Monday, 29 April 2024

 

 

LATEST NEWS PEC inks MoU with Shri Mata Vaishno Devi University (SMVDU), Katra, Jammu for joint research and academic collaborations ''It's an occasion for rejoicing, for fun and frolic'' : Prof. (Dr.) Baldev Setia, Director PEC Rati Galani: A Trailblazer in Indian Entertainment Honored with the Visionary Leaders of Bharat 2024 Award Benefits of using PDF to JPG converters online for image extraction District Administration Budgam bids warm farewell to outgoing SSP Al Tahir Gillani Expenditure Observer Baramulla PC reviews preparations in Budgam H&UDD hosts training cum interactive session on water bodies rejuvenation; experts share best practices SVEEP: DEO Srinagar organizes Human Chain Event to raise awareness on Importance of Voting Justice Tashi Rabstan inspects progress on upcoming Munsiff Court Akhnoor Atal Dulloo assesses functioning of BOPEE General/ Police/ Expenditure Observers for 02-Srinagar PC hold joint meeting with Officers at SKICC Expenditure Observer reviews enforcement of ECI regulations on election expenditure in Rajouri Expenditure Observer of Baramulla PC chairs review meeting at Baramulla Atal Dulloo reviews flood management, mitigation plan for Kashmir Director Agriculture reviews Agriculture scenario in Kashmir amid prevailing weather conditions Punjab CEO Sibin C Launches Dedicated Whatsapp Channel Despite several hiccups, procurement process runs smoothly in district Moga Renowned JK Para Cricketer Amir becomes Brand Ambassador of Chandigarh Based Aryans Group of Colleges District Electoral Officer Reviews Preparedness of Lok Sabha Elections-2024 with Nodal Officers “In the Lok Sabha elections, it's not just a wave of Prime Minister Sh. Narendra Modi, it's a tsunami.” - Former Home Minister Anil Vij RBU hosts Thrive Future Summit-2024

 

Lok Sabha Election 2024: CEO Holds Meeting With DCs

Directs Effective implementation of the MCC Guidelines

Lok Sabha Election 2024 CEO Holds Meeting With DCs
Listen to this article

Web Admin

Web Admin

5 Dariya News

Chandigarh , 16 Mar 2024

Punjab’s Chief Electoral Officer (CEO), Sibin C, held a meeting with the Deputy Commissioners (DC) cum District Election Officers of the state. He directed the DCs to ensure effective implementation of the Model Code of Conduct (MCC) guidelines so as to ensure free and fair elections.

Sibin C instructed the officials to activate the MCC teams and to remove all violations on public and private places immediately. On C-Vigil, he asked the officials to ensure that 100 minutes time period adhered to in taking action on the complaints. 

Notably, C Vigil is a mobile application developed by the Election Commission of India (ECI) to empower citizens to report violations of the MCC during elections.He prescribed the officials to maintain a list of the ongoing works in districts, get ongoing works certified by head of all agencies like Public Works Department, Local Government, Housing and Urban Development Department, Irrigation department etc. and ensure that no other work is started in the district without the permission of the Election Commission.

Guiding the officials, he said that it needs to be ensured that the SUVIDHA portal is working smoothly and permissions are given timely and without bias. The Suvidha Portal aims to facilitate the process of applying for permissions by political parties and candidates for conducting various election-related activities.

Sibin C directed the officials to conduct meetings with all the political parties and apprise them about the MCC guidelines. He further clarified that the school grounds in Punjab cannot be used for conduct of political meetings. Meanwhile, the meeting was attended by Additional CEO Harish Nayyar, Joint CEO Sakkatar Singh Bal and other officials from the office of CEO.

ਲੋਕ ਸਭਾ ਚੋਣਾਂ 2024: ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਮੀਟਿੰਗ

ਆਦਰਸ਼ ਚੋਣ-ਜ਼ਾਬਤੇ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਦੇ ਹੁਕਮ

ਚੰਡੀਗੜ੍ਹ

ਦੇਸ਼ ਵਿਚ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਕੀਤੀ ਕਿ ਉਹ ਆਦਰਸ਼ ਚੋਣ ਜ਼ਾਬਤੇ (ਐਮਸੀਸੀ) ਦੇ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਤਾਂ ਜੋ ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਸਿਬਿਨ ਸੀ ਨੇ ਅਧਿਕਾਰੀਆਂ ਨੂੰ ਐਮਸੀਸੀ ਟੀਮਾਂ ਨੂੰ ਸਰਗਰਮ ਰਹਿਣ ਅਤੇ ਜਨਤਕ ਤੇ ਨਿੱਜੀ ਸਥਾਨਾਂ 'ਤੇ ਸਾਰੀਆਂ ਉਲੰਘਣਾਵਾਂ ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਸੀ-ਵਿਜੀਲ ਐਪ 'ਤੇ ਅਧਿਕਾਰੀਆਂ ਨੂੰ ਸ਼ਿਕਾਇਤਾਂ 'ਤੇ ਕਾਰਵਾਈ ਕਰਨ ਲਈ 100 ਮਿੰਟ ਦੇ ਸਮੇਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਵੀ ਕਿਹਾ। ਸੀ-ਵਿਜੀਲ ਖਾਸ ਤੌਰ 'ਤੇ ਇੱਕ ਮੋਬਾਈਲ ਐਪਲੀਕੇਸ਼ਨ ਹੈ ਜੋ ਭਾਰਤੀ ਚੋਣ ਕਮਿਸ਼ਨ ਦੁਆਰਾ ਬਣਾਈ ਗਈ ਹੈ ਤਾਂ ਜੋ ਨਾਗਰਿਕਾਂ ਨੂੰ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀਆਂ ਉਲੰਘਣਾਵਾਂ ਦੀ ਰਿਪੋਰਟ ਕਰਨ ਦੇ ਸਮਰੱਥ ਬਣਾਇਆ ਜਾ ਸਕੇ।

ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਜ਼ਿਲ੍ਹਿਆਂ ਵਿੱਚ ਚੱਲ ਰਹੇ ਕੰਮਾਂ ਦੀ ਸੂਚੀ ਬਣਾ ਕੇ ਰੱਖਣ ਅਤੇ ਸਾਰੇ ਵਿਭਾਗਾਂ ਜਿਵੇਂ ਕਿ ਲੋਕ ਨਿਰਮਾਣ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ  ਅਤੇ ਸਿੰਚਾਈ ਵਿਭਾਗ ਆਦਿ ਦੇ ਮੁਖੀਆਂ ਤੋਂ ਚੱਲ ਰਹੇ ਕੰਮਾਂ ਦੀ ਤਸਦੀਕ ਕਰਵਾਉਣ ਅਤੇ ਇਹ ਯਕੀਨੀ ਬਣਾਉਣ ਕਿ ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਜ਼ਿਲ੍ਹੇ ਵਿੱਚ ਕੋਈ ਹੋਰ ਵਿਕਾਸ ਕੰਮ ਸ਼ੁਰੂ ਨਾ ਕੀਤਾ ਜਾਵੇ।

ਉਨ੍ਹਾਂ ਅਧਿਕਾਰੀਆਂ ਨੂੰ ਇਹ ਨਿਰਦੇਸ਼ ਵੀ ਦਿੱਤਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸੁਵਿਧਾ ਪੋਰਟਲ ਸੁਚਾਰੂ ਢੰਗ ਨਾਲ ਕੰਮ ਕਰ ਰਿਹਾ ਹੋਵੇ ਅਤੇ ਇਜਾਜ਼ਤਾਂ ਸਮੇਂ ਸਿਰ ਅਤੇ ਬਿਨਾਂ ਪੱਖਪਾਤ ਦੇ ਦਿੱਤੀਆਂ ਜਾਣ। ਸੁਵਿਧਾ ਪੋਰਟਲ ਦਾ ਉਦੇਸ਼ ਵੱਖ-ਵੱਖ ਚੋਣ-ਸਬੰਧਤ ਗਤੀਵਿਧੀਆਂ ਨੂੰ ਚਲਾਉਣ ਲਈ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਦੁਆਰਾ ਇਜਾਜ਼ਤਾਂ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਉਣਾ ਹੈ।

ਸਿਬਿਨ ਸੀ ਨੇ ਅਧਿਕਾਰੀਆਂ ਨੂੰ ਸਾਰੀਆਂ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗਾਂ ਕਰਨ ਅਤੇ ਐਮਸੀਸੀ ਦੇ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣੂ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਪੱਸ਼ਟ ਕੀਤਾ ਕਿ ਸਕੂਲ ਦੇ ਮੈਦਾਨਾਂ ਨੂੰ ਸਿਆਸੀ ਮੀਟਿੰਗਾਂ ਕਰਨ ਲਈ ਨਹੀਂ ਵਰਤਿਆ ਜਾ ਸਕਦਾ। ਮੀਟਿੰਗ ਦੌਰਾਨ ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨੱਈਅਰ , ਜੁਆਇੰਟ ਮੁੱਖ ਚੋਣ ਅਧਿਕਾਰੀ ਸਕੱਤਰ ਸਿੰਘ ਬੱਲ ਅਤੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਦੇ ਹੋਰ ਅਧਿਕਾਰੀ ਹਾਜ਼ਰ ਸਨ।

लोकसभा चुनाव 2024: मुख्य निर्वाचन अधिकारी द्वारा डिप्टी कमिश्नरों-कम-जि़ला निर्वाचन अधिकारियों के साथ बैठक

आदर्श चुनाव आचार संहिता के दिशा-निर्देशों को प्रभावी ढंग से लागू करने के आदेश

चंडीगढ़

देश में लोकसभा चुनाव के ऐलान के बाद पंजाब के मुख्य निर्वाचन अधिकारी सिबिन सी ने राज्य के सभी डिप्टी कमिश्नरों-कम-जि़ला निर्वाचन अधिकारियों के साथ वीडियो कॉन्फ्रेंसिंग के ज़रिये मीटिंग की। उन्होंने डिप्टी कमिश्नरों को हिदायत की कि वह आदर्श चुनाव आचार संहिता (एमसीसी) के दिशा-निर्देशों को प्रभावशाली ढंग से लागू करने को यकीनी बनाएं, जिससे स्वतंत्र और निष्पक्ष मतदान को यकीनी बनाया जा सके।  

सिबिन सी ने अधिकारियों को एमसीसी टीमों को सक्रिय रहने और सार्वजनिक एवं निजी स्थानों पर सभी उल्लंघनाओं को तुरंत हटाने के निर्देश दिए। उन्होंने सी-विजिल ऐप पर अधिकारियों को शिकायतों पर कार्यवाही करने के लिए 100 मिनट के समय की पालना को यकीनी बनाने के लिए भी कहा। सी-विजिल ख़ास तौर पर एक मोबाइल एप्लीकेशन है जो भारत निर्वाचन आयोग द्वारा बनाई गई है, जिससे नागरिकों को चुनाव के दौरान आदर्श चुनाव आचार संहिता की उल्लंघनाओं की रिपोर्ट करने में सक्षम बनाया जा सके।  

उन्होंने अधिकारियों को हिदायत की कि वह जिलों में चल रहे कार्यों की सूची बनाकर रखने और सभी विभागों जैसे कि लोक निर्माण विभाग, स्थानीय निकाय विभाग, आवास एवं शहरी विकास विभाग और सिंचाई विभाग आदि के प्रमुखों से चल रहे कार्यों की तस्दीक करवाने और यह यकीनी बनाने कि चुनाव आयोग की मंज़ूरी के बिना किसी जिले में कोई और विकास कार्य शुरू न किया जाये।  

उन्होंने अधिकारियों को यह निर्देश भी दिया कि यह यकीनी बनाया जाये कि सुविधा पोर्टल सुचारू ढंग से काम कर रहा हो और अनुमतियां समय पर और बिना पक्षपात के दी जाएँ। सुविधा पोर्टल का उद्देश्य विभिन्न चुनाव सम्बन्धी गतिविधियों को चलाने के लिए राजनीतिक पार्टियों और उम्मीदवारों द्वारा अनुमतियों के लिए आवेदन देने की प्रक्रिया को आसान बनाना है।  

सिबिन सी ने अधिकारियों को सभी राजनीतिक पार्टियों के साथ बैठकें करने और एमसीसी के दिशा-निर्देशों संबंधी अवगत करवाने के निर्देश दिए। उन्होंने स्पष्ट किया कि स्कूल के मैदानों को राजनीतिक बैठकें करने के लिए नहीं इस्तेमाल किया जा सकता। बैठक के दौरान अतिरिक्त मुख्य निर्वाचन अधिकारी हरीश नय्यर, संयुक्त मुख्य निर्वाचन अधिकारी सकत्तर सिंह बल  और मुख्य निर्वाचन अधिकारी के दफ़्तर के अन्य अधिकारी उपस्थित थे।  

 

Tags: Sibin C , Election Commision Punjab , ECI , Chief Electoral Officer Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD