Tuesday, 30 April 2024

 

 

 

AAP released second list of candidates for Punjab

AAP to field Malvinder Kang from Anandpur Sahib and Raj Kumar Chabbewal from Hoshiarpur LS seat

AAP released second list of candidates for Punjab
Listen to this article

Web Admin

Web Admin

5 Dariya News

Chandigarh , 02 Apr 2024

The Aam Aadmi Party (AAP) released its second list of Lok Sabha candidates for 13 Lok Sabha seats of Punjab and announced two candidates. In this list AAP Punjab chief spokesperson Malvinder Singh Kang is given a ticket from Anandpur Sahib and AAP is fielding Dr Raj Kumar Chabbewal from Hoshiarpur, which is a reserved seat.

Raj Kumar Chabbewal left Congress to join the AAP few days ago whereas Malvinder Kang has been party's chief spokesperson in Punjab since the formation of the Mann government.In the first list the party has announced candidates for 7 seats. 

Minister Gurmeet Hayer from Sangrur, Minister Dr. Balbir Singh from Patiala, Minister Laljit Bhullar from Khadoor Sahib, Minister Kuldeep Dhaliwal from Amritsar, Minister Gurmeet Khuddian from Bathinda, Karmjeet Anmol from Faridkot and Gurpreet GP from Fatehgarh Sahib. 

After the second list of AAP, candidates from Jalandhar, Ludhiana, Gurdaspur and Ferozepur seats are yet to be announced. Malvinder Kang, reacting to his candidature, thanked national convenor Arvind Kejriwal and AAP Punjab President Bhagwant Mann for trusting him and said that the party is honouring a simple worker like him.

 

आप ने पंजाब के लिए उम्मीदवारों की दूसरी सूची जारी की

आनंदपुर साहिब से मलविंदर कंग और होशियारपुर लोकसभा सीट से राज कुमार चब्बेवाल को टिकट

चंडीगढ़

आम आदमी पार्टी(आप) ने पंजाब की 13 लोकसभा सीटों के लिए अपने लोकसभा उम्मीदवारों की दूसरी सूची जारी की और दो उम्मीदवारों की घोषणा की। इस सूची में आप पंजाब के मुख्य प्रवक्ता मलविंदर सिंह कंग को आनंदपुर साहिब से टिकट दिया गया है और होशियारपुर से डॉ राज कुमार चब्बेवाल को मैदान में उतारा गया है। राज कुमार चब्बेवाल कुछ दिन पहले कांग्रेस छोड़कर आप में शामिल हुए थे जबकि मलविंदर कंग मान सरकार के गठन के बाद से पंजाब में पार्टी के मुख्य प्रवक्ता हैं। 

पहली सूची में पार्टी ने 7 सीटों पर उम्मीदवारों की घोषणा की थी। संगरूर से मंत्री गुरमीत सिंह मीत हेयर, मंत्री डा. बलबीर सिंह पटियाला से, मंत्री लालजीत भुल्लर खडूर साहिब से, मंत्री कुलदीप धालीवाल अमृतसर से, मंत्री गुरमीत खुड्डियां बठिंडा से, करमजीत अनमोल फरीदकोट से और गुरप्रीत जीपी फतेहगढ़ साहिब से उम्मीदवार हैं। अभी तक जालंधर, लुधियाना, गुरदासपुर और फिरोजपुर सीटों से उम्मीदवारों की घोषणा नहीं की गई है।

मलविंदर कंग ने अपनी उम्मीदवारी पर प्रतिक्रिया देते हुए उन पर भरोसा करने के लिए राष्ट्रीय संयोजक अरविंद केजरीवाल और आप पंजाब अध्यक्ष भगवंत मान को धन्यवाद दिया और कहा कि पार्टी उनके जैसे साधारण कार्यकर्ता का सम्मान कर रही है।

 

ਆਪ ਨੇ ਪੰਜਾਬ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

‘ਆਪ’ ਵੱਲੋਂ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਕੰਗ ਅਤੇ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਰਾਜ ਕੁਮਾਰ ਚੱਬੇਵਾਲ ਨੂੰ ਉਮੀਦਵਾਰ ਬਣਾਇਆ

ਚੰਡੀਗੜ੍ਹ

 

ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਲੋਕ ਸਭਾ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਦਿਆਂ ਦੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।  ਇਸ ਸੂਚੀ ਵਿੱਚ 'ਆਪ' ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੂੰ ਆਨੰਦਪੁਰ ਸਾਹਿਬ ਤੋਂ ਟਿਕਟ ਦਿੱਤੀ ਗਈ ਹੈ ਅਤੇ ਡਾ ਰਾਜ ਕੁਮਾਰ ਚੱਬੇਵਾਲ ਨੂੰ ਹੁਸ਼ਿਆਰਪੁਰ, ਜੋ ਕਿ ਰਿਜਰਵ ਸੀਟ ਹੈ, ਤੋਂ ਟਿਕਟ ਦਿੱਤੀ ਹੈ।  ਰਾਜ ਕੁਮਾਰ ਚੱਬੇਵਾਲ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ 'ਆਪ' 'ਚ ਸ਼ਾਮਲ ਹੋ ਗਏ ਸਨ ਜਦਕਿ ਮਾਨ  ਸਰਕਾਰ ਬਣਨ ਤੋਂ ਬਾਅਦ ਤੋਂ ਹੀ ਮਲਵਿੰਦਰ ਕੰਗ ਪੰਜਾਬ 'ਚ ਪਾਰਟੀ ਦੇ ਮੁੱਖ ਬੁਲਾਰੇ ਹਨ।

ਪਹਿਲੀ ਸੂਚੀ ਵਿੱਚ ਪਾਰਟੀ ਨੇ 7 ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕੀਤਾ ਸੀ। ਜਿਸ ਵਿੱਚ ਸੰਗਰੂਰ ਤੋਂ ਮੰਤਰੀ ਗੁਰਮੀਤ ਹੇਅਰ, ਪਟਿਆਲਾ ਤੋਂ ਮੰਤਰੀ ਡਾ ਬਲਬੀਰ ਸਿੰਘ, ਖਡੂਰ ਸਾਹਿਬ ਤੋਂ ਮੰਤਰੀ ਲਾਲਜੀਤ ਭੁੱਲਰ, ਅੰਮ੍ਰਿਤਸਰ ਤੋਂ ਮੰਤਰੀ ਕੁਲਦੀਪ ਧਾਲੀਵਾਲ, ਬਠਿੰਡਾ ਤੋਂ ਮੰਤਰੀ ਗੁਰਮੀਤ ਖੁੱਡੀਆਂ, ਫਰੀਦਕੋਟ ਤੋਂ ਕਰਮਜੀਤ ਅਨਮੋਲ ਅਤੇ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਜੀ.ਪੀ. ਸ਼ਾਮਲ ਹਨ।

‘ਆਪ’ ਦੀ ਦੂਜੀ ਸੂਚੀ ਤੋਂ ਬਾਅਦ ਜਲੰਧਰ, ਲੁਧਿਆਣਾ, ਗੁਰਦਾਸਪੁਰ ਅਤੇ ਫਿਰੋਜ਼ਪੁਰ ਸੀਟ ਤੋਂ ਉਮੀਦਵਾਰਾਂ ਦਾ ਐਲਾਨ ਹੋਣਾ ਬਾਕੀ ਹੈ।  ਮਲਵਿੰਦਰ ਕੰਗ ਨੇ ਆਪਣੀ ਉਮੀਦਵਾਰੀ 'ਤੇ ਪ੍ਰਤੀਕਰੀਆ  ਦਿੰਦਿਆਂ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ 'ਆਪ' ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦਾ ਉਨ੍ਹਾਂ 'ਤੇ ਭਰੋਸਾ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਉਨ੍ਹਾਂ ਵਰਗੇ ਸਧਾਰਨ ਵਰਕਰ ਨੂੰ ਸਨਮਾਨਿਤ ਕਰ ਰਹੀ ਹੈ।

 

Tags: Malwinder Singh Kang , Malvinder Singh Kang , AAP , Aam Aadmi Party , Aam Aadmi Party Punjab , AAP Punjab , Raj Kumar Chabbewal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD