Thursday, 30 May 2024

 

 

LATEST NEWS Sukhbir Singh Badal Headed a massive road show in the holy city which broke all previous records Anurag Thakur exhorts people to vote for BJP for strong leadership, stable governance & foolproof national security Modi has brought Ram to Ayodhya now it is our duty to bring back Modi: Manoj Tiwari Two independent candidates extend support to Tandon Yuva Morcha holds protest on Swati Maliwal case Tandon gets big boost as Sehajdhari Sikhs to support BJP in Chandigarh and Himachal Pradesh Achhe din aane wale hain, Modi ji jane wale hain: Arvind Kejriwal in Chandigarh BJP’s formidable election machine is set to sweep aside Tewari on June 1: Sanjay Tandon Surveys are here, people have decided, AAP is winning by 13-0: Bhagwant Mann People of Punjab will reply to Amit Shah's threat on June 1, will get BJP's security deposits forfeited : Arvind Kejriwal For the first time, in the AAP govt youth is getting govt jobs in Punjab without any recommendation and bribe : Arvind Kejriwal When the people of Punjab did not bow down to Nadir Shah, then who is Amit Shah: Sanjay Singh Won’t let the peace of Punjab be disturbed at any cost : Sukhbir Singh Badal Rahul Gandhi announces loan waiver for farmers; legal guarantee on MSP Congress will not bring back good days but the old days : Gurjeet Singh Aujla Gurjeet Singh Aujla remembers Sidhu Moosewala Sidhu Moosewala Would have been with us if Punjab Govt. Controlled Crime : Vijay Inder Singla Warring gets further boost; BJP runner up from Ludhiana South Satha joins Congress Preparations for the Lok Sabha elections are complete, Voter are invited to participate in the festival of democracy on June 1 with enthusiasm - Deputy Commissioner Akali Dal chief, secretary and BC wing president join Congress Mann's appeal to the people of Anandpur Sahib: Now instead of swords, we are fighting against injustice and oppression with our votes, support us

 

Sibin C expresses commitment to ensure free and fair elections

Underscores 15,653 Posters and 7,511 Banners removed across the state after implementation of MCC

Election Commision Punjab, ECI, Chief Electoral Officer Punjab, Sibin C
Listen to this article

5 Dariya News

5 Dariya News

5 Dariya News

Chandigarh , 19 Mar 2024

Punjab’s Chief Electoral Officer (CEO), Sibin C, today held a press conference regarding the Lok Sabha Elections 2024 at his office in sector 17. On this occasion, he expressed the commitment of his office to implement the Model Code of Conduct (MCC) in letter and spirit in the state so as to ensure free, fair and transparent elections. Divulging details, he pointed out that 24,433 Wall Writings, 15,653 Posters, 7,511 Banners and 23,916 Defacements on Property have been removed across the state from March 16 to March 18, 2024.

He emphasized that to prevent the misuse of muscle and money power, elaborate efforts have been undertaken. Replying to a query, he said 25 companies of paramilitary forces have been deployed and additional deployments would be made based on threat assessment. A robust seizure management system has been implemented, resulting in seizures worth 113.45 crores since 1st March, 2024, he added.

He further said that 119 complaints have been received via C-Vigil, with 86 found valid and addressed. CCTV cameras have been installed at inter-state checkpoints, and flying squads equipped with necessary tools have been deployed at inter-district checkpoints.

Sibin C noted that out of 24,433 polling stations in the state, 2,416 have been identified as critical till now, warranting additional security measures. CCTV installation and centralized monitoring will be implemented across all polling stations. Efforts will also focus on increasing voter turnout, particularly at around 12,000 polling stations where voter turnout was lower than the national and state averages in Lok Sabha Elections 2019, so that the objective of 'Is Vaar 70 Paar’ can be achieved.

He added that the District Election Officers-cum-Deputy Commissioner have been directed to ensure Drinking Water, Toilets, Signage, Ramp/Wheelchair, Helpdesk, Voter Facilitation Centre, sufficient Light and Shed facilities at the Polling Stations. He stated that as on March 1, 2024, Punjab has a total of 2,12,71,246 voters. Efforts have been made to purify the electoral rolls by deleting demographic and photographic similar entries during Special Summary Revision of electoral roll to prevent duplications. 

Regular meetings have been held with political parties at every stage of electoral roll updating, providing them with opportunities to raise objections. During the media interaction, Sibin C emphasized the pivotal role of the media in acting as the eyes and ears of the Election Commission, crucial for conducting elections in a free and fair manner. He expressed the office's commitment to actively engage with the media to receive as well as to disseminate critical information to the public.

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਪ੍ਰੈਸ ਕਾਨਫਰੰਸ

ਸਿਬਿਨ ਸੀ ਨੇ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ

ਚੰਡੀਗੜ੍ਹ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ ਸੈਕਟਰ 17 ਸਥਿਤ ਆਪਣੇ ਦਫ਼ਤਰ ਵਿਖੇ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਸਬੰਧੀ ਪ੍ਰੈਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਨੇ ਆਦਰਸ਼ ਚੋਣ ਜ਼ਾਬਤੇ (ਐਮ.ਸੀ.ਸੀ.) ਨੂੰ ਸਹੀ ਅਤੇ ਸੁਚੱਜੇ ਢੰਗ ਨਾਲ ਲਾਗੂ ਕਰਨ ਦੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਤਾਂ ਜੋ ਸੂਬੇ ਵਿੱਚ ਸੁਤੰਤਰ, ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਯਕੀਨੀ ਬਣਾਈਆਂ ਜਾ ਸਕਣ। ਉਨ੍ਹਾਂ ਵੇਰਵਿਆਂ ਦਿੰਦਿਆਂ ਦੱਸਿਆ ਕਿ 16 ਮਾਰਚ ਤੋਂ 18 ਮਾਰਚ, 2024 ਤੱਕ ਸੂਬੇ ਭਰ ਵਿੱਚ 24,433 ਕੰਧ ਲਿਖਤਾਂ, 15,653 ਪੋਸਟਰਾਂ, 7,511 ਬੈਨਰਾਂ ਅਤੇ 23,916 ਜਾਇਦਾਦਾਂ ਤੇ ਲਿਖੀਆਂ ਹੋਰ ਲਿਖਤਾਂ ਨੂੰ ਹਟਾਇਆ ਗਿਆ ਹੈ।

ਉਨ੍ਹਾਂ ਜ਼ੋਰ ਦਿੰਦਿਆ ਕਿਹਾ ਕਿ ਬਲ ਅਤੇ ਪੈਸੇ ਦੀ ਤਾਕਤ ਦੀ ਦੁਰਵਰਤੋਂ ਨੂੰ ਰੋਕਣ ਲਈ ਵਿਆਪਕ ਉਪਰਾਲੇ ਕੀਤੇ ਗਏ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਕੇਂਦਰੀ ਬਲਾਂ ਦੀਆਂ 25 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਇਲਾਕੇ  ਦੀ ਸੰਵੇਦਨਸ਼ੀਲਤਾਂ ਦੇ ਆਧਾਰ 'ਤੇ ਵਾਧੂ ਤਾਇਨਾਤੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਇੱਕ ਮਜ਼ਬੂਤ ਜ਼ਬਤੀ ਪ੍ਰਬੰਧਨ ਪ੍ਰਣਾਲੀ ਲਾਗੂ ਕੀਤੀ ਗਈ ਹੈ, ਜਿਸ ਦੇ ਨਤੀਜੇ ਵਜੋਂ 1 ਮਾਰਚ, 2024 ਤੋਂ ਹੁਣ ਤੱਕ 113.45 ਕਰੋੜ ਰੁਪਏ ਦੀਆਂ ਜ਼ਬਤੀਆਂ ਹੋਈਆਂ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਸੀ-ਵਿਜੀਲ ਐਪ ਰਾਹੀਂ 119 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ 86 ਜਾਇਜ਼ ਪਾਈਆਂ ਗਈਆਂ ਹਨ ਅਤੇ ਹੱਲ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਅੰਤਰ-ਰਾਜੀ ਨਾਕਿਆਂ 'ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਅਤੇ ਲੋੜੀਂਦੇ ਉਪਕਰਨਾਂ ਨਾਲ ਲੈਸ ਫਲਾਇੰਗ ਸਕੁਐਡ ਅੰਤਰ-ਜ਼ਿਲ੍ਹਾ ਚੌਕੀਆਂ 'ਤੇ ਤਾਇਨਾਤ ਕੀਤੇ ਗਏ ਹਨ।

ਸਿਬਿਨ ਸੀ ਨੇ ਕਿਹਾ ਕਿ ਸੂਬੇ ਦੇ 24,433 ਪੋਲਿੰਗ ਸਟੇਸ਼ਨਾਂ ਵਿੱਚੋਂ 2,416 ਨੂੰ ਹੁਣ ਤੱਕ ਸੰਵੇਦਨਸ਼ੀਲ ਵਜੋਂ ਪਛਾਣਿਆ ਗਿਆ ਹੈ, ਜਿਨ੍ਹਾਂ ਨੂੰ ਵਾਧੂ ਸੁਰੱਖਿਆ ਉਪਾਵਾਂ ਦੀ ਲੋੜ ਹੈ। ਸਾਰੇ ਪੋਲਿੰਗ ਸਟੇਸ਼ਨਾਂ 'ਤੇ ਸੀਸੀਟੀਵੀ ਇੰਸਟਾਲੇਸ਼ਨ ਅਤੇ ਕੇਂਦਰੀਕ੍ਰਿਤ ਨਿਗਰਾਨੀ ਲਾਗੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ 12,000 ਪੋਲਿੰਗ ਸਟੇਸ਼ਨਾਂ ਉੱਤੇ ਖ਼ਾਸ ਤਵੱਜੋ ਦਿੱਤੀ ਜਾ ਰਹੀ ਹੈ, ਜਿੱਥੇ ਮਤਦਾਨ ਰਾਸ਼ਟਰੀ ਅਤੇ ਸੂਬੇ ਦੇ ਹੋਰਨਾਂ ਹਿੱਸਿਆਂ ਨਾਲੋਂ 2019 ਵਿੱਚ ਔਸਤ ਨਾਲੋਂ ਘੱਟ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਧਿਕਾਰੀਆਂ-ਕਮ-ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪੋਲਿੰਗ ਸਟੇਸ਼ਨਾਂ 'ਤੇ ਪੀਣ ਵਾਲੇ ਪਾਣੀ, ਪਖਾਨੇ, ਦਿਸ਼ਾ ਸੂਚਕ, ਰੈਂਪ/ਵ੍ਹੀਲ ਚੇਅਰ, ਹੈਲਪ ਡੈਸਕ, ਵੋਟਰ ਸੁਵਿਧਾ ਕੇਂਦਰ, ਲੋੜੀਂਦੀ ਰੋਸ਼ਨੀ ਅਤੇ ਸ਼ੈੱਡ ਦੀ ਸਹੂਲਤ ਨੂੰ ਯਕੀਨੀ ਬਣਾਉਣ। ਉਨ੍ਹਾਂ ਦੱਸਿਆ ਕਿ 1 ਮਾਰਚ, 2024 ਤੱਕ ਪੰਜਾਬ ਵਿੱਚ ਕੁੱਲ 2,12,71,246 ਵੋਟਰ ਹਨ ਅਤੇ ਡੁਪਲੀਕੇਟ ਵੋਟ ਨੂੰ ਰੋਕਣ ਲਈ ਵੋਟਰ ਸੂਚੀ ਦੀ ਵਿਸ਼ੇਸ਼ ਸੰਖੇਪ ਸੁਧਾਈ ਦੌਰਾਨ ਵਿਸ਼ੇਸ਼ ਯਤਨ ਕੀਤੇ ਗਏ ਹਨ। 

ਇਸ ਤੋਂ ਇਲਾਵਾ ਵੋਟਰ ਸੂਚੀ ਸੁਧਾਈ ਦੇ ਹਰ ਪੜਾਅ 'ਤੇ ਰਾਜਨੀਤਿਕ ਪਾਰਟੀਆਂ ਨਾਲ ਨਿਯਮਤ ਮੀਟਿੰਗਾਂ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਇਤਰਾਜ਼ ਦੇਣ ਦਾ ਮੌਕਾ ਪ੍ਰਦਾਨ ਕੀਤਾ ਗਿਆ ਹੈ। ਸਿਬਿਨ ਸੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਮੀਡੀਆ ਚੋਣ ਕਮਿਸ਼ਨ ਦੀਆਂ ਅੱਖਾਂ ਅਤੇ ਕੰਨਾਂ ਵਜੋਂ ਕੰਮ ਕਰੇ ਤਾਂ ਜੋ ਚੋਣਾਂ ਆਜ਼ਾਦ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹੀਆਂ ਜਾ ਸਕਣ। ਮੁੱਖ ਚੋਣ ਅਧਿਕਾਰੀ ਨੇ ਵਚਨਬੱਧਤਾ ਪ੍ਰਗਟਾਈ ਕਿ ਉਹ ਮੀਡੀਆ ਨਾਲ ਸਰਗਰਮੀ ਨਾਲ ਜੁੜੇ ਰਹਿਣਗੇ ਅਤੇ ਮੀਡੀਆ ਰਾਹੀਂ ਮਹੱਤਵਪੂਰਨ ਜਾਣਕਾਰੀਆਂ ਲੋਕਾਂ ਤੱਕ ਪੁੱਜਦੀਆਂ ਕਰਨਗੇ।  

पंजाब के मुख्य चुनाव अधिकारी सिबिन सी द्वारा प्रैस कान्फ़्रेंस

सिबिन सी ने आज़ाद और निष्पक्ष मतदान यकीनी बनाने की वचनबद्धता जतायी

चंडीगढ़

पंजाब के मुख्य चुनाव अधिकारी सिबिन सी ने आज सैक्टर 17 स्थित अपने दफ़्तर में लोक सभा मतदान- 2024 की तैयारियों सम्बन्धी प्रैस कान्फ़्रेंस की। इस मौके पर उन्होंने आदर्श चुनाव आचार संहिता ( एम. सी. सी.) को सही और उचित ढंग के साथ लागू करने की वचनबद्धता व्यक्त की जिससे राज्य में स्वतंत्र, निष्पक्ष और पारदर्शी मतदान यकीनी बनाये जा सकें। उन्होंने विवरण देते हुये बताया कि 16 मार्च से 18 मार्च, 2024 तक राज्य भर में 24, 433 दीवार लेखन, 15,653 पोस्टरों, 7511 बैनरों और 23,916 जायदादों पर लिखे अन्य लेखनों/विकृतियों को हटाया गया है।  

उन्होंने ज़ोर देते हुये कहा कि बल और पैसे की ताकत का दुरुपयोग को रोकने के लिए व्यापक प्रयास किये गए हैं। एक सवाल के जवाब में उन्होंने बताया कि केंद्रीय बलों की 25 कंपनियाँ तैनात की गई हैं और इलाके की संवेदनशीलता के आधार पर अतिरिक्त तैनातियां की जाएंगी। उन्होंने बताया कि राज्य में एक मज़बूत जब्ती प्रबंधन प्रणाली लागू की गई है, जिसके नतीजे के तौर पर 1 मार्च, 2024 से अब तक 113.45 करोड़ रुपए की ज़ब्तियां हुई हैं। 

उन्होंने आगे बताया कि सी-विजील एप के द्वारा 119 शिकायतें प्राप्त हुई हैं, जिनमें से 86 जायज़ पायी गई हैं और हल कर दीं गई हैं। इसके इलावा अंतरराज्यीय नाकों पर सीसीटीवी कैमरे लगाए गए हैं और ज़रुरी उपकरणों के साथ लैस फ्लाइंग स्क्वाड अंतर- ज़िला चौकियों पर तैनात किये गए हैं। 

सिबिन सी ने कहा कि राज्य के 24,433 पोलिंग स्टेशनों में से 2416 को अब तक संवेदनशील के तौर पर पहचाना गया है, जिनको अतिरिक्त सुरक्षा उपायों की ज़रूरत है। सभी पोलिंग स्टेशनों पर सीसीटीवी इंस्टालेशन और केंद्रीकृत निगरानी लागू की जायेगी। उन्होंने बताया कि ‘ इस बार 70 पार’ के लक्ष्य को प्राप्त करने के लिए 12,000 पोलिंग स्टेशनों पर ख़ास ध्यान दिया जा रहा है, जहाँ मतदान राष्ट्रीय और राज्य के अन्य हिस्सों की अपेक्षा 2019 में औसत की अपेक्षा कम रहा था।

उन्होंने बताया कि ज़िला चुनाव अधिकारियों- कम- डिप्टी कमिशनरों को हिदायत की गई है कि वह पोलिंग स्टेशनों पर पीने वाले पानी, शौचालय, दिशा सूचक, रैंप/ व्हील चेयर, हेल्प डैस्क, वोटर सुविधा केंद्र, अपेक्षित रौशनी और शैड की सुविधा को यकीनी बनाएं। उन्होंने बताया कि 1 मार्च, 2024 तक पंजाब में कुल 2,12,71,246 वोटर हैं और डुप्लिकेट वोट को रोकने के लिए वोटर सूची का विशेष संक्षिप्त संशोधन के दौरान विशेष यत्न किये गए हैं। 

इसके इलावा वोटर सूची संशोधन के हर पड़ाव पर राजनैतिक पार्टियों के साथ नियमित मीटिंगें की गई हैं और उनको ऐतराज़ देने का मौका प्रदान किया गया है। सिबिन सी ने ज़ोर देते हुये कहा कि मीडिया चुनाव आयोग की आँख और कान के तौर पर काम करें जिससे मतदान आज़ाद और निष्पक्ष ढंग के साथ निपटाये जा सकें। मुख्य चुनाव अधिकारी ने वचनबद्धता जतायी कि वह मीडिया के साथ सक्रियता के साथ जुड़े रहेंगे और मीडिया के द्वारा महत्वपूर्ण जानकारियां लोगों तक पहुंचाएंगे। 

 

Tags: Election Commision Punjab , ECI , Chief Electoral Officer Punjab , Sibin C

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD