Friday, 19 April 2024

 

 

LATEST NEWS CGC Jhanjeri’s Fashion Show MERAKI 2024 goes in Style CEO Maneesh Garg briefs about Postal ballot facility for absentee voters Alumnus Sh. Ram Kumar Mittal, Founder & President of Swami International, USA, Inspires Students During Campus Visit to PEC In a first, CEO Sibin C holds Facebook live interaction with Punjab voters Top 9 Monalisa Hot Web Series To Watch In April 2024 | 5 Dariya News Drug awareness rally under NSS camp by RBU students Wheat planted using surface feeders at 40 places in barnala district : Punamdeep Kaur NSS PEC Organized Blood Donation Camp in Collaboration with PGIMER Biomed lab science day celebrated at RBU Singer Javed Ali recorded the song for Speed India Entertainment & HGV Anup Jalota, Udit Narayan, Babul Supriyo, and other singers received Dr. K.J. Yesudas Achievement Award Unique Initiative: Punjab's CEO Sibin C to go live on Facebook on April 19th Special monitoring of Social Media for Model Code of Conduct compliance - Chief Electoral Officer Anurag Agarwal In unique initiative, administration launches video helpline number 83605-83697 for speech and hearing-impaired voters Sakshi Sawhney directs procurement agencies to expedite wheat lifting Will make Punjabi the number one language in Chandigarh - Sanjay Tandon Vigilance Bureau nabs ASI for accepting Rs 4,500 bribe Magnificent Display of Indian Culture at LPU's annual 'One India-2024' Cultural Fest Suzuki Motorcycle India expands its footprint in Kerala Unlike Ravneet Bittu, Congress Has Always Respected Beant Singh Ji’s Legacy: Amarinder Singh Raja Warring Kunwar Vijay Pratap's speech should be taken seriously and investigation should be conducted: Partap Singh Bajwa

 

Ensure timely completion of development projects- DC Sakshi Sawhney to officers

Sakshi Sawhney, DC Ludhiana, Ludhiana, Deputy Commissioner Ludhiana
Listen to this article

Web Admin

Web Admin

5 Dariya News

Ludhiana , 05 Mar 2024

Deputy Commissioner Sakshi Sawhney held a review meeting on Tuesday to assess the progress of various development projects undertaken by different departments in the district. The Deputy Commissioner checked the physical and financial status of the projects, which included the construction of community halls, renovation of ponds, building of new libraries, carpeting of new roads and streets, and setting up Aam Aadmi Clinics in various parts of the district. 

The officials briefed the Deputy Commissioner on the current situation and achievements of the ongoing projects. The DC instructed the officials to expedite the speed of all ongoing works to ensure completion within the given timeframe. She further asked them to utilize all available resources to get the work done without any hindrances, so that people could benefit from the developmental projects. 

Sawhney also emphasized the need for better coordination between departments to resolve developmental bottlenecks. She also reiterated that the Punjab government, led by Chief Minister Bhagwant Singh Mann, was making strenuous efforts for the development of Ludhiana and every official must discharge their duties with full sincerity and diligence.

Prominent officials present at the meeting included Assistant Commissioner Krishna Pal Rajpoot, SDMs Gurbir Singh Kohli and Vikas Hira, DDPO Navdeep Kaur, Civil Surgeon Dr Jasbir Singh Aulakh, and others.

ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ

ਲੁਧਿਆਣਾ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਸ਼ੁਰੂ ਕੀਤੇ ਗਏ ਅਨੇਕਾਂ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਕਮਿਊਨਿਟੀ ਹਾਲਾਂ ਦੀ ਉਸਾਰੀ, ਛੱਪੜਾਂ ਦੀ ਮੁਰੰਮਤ, ਨਵੀਂ ਲਾਇਬ੍ਰੇਰੀਆਂ ਦੀ ਉਸਾਰੀ, ਨਵੀਆਂ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਅਤੇ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਦੇ ਪ੍ਰੋਜੈਕਟਾਂ ਦੀ ਭੌਤਿਕ ਅਤੇ ਵਿੱਤੀ ਸਥਿਤੀ ਦੀ ਵੀ ਜਾਂਚ ਕੀਤੀ। 

ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਮੌਜੂਦਾ ਸਥਿਤੀ ਅਤੇ ਚੱਲ ਰਹੇ ਪ੍ਰੋਜੈਕਟਾਂ ਦੀਆਂ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸਾਰੇ ਚੱਲ ਰਹੇ ਕੰਮਾਂ ਦੀ ਰਫਤਾਰ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਨਿਰਧਾਰਤ ਸਮਾਂ ਸੀਮਾ ਵਿੱਚ ਮੁਕੰਮਲ ਹੋਣ ਨੂੰ ਯਕੀਨੀ ਬਣਾਇਆ ਜਾ ਸਕੇ। 

ਉਨ੍ਹਾਂ ਅੱਗੇ ਕਿਹਾ ਕਿ ਉਹ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰਦਿਆਂ ਜਲਦ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ, ਤਾਂ ਜੋ ਲੋਕਾਂ ਨੂੰ ਵਿਕਾਸ ਕਾਰਜਾਂ ਦਾ ਲਾਭ ਮਿਲ ਸਕੇ। ਸਾਹਨੀ ਨੇ ਵਿਕਾਸ ਕਾਰਜ਼ਾਂ ਵਿੱਚ ਪੈਂਦੇ ਅੜਿੱਕਿਆਂ ਨੂੰ ਹੱਲ ਕਰਨ ਲਈ ਵਿਭਾਗਾਂ ਵਿਚਕਾਰ ਬਿਹਤਰ ਤਾਲਮੇਲ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਦੁਹਰਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੁਧਿਆਣਾ ਦੇ ਵਿਕਾਸ ਲਈ ਅਣਥੱਕ ਯਤਨ ਕਰ ਰਹੀ ਹੈ ਅਤੇ ਹਰੇਕ ਅਧਿਕਾਰੀ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ।

ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਕ੍ਰਿਸ਼ਨ ਪਾਲ ਰਾਜਪੂਤ, ਉਪ ਮੰਡਲ ਮੈਜਿਸਟਰੇਟਾਂ ਵਿੱਚ ਗੁਰਬੀਰ ਸਿੰਘ ਕੋਹਲੀ ਅਤੇ ਵਿਕਾਸ ਹੀਰਾ, ਡੀ.ਡੀ.ਪੀ.ਓ ਨਵਦੀਪ ਕੌਰ, ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

 

Tags: Sakshi Sawhney , DC Ludhiana , Ludhiana , Deputy Commissioner Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD