੇ ਬਿਜਲੀ ਕੱਟਾਂ ਨੇ ‘ਆਪ’ ਸਰਕਾਰ ਦੇ 24 ਘੰਟੇ ਬਿਜਲੀ ਸਪਲਾਈ ਦੇ ਦਾਅਵੇ ਝੂਠੇ ਸਾਬਤ ਕਿੱਤੇ :  ਡਾ. ਸੁਭਾਸ਼ ਸ਼ਰਮਾ

ਗੜ੍ਹਸ਼ੰਕਰ

ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਅੱਜ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਲੰਮੇ ਸਮੇਂ ਤੋਂ ਲੱਗ ਰਹੇ ਬਿਜਲੀ ਕੱਟਾਂ ਦੇ ਮੁੱਦੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਲੋਚਨਾ ਕੀਤੀ। ਗੜ੍ਹਸ਼ੰਕਰ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੀ ਮਿਸਾਲ ਦਿੰਦਿਆਂ ਕਿਹਾ ਕਿ ਬਿਜਲੀ ਕੱਟਾਂ ਕਾਰਨ ਮੁਹਾਲੀ ਅਤੇ ਖਰੜ ਦੇ ਕਈ ਇਲਾਕਿਆਂ ਦੇ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਓਹਨਾ ਨੇ ਕਿਹਾ ਇਸ ਸਮੇਂ ਹਾਲਾਤ ਇੰਨੇ ਮਾੜੇ ਹਨ ਕਿ ਦਿਨ ਦੇ ਸਮੇਂ ਤੋਂ ਇਲਾਵਾ ਰਾਤ ਵੇਲੇ ਵੀ ਲੋਕਾਂ ਨੂੰ ਬਿਜਲੀ ਦੇ ਲੰਬੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕਾ ਨਿਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਬਿਜਲੀ ਵਿਭਾਗ ਵਿੱਚ ਸਟਾਫ਼ ਦੀ ਵੱਡੀ ਘਾਟ ਹੈ, ਜਿਸ ਕਾਰਨ ਪੀਐਸਪੀਸੀਐਲ ਵੀ ਤਕਨੀਕੀ ਖਾਮੀਆਂ ਕਾਰਨ ਬਿਜਲੀ ਦੇ ਕੱਟਾਂ ਨੂੰ ਹੱਲ ਕਰਨ ਵਿੱਚ ਅਸਮਰੱਥ ਹੈ।

'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਡਾ: ਸ਼ਰਮਾ ਨੇ ਕਿਹਾ, 'ਇਹ ਸ਼ਰਮਨਾਕ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਨ ਨੇ ਹਰ ਵਰਗ ਦੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਗੋਇੰਦਵਾਲ ਸਾਹਿਬ ਪਾਵਰ ਪਲਾਂਟ ਦੀ ਖਰੀਦ ਦੌਰਾਨ ਮੁੱਖ ਮੰਤਰੀ ਦੇ ਉਸ ਬਿਆਨ ਦਾ ਹਵਾਲਾ ਦਿੱਤਾ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਇਸ ਨਾਲ ਸੂਬੇ ਵਿੱਚ ਬਿਜਲੀ ਉਤਪਾਦਨ ਵਧੇਗਾ। 

ਡਾ: ਸ਼ਰਮਾ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ, 'ਕੀ ਹੁਣ ਮਾਨ ਸਾਹਿਬ ਦੱਸ ਸਕਦੇ ਹਨ ਕਿ ਸੂਬੇ 'ਚ ਬਿਜਲੀ ਕਿਉਂ ਨਹੀਂ ਹੈ? ਕੱਟ ਕਿਉਂ? ਡਾ: ਸ਼ਰਮਾ ਨੇ ਇਹ ਵੀ ਕਿਹਾ ਕਿ ਪਚਵਾੜਾ ਦੀਆਂ ਖਾਣਾਂ ਤੋਂ ਕੋਲੇ ਦੀ ਸਪਲਾਈ ਬਹਾਲ ਕਰਨ ਦਾ ਸਿਹਰਾ ਲੈਂਦੇ ਹੋਏ ਮਾਨ ਨੇ ਦਾਅਵਾ ਕੀਤਾ ਸੀ ਕਿ ਇਸ ਨਾਲ ਸੂਬੇ ਵਿਚ ਬਿਜਲੀ ਸਪਲਾਈ ਵਧੇਗੀ ਪਰ ਇਸ ਦੇ ਉਲਟ ਸੂਬੇ ਦੇ ਸਾਰੇ ਹਿੱਸਿਆਂ ਵਿਚ ਬਿਜਲੀ ਕੱਟ ਦੇਖੇ ਜਾ ਰਹੇ ਹਨ।

ਸ੍ਰੀ ਆਨੰਦਪੁਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਡਾ: ਸੁਭਾਸ਼ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਬਜਟ ਦਾ 10 ਫੀਸਦੀ ਬਿਜਲੀ ਸਬਸਿਡੀ ਵਿੱਚ ਜਾਂਦਾ ਹੈ। ਉਨ੍ਹਾਂ ਕਿਹਾ, 'ਵਿੱਤੀ ਸਾਲ 2024-25 ਲਈ ਕੁੱਲ 2.04 ਲੱਖ ਕਰੋੜ ਰੁਪਏ ਦੇ ਖਰਚੇ ਵਿੱਚੋਂ 20,477 ਕਰੋੜ ਰੁਪਏ ਕਿਸਾਨਾਂ ਅਤੇ ਘਰੇਲੂ ਉਪਭੋਗਤਾਵਾਂ ਨੂੰ ਮੁਫਤ ਬਿਜਲੀ ਅਤੇ ਉਦਯੋਗਪਤੀਆਂ ਨੂੰ ਸਬਸਿਡੀ ਦੇ ਰੂਪ ਵਿੱਚ ਦਿੱਤੇ ਜਾਣਗੇ।' ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ-ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ ਸ਼ੁਰੂ ਕੀਤੀ ਹੈ, ਜਿਸ ਦੀ ਕੁੱਲ ਲਾਗਤ 75,021 ਕਰੋੜ ਰੁਪਏ ਹੈ ਜਿਸ ਵਿਚ ਇੱਕ ਕਰੋੜ ਪਰਿਵਾਰਾਂ ਦੀ ਛੱਤਾਂ 'ਤੇ ਸੂਰਜੀ ਊਰਜਾ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। 

ਇਸ ਯੋਜਨਾ ਨਾਲ ਹਰ ਪਰਿਵਾਰ ਨੂੰ ਹਰ ਮਹੀਨੇ 300 ਯੂਨਿਟ ਤੱਕ ਮੁਫਤ ਬਿਜਲੀ ਮਿਲੇਗੀ । ਉਨ੍ਹਾਂ ਕਿਹਾ ਕਿ ਇਸ ਸਕੀਮ ਨਾਲ ਸਰਕਾਰੀ ਖਜ਼ਾਨੇ 'ਤੇ ਕੋਈ ਵਿੱਤੀ ਬੋਝ ਵੀ ਨਹੀਂ ਪਵੇਗਾ। ਇਸ ਦੌਰਾਨ ਡਾ: ਸ਼ਰਮਾ ਨੇ ਗੜ੍ਹਸ਼ੰਕਰ ਦੇ ਹੈਬੋਵਾਲ, ਬੀਨਾਵਾਲ, ਮਹਿੰਦੀਵਾਲਾ, ਪੰਡੋਰੀ, ਪਦਰਾਣਾ, ਰਾਮਪੁਰ, ਕਿਤਨਾ, ਪੋਸੀ, ਮੇਘੋਵਾਲ, ਗੋਂਦਪੁਰ, ਮਾਹਿਲਪੁਰ (ਜਾਮਾਂਵਾਲਾ ਚੌਕ), ਪਨਾਮ, ਸਮੁੰਦਰਾ ਅਤੇ ਵਾਰਡ ਨੰ. 4 ਗੜ੍ਹਸ਼ੰਕਰ ਵਿਚ ਮੀਟਿੰਗਾਂ ਨੂੰ ਸੰਬੋਧਨ ਕੀਤਾ।

ਚੋਣ ਮੀਟਿੰਗਾਂ ਅਤੇ ਪ੍ਰਚਾਰ ਦੌਰਾਨ ਡਾ: ਸ਼ਰਮਾ ਨੂੰ ਭਾਜਪਾ ਆਗੂਆਂ, ਪਾਰਟੀ ਵਰਕਰਾਂ ਅਤੇ ਵੱਡੀ ਗਿਣਤੀ ਵਿੱਚ ਪੁੱਜੇ ਆਮ ਲੋਕਾਂ ਦਾ ਭਰਪੂਰ ਸਮਰਥਨ ਮਿਲਿਆ। ਇਸ ਦੌਰਾਨ ਭਾਜਪਾ ਆਗੂ ਨਿਮਿਸ਼ਾ ਮਹਿਤਾ ਅਤੇ ਹੋਰ ਪ੍ਰਮੁੱਖ ਲੋਕ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਡਾ: ਸ਼ਰਮਾ ਨੇ ਨੂਰਮਹਿਲ ਸਥਿਤ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦਾ ਦੌਰਾ ਕੀਤਾ ਅਤੇ ਆਸ਼ੀਰਵਾਦ ਲਿਆ।

 

Tags: Dr. Subhash Sharma , Bharatiya Janata Party , BJP , BJP Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD