Monday, 17 June 2024

 

 

LATEST NEWS Chief Minister flagged off bus for darshan of Lord Rama in Ayodhya under Mukhyamantri Tirth Yatra Yojana 15 Popular Rani Pari Web Series List 2024 | 5 Dariya News Mkvking.com Site Review | Explore It’s Risks & Disadvantages | 5 Dariya News One week Road Safety awareness workshop Concluded at CGC Jhanjeri Lovely Professional University Women's Softball Team won All India Inter University Softball Women's Tournament Aam Aadmi Party announced Mohinder Bhagat as candidate for Jalandhar West Assembly by-election All basic amenities in industrial areas should be improved: Nayab Singh Saini Punjab Governor Banwari Lal Purohit Pays Obeisance at Gurudwara Paonta Sahib Apple Mandi in Pinjore to Begin Operations from July 15, 2024 Nia Jax Net Worth 2024 | Know The Wealth, Career, Bio, And Lifestyle Special emphasis on strengthening rural economy, says CM Sukhu during HPMilkfed review meeting Bobby Lashley Net Worth 2024 | Know All-Mighty's Net Worth, Bio, Career, and Lifestyle Sukhvinder Singh Sukhu inaugurates "Indira’s Himachal-Towards New Frontiers" photo exhibition in Shimla Rs. 153 crore released to clear all liabilities under Market Intervention Scheme : Sukhvinder Singh Sukhu ‘Van Mitra’ to be recruited : Nayab Singh Saini Punjab Police Launches Special Awareness Campaign To Take On Drugs Governor Shiv Pratap Shukla inaugurates 4-day International Summer Festival Minister Kuldeep Dhaliwal reached Amritsar hospital to meet the NRI family who were victims of attack in Himachal AAP ‘s Response to Sunil Jakhar’s Tweet on Drugs issue Fact is BJP is zero in Punjab and Sunil Jakhar is responsible for it : Neel Garg Sukhvinder Singh Sukhu inaugurates "Indira’s Himachal-Towards New Frontiers" photo exhibition in Shimla

 

AAP government did not pay the dues of employees and 12% DA - Gurjeet Aujla

Gurjeet Singh Aujla, Gurjit Singh Aujla, Punjab, Congress, Amritsar, Punjab Congress, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Amritsar , 21 May 2024

The Aam Aadmi Party government has spent all the treasury money on advertisements, the Punjab government has a debt of Rs 1 lakh ten thousand crores. The government, which promised to give Rs 1,000 per month to women, could not even give an honorarium of Rs 1,200 to the sarpanch of a village. 

The AAP government is suppressing the salary commission dues of government employees from 1-1-16 to 30 June 2021 and 12% DA. These words were said by Congress Party candidate from Amritsar Lok Sabha constituency Shri Gurjeet Singh Aujla today while addressing the rallies organized in his favor in villages Attari and Basarke Giles of Attari constituency. 

He said that Punjab Chief Minister Bhagwant Mann, who had announced to provide facilities to the people with green pen, is going back on every promise. During the rule of Shri Charanjit Singh Channi, the sand which was available at Rs 2000 per Quintal, is now available at Rs 7500. Even after two years of tenure, the government has not been able to end drug addiction and houses are being destroyed in Punjab.  He appealed to the people to form the Congress government at the Center this time and they would resolve all the issues. 

These rallies were organized by former MLA of Attari constituency Mr. Tarsem Singh DC. At present, apart from Sarpanch Jagdish Singh Bal Kalan, Jasbir Singh Randhawa, Harman Sidhu, Harpan Aujla, Sarpanch Sukhraj Singh Randhawa, Sarpanch Sukhwant Singh Chetanpura, Block Committee member Ranjeet Singh, Sarpanch Manjeet Singh Khasa are also present with him. Sarpanch Gurvinder Singh Chicha, Ashok Kumar Market Committee Member, Rajbir Singh Dhillon, Nirmal Singh Dauke, Balwinder Singh former Sarpanch Kaunke, Sarpanch Mahal Singh Galu, former Sarpanch Rashpal Singh, Sarpanch Nanak Singh Bhaini Rajputan, Balkar Singh Aarti, Dr. Roshan Lal, A large number of Congress leaders and workers including Dr. Majer Singh, Kuldeep Singh Mahala and former Sarpanch Jagtar Singh were present.

आप सरकार ने कर्मचारियों की बकाया राशी और 12% डीए का नहीं किया भुगतान - गुरजीत औजला

अमृतसर 

आम आदमी पार्टी सरकार ने खजाने का सारा पैसा विज्ञापनों में उड़ा दिया है, पंजाब सरकार पर एक लाख दस हजार करोड़ रुपए का कर्ज है। महिलाओं को प्रति माह 1,000 रुपये देने का वादा करने वाली सरकार एक गांव के सरपंच को 1,200 रुपये का मानदेय भी नहीं दे सकी। सरकारी कर्मचारियों का वेतन आयोग का बकाया 1-1-16 से 30 जून 2021 तक और 12% डीए आप सरकार दबाए बैठी है। 

ये शब्द लोकसभा हलका अमृतसर से कांग्रेस पार्टी के उम्मीदवार श्री गुरजीत सिंह औजला ने आज अटारी हलके के गांवों अटारी और बासरके गिल्स में अपने पक्ष में आयोजित रैलियों को संबोधित करते हुए कहे। उन्होंने कहा कि हरी कलम से लोगों को सुविधाएं देने की घोषणा करने वाले पंजाब के मुख्यमंत्री भगवंत मान हर वादे से मुकर रहे हैं। श्री चरणजीत सिंह चन्नी के राज में जो रेत 2000 रुपये प्रति सैकड़ा मिलती थी, वह अब 7500 रुपये प्रति सैकड़ा मिल रही है। 

सरकार दो साल के कार्यकाल के बाद भी नशा खत्म नहीं कर पाई है और पंजाब में घर बर्बाद हो रहे हैं। उन्होंने लोगों से अपील की कि इस बार केंद्र में कांग्रेस की सरकार बनाएं और वो सभी मुद्दों का समाधान करेंगे। ये रैलियां अटारी हलके के पूर्व विधायक श्री तरसेम सिंह डीसी द्वारा आयोजित की गईं। 

इस समय उनके साथ सरपंच जगदीश सिंह बल कलां,  जसबीर सिंह रंधावा, हरमन सिद्धू, हरपन औजला, सरपंच सुखराज सिंह रंधावा, सरपंच सुखवंत सिंह चेतनपुरा के अलावा हलके के मौहतबार ब्लॉक समिति सदस्य रणजीत सिंह, सरपंच मनजीत सिंह खासा भी मौजूद हैं। सरपंच गुरविंदर सिंह चीचा, अशोक कुमार मार्केट कमेटी मेंबर, राजबीर सिंह ढिल्लो, निर्मल सिंह दाऊके, बलविंदर सिंह पूर्व सरपंच काउंके, सरपंच महल सिंह गलू, पूर्व सरपंच रशपाल सिंह, सरपंच नानक सिंह भैणी राजपुतां, बलकार सिंह आरती, डॉ. रोशन लाल, डॉ. मजेर सिंह, कुलदीप सिंह महला व पूर्व सरपंच जगतार सिंह सहित बड़ी संख्या में कांग्रेस नेता व कार्यकर्ता मौजूद रहे।

ਆਪ ਸਰਕਾਰ ਨੇ ਮੁਲਾਜ਼ਮਾਂ ਦਾ ਜਨਵਰੀ 16 ਤੋਂ ਜੂਨ 2021 ਤੱਕ ਦਾ ਤਨਖਾਹ ਕਮਿਸ਼ਨ ਦਾ ਬਕਾਇਆ ਅਤੇ 12% ਡੀ.ਏ. ਦੱਬਿਆ- ਗੁਰਜੀਤ ਔਜਲਾ

ਅੰਮ੍ਰਿਤਸਰ

ਆਪ ਸਰਕਾਰ ਨੇ ਖਜ਼ਾਨੇ ਦਾ ਸਾਰਾ ਪੈਸਾ ਮਸ਼ਹੂਰੀਆਂ ਰਾਹੀਂ ਉੱਡਾਅ ਦਿੱਤਾ ਹੈ, ਪੰਜਾਬ ਸਰਕਾਰ ਦੇ ਸਿਰ ਤੇ ਇਸ ਸਮੇਂ ਇਕ ਲੱਖ ਦੱਸ ਹਜਾਰ ਕਰੋੜ ਰੁਪਏ ਦਾ ਕਰਜ ਹੋ ਗਿਆ ਹੈ। ਔਰਤਾਂ ਨੂੰ ਇੱਕ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕਰਨ ਵਾਲੀ ਸਰਕਾਰ ਪਿੰਡ ਦੇ ਇੱਕ ਸਰਪੰਚ ਨੂੰ ਉਸਦਾ ਮਾਣ ਭੱਤਾ 1200 ਰੁਪਿਆ ਵੀ ਨਹੀਂ ਦੇ ਸਕੀ। ਸਰਕਾਰੀ ਮੁਲਾਜ਼ਮਾਂ ਦਾ 1-1-16 ਤੋਂ 30 ਜੂਨ 2021 ਤੱਕ ਦਾ ਤਨਖਾਹ ਕਮਿਸ਼ਨ ਦਾ ਬਕਾਇਆ ਅਤੇ 12% ਡੀ.ਏ. ਆਪ ਸਰਕਾਰ ਦੱਬ ਕੇ ਬੈਠੀ ਹੋਈ ਹੈ। 

ਇਹ ਸ਼ਬਦ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਅੱਜ ਹਲਕਾ ਅਟਾਰੀ ਦੇ ਪਿੰਡਾਂ ਅਟਾਰੀ ਅਤੇ ਬਾਸਰਕੇ ਗਿੱਲਾਂ ਆਦਿ ਪਿੰਡਾਂ ਵਿੱਚ ਉਹਨਾਂ ਦੇ ਹੱਕ ਵਿੱਚ ਕਰਵਾਈਆਂ ਗਈਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਹੇ। ਉਹਨਾਂ ਕਿਹਾ ਕਿ ਹਰੇ ਪੈੱਨ ਚਲਾਕੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਐਲਾਨ ਕਰਨ ਵਾਲਾ ਪੰਜਾਬ ਦਾ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਹਰ ਗੱਲ ਤੋਂ ਮੁੱਕਰ ਗਿਆ ਹੈ। ਸ੍ਰੀ ਚਰਨਜੀਤ ਸਿੰਘ ਚੰਨੀ ਦੇ ਰਾਜ ਵਿੱਚ 2000 ਪ੍ਰਤੀ ਸੈਂਕੜਾ ਮਿਲਣ ਵਾਲੀ ਰੇਤਾ ਹੁਣ 7500 ਰੁਪਏ ਨੂੰ ਸੈਂਕੜਾ ਮਿਲ ਰਹੀ ਹੈ। 

ਸਰਕਾਰ ਦੇ ਦੋ ਸਾਲ ਬੀਤ ਜਾਣ ਤੇ ਵੀ ਉਹ ਨਸ਼ਾ ਖਤਮ ਨਹੀਂ ਕਰ ਸਕੀ ਅਤੇ ਪੰਜਾਬ ਦੇ ਘਰਾਂ ਦੇ ਘਰ ਤਬਾਹ ਹੋ ਰਹੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੇਂਦਰ ਵਿੱਚ ਇੱਸ ਵਾਰ ਕਾਂਗਰਸ ਦੀ ਸਰਕਾਰ ਬਣਾਓ ਸਾਰੇ ਮਸਲੇ ਹੱਲ ਕਰਾਂਗੇ।  ਇਹ ਰੈਲੀਆਂ ਹਲਕਾ ਅਟਾਰੀ ਦੇ ਸਾਬਕਾ ਵਿਧਾਇਕ ਸ੍ਰੀ ਤਰਸੇਮ ਸਿੰਘ ਡੀ.ਸੀ. ਦੀ ਅਗਵਾਈ ਵਿੱਚ ਕਰਵਾਈਆਂ ਗਈਆਂ। 

ਇਸ ਸਮੇਂ ਉਹਨਾਂ ਨਾਲ ਸਰਪੰਚ ਜਗਦੀਸ਼ ਸਿੰਘ ਬੱਲ ਕਲਾਂ, ਗੁਰ ਜਸਬੀਰ ਸਿੰਘ ਰੰਧਾਵਾ, ਹਰਮਨ ਸਿੱਧੂ, ਹਰਪਨ ਔਜਲਾ, ਸਰਪੰਚ ਸੁਖਰਾਜ ਸਿੰਘ ਰੰਧਾਵਾ, ਸਰਪੰਚ ਸੁਖਵੰਤ ਸਿੰਘ ਚੇਤਨਪੁਰਾ ਤੋਂ ਇਲਾਵਾ ਹਲਕੇ ਦੇ ਮੌਹਤਬਰ ਬਲਾਕ ਸੰਮਤੀ ਮੈਂਬਰ ਰਣਜੀਤ ਸਿੰਘ, ਸਰਪੰਚ ਮਨਜੀਤ ਸਿੰਘ ਖਾਸਾ, ਸਰਪੰਚ ਗੁਰਵਿੰਦਰ ਸਿੰਘ ਚੀਚਾ ਨੌਧ ਸਿੰਘ, ਅਸ਼ੋਕ ਕੁਮਾਰ ਮਾਰਕੀਟ ਕਮੇਟੀ ਮੈਂਬਰ, ਰਾਜਬੀਰ ਸਿੰਘ ਢਿੱਲੋ, ਨਿਰਮਲ ਸਿੰਘ ਦਾਉਕੇ, ਬਲਵਿੰਦਰ ਸਿੰਘ ਸਾਬਕਾ ਸਰਪੰਚ ਕਾਉਂਕੇ, ਸਰਪੰਚ ਮਹਿਲ ਸਿੰਘ ਗੱਲੂ, ਸਾਬਕਾ ਸਰਪੰਚ ਰਸ਼ਪਾਲ ਸਿੰਘ, ਸਰਪੰਚ ਨਾਨਕ ਸਿੰਘ ਭੈਣੀ ਰਾਜਪੂਤਾਂ, ਬਲਕਾਰ ਸਿੰਘ ਆੜਤੀ, ਡਾਕਟਰ ਰੋਸ਼ਨ ਲਾਲ, ਡਾਕਟਰ ਮੇਜ਼ਰ ਸਿੰਘ, ਕੁਲਦੀਪ ਸਿੰਘ ਮਾਹਲਾ ਅਤੇ ਸਾਬਕਾ ਸਰਪੰਚ ਜਗਤਾਰ ਸਿੰਘ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।

 

Tags: Gurjeet Singh Aujla , Gurjit Singh Aujla , Punjab , Congress , Amritsar , Punjab Congress , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD