Tuesday, 07 May 2024

 

 

LATEST NEWS Bhagwant Mann tore into Badals and Captain in Bathinda, appealed to people to vote for a sincere leader Gurmeet Khuddian Chief Minister Bhagwant Mann campaigned for Meet Hayer in Sunam, appealed to the people to make him win by a record margin Congress Campaign Gains Momentum In Faridkot Dinesh Karthik Net Worth 2024 | Know The Income Sources of Indian Cricketer Dinesh Karthik BJP candidate Sanjay Tandon got big public support in Bapu Dham Colony, Sector 26 Srikanth Bolla Net Worth 2024 | Overcoming Adversity and Building an Empire Worth Crores of Rupees AAP's Strength Multiplies as stalwart leaders from opposition parties join FADA and Frost & Sullivan Launch Pioneering Customer Experience Index (CEI) Study Adah Sharma Net Worth [May-2024], Income Filmography, Career & More | 5 Dariya News Over 99.65 percent wheat procured, Rs 1658 cr paid to farmers: DC Sakshi Sawhney Special Economic Zone will be created in Amritsar-Gurjeet Singh Aujla Top 14 Popular Khushi Mukherjee Web Series To Stream in May 2024 | 5 Dariya News LPU hosted 15 United Kingdom’s students under exchange Programme Mastram Web Series Actress Name 2024 | A Look at The Mastram’s Talented Actresses DC Samba Abhishek Sharma inspects condition of National Highway CEO Pandurang K Pole visits Bandipora, reviews poll preparedness, emphasises collaborative efforts to enhance voter turnout DDC Vishesh Paul Mahajan reviews PMAY implementation in Reasi District SDH Bhaderwah drubs DHS Doda team in Dr Tariq Masood memorial Cricket match DC Srinagar Dr. Bilal Mohi-Ud-Din Bhat inspects NEET Exam Centers RO Srinagar Bilal Mohi-Ud-Din Bhat PC inspects Strong Rooms, Collection/ Distribution centres Lt Governor Manoj Sinha addresses seminar on the legacy of Chandragupta Maurya's good governance in shaping the modern administrative framework

 

Congress will provide 50 percent reservation to women in jobs: Lamba

Says, ten-year BJP rule has proved to be worse for women in particular

Manish Tewari, Punjab Pradesh Congress Committee, Congress, Indian National Congress, Punjab Congress, Punjab
Listen to this article

Web Admin

Web Admin

5 Dariya News

Chandigarh , 25 Apr 2024

The Congress/INDIA government at the centre will provide 50 percent reservation for women in the central government jobs. This was disclosed by the president of the All India Mahila Congress Alka Lamba here today. Ms Lamba was here for the charge taking ceremony of Chandigarh Pradesh Congress president Nandita Hooda.

She said, while the Congress manifesto has touched all sections of people across the country, it has special provision for women under ‘Naari Nyay’ (justice for women). Besides 50 percent reservation in government jobs, one woman in every poor family across the country will get Rs one lakh in her bank account every year.

She pointed out, this will help the entire family in meeting its financial needs.The Mahila Congress president alleged that the last ten years of the Modi rule had been bad for the country, but these were worse for the women in particular.

She pointed out, how rape accused were patronized and protected under the BJP rule. She referred to the protest by women Olympians and the way the Modi government mercilessly treated them and protected the accused.

Speaking on the occasion, former union minister and the INDIA candidate from Chandigarh parliamentary constituency Manish Tewari expressed his gratitude to the leaders and workers of the Mahila Congress for the robust and active support they have been providing to his campaign.He said the Congress had a tradition and history to work for the welfare and upliftment of women. He pointed out, it was late Rajiv Gandhi who introduced reservation for women in local bodies which is finally moving towards reservation for women in legislative bodies like the parliament and state assemblies.

Among those present on the occasion included Chandigarh Congress president HS Lucky, former Punjab Mahila Congress president Ms Gurdarshan Kaur, Haryana president Sudha Bhardwaj, former Chandigarh Mahila Congress president Anita Sharma, former Chandigarh Mahila Congress President Meenakshi Chaudhary, Punjab Mahila Congress President Gursharan Kaur Randhawa, Chandigarh Mahila Congress General Secretary Balwinder Kaur, Suman Lata, Mamta Rana, Sonia Jaiswal, Babita, Lalita Rani, Haryana Mahila Congress President Sudha Bhardwaj, Parvinder Cheena.

कांग्रेस महिलाओं को नौकरियों में 50 प्रतिशत आरक्षण देगी: लांबा

कहा: भाजपा का 10 सालों का शासनकाल खास तौर पर महिलाओं के लिए सबसे बुरा दूर साबित हुआ

 

चंडीगढ़

केंद्र में कांग्रेस/इंडिया की सरकार केंद्र सरकार की नौकरियों में महिलाओं को 50 प्रतिशत आरक्षण देगी। यह खुलासा आज यहां अखिल भारतीय महिला कांग्रेस की अध्यक्ष अलका लांबा ने किया। लांबा यहां चंडीगढ़ प्रदेश कांग्रेस अध्यक्ष नंदिता हुडा के पदभार ग्रहण समारोह में शामिल होने के लिए पहुंची थीं। उन्होंने कहा कि कांग्रेस के घोषणा पत्र ने देश के सभी वर्गों के लोगों को जगह दी गई है। खासतौर पर इसमें 'नारी न्याय' के तहत महिलाओं के लिए विशेष प्रावधान हैं।

उन्होंने जोर देते हुए कहा कि सरकारी नौकरियों में 50 फीसदी आरक्षण दिए जाने के अलावा, देशभर के हर गरीब परिवार की एक महिला को हर साल उसके बैंक खाते में एक लाख रुपये मिलेंगे। उन्होंने कहा कि इससे पूरे परिवार को अपनी वित्तीय जरूरतों को पूरा करने में मदद मिलेगी। इस दौरान महिला कांग्रेस अध्यक्ष ने आरोप लगाया कि मोदी शासन के बीते 10 साल देश के लिए बुरे रहे हैं, जिसमें खासतौर पर महिलाओं की स्थिति और भी खराब रही।

उन्होंने खुलासा किया कि किस प्रकार भाजपा शासन में बलात्कार के आरोपियों को संरक्षण दिया गया। उन्होंने महिला ओलंपियनों के विरोध का जिक्र किया और जिक्र किया कि किस तरह मोदी सरकार ने उनके साथ निर्दयतापूर्वक व्यवहार किया व आरोपियों को बचाया। इस अवसर पर बोलते हुए, पूर्व केंद्रीय मंत्री और चंडीगढ़ संसदीय सीट से इंडिया गठबंधन के सांझा उम्मीदवार मनीष तिवारी ने उनकी प्रचार मुहिम को मजबूत करने और सक्रिय समर्थन देने के लिए महिला कांग्रेस की नेताओं और कार्यकर्ताओं का आभार व्यक्त किया।

उन्होंने कहा कि महिलाओं के कल्याण और उत्थान के लिए काम करने की कांग्रेस की परंपरा और इतिहास रहा है।  उन्होंने कहा कि वह स्वर्गीय प्रधानमंत्री राजीव गांधी ही थे, जिन्होंने स्थानीय निकायों में महिलाओं के लिए आरक्षण की शुरुआत की, जो परंपरा आखिरकार संसद और राज्य विधानसभाओं जैसे विधायी निकायों में महिलाओं के लिए आरक्षण की ओर बढ़ रही है।

इस अवसर पर चंडीगढ़ कांग्रेस के अध्यक्ष एच.एस लक्की, पंजाब महिला कांग्रेस की पूर्व अध्यक्ष गुरदर्शन कौर, हरियाणा अध्यक्ष सुधा भारद्वाज, पंजाब महिला कांग्रेस अध्यक्ष गुरशरण कौर रंधावा, चंडीगढ़ महिला कांग्रेस की पूर्व अध्यक्ष अनीता शर्मा, पूर्व चंडीगढ़ महिला कांग्रेस अध्यक्ष मीनाक्षी चौधरी, चंडीगढ़ महिला कांग्रेस की महासचिव बलविंदर कौर, सुमन लता, ममता राणा, सोनिया जायसवाल, बबीता, ललिता रानी, परविंदर चीना भी मौजूद रहे।

ਕਾਂਗਰਸ ਔਰਤਾਂ ਨੂੰ ਨੌਕਰੀਆਂ 'ਚ 50 ਫੀਸਦੀ ਰਾਖਵਾਂਕਰਨ ਦੇਵੇਗੀ : ਲਾਂਬਾ

ਕਿਹਾ: ਭਾਜਪਾ ਦਾ 10 ਸਾਲ ਦਾ ਸ਼ਾਸਨ ਖਾਸ ਕਰਕੇ ਔਰਤਾਂ ਲਈ ਸਭ ਤੋਂ ਮਾੜਾ ਸਾਬਤ ਹੋਇਆ

 

ਚੰਡੀਗੜ੍ਹ

ਕੇਂਦਰ ਦੀ ਕਾਂਗਰਸ/ਇੰਡੀਆ ਦੀ ਸਰਕਾਰ ਕੇਂਦਰ ਸਰਕਾਰ ਦੀਆਂ ਨੌਕਰੀਆਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦੇਵੇਗੀ। ਇਹ ਪ੍ਰਗਟਾਵਾ ਅੱਜ ਇੱਥੇ ਆਲ ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ ਅਲਕਾ ਲਾਂਬਾ ਨੇ ਕੀਤਾ। ਲਾਂਬਾ ਚੰਡੀਗੜ੍ਹ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਨੰਦਿਤਾ ਹੁੱਡਾ ਦੇ ਤਾਜਪੋਸ਼ੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਇੱਥੇ ਪੁੱਜੇ ਸਨ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਦੇਸ਼ ਦੇ ਹਰ ਵਰਗ ਦੇ ਲੋਕਾਂ ਨੂੰ ਥਾਂ ਦਿੱਤੀ ਗਈ ਹੈ। ਖਾਸ ਕਰਕੇ ਇਸ ਵਿੱਚ ‘ਨਾਰੀ ਨਿਆਂ’ ਤਹਿਤ ਔਰਤਾਂ ਲਈ ਵਿਸ਼ੇਸ਼ ਵਿਵਸਥਾਵਾਂ ਹਨ।

ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਸਰਕਾਰੀ ਨੌਕਰੀਆਂ ਵਿੱਚ 50 ਫੀਸਦੀ ਰਾਖਵਾਂਕਰਨ ਦੇਣ ਤੋਂ ਇਲਾਵਾ, ਦੇਸ਼ ਭਰ ਦੇ ਹਰ ਗਰੀਬ ਪਰਿਵਾਰ ਦੀ ਇੱਕ ਔਰਤ ਨੂੰ ਹਰ ਸਾਲ ਉਸ ਦੇ ਬੈਂਕ ਖਾਤੇ ਵਿੱਚ 1 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਨਾਲ ਪੂਰੇ ਪਰਿਵਾਰ ਦੀਆਂ ਆਰਥਿਕ ਲੋੜਾਂ ਪੂਰੀਆਂ ਹੋ ਸਕਣਗੀਆਂ। ਇਸ ਦੌਰਾਨ ਮਹਿਲਾ ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਮੋਦੀ ਸ਼ਾਸਨ ਦੇ ਪਿਛਲੇ 10 ਸਾਲ ਦੇਸ਼ ਲਈ ਮਾੜੇ ਰਹੇ ਹਨ, ਜਿਸ ਵਿੱਚ ਖਾਸ ਕਰਕੇ ਔਰਤਾਂ ਦੀ ਹਾਲਤ ਬਦ ਤੋਂ ਬਦਤਰ ਹੋ ਗਈ ਹੈ।

ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕਿਵੇਂ ਭਾਜਪਾ ਦੇ ਸ਼ਾਸਨਕਾਲ ਦੌਰਾਨ ਬਲਾਤਕਾਰ ਦੇ ਦੋਸ਼ੀਆਂ ਨੂੰ ਸੁਰੱਖਿਆ ਦਿੱਤੀ ਗਈ ਸੀ। ਉਨ੍ਹਾਂ ਨੇ ਮਹਿਲਾ ਓਲੰਪੀਅਨਾਂ ਦੇ ਵਿਰੋਧ ਦਾ ਜ਼ਿਕਰ ਕੀਤਾ ਅਤੇ ਜ਼ਿਕਰ ਕੀਤਾ ਕਿ ਕਿਵੇਂ ਮੋਦੀ ਸਰਕਾਰ ਨੇ ਉਨ੍ਹਾਂ ਨਾਲ ਬੇਰਹਿਮੀ ਵਾਲਾ ਸਲੂਕ ਕੀਤਾ ਤੇ ਦੋਸ਼ੀਆਂ ਨੂੰ ਬਚਾਇਆ। ਇਸ ਮੌਕੇ 'ਤੇ ਬੋਲਦਿਆਂ, ਸਾਬਕਾ ਕੇਂਦਰੀ ਮੰਤਰੀ ਅਤੇ ਚੰਡੀਗੜ੍ਹ ਸੰਸਦੀ ਸੀਟ ਤੋਂ ਇੰਡੀਆ ਗਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਨੇ ਮਹਿਲਾ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਦਾ ਉਨ੍ਹਾਂ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਅਤੇ ਸਰਗਰਮ ਸਹਿਯੋਗ ਦੇਣ ਲਈ ਧੰਨਵਾਦ ਕੀਤਾ।

ਉਨ੍ਹਾਂ ਕਿਹਾ ਕਿ ਕਾਂਗਰਸ ਦੀ ਔਰਤਾਂ ਦੀ ਭਲਾਈ ਅਤੇ ਉੱਨਤੀ ਲਈ ਕੰਮ ਕਰਨ ਦੀ ਪਰੰਪਰਾ ਅਤੇ ਇਤਿਹਾਸ ਹੈ। ਉਨ੍ਹਾਂ ਖੁਲਾਸਾ ਕਿ ਇਹ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਹੀ ਸਨ, ਜਿਨ੍ਹਾਂ ਨੇ ਸਥਾਨਕ ਸੰਸਥਾਵਾਂ ਵਿੱਚ ਔਰਤਾਂ ਲਈ ਰਾਖਵੇਂਕਰਨ ਦੀ ਸ਼ੁਰੂਆਤ ਕੀਤੀ ਸੀ ਤੇ ਇਹ ਪਰੰਪਰਾ ਆਖਰਕਾਰ ਪਾਰਲੀਮੈਂਟ ਅਤੇ ਸੂਬਾ ਵਿਧਾਨ ਸਭਾਵਾਂ ਵਰਗੀਆਂ ਵਿਧਾਨਕ ਸੰਸਥਾਵਾਂ ਵਿੱਚ ਔਰਤਾਂ ਲਈ ਰਾਖਵੇਂਕਰਨ ਵੱਲ ਵੱਧ ਰਹੀ ਹੈ।

ਇਸ ਮੌਕੇ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐਚ.ਐਸ ਲੱਕੀ, ਪੰਜਾਬ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਗੁਰਦਰਸ਼ਨ ਕੌਰ, ਹਰਿਆਣਾ ਦੀ ਪ੍ਰਧਾਨ ਸੁਧਾ ਭਾਰਦਵਾਜ, ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਚੰਡੀਗੜ੍ਹ ਮਹਿਲਾ ਕਾਂਗਰਸ ਦੀ ਜਨਰਲ ਸਕੱਤਰ ਬਲਵਿੰਦਰ ਕੌਰ, ਚੰਡੀਗੜ੍ਹ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਮੀਨਾਕਸ਼ੀ ਚੌਧਰੀ, ਸੁਮਨ ਲਤਾ, ਮਮਤਾ ਰਾਣਾ, ਸੋਨੀਆ ਜੈਸਵਾਲ, ਬਬੀਤਾ, ਲਲਿਤਾ ਰਾਣੀ, ਪਰਵਿੰਦਰ ਚੀਨਾ ਆਦਿ ਹਾਜ਼ਰ ਸਨ|

 

Tags: Manish Tewari , Punjab Pradesh Congress Committee , Congress , Indian National Congress , Punjab Congress , Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD