Tuesday, 30 April 2024

 

 

LATEST NEWS Disco: Gippy Grewal And Badshah Song Brings Infectious Vibes, Perfect For Looping Even after 65 years of independence, there was no electricity in 18000 villages, Modi started on war-footing : Sanjay Tandon Narendra Modi Has Improved The Stature Of Our Country Globally Manifold: Preneet Kaur Gurjit Singh Aujla held a meeting with businessmen "The BJP's ship is all-time high, there's a Modi tsunami in this election – Former Home Minister Anil Vij Biggest Heroin Seizure Of 2024 In Punjab: Punjab Police Busts International Drug Syndicate; Three Members Held With 48kg Heroin, ₹21 Lakh Drug Money SDMA organises workshop on disaster risk management in health care facilities 21 year old Kerala Boy from Punjab Quits 65 lakhs job to build World's first AI Product Management Startup CGC Landran hosts regional round of national-level Hackfest24 SOMANY Ceramics and K R Mangalam University Join Forces to Promote Sustainable Design on World Design Day Smart citizens of Sangrur will teach a lesson to outsider candidates and other parties: Meet Hair TIPS Industries Reports Blockbuster Performance PEC inks MoU with Shri Mata Vaishno Devi University (SMVDU), Katra, Jammu for joint research and academic collaborations ''It's an occasion for rejoicing, for fun and frolic'' : Prof. (Dr.) Baldev Setia, Director PEC Rati Galani: A Trailblazer in Indian Entertainment Honored with the Visionary Leaders of Bharat 2024 Award Benefits of using PDF to JPG converters online for image extraction District Administration Budgam bids warm farewell to outgoing SSP Al Tahir Gillani Expenditure Observer Baramulla PC reviews preparations in Budgam H&UDD hosts training cum interactive session on water bodies rejuvenation; experts share best practices SVEEP: DEO Srinagar organizes Human Chain Event to raise awareness on Importance of Voting Justice Tashi Rabstan inspects progress on upcoming Munsiff Court Akhnoor

 

DC Dr. Senu Duggal Leads Baisakhi Celebrations At Sadki Border; Also Urges Citizens To Exercise Right To Vote In Free & Responsible Manner

Senu Duggal, DC Fazilka, Fazilka, Deputy Commissioner Fazilka, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv
Listen to this article

Web Admin

Web Admin

5 Dariya News

Sadki Chowki (Fazilka) , 13 Apr 2024

Leading the Baisakhi celebrations at the international border here this evening, the Fazilka Deputy Commissioner Dr. Senu Duggal also urged all voters to play their part in strengthening democracy and exercise their right to vote in a free, fair and responsible manner in the forthcoming polls.

 Extending Baisakhi wishes, the Deputy Commissioner said the festival encompasses the thriving spirit of Punjab which has been the bread basket of our nation. Baisakhi is an abiding example of the immense hard work of our farmers and their spirit of entrepreneurship, the DC said after presiding over the cultural programme organised by district administration here on occasion of Baisakhi.

Bhangra and Giddha were main attractions of the Cultural programme before the Retreat Ceremony at the Sadki Choki and people from all walks of life attended the event. Later, the DC along with the SSP Fazilka Dr. Pragya Jain joined gathering of thousands of enthusiastic Citizens and attended the Flag Retreat Ceremony.

 Urging the first time voters, the DC asked them to come out vote and also inspire and encourage others to use their constitutional right. Elections are a festival of democracy and this time the Election Commission has decided to achieve Ab ki baar 70 paar campaign to increase overall votes polling percentage.

As part of administration efforts, the DC also administered the oath to people present on the occasion to vote on June 1 to ensure maximum people cast their vote and strengthen democracy. On the occasion, SSP Fazilka Dr. Pragya Jain said all efforts and steps have been ensured to gurad against any mischievous element trying to vitiate sanctity of our polling process. 

No laxity in this regard would be tolerated by the adminstration, SSP further said asking all to vote and also bring our others to cast their vote on June 1. Prominent amongst those present on the occasion included ADC General Ramesh Popli,  Commandant Officer Vishesh Kumar, SDM Pankaj Bansal, and Tensiladar Sukhdev Singh.

चुनाव के पर्व  पर बैसाखी पर सादकी चौकी पर लगी रौनक

बैसाखी मनाई और इस बार लोक सभा चुनाव में  70 पार का संकल्प लिया

फाजिल्का 

लोकसभा चुनाव 2024 के मद्देनजर आज बैसाखी पर्व पर अंतरराष्ट्रीय सीमा पर सादकी  चौकी पर खूब रौनक रही। रिट्रीट सेरेमनी से पहले आयोजित भव्य सांस्कृतिक कार्यक्रम के मौके पर देशभक्ति के रंग में रंगे फाजिल्का जिले के लोगों ने इस बार लोकसभा चुनाव में 70 प्रतिशत से अधिक मतदान करने का संकल्प लिया।

जिला उपायुक्त डॉ. सेनु दुग्गल के नेतृत्व में हुए इस आयोजन के दौरान अंतरराष्ट्रीय सीमा पर लगे इस बैसाखी मेले के दौरान लोगों में लोकतंत्र के पर्व के प्रति भारी  उत्साह और उमंग दिखाई दी। जिन युवाओं को इस बार पहली बार अपने मताधिकार का प्रयोग करना है, वे चुनाव का बेसब्री से इंतजार करते नजर आ रहे हैं, क्योंकि वे चाहते हैं कि वे भी अपनी सरकार चुनने में भागीदार बनें।

इस अवसर पर उपायुक्त डॉ. सेनु दुग्गल के नेतृत्व में सभी उपस्थित लोगों ने शपथ ली कि वे लोकसभा चुनाव में अपने मताधिकार का प्रयोग अवश्य करेंगे और बिना किसी लोभ, भय  के अपना मतदान करेंगे।  उपायुक्त डॉ. सेनु दुग्गल ने कहा कि मतदान हमारा अधिकार है लेकिन इसे कर्तव्य समझकर मतदान के दिन वोट डालने से हमारा लोकतंत्र मजबूत होगा। उन्होंने अंतरराष्ट्रीय सीमा पर खड़े होकर सभी से वोट डालने की अपील की और अगर किसी ने अभी तक वोट नहीं बनवाया  है तो वोट जरूर बनवाएं।

इस मौके पर एसएसपी डॉ. प्रज्ञा जैन ने कहा कि लोकसभा चुनाव के दौरान सुरक्षा के पुख्ता इंतजाम किए जाएंगे और पंजाब पुलिस के अलावा केंद्रीय सुरक्षा बलों की टुकड़ियां भी तैनात की जाएंगी। उन्होंने जिलेवासियों से बिना किसी भय के अपनी इच्छानुसार मतदान करने को कहा।

इस अवसर पर पंजाबी विरासत की रंग-बिरंगी बोलियों पर आधारित गिद्दा और भांगड़ा आकर्षण का केंद्र रहे जबकि चुनाव  आइकन रेखा रानी के नृत्य ने दर्शकों को नाचने पर मजबूर कर दिया। जसविंदर जस्सी के स्वीप गाने भी बहुत लोकप्रिय थे। बाद में बीएसएफ की ओर से रिट्रीट सेरेमनी की गई, जिससे माहौल पूरी तरह से देशभक्ति के रंग में रंग गया। इस अवसर पर अतिरिक्त डिप्टी कमिश्नर जनरल श्री राकेश पोपली, कमांडेंट ऑफिसर विशेष कुमार, एसडीएम श्री पंकज बांसल, श्री बलकरण सिंह, तहसीलदार सुखदेव सिंह भी उपस्थित थे।

ਚੋਣਾਂ ਦੇ ਪਰਵ ਦੌਰਾਨ ਵਿਸਾਖੀ ਤੇ ਸਾਦਕੀ ਚੌਕੀ ਤੇ ਲੱਗੀਆਂ ਰੌਣਕਾਂ ਭਾਰੀ

ਮਨਾਈ ਵਿਸਾਖੀ ਤੇ ਨਾਲੇ ਇਸ ਵਾਰ 70 ਪਾਰ ਦਾ ਲਿਆ ਅਹਿਦ

ਫਾਜ਼ਿਲਕਾ 

ਲੋਕ ਸਭਾ ਚੋਣਾਂ 2024 ਦੇ ਚੋਣਾਂ ਦੇ ਪਰਵ ਦੌਰਾਨ ਅੱਜ ਵਿਸਾਖੀ ਦੇ ਤਿਓਹਾਰ ਮੌਕੇ ਅੰਤਰਰਾਸ਼ਟਰੀ ਸਰਹੱਦ ਤੇ ਸਾਦਕੀ ਚੌਕੀ ਤੇ ਭਾਰੀ ਰੌਣਕਾਂ ਲੱਗੀਆਂ। ਰਟਰੀਟ ਦੀ ਰਸਮ ਤੋਂ ਪਹਿਲਾਂ ਹੋਏ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਮੌਕੇ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਫਾਜ਼ਿਲਕਾ ਜ਼ਿਲ੍ਹੇ ਦੇ ਲੋਕਾਂ ਨੇ ਇਸ ਵਾਰ ਲੋਕ ਸਭਾ ਚੋਣਾਂ ਵਿਚ ਮਤਦਾਨ ਪ੍ਰਤੀਸਤ 70 ਫੀਸਦੀ ਦੇ ਪਾਰ ਕਰਨ ਦਾ ਅਹਿਦ ਲਿਆ।

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਦੌਰਾਨ ਕੌਮਾਂਤਰੀ ਸਰਹੱਦ ਤੇ ਹੋਏ ਇਸ ਵਿਸਾਖੀ ਮੇਲੇ ਦੌਰਾਨ ਲੋਕਤੰਤਰ ਦੇ ਤਿਓਹਾਰ ਪ੍ਰਤੀ ਵੀ ਲੋਕਾਂ ਵਿਚ ਉਨ੍ਹਾਂ ਹੀ ਉਤਸਾਹ ਅਤੇ ਜੋਸ਼ ਵਿਖਾਈ ਦਿੱਤਾ। ਨੌਜਵਾਨ, ਜਿੰਨ੍ਹਾਂ ਨੇ ਇਸ ਵਾਰ ਪਹਿਲੀ ਵਾਰ ਆਪਣੇ ਮਤਦਾਨ ਹੱਕ ਦਾ ਇਸਤੇਮਾਲ ਕਰਨਾ ਹੈ, ਉਹ ਚੋਣਾਂ ਦਾ ਬੇਸਬਰੀ ਨਾਲ ਇੰਤਜਾਰ ਕਰਦੇ ਵਿਖਾਈ ਦਿੱਤੇ, ਕਿਉਂਕਿ ਉਨ੍ਹਾਂ ਨੂੰ ਚਾਅ ਹੈ ਕਿ ਉਹ ਵੀ ਆਪਣੀ ਸਰਕਾਰ ਦੀ ਚੋਣ ਕਰਨ ਵਿਚ ਭਾਗੀਦਾਰ ਬਣਨ ਜਾ ਰਹੇ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੀ ਅਗਵਾਈ ਵਿਚ ਸਮੂਹ ਹਾਜਰੀਨ ਨੇ ਪ੍ਰਣ ਲਿਆ ਕਿ ਉਹ ਲੋਕ ਸਭਾ ਚੋਣਾਂ ਵਿਚ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਜਰੂਰ ਕਰਨਗੇ ਅਤੇ ਵੋਟ ਬਿਨ੍ਹਾਂ ਕਿਸੇ ਲਾਲਚ, ਡਰ ਜਾਂ ਭੈਅ ਦੇ ਪਾਉਣਗੇ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਕਿਹਾ ਕਿ ਵੋਟ ਸਾਡਾ ਹੱਕ ਹੈ ਪਰ ਸਾਨੂੰ ਇਸ ਨੂੰ ਫਰਜ ਸਮਝ ਕੇ ਲਾਜਮੀ ਤੌਰ ਤੇ ਮਤਦਾਨ ਵਾਲੇ ਦਿਨ ਆਪਣੀ ਵੋਟ ਪਾਉਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਜਦ ਸਾਰੇ ਨਾਗਰਿਕ ਲੋਕਤੰਤਰ ਵਿਚ ਆਪਣੀ ਭਾਗੀਦਾਰੀ ਕਰਨਣਗੇ ਤਾਂ ਦੁਨੀਆਂ ਵਿਚ ਸਭ ਤੋਂ ਵੱਡਾ ਸਾਡਾ ਲੋਕਤੰਤਰ ਹੋਰ ਮਜਬੂਤ ਹੋਵੇਗਾ। ਉਨ੍ਹਾਂ ਨੇ ਕੌਮਾਂਤਰੀ ਸਰਹੱਦ ਤੇ ਖੜ ਕੇ ਸਭ ਨੂੰ ਅਪੀਲ ਕੀਤੀ ਕਿ ਹਰ ਕੋਈ ਮਤਦਾਨ ਕਰੇ ਅਤੇ ਜੇਕਰ ਕਿਸੇ ਦੀ ਹਾਲੇ ਵੋਟ ਨਹੀਂ ਬਣੀ ਤਾਂ ਉਹ ਆਪਣੀ ਵੋਟ ਜਰੂਰ ਬਣਾਏ।

ਐਸਐਸਪੀ ਡਾ: ਪ੍ਰਗਿਆ ਜੈਨ ਨੇ ਇਸ ਮੌਕੇ ਕਿਹਾ ਕਿ ਲੋਕ ਸਭਾ ਚੋਣਾ ਦੌਰਾਨ ਸੁਰੱਖਿਆ ਦੇ ਪੁਖਤਾ ਇੰਤਜਾਮ ਹੋਣਗੇ ਅਤੇ ਪੰਜਾਬ ਪੁਲਿਸ ਤੋਂ ਇਲਾਵਾ ਕੇਂਦਰੀ ਸੁਰੱਖਿਆ ਬਲਾਂ ਦੀਆਂ ਟੁਕੜੀਆਂ ਵੀ ਤਾਇਨਾਤ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਡਰ ਭੈਅ ਤੋਂ ਬਿਨ੍ਹਾਂ ਆਪਣੀ ਇੱਛਾ ਅਨੁਸਾਰ ਮਤਦਾਨ ਕਰਨ।

ਇਸ ਮੌਕੇ ਪੰਜਾਬੀ ਵਿਰਸੇ ਦੇ ਰੰਗ ਸਵੀਪ ਬੋਲੀਆਂ ਤੇ ਅਧਾਰਤ ਗਿੱਧਾ ਅਤੇ ਭੰਗੜਾ ਜਿੱਥੇ ਖਿੱਚ ਦਾ ਕੇਂਦਰ ਰਹੇ ਉਥੇ ਹੀ ਪੀਡਲਬਲਯੂਡੀ ਆਈਕਨ ਰੇਖਾ ਰਾਣੀ ਦੇ ਡਾਂਸ ਨੇ ਦਰਸ਼ਕਾਂ ਨੂੰ ਝੂੰਮਣ ਤੇ ਮਜਬੂਰ ਕਰ ਦਿੱਤਾ। ਜਸਪਾਲ ਜੱਸੀ ਦੇ ਸਵੀਪ ਗੀਤਾਂ ਨੇ ਵੀ ਖੂਬ ਰੰਗ ਬੰਨਿਆਂ। ਬਾਅਦ ਵਿਚ ਬੀਐਸਐਫ ਵਲੋਂ ਰੀਟਰੀਟ ਦੀ ਰਸਮ ਨਿਭਾਈ ਗਈ ਜਿਸ ਨੇ ਮਹੌਲ ਨੂੰ ਪੂਰੀ ਤਰਾਂ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਪੋਪਲੀ, ਕਮਾਡੈਂਟ ਅਧਿਕਾਰੀ ਵਿਸ਼ੇਸ਼ ਕੁਮਾਰ, ਐਸਡੀਐਮ ਸ੍ਰੀ ਪੰਕਜ ਬਾਂਸਲ, , ਸ੍ਰੀ ਬਲਕਰਨ ਸਿੰਘ,  ਤਹਿਸੀਲਦਾਰ ਸੁਖਦੇਵ ਸਿੰਘ, ਸਵੀਪ ਸਹਾਇਕ ਨੋਡਲ ਅਫ਼ਸਰ ਰਾਜਿੰਦਰ ਵਿਖੌਨਾ ਤੇ ਸਤਿੰਦਰ ਬੱਤਰਾ ਵੀ ਹਾਜਰ ਸਨ।

 

Tags: Senu Duggal , DC Fazilka , Fazilka , Deputy Commissioner Fazilka , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD