Wednesday, 22 May 2024

 

 

LATEST NEWS Chief Minister Bhagwant Mann campaigned for AAP candidate Jagdeep Singh Kaka Brar in Ferozepur Vijay Inder Singla Promises Comprehensive Development for Anandpur Sahib Chief Minister Bhagwant Mann campaigns for Gurmeet Khuddian Can Clean-Shaven CM Bhagwant Mann Uphold Sikh Values? SAD Asks 8 Popular Shiny Dixit Web Series List 2024 | 5 Dariya News Chief Minister Bhagwant Mann recites Kikkli-2 in Bathinda - Kikkli Kaleer Di Buri Halat Sukhbir Di SAD will terminate all water sharing agreements with Rajasthan and Haryana once it comes to power in the State- Sukhbir Singh Badal Amarinder Singh Raja Warring Takes On BJP And AAP In Ludhiana, Promised Real Solutions For Punjab On Bittu’s CBI threat, Warring says, BJP candidate feels demoralised, defeated already Gurjeet Singh Aujla met the shopkeepers in the hot afternoon AAP government did not pay the dues of employees and 12% DA - Gurjeet Aujla Keep Check on Intermittent growth of wild Cannabis Plants, Whether in and around populated areas, DC Aashika Jain to officials ORS Packets, Sweet and Cold drinking water, Shades and Tents apart from Coolers and fans will be the tools of the Mohali Admin to save polling staff and voters from Heatwave on Poll Day Kang and Singla should tell whether Rahul and Kejriwal are friends or enemies : Dr. Subhash Sharma Gujarat MLA campaigned for BJP candidate in Mohali Mouni Roy Net Worth 2024 | Know the Actress Mouni Roy Financial Empire DEO Sakshi Sawhney conducts inspection at 9 critical polling stations of Atam Nagar and Ludhiana South David Angu: Ready to Elevate India's Musical Heritage on the Global Stage Former Home Minister Anil Vij stepped out of his car to meet farmers AAP dealt major setbacks to the BJP and SAD in Bathinda and Ferozepur California Miramar University & Chandigarh Group of Colleges Jhanjeri signed strategic academic partnership

 

My Victory In Ludhiana Will Send A Message To The Entire Nation Against Backstabbers Says Warring

Punjab Congress To Set A Precedent Against BJP's Hatemongering, Affirms PPCC CHIEF

Amrinder Singh Raja Warring, Congress, Punjab Congress, Amarinder Singh Raja Warring
Listen to this article

Web Admin

Web Admin

5 Dariya News

Ludhiana , 30 Apr 2024

Following a press conference, Amarinder Singh Raja Warring, President of the Punjab Pradesh Congress Committee, addressed the media, providing insights into the upcoming Lok Sabha elections and the political dynamics of Punjab.

Regarding his candidature from Ludhiana in the forthcoming Lok Sabha elections, the PPCC Chief stated, "The Congress High Command has entrusted me to contest from Ludhiana. Personally, I have been diligently working across the entire state, mobilizing support for the Congress party.

Kharge Ji and Rahul Gandhi Ji have entrusted me with the task of confronting the turncoat who betrayed the very party that nurtured him. Winning this electoral battle is imperative to convey a resounding message across the nation that treachery has no place in the hearts of our people, nor in our nation."

Responding to queries about his non-native status in Ludhiana, Warring emphasized, "As the President of the Punjab Pradesh Congress Committee, my allegiance lies with the welfare of the entire state, transcending specific locales. 

I can contest from any constituency as I work in the best interests of Punjab as a whole. Ravneet Bittu's remarks questioning my Ludhiana roots reflect his bewilderment post my candidacy announcement. I would remind him of his own electoral journey from Anandpur Sahib to Ludhiana, questioning the consistency of his allegiance.

If he claims to represent Ludhiana, his presence and service to the constituency should speak louder than mere electoral rhetoric. The people have spoken, and Bittu has not been there for Ludhiana in the past 10 years. ‘Bittu phone chakkda nahin, Bittu ghare milda nahin’ has been the narrative in Ludhiana for the past 10 years."

Expounding further, Raja Warring articulated, "This electoral contest embodies a clash between loyalty and betrayal, allegiance to Punjab and the nation against its betrayal, as done by Ravneet Bittu. Trust and fidelity will triumph. Bittu's betrayal of the nation will meet its reckoning. 

Ludhiana and Punjab will exemplify principled politics and expel the turncoat. The overwhelming support extended by Ludhiana's constituents underscores their endorsement of my candidacy. Senior leadership across Ludhiana stands united with me in this pivotal battle."

Addressing concerns about party cohesion, he affirmed, "Within the Congress, every member is accorded due respect and space. As party Chief and Leader of Opposition, both I and Bajwa ji operate in tandem like brothers, unified in advancing the party's interests. Punjab Congress stands united in confronting the authoritarianism of the Narendra Modi-led BJP government."

Concluding his remarks, Raja Warring asserted, "We are primed for the upcoming elections and poised to emerge as Punjab's preeminent political force. Congress, will champion the people's rights, reflecting our commitment to the people in our manifesto. 

Our party remains steadfast in fortifying our democratic ethos and constitutional values. While Bhagwant Mann boasts of audacious claims, Punjab will discern the truth on June 4th, potentially dispelling his 13-0 rhetoric to a sobering 0-13 reality. The trajectory of events shall vindicate our stance."

ਲੁਧਿਆਣੇ 'ਚ ਮੇਰੀ ਜਿੱਤ, ਪਿੱਠ 'ਚ ਛੁਰਾ ਮਾਰਨ ਵਾਲਿਆਂ ਲਈ ਇੱਕ ਸਬਕ ਸਿੱਧ ਹੋਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ

ਪੰਜਾਬ ਕਾਂਗਰਸ, ਭਾਜਪਾ ਦੀ ਨਫ਼ਰਤ ਵਾਲੀ ਰਾਜਨੀਤੀ ਵਿਰੁੱਧ ਇੱਕ ਵੱਡੀ ਮਿਸਾਲ ਕਾਇਮ ਕਰੇਗੀ: ਰਾਜਾ ਵੜਿੰਗ

ਲੁਧਿਆਣਾ

ਪ੍ਰੈੱਸ ਕਾਨਫਰੰਸ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਆਗਾਮੀ ਲੋਕ ਸਭਾ ਚੋਣਾਂ ਅਤੇ ਪੰਜਾਬ ਦੀ ਸਿਆਸੀ ਗਤੀਸ਼ੀਲਤਾ ਬਾਰੇ ਜਾਣਕਾਰੀ ਦਿੱਤੀ। ਆਗਾਮੀ ਲੋਕ ਸਭਾ ਚੋਣਾਂ ਵਿੱਚ ਲੁਧਿਆਣਾ ਤੋਂ ਆਪਣੀ ਉਮੀਦਵਾਰੀ ਬਾਰੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, "ਕਾਂਗਰਸ ਹਾਈ ਕਮਾਂਡ ਨੇ ਮੈਨੂੰ ਲੁਧਿਆਣਾ ਤੋਂ ਚੋਣ ਲੜਨ ਦੀ ਜ਼ਿੰਮੇਵਾਰੀ ਸੌਂਪੀ ਹੈ। 

ਮੈਂ ਨਿੱਜੀ ਤੌਰ 'ਤੇ ਪੂਰੇ ਸੂਬੇ ਵਿੱਚ ਕਾਂਗਰਸ ਪਾਰਟੀ ਲਈ ਸਮਰਥਨ ਜੁਟਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹਾਂ। ਖੜਗੇ ਜੀ ਅਤੇ ਰਾਹੁਲ ਗਾਂਧੀ ਜੀ ਨੇ ਮੈਨੂੰ ਉਹਨਾਂ ਲੋਕਾਂ ਨਾਲ ਮੁਕਾਬਲਾ ਕਰਨ ਦੀ ਜ਼ਿੰਮੇਵਾਰੀ ਸੌਂਪੀ ਹੈ ਜਿਨ੍ਹਾਂ ਨੇ ਉਸ ਪਾਰਟੀ ਨੂੰ ਧੋਖਾ ਦਿੱਤਾ ਹੈ ਜਿਸ ਨੇ ਉਹਨਾਂ ਨੂੰ ਸਭ ਕੁੱਝ ਦਿੱਤਾ ਸੀ। ਇਹ ਚੋਣ ਜਿੱਤ ਕੇ ਅਸੀਂ ਦੇਸ਼ ਭਰ ਵਿੱਚ ਇਹ ਸੁਨੇਹਾ ਦੇ ਦੇਵਾਂਗੇ ਕਿ ਲੋਕਾਂ ਦੇ ਦਿਲਾਂ ਵਿੱਚ ਤੇ ਗੱਦਾਰੀ ਕਰਨ ਵਾਲਿਆਂ ਲਈ ਕੋਈ ਜਗ੍ਹਾ ਨਹੀਂ ਹੈ

ਲੁਧਿਆਣਾ ਦੇ ਨਾਲ ਸਬੰਧਿਤ ਨਾ ਹੋਣ ਬਾਰੇ ਸਵਾਲਾਂ ਦੇ ਜਵਾਬ ਵਿੱਚ ਵੜਿੰਗ ਕਿਹਾ, “ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ, ਮੇਰੀ ਵਫ਼ਾਦਾਰੀ ਪੂਰੇ ਸੂਬੇ ਦੀ ਭਲਾਈ ਨਾਲ ਜੁੜੀ ਹੋਈ ਹੈ, ਇਸ ਲਈ ਮੈਂ ਪੰਜਾਬ ਦੇ ਕਿਸੇ ਵੀ ਹਲਕੇ ਤੋਂ ਚੋਣ ਲੜ ਸਕਦਾ ਹਾਂ। ਮੇਰੀ ਉਮੀਦਵਾਰੀ ਦੇ ਐਲਾਨ ਤੋਂ ਬਾਅਦ ਰਵਨੀਤ ਬਿੱਟੂ ਵੱਲੋਂ ਮੇਰੇ ਲੁਧਿਆਣੇ ਤੋਂ ਨਾ ਹੋਣ 'ਤੇ ਸਵਾਲ ਚੁੱਕਣ ਵਾਲੀਆਂ ਗੱਲ੍ਹਾਂ ਉਹਨਾਂ ਦੇ ਅੰਦਰ ਵਾਲੀ ਬੇਚੈਨੀ ਜ਼ਾਹਿਰ ਕਰਦੀਆਂ ਹਨ। 

ਮੈਂ ਰਵਨੀਤ ਬਿੱਟੂ ਦੇ ਵੱਲੋਂ ਅਨੰਦਪੁਰ ਸਾਹਿਬ ਅਤੇ ਲੁਧਿਆਣਾ ਤੱਕ ਦੇ ਸਿਆਸੀ ਸਫ਼ਰ ਦੀ 'ਤੇ ਵੀ ਰੋਸ਼ਨੀ ਪਾਵਾਂਗਾ। ਰਵਨੀਤ ਬਿੱਟੂ ਦੀ ਹਲਕਿਆਂ ਦੇ ਵਿੱਚ ਹਾਜ਼ਰੀ ਅਤੇ ਸੇਵਾ ਸਿਰਫ਼ ਇੱਕ ਬਿਆਨਬਾਜ਼ੀ ਸਾਬਿਤ ਹੋ ਕੇ ਰਹੀ ਹੈ ਕਿਉਂਕਿ ਲੋਕ ਖੁਦ ਦਸਦੇ ਹਨ ਕਿ ਪਿਛਲ਼ੇ 10 ਸਾਲਾਂ ਵਿੱਚ ਬਿੱਟੂ ਲੁਧਿਆਣੇ ਨਹੀਂ ਗਏ। ਪਿਛਲੇ 10 ਸਾਲਾਂ ਤੋਂ ਲੁਧਿਆਣਾ ਦੇ ਵਿੱਚ ਇੱਕ ਬਿਰਤਾਂਤ ਹੈ ਕਿ 'ਬਿੱਟੂ ਫੋਨ ਚੁੱਕਦਾ ਨਹੀਂ, ਬਿੱਟੂ ਘਰੇ ਮਿਲਦਾ ਨਹੀਂ'।

ਰਾਜਾ ਵੜਿੰਗ ਨੇ ਅੱਗੇ ਕਿਹਾ, "ਇਹ ਚੋਣ ਮੁਕਾਬਲਾ ਵਫ਼ਾਦਾਰੀ ਅਤੇ ਵਿਸ਼ਵਾਸਘਾਤ ਵਿਚਕਾਰ ਲੜਾਈ ਹੈ, ਰਵਨੀਤ ਬਿੱਟੂ ਦੁਆਰਾ ਕੀਤੇ ਗਏ ਵਿਸ਼ਵਾਸਘਾਤ ਵਿਰੁੱਧ ਪੰਜਾਬ ਅਤੇ ਦੇਸ਼ ਪ੍ਰਤੀ ਵਫ਼ਾਦਾਰੀ ਦੀ ਜਿੱਤ ਹੋਵੇਗੀ। ਲੁਧਿਆਣਾ ਅਤੇ ਪੰਜਾਬ ਸਿਧਾਂਤਕ ਰਾਜਨੀਤੀ ਦੀ ਮਿਸਾਲ ਪੇਸ਼ ਕਰਨਗੇ ਅਤੇ ਲੁਧਿਆਣੇ ਦੇ ਹਲਕੇ ਦੇ ਲੋਕਾਂ ਦੁਆਰਾ ਦਿੱਤਾ ਗਿਆ ਭਾਰੀ ਸਮਰਥਨ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਉਹ ਇਸ ਅਹਿਮ ਲੜਾਈ ਵਿੱਚ ਮੇਰੇ ਨਾਲ ਖੜ੍ਹੇ ਹਨ।

ਪਾਰਟੀ ਦੀ ਇਕਜੁੱਟਤਾ ਬਾਰੇ ਉਨ੍ਹਾਂ ਕਿਹਾ ਕਿ, "ਕਾਂਗਰਸ ਪਾਰਟੀ ਵਿੱਚ ਹਰੇਕ ਮੈਂਬਰ ਨੂੰ ਬਣਦਾ ਸਤਿਕਾਰ ਅਤੇ ਸਥਾਨ ਦਿੱਤਾ ਜਾਂਦਾ ਹੈ। ਪਾਰਟੀ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਹੋਣ ਦੇ ਨਾਤੇ  ਮੈਂ ਅਤੇ ਬਾਜਵਾ ਜੀ ਭਰਾਵਾਂ ਵਾਂਗ ਕੰਮ ਕਰਦੇ ਹਾਂ, ਪਾਰਟੀ ਦੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਇਕਜੁੱਟ ਹੋ ਕੇ ਕੰਮ ਕਰਦੇ ਹਾਂ। ਪੰਜਾਬ ਕਾਂਗਰਸ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੀ ਤਾਨਾਸ਼ਾਹੀ ਦਾ ਸਾਹਮਣਾ ਕਰਨ ਲਈ ਇਕਜੁੱਟ ਹੈ।

ਅੰਤ ਵਿੱਚ ਰਾਜਾ ਵੜਿੰਗ ਨੇ ਕਿਹਾ, "ਅਸੀਂ ਆਉਣ ਵਾਲੀਆਂ ਚੋਣਾਂ ਲਈ ਤਿਆਰ ਹਾਂ ਅਤੇ ਪੰਜਾਬ ਦੀ ਪ੍ਰਮੁੱਖ ਰਾਜਨੀਤਿਕ ਸ਼ਕਤੀ ਵਜੋਂ ਉਭਰਨ ਲਈ ਵੱਚਨਬੱਧ ਹਾਂ। ਕਾਂਗਰਸ, ਸਾਡੇ ਨਿਆਂ ਪੱਤਰ ਵਿੱਚ ਲੋਕਾਂ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੇ ਹੋਏ, ਲੋਕਾਂ ਦੇ ਹੱਕਾਂ ਦੀ ਰਾਖੀ ਬਣੇਗੀ। ਸਾਡੀ ਪਾਰਟੀ ਸਾਡੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ​​ਕਰਨ ਲਈ ਅਡੋਲ ਹੈ। ਭਗਵੰਤ ਮਾਨ ਜੋ ਦਾਅਵੇ ਕਰਦੇ ਨਜ਼ਰ ਆਉਂਦੇ ਹਨ ਉਹਨਾਂ ਦਾਅਵਿਆਂ ਦੀ ਫੂਕ ਪੰਜਾਬ ਵਿੱਚ 4 ਜੂਨ ਨੂੰ ਨਿਕਲੇਗੀ।ਉਹਨਾਂ ਦੀ 13-0 ਵਾਲੀ ਦਾਅਵੇਦਾਰੀ 0-13 'ਤੇ ਆ ਕੇ ਨਿੱਬੜ ਜਾਵੇਗੀ।

लुधियाना में मेरी जीत से विश्वासघातियों के खिलाफ पूरे देश को संदेश जाएगा : अमरिंदर सिंह राजा वडिंग

पीपीसीसी प्रमुख ने पंजाब कांग्रेस पर साधा निशाना, कहा- भाजपा की नफरत के खिलाफ एक मिसाल कायम करेंगे

लुधियाना

प्रेस कॉन्फ्रेंस के बाद पंजाब प्रदेश कांग्रेस कमेटी के अध्यक्ष अमरिंदर सिंह राजा वडिंग ने मीडिया को संबोधित किया। आगामी लोकसभा चुनावों में लुधियाना से उनकी उम्मीदवारी के बारे में पीपीसीसी प्रमुख ने कहा कि कांग्रेस हाईकमान ने मुझे लुधियाना से चुनाव लड़ने का जिम्मा सौंपा है। व्यक्तिगत रूप से, मैं पूरे राज्य में काम कर रहा हूं, कांग्रेस पार्टी के लिए समर्थन जुटा रहा हूं। 

खड़गे जी और राहुल गांधी जी ने मुझे गद्दार का सामना करने का काम सौंपा है, जिसने उन्हें पोषित करने वाली पार्टी को धोखा दिया। इस चुनावी लड़ाई को जीतना देश भर में यह संदेश देने के लिए जरूरी है कि हमारे लोगों के दिलों में और हमारे राष्ट्र में विश्वासघात की कोई जगह नहीं है। लुधियाना में उनकी गैर-देशी स्थिति के बारे में पूछे गए सवालों के जवाब में वडिंग ने जोर देकर कहा कि पंजाब प्रदेश कांग्रेस समिति के अध्यक्ष के रूप में मेरी निष्ठा पूरे राज्य के साथ है। 

मैं किसी भी निर्वाचन क्षेत्र से चुनाव लड़ सकता हूं क्योंकि मैं पंजाब के सर्वश्रेष्ठ हित में काम करता हूं। रवनीत बिट्टू की मेरी लुधियाना की जड़ों पर सवाल उठाने वाली टिप्पणी मेरी उम्मीदवारी की घोषणा के बाद उनके भ्रम को दर्शाती है। मैं उन्हें आनंदपुर साहिब से लुधियाना की अपनी चुनावी यात्रा की याद दिलाऊंगा, जो उनकी निष्ठा की निरंतरता पर सवाल उठाते हैं। 

यदि वह लुधियाना का प्रतिनिधित्व करने का दावा करते हैं तो निर्वाचन क्षेत्र में उनकी उपस्थिति और सेवा को केवल चुनावी बयानबाजी से अधिक तेज बोलना चाहिए। लोग बोल चुके हैं और पिछले 10 वर्षों में बिट्टू लुधियाना के लिए वहां नहीं रहे हैं। लुधियाना में 'बिट्टू फोन चकदा नहीं', 'बिट्टू घरे अजे हेगा नहीं की कहानी पिछले 10 वर्षों से सुनाई दे रही है। 

"इसके अलावा, राजा वडिंग ने कहा, "यह चुनावी मुकाबला वफादारी और विश्वासघात, पंजाब और राष्ट्र के प्रति निष्ठा के बीच संघर्ष का प्रतीक है। यह जीत विश्वास और निष्ठा की ही होगी। बिट्टू के द्वारा दिए गए विश्वासघात का जबाव राष्ट्र की जनता देगी। लुधियाना और पंजाब सैद्धांतिक राजनीति का उदाहरण पेश करेंगा और विश्वासघातियों को निष्कासित करेंगे। लुधियाना के कार्यकर्ताओं द्वारा दिया गया भारी बल मेरी उम्मीदवारी का समर्थन करता है। लुधियाना के सारे वरिष्ठ नेता एकजुटता के साथ मेरी इस महत्वपूर्ण लड़ाई में खड़े है।"

उन्होंने कहा कि कांग्रेस में प्रत्येक सदस्य को उचित सम्मान और स्थान दिया जाता है। पार्टी प्रमुख और विपक्ष के नेता के रूप में, मैं और बाजवा दोनों भाइयों की तरह काम करते हैं, जो पार्टी के हितों को आगे बढ़ाने में एकीकृत हैं। पंजाब कांग्रेस नरेंद्र मोदी के नेतृत्व वाली भाजपा सरकार के सत्तावाद के खिलाफ एकजुट है।"राजा वडिंग ने कहा, "हम आगामी चुनावों के लिए तैयार हैं व पंजाब की एक राजनीतिक शक्ति के रूप में उभर के सामने आएंगे। 

कांग्रेस लोगों के अधिकारों का समर्थन करेगी और यह हमारे घोषणा पत्र में लोगों के प्रति हमारी प्रतिबद्धता को दर्शाता है। हमारी पार्टी हमारे लोकतांत्रिक मूल्यों और संवैधानिक मूल्यों को मजबूत करने में दृढ़ है। जबकि भगवंत मान 13-0 की बयानबाजी कर झूठा दावा कर रहे है, पंजाब की जनता 4 जून को उन्हे सच्चाई से रू-ब-रू करवाएगी, संभवतः वह 0-13 की एक गंभीर वास्तविकता का सामना करेंगे। ये घटनाक्रम का पथ हमारे रुख को साबित करेगा।"

 

Tags: Amrinder Singh Raja Warring , Congress , Punjab Congress , Amarinder Singh Raja Warring

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD