Saturday, 18 May 2024

 

 

LATEST NEWS Analyze which party gave you what, Sukhbir Singh Badal tells people of Lambi while campaigning for Harsimrat Kaur Badal Less than a month more, farmers’ debts will be waived off : Amarinder Singh Raja Warring Bhagwant Mann campaigned for Jalandhar candidate Pawan Kumar Tinu in Kartarpur Bhagwant Mann campaigned for Hoshiarpur AAP candidate Dr Rajkumar Chabbewal World class educational institutions will be established in Amritsar : Gurjeet Singh Aujla Another setback for SAD! AAP gets a boost in Hoshiarpur lok sabha constituency NK Sharma’s interacts with first time voter, college students in programme ‘Swal Naujawana de, Jawab NK Sharma de’ Raja Warring Promises Economic Uplift And Farmer Support In Ludhiana Campaign Foundation of my victory in the Lok Sabha elections will be the trust of the people of Patiala: Preneet Kaur Gajendra Singh Shekhawat, Jugal Kishore, Devender Singh Rana address election rally 20 Popular Anita Jaiswal Web Series List 2024 | 5 Dariya News Radical Changes Needed to Crack Down on Crime Rate and Drug Syndicates Impairing Punjab’s Development: Vijay Inder Singla CEO Maneesh Garg directs to intensify vigilance, holds election expenditure meeting with State Nodal Officers Manish Tewari's silence in Swati Maliwal case is exposing the Congress - Sanjay Tandon Gurjeet Aujla addressed the huge gathering in Lopoke Will raise the issue of terrorism victims of Punjab in Parliament: Dr. Subhash Sharma SAD asks CM to explain why his govt was forcing Canal Patwaris to make fictitious entrees to show canal water was reaching all fields in Punjab Less than a month more, farmers’ debts will be waived off : Amarinder Singh Raja Warring Punjab Police committed to ensure free and fair elections in the state - Special DGP Arpit Shukla Arvind Kejriwal and Bhagwant Mann held a meeting with party leaders and workers in Amritsar Richa Chadha emotionally reflects on the release of "Masoom Dil Hai Mera" video song from Heeramandi

 

BJP is not just a threat to the Constitution, it is also a threat to the women of the country, says AAP on ticket to Brij Bushan's son and HD Revanna case

BJP is not the Bharatiya Janata Party, but Balatkari Janata Party - AAP spokesperson Neel Garg

Neel Garg, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

Chandigarh , 03 May 2024

The Aam Aadmi Party (AAP) launched a scathing attack on BJP on the issue of son of BJP MP Brij Bhushan Sharan Singh, who is facing allegations of sexual abuse of Indian women wrestlers, getting a Lok Sabha ticket and former Prime Minister HD Deve Gowda's grandson HD Revanna sexually abusing hundreds of women.

On Friday, AAP Punjab's senior leader and spokesperson Neel Garg said that BJP is not just a threat to the Constitution of the country. It is also a threat to the women of the country. BJP is no longer Bharatiya Janata Party, it has now become the Balatkari Janata Party.

He said that on one hand BJP gives the slogan of Beti Bachao Beti Padhao and on the other hand it encourages people who sexually exploit women by giving them Lok Sabha tickets. He said that women wrestlers in Delhi protested against Brij Bhushan Sharan Singh for months but BJP did not take any action against him. 

Neither any BJP leader, nor any minister, nor the Prime Minister spoke a word against Brij Bhushan Singh. Now on the contrary, his son has been given a Lok Sabha ticket. He said that giving a Lok Sabha ticket to Brij Bhushan Sharan Singh's son is not just an insult to the women wrestlers of the country, it is an insult to all the women of India. 

He said that the people of the country are watching these misdeeds of BJP. In this election, the people of the country, especially women, will exact the price of these insults and abuse from the BJP.

ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਬੇਟੇ  ਨੂੰ ਟਿਕਟ ਮਿਲਣ ਅਤੇ ਐਚਡੀ ਰੇਵੰਨਾ ਮਾਮਲੇ 'ਤੇ 'ਆਪ' ਨੇ ਕਿਹਾ- ਭਾਜਪਾ ਤੋਂ ਨਾ ਸਿਰਫ਼ ਸੰਵਿਧਾਨ ਨੂੰ ਖ਼ਤਰਾ ਹੈ, ਦੇਸ਼ ਦੀਆਂ ਔਰਤਾਂ ਨੂੰ ਵੀ ਖ਼ਤਰਾ ਹੈ

ਭਾਜਪਾ ਹੁਣ ਭਾਰਤੀ ਜਨਤਾ ਪਾਰਟੀ ਨਹੀਂ ਰਹੀ, ਸਗੋਂ ਬਲਾਤਕਾਰੀ ਜਨਤਾ ਪਾਰਟੀ ਬਣ ਗਈ ਹੈ- ਆਪ ਬੁਲਾਰੇ ਨੀਲ ਗਰਗ

ਚੰਡੀਗੜ੍ਹ

ਭਾਰਤੀ ਮਹਿਲਾ ਕੁਸ਼ਤੀ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਵਿੱਚ ਘਿਰੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਪੁੱਤਰ ਅਤੇ ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੇ ਪੋਤੇ ਐਚਡੀ ਰੇਵੰਨਾ ਨੂੰ ਸੈਂਕੜੇ ਔਰਤਾਂ ਦੇ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ (ਆਪ) ਨੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ ਹੈ। ਸ਼ੁੱਕਰਵਾਰ ਨੂੰ 'ਆਪ' ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਭਾਜਪਾ ਤੋਂ ਸਿਰਫ਼ ਦੇਸ਼ ਦੇ ਸੰਵਿਧਾਨ ਨੂੰ ਖ਼ਤਰਾ ਹੀ ਨਹੀਂ ਹੈ, ਦੇਸ਼ ਦੀਆਂ ਔਰਤਾਂ ਨੂੰ ਵੀ ਉਸ ਤੋਂ ਖਤਰਾ ਹੈ।  

ਭਾਜਪਾ ਹੁਣ ਭਾਰਤੀ ਜਨਤਾ ਪਾਰਟੀ ਨਹੀਂ ਰਹੀ, ਇਹ ਹੁਣ ਬਲਾਤਕਾਰੀ ਜਨਤਾ ਪਾਰਟੀ ਬਣ ਗਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਜਪਾ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਦਿੰਦੀ ਹੈ ਅਤੇ ਦੂਜੇ ਪਾਸੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਲੋਕਾਂ ਨੂੰ ਲੋਕ ਸਭਾ ਦੀਆਂ ਟਿਕਟਾਂ ਦੇ ਕੇ ਉਤਸ਼ਾਹਿਤ ਕਰਦੀ ਹੈ।

ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਕਈ ਮਹੀਨਿਆਂ ਤੱਕ ਵਿਰੋਧ ਕੀਤਾ, ਪਰ ਭਾਜਪਾ ਨੇ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।  ਨਾ ਤਾਂ ਕਿਸੇ ਭਾਜਪਾ ਆਗੂ ਨੇ, ਨਾ ਕਿਸੇ ਮੰਤਰੀ ਨੇ, ਨਾ ਹੀ ਪ੍ਰਧਾਨ ਮੰਤਰੀ ਨੇ ਬ੍ਰਿਜ ਭੂਸ਼ਣ ਸਿੰਘ ਵਿਰੁੱਧ ਇੱਕ ਵੀ ਸ਼ਬਦ ਬੋਲਿਆ। ਹੁਣ ਇਸ ਦੇ ਉਲਟ ਉਨ੍ਹਾਂ ਦੇ ਪੁੱਤਰ ਨੂੰ ਲੋਕ ਸਭਾ ਦੀ ਟਿਕਟ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਕਿ ਬ੍ਰਿਜਭੂਸ਼ਨ ਸ਼ਰਨ ਸਿੰਘ ਦੇ ਪੁੱਤਰ ਨੂੰ ਲੋਕ ਸਭਾ ਟਿਕਟ ਦੇਣਾ ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਦਾ ਹੀ ਅਪਮਾਨ ਨਹੀਂ ਹੈ, ਸਗੋਂ ਇਹ ਭਾਰਤ ਦੀਆਂ ਸਮੂਹ ਔਰਤਾਂ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਭਾਜਪਾ ਦੀਆਂ ਹਰਕਤਾਂ ਨੂੰ ਦੇਖ ਰਹੀ ਹੈ। ਇਸ ਚੋਣ ਵਿੱਚ ਦੇਸ਼ ਦੇ ਲੋਕ ਖਾਸ ਕਰਕੇ ਔਰਤਾਂ ਭਾਜਪਾ ਨੂੰ ਕਰਾਰਾ ਜਵਾਬ ਦੇਣਗੀਆਂ।

बृजभूषण शरण सिंह के बेटे को टिकट मिलने और एचडी रेवन्ना मामले पर 'आप' ने कहा - भाजपा से सिर्फ संविधान को खतरा नहीं, देश की महिलाओं को भी खतरा है

भाजपा अब भारतीय जनता पार्टी नहीं बलात्कारी जनता पार्टी बन गई है - आप प्रवक्ता नील गर्ग

चंडीगढ़

भारतीय महिला कुश्ती पहलवानों के साथ यौन शोषण के आरोपों में फंसे भाजपा सांसद बृजभूषण शरण सिंह के बेटे को लोकसभा का टिकट मिलने और पूर्व प्रधानमंत्री एचडी देवेगौड़ा के पोते एचडी रेवन्ना द्वारा सैकड़ों महिलाओं का यौन शोषण करने के मामले पर आम आदमी पार्टी (आप) भाजपा पर तीखा हमला बोला है। शुक्रवार को 'आप' पंजाब के वरिष्ठ नेता और प्रवक्ता नील गर्ग ने कहा कि भाजपा से सिर्फ देश के संविधान को खतरा नहीं है। 

इससे देश की महिलाओं को भी खतरा है। भाजपा अब भारतीय जनता पार्टी नहीं है, वह अब बलात्कारी जनता पार्टी बन गई है। उन्होंने कहा कि एक तरफ भाजपा बेटी बचाओ बेटी पढ़ाओ का नारा देती है और दूसरी तरफ वह महिलाओं के साथ यौन शोषण करने वाले लोगों को लोकसभा का टिकट देकर प्रोत्साहित करती है। 

उन्होंने कहा कि दिल्ली में महिला कुश्ती पहलवानों ने महीनों भर बृजभूषण शरण सिंह के खिलाफ धरना प्रदर्शन किया लेकिन भाजपा ने उन पर कोई एक्शन नहीं लिया। बृजभूषण सिंह के खिलाफ न भाजपा के किसी नेता ने, न कोई मंत्री ने और न ही प्रधानमंत्री ने एक शब्द बोला। अब उल्टे उनके बेटे को लोकसभा का टिकट भी दे दिया। 

उन्होंने कहा कि बृजभूषण शरण सिंह के बेटे को लोकसभा का टिकट देना सिर्फ देश की महिला कुश्ती पहलवानों का अपमान नहीं है, यह भारत की सभी महिलाओं का अपमान है। उन्होंने कहा कि भाजपा का करतूत देश के जनता देख रही है। इस चुनाव में देश की जनता खासकर महिलाएं भाजपा को इसका करारा जवाब दगी।

 

Tags: Neel Garg , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD