Saturday, 18 May 2024

 

 

LATEST NEWS Punjab Police’s Cybercrime Division Busts Two Fake Call Centres Duping People Living In US; 155 Held Allahr Vres Trailer: Armaan Bedil and Jaanvir Kaur's Challenging Love Story Unfolds DC Jammu Sachin Kumar Vaishya discusses delimitation of municipalities in Jammu District SVEEP program held at Saint Joseph School Baramulla DEO Bandipora Shakeel-ul-Rehman Rather flags off Poll parties for 16-Gurez assembly Segment GMC Doda organises Conference on Core Orthopaedics Gyan Vatika- Book Reading Club established in GDC Samba Shailendra Kumar reviews implementation of HADP, CAPEX, CSSs DLMC meeting discusses formation of FPOs in Samba District DC Doda Harvinder Singh inspects water treatment facility at Beoli Filtration Plant Secy MoHFW, Advisor Bhatnagar address NHMs’ National Conference at Srinagar Director General National Cadet Corps calls on Lt Governor Manoj Sinha Film-maker Rohit Shetty calls on Lt Governor Manoj Sinha Analyze which party gave you what, Sukhbir Singh Badal tells people of Lambi while campaigning for Harsimrat Kaur Badal Less than a month more, farmers’ debts will be waived off : Amarinder Singh Raja Warring Bhagwant Mann campaigned for Jalandhar candidate Pawan Kumar Tinu in Kartarpur Bhagwant Mann campaigned for Hoshiarpur AAP candidate Dr Rajkumar Chabbewal World class educational institutions will be established in Amritsar : Gurjeet Singh Aujla Another setback for SAD! AAP gets a boost in Hoshiarpur lok sabha constituency NK Sharma’s interacts with first time voter, college students in programme ‘Swal Naujawana de, Jawab NK Sharma de’ Raja Warring Promises Economic Uplift And Farmer Support In Ludhiana Campaign

 

It is Congress Versus Rest in Punjab : Amrinder Singh Raja Warring

Party Will Break All Past Records In State Claims Raja Warring

Amrinder Singh Raja Warring, Congress, Punjab Congress, Amarinder Singh Raja Warring, Lok Sabha Elections 2024, General Elections 2024, Lok Sabha Election, Lok Sabha 2024
Listen to this article

Web Admin

Web Admin

5 Dariya News

Ludhiana , 04 May 2024

Punjab Congress president and party’s candidate from Ludhiana parliamentary constituency Amarinder Singh Raja Warring today asserted that the Congress will break all the past records of Lok Sabha elections in Punjab.

In an informal interaction with reporters along the sidelines of his election meetings here today, the PCC president observed that in Punjab it was “Congress versus the rest”. He claimed that only the Congress had pan-Punjab presence while all other parties were just marginal players with very limited scope and influence.

Replying to a question on the ruling Aam Aadmi Party’s chances, he said, 2022 was just an aberration and one time wonder. “Most of the AAP candidates, including the one in Ludhiana may not be able to even save their security deposits”, he said, adding that AAP has, otherwise also, performed miserably in all Lok Sabha elections including in Delhi, where the party came a poor third in five of the seven parliamentary constituencies in 2019.

“In Punjab AAP may go further down than 2019”, he remarked, while pointing out, “it lost security deposit in 12 of the 13 parliamentary constituencies in the state last time”.Warring said, while the Shiromani Akali Dal had already touched its nadir, the BJP was a small-time marginal player, with sporadic pockets of influence. They may be able to win a few seats in Municipal Corporation elections and that is all.

The PCC president said that he did not want to comment any more on the BJP candidate Ravneet Singh Bittu since his time was already up. “Yes, we did speak about him initially because we need to tell people how he had betrayed the party and his supporters”, he said, while observing, at best Bittu is like any other candidate in the fray rather the weakest of all, as a rolling stone gathers no moss.

ਪੰਜਾਬ ਵਿੱਚ ਕਾਂਗਰਸ ਦੇ ਮੁਕਾਬਲੇ ਹੋਰ ਕੋਈ ਪਾਰਟੀ ਮਜ਼ਬੂਤ ਨਹੀਂ : ਅਮਰਿੰਦਰ ਸਿੰਘ ਰਾਜਾ ਵੜਿੰਗ

ਪਾਰਟੀ ਸੂਬੇ 'ਚ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ

ਲੁਧਿਆਣਾ

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਪਿਛਲੇ ਸਾਰੇ ਰਿਕਾਰਡ ਤੋੜ ਦੇਵੇਗੀ। ਅੱਜ ਇੱਥੇ ਆਪਣੀਆਂ ਚੋਣ ਮੀਟਿੰਗਾਂ ਤੋਂ ਇਲਾਵਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿੱਚ “ਕਾਂਗਰਸ ਦੇ ਮੁਕਾਬਲੇ ਮੈਦਾਨ ਵਿੱਚ ਹੋਰ ਕੋਈ ਨਹੀਂ ਹੈ ਜੋ ਮਜ਼ਬੂਤ ਹੋਵੇ”। ਉਨ੍ਹਾਂ ਦਾਅਵਾ ਕੀਤਾ ਕਿ ਪੂਰੇ ਪੰਜਾਬ ਵਿੱਚ ਸਿਰਫ਼ ਕਾਂਗਰਸ ਦੀ ਮੌਜੂਦਗੀ ਹੈ ਜਦਕਿ ਬਾਕੀ ਸਾਰੀਆਂ ਪਾਰਟੀਆਂ ਬਹੁਤ ਹੀ ਕਮਜ਼ੋਰ ਤੇ ਹਲਕੇ ਮਿਆਰ ਵਾਲੀਆਂ ਹਨ।

ਸੱਤਾਧਾਰੀ ਆਮ ਆਦਮੀ ਪਾਰਟੀ ਦੀਆਂ ਸੰਭਾਵਨਾਵਾਂ ਬਾਰੇ ਇੱਕ ਸਵਾਲ ਦੇ ਜਵਾਬ ਵਿੱਚ, ਉਹਨਾਂ ਨੇ ਕਿਹਾ, ਸਾਲ 2022 ਵਾਲਾ ਵਾਕਿਆ ਦੁਬਾਰਾ ਨਹੀਂ ਦੁਹਰਾਇਆ ਜਾਵੇਗਾ, ਆਮ ਆਦਮੀ ਪਾਰਟੀ ਹੁਣ ਦੁਬਾਰਾ ਪੰਜਾਬ ਵਿੱਚ ਨਹੀਂ ਆ ਸਕਦੀ। ਉਨ੍ਹਾਂ ਕਿਹਾ, “ਆਪ ਦੇ ਜ਼ਿਆਦਾਤਰ ਉਮੀਦਵਾਰ, ਜਿਨ੍ਹਾਂ ਵਿੱਚ ਲੁਧਿਆਣਾ ਦਾ ਵੀ ਇੱਕ ਉਮੀਦਵਾਰ ਸ਼ਾਮਲ ਹੈ, ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕਣਗੇ।” ਉਨ੍ਹਾਂ ਕਿਹਾ ਕਿ ‘ਆਪ’ ਨੇ ਦਿੱਲੀ ਸਮੇਤ ਸਾਰੀਆਂ ਲੋਕ ਸਭਾ ਚੋਣਾਂ ਵਿੱਚ ਮਾੜਾ ਪ੍ਰਦਰਸ਼ਨ ਕੀਤਾ ਹੈ, ਸਾਲ 2019 ਵਿੱਚ ਸੱਤ ਸੰਸਦੀ ਹਲਕਿਆਂ ਵਿੱਚੋਂ ਪੰਜ ਵਿੱਚੋਂ ਮੁਸ਼ਕਿਲ ਨਾਲ ਤੀਜੇ ਸਥਾਨ ’ਤੇ ਰਹੀ ਸੀ ਤੇ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ 2019 ਨਾਲੋਂ ਹੋਰ ਹੇਠਾਂ ਜਾ ਸਕਦੀ ਹੈ”।

ਰਾਜਾ ਵੜਿੰਗ ਨੇ ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਕਿਹਾ ਕਿ, “ਪਿਛਲੀ ਵਾਰ ਰਾਜ ਦੇ 13 ਸੰਸਦੀ ਹਲਕਿਆਂ ਵਿੱਚੋਂ 12 ਵਿੱਚ ਜ਼ਮਾਨਤ ਜਮ੍ਹਾ ਗੁਆ ਦਿੱਤੀ ਸੀ, ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹਾਲੇ ਵੀ ਆਪਣੀ ਜਿੱਤ ਲਈ ਲੋਕਾਂ ਅੱਗੇ ਹੱਥ-ਪੈਰ ਮਾਰਦਾ ਦਿਖਾਈ ਦੇ ਰਿਹਾ ਹੈ, ਉਥੇ ਹੀ ਭਾਜਪਾ ਇੱਕ ਹਾਸ਼ੀਏ ਵਾਲਾ ਖਿਡਾਰੀ ਹੈ, ਜਿਸ ਦਾ ਥੋੜ੍ਹਾ-ਬਹੁਤ ਪ੍ਰਭਾਵ ਹੈ। ਉਹ ਨਗਰ ਨਿਗਮ ਚੋਣਾਂ ਵਿੱਚ ਕੁਝ ਸੀਟਾਂ ਜਿੱਤਣ ਦੇ ਯੋਗ ਹੋ ਸਕਦੇ ਹਨ, ਇਸ ਤੋਂ ਵੱਧ ਉਹਨਾਂ ਦੇ ਹੱਥ-ਪੱਲੇ ਕੁੱਝ ਵੀ ਨਹੀਂ ਲੱਗਣਾ।

ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ 'ਤੇ ਹੋਰ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਦਾ ਸਮਾਂ ਪੂਰਾ ਹੋ ਚੁੱਕਾ ਹੈ। “ਹਾਂ, ਅਸੀਂ ਸ਼ੁਰੂ ਵਿੱਚ ਇਸ ਬਾਰੇ ਗੱਲ ਕੀਤੀ ਸੀ ਕਿਉਂਕਿ ਸਾਨੂੰ ਲੋਕਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਉਸ ਨੇ ਪਾਰਟੀ ਅਤੇ ਆਪਣੇ ਸਮਰਥਕਾਂ ਨੂੰ ਕਿਵੇਂ ਧੋਖਾ ਦਿੱਤਾ ਹੈ”। ਉਹਨਾਂ ਨੇ ਕਿਹਾ, “ਬਿੱਟੂ ਬਾਕੀ ਉਮੀਦਵਾਰਾਂ ਵਾਂਗ ਹੀ ਹੈ, ਉਹ ਕਿਸੇ ਤੋਂ ਅਲੱਗ ਨਹੀਂ ਹੈ, ਸਗੋਂ ਬਾਕੀਆਂ ਨਾਲੋਂ ਵੀ ਜ਼ਿਆਦਾ ਕਮਜ਼ੋਰ ਉਮੀਦਵਾਰ ਹੈ, ਉਹ ਇੱਕ ਲੁੜਕਦਾ ਹੋਇਆ ਪੱਥਰ ਹੈ ਜਿਸਨੂੰ ਕੋਈ ਵੀ ਆਪਣੇ ਕੋਲ ਰੱਖਣਾ ਪਸੰਦ ਨਹੀਂ ਕਰਦਾ।

पंजाब में कांग्रेस के इलावा ओर कोई पार्टी मजबूत नहीं : अमरिंदर सिंह राजा वडिंग

प्रदेश में पिछले सारे रिकार्ड तोड़ेगी कांग्रेस: पीसीसी अध्यक्ष

लुधियाना

पंजाब कांग्रेस अध्यक्ष और लुधियाना संसदीय क्षेत्र से उम्मीदवार अमरिंदर सिंह राजा वडिंग ने कहा कि पंजाब में कांग्रेस लोकसभा चुनाव के पिछले सारे रिकार्ड तोड़ेगी। शनिवार को चुनाव प्रचार के बाद पत्रकारों से बातचीत के दौरान पीसीसी अध्यक्ष ने कहा कि पंजाब में यह चुनाव "कांग्रेस बनाम बाकी अन्य पार्टियां" है। उन्होंने दावा किया है कि केवल कांग्रेस पार्टी ही पूरे पंजाब में मौजूदगी है, जबकि अन्य सभी पार्टियां बेहद कमजोर और हल्के स्तर की हैं।

पीसीसी अध्यक्ष ने सत्तारूढ़ 'आप' की संभावनाओं के सवाल पर स्पष्ट किया कि 2022 में सिर्फ बदलाव महज इतेफाक था। मगर अब लोकसभा चुनाव में ''लुधियाना समेत 'आप' के ज्यादातर उम्मीदवार अपनी जमानत भी नहीं बचा पाएंगे”। उन्होंने 'आप' के दिल्ली सहित अन्य राज्यों के लोकसभा प्रदर्शन पर सवाल उठाते हुए कहा कि 2019 में पार्टी का सात संसदीय क्षेत्रों में खराब प्रदर्शन रहा है, पांच में तो 'आप' तीसरे स्थान पर रही है।

पीसीसी अध्यक्ष ने दावा किया कि 2024 के चुनाव में पंजाब में 'आप' का प्रदर्शन 2019 से भी ज्यादा खराब रहेगा। “पिछली बार राज्य के 13 संसदीय क्षेत्रों में से 12 में उसकी जमानत जब्त हुई थी।”वडिंग ने क्षेत्रीय दल शिरोमणि अकाली दल के प्रदर्शन पर भी सवाल उठाते हुए कहा कि शिअद पंजाब में हाशिये पर पहुंच गया है और भाजपा का भी पंजाब में कोई प्रभाव नहीं है। वे नगर निगम चुनावों में कुछ सीटें जीतने में सक्षम हो सकते हैं और बस इतना ही।

पीसीसी अध्यक्ष ने कहा कि वह बीजेपी उम्मीदवार रवनीत सिंह बिट्टू पर ओर कोई टिप्पणी नहीं करना चाहते क्योंकि उनका समय पहले ही खत्म हो चुका है। उन्होंने स्पष्ट किया कि, ''हां, हमने शुरू में उनके बारे में बात की थी, लेकिन हमें लोगों को यह बताना होगा कि उन्होंने पार्टी और अपने समर्थकों को कैसे धोखा दिया है। वह भी चुनावी मैदान में अन्य उम्मीदवारों की तरह हैं, यही नहीं बिट्‌टू सबसे कमजोर उम्मीदवार हैं, जैसे लुढ़के हुए पत्थर को कोई अपने पास रखना पसंद नहीं करता, वही स्थिति बिट्‌टू की है।

 

Tags: Amrinder Singh Raja Warring , Congress , Punjab Congress , Amarinder Singh Raja Warring , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD