Saturday, 27 April 2024

 

 

LATEST NEWS Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting

 

Chairman Harchand Singh Barsat establishes a new Fruit and Vegetable Market in the village of Mehamadpur

A covered shed is being constructed at a cost of 90 lakh rupees, development work will accelerate after the release of RDF by the Central Government

Harchand Singh Barsat, AAP, Aam Aadmi Party, AAP Punjab, Aam Aadmi Party Punjab
Listen to this article

Web Admin

Web Admin

5 Dariya News

S.A.S. Nagar (Mohali) , 04 Mar 2024

Today, under the leadership of Punjab Mandi Board Chairman S. Harchand Singh Barsat, a new Fruit and Vegetable Market was inaugurated in the village of Mehamadpur by auctioning the potato crop. On this occasion, S. Barsat thanked the Mehamadpur village council for donating 83 Bighas of land to the Mandi Board. It is noteworthy that the said land was provided to the Mandi Board at the behest of S. Barsat.

The Chairman stated that there are no industries or factories in the vicinity of Mehamadpur. Considering this, the fruit and vegetable market has been initiated here and is being developed as a sub-yard. This will not only provide employment opportunities for the youth but also ensure that farmers receive fair prices for their crops. He mentioned that the construction of the shed, costing 90 lakh rupees, is progressing rapidly and soon the market will be fully enclosed with a boundary wall, gate, and shops will also be constructed.

Due to its location on the Patiala Sangrur road, the Mehamadpur market can motivate approximately 40,000 farmers within a 25-kilometer radius to sell fruits and vegetables, also offering a golden opportunity for employment to the youth. S. Harchand Singh Barsat remarked that the Central Government has always discriminated against Punjab, which is why the Rural Development Fund (RDF) of the Mandi Board is being withheld, halting the development of Punjab's villages.

He said that if the Central Government releases the RDF for the Mandi Board, the development of the region would be initiated on a priority basis. Despite the Central Government's withholding of RDF, the development of markets and construction of village roads are proceeding.

He mentioned that the construction of steel covered sheds at procurement centers in villages Sultanpur and Banera Kalan, link roads from village Barsat to Banera Kalan-Sarajpur, and construction of sheds and roads in grain markets of villages Gajjumajra, Jodhemajra, and Dhablan is ongoing.

He appealed to the people to ensure good education for their children and encourage them to participate in commercial farming. Considering the future of Punjab and its children, the Mandi Board is providing training in sports to children in the covered sheds of markets during the off-season. He informed that farmers are being provided with covered sheds in markets at very low rates for organizing functions like weddings. S. Barsat assured the residents that farmers would not face any issues in the markets.

On this occasion, S. Gurdeep Singh, Engineer-in-Chief, S. Ajaypal Singh Barad, District Mandi Officer, S. Amritpal Singh Executive Engineer, Sandeep Singh Sarpanch Mehamadpur, Narinder Singh Barsat, Harinder Singh Dhablan, Soni Jalur M.C. Patada, Hem Inder Singh Malomajra, Davinder Singh Shermajra, Gurjeet Singh Green Park, Chamkaur Singh Sarpanch Chuharpur Marasian, Anil Mittal Sarpanch Barsat, Malkit Singh Sarpanch Chuharpur Kabile, Gurpreet Singh Sarpanch Rajgadh, Manpreet Singh Sarpanch Wajidpur, Ram Singh former Sarpanch Fatehpur, Jagroop Singh Sarpanch Fatehpur, Bant Singh former Sarpanch Chuharpur Marasian, Balvir Singh former Sarpanch Fatehpur, Avi Singh former Sarpanch Dakrabba, Gopi Sidhu along with Mehamadpur Gram Panchayat including Kulwant Singh Panch, Gurjeet Singh Panch, Tarntaran Singh, Harbhajan Singh Walia, Jagtar Singh Numberdar, Charan Singh, Kulwinder Singh, Hari Singh former-Sarpanch, Manjeet Singh, Jaginder Singh, Jaswant Singh former-Sarpanch, Gurmeet Singh, Sukhveer Singh Club President, Nachhattar Singh, Rajvinder Singh, Jora Singh, Jalawa Singh, Nihal Singh, Sukhvinder Sukhi Pasiyana, Hakam Singh Panch Shermajra were present.

ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਪਿੰਡ ਮਹਿਮਦਪੁਰ ਵਿਖੇ ਨਵੀਂ ਫ਼ਲ ਅਤੇ ਸਬਜੀ ਮੰਡੀ ਸਥਾਪਿਤ ਕੀਤੀ

90 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਕਵਰ ਸ਼ੈੱਡ,  ਕੇਂਦਰ ਸਰਕਾਰ ਵੱਲੋਂ ਆਰ.ਡੀ.ਐਫ. ਰਿਲੀਜ਼ ਹੋਣ ਮਗਰੋਂ ਵਿਕਾਸ ਕਾਰਜਾਂ ਨੂੰ ਤੇਜੀ ਨਾਲ ਪੂਰੀ ਕੀਤਾ ਜਾਵੇਗਾ

ਐਸ.ਏ.ਐਸ. ਨਗਰ ( ਮੋਹਾਲੀ  )

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਪਿੰਡ ਮਹਿਮਦਪੁਰ ਵਿਖੇ ਆਲੂ ਦੀ ਫਸਲ ਦੀ ਬੋਲੀ ਕਰਵਾਕੇ ਨਵੀਂ ਫ਼ਲ ਅਤੇ ਸਬਜੀ ਮੰਡੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ. ਬਰਸਟ ਨੇ ਪਿੰਡ ਦੀ ਪੰਚਾਇਤ ਦਾ ਮੰਡੀ ਬੋਰਡ ਨੂੰ 83 ਵਿੱਘੇ ਜ਼ਮੀਨ ਦਾਨ ਕਰਨ ਤੇ ਧੰਨਵਾਦ ਕੀਤਾ। ਇੱਥੇ ਦੱਸਣਯੋਗ ਹੈ ਕਿ ਉਪਰੋਕਤ ਜਮੀਨ ਸ. ਬਰਸਟ ਦੇ ਕਹਿਣ ਤੇ ਮਹਿਮਦਪੁਰ ਪੰਚਾਇਤ ਵੱਲੋਂ ਮੰਡੀ ਬੋਰਡ ਨੂੰ ਦਿੱਤੀ ਗਈ ਹੈ।

ਚੇਅਰਮੈਨ ਨੇ ਕਿਹਾ ਕਿ ਮਹਿਮਦਪੁਰ ਦੇ ਆਲੇ-ਦੁਆਲੇ ਕੋਈ ਵੀ ਇੰਡਸਟਰੀ ਜਾ ਫੈਕਟਰੀ ਨਹੀਂ ਹੈ। ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਫ਼ਲ ਅਤੇ ਸਬਜੀ ਮੰਡੀ ਸ਼ੁਰੂ ਕੀਤੀ ਗਈ ਹੈ ਅਤੇ ਸਬ-ਯਾਰਡ ਵੱਜੋਂ ਮੰਡੀ ਵਿਕਸਤ ਕੀਤਾ ਜਾ ਰਿਹਾ ਹੈ। ਇਸ ਨਾਲ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ, ਉੱਥੇ ਹੀ ਕਿਸਾਨਾਂ ਨੂੰ ਵੀ ਉਨ੍ਹਾਂ ਦੀ ਜਿਣਸਾਂ ਦਾ ਸਹੀ ਮੁੱਲ ਮਿਲ ਸਕੇਗਾ।

ਉਨ੍ਹਾਂ ਕਿਹਾ ਕਿ 90 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸ਼ੈੱਡਾਂ ਦਾ ਕੰਮ ਜੋਰਾਂ ਨਾਲ ਚੱਲ ਰਿਹਾ ਹੈ ਅਤੇ ਜਲਦ ਹੀ ਮੰਡੀ ਦੀ ਚਾਰ ਦੀਵਾਰੀ ਕਰਕੇ ਗੇਟ ਲਗਾਇਆ ਜਾਵੇਗਾ ਅਤੇ ਦੁਕਾਨਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ। ਮਹਿਮਦਪੁਰ ਮੰਡੀ ਪਟਿਆਲਾ ਸੰਗਰੂਰ ਤੇ ਸਥਿਤ ਹੋਣ ਕਾਰਨ ਇਸਦੇ 25 ਕਿਲੋਮੀਟਰ ਦੇ ਰੇਡੀਅਸ ਵਿੱਚ ਇਲਾਕੇ ਦੇ ਕਰੀਬ 40 ਹਜਾਰ ਕਿਸਾਨਾਂ ਨੂੰ ਫ਼ਲ ਅਤੇ ਸਬਜੀਆਂ ਬੀਜਣ ਵੱਲ ਪ੍ਰੇਰਿਤ ਕੀਤਾ ਜਾ ਸਕੇਗਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਸੁਨਹਿਰਾ ਮੌਕਾ ਵੀ ਮਿਲੇਗਾ।

ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਕੇਂਦਰ ਸਰਕਾਰ ਹਮੇਸ਼ਾ ਤੋਂ ਹੀ ਪੰਜਾਬ ਨਾਲ ਵਿਤਕਰਾਂ ਕਰਦੀ ਆਈ ਹੈ ਅਤੇ ਇਸੇ ਦਾ ਨਤੀਜਾ ਹੈ ਕਿ ਕੇਂਦਰ ਸਰਕਾਰ ਵੱਲੋਂ ਮੰਡੀ ਬੋਰਡ ਦਾ ਆਰ.ਡੀ.ਐਫ. (ਰੂਰਲ ਡਿਵਲਮੈਂਟ ਫੰਡ) ਦਾ ਪੈਸਾ ਰੋਕਿਆ ਹੋਇਆ ਹੈ, ਜਿਸ ਕਾਰਨ ਪੰਜਾਬ ਦੇ ਪਿੰਡਾ ਦਾ ਵਿਕਾਸ ਰੁਕਿਆ ਹੋਇਆ ਹੈ। ਜੇਕਰ ਕੇਂਦਰ ਸਰਕਾਰ ਮੰਡੀ ਬੋਰਡ ਦਾ ਆਰ.ਡੀ.ਐਫ. ਜਾਰੀ ਕਰ ਦੇਵੇ, ਤਾਂ ਇਲਾਕੇ ਦਾ ਵਿਕਾਸ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ।

ਪਰ ਕੇਂਦਰ ਸਰਕਾਰ ਵੱਲੋਂ ਆਰ.ਡੀ.ਐਫ. ਜਾਰੀ ਨਾ ਹੋਣ ਦੇ ਬਾਵਜੂਦ ਵੀ ਮੰਡੀਆਂ ਦੇ ਵਿਕਾਸ ਅਤੇ ਪਿੰਡਾਂ ਦੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਖਰੀਦ ਕੇਂਦਰ ਪਿੰਡ ਸੁਲਤਾਨਪੁਰ ਅਤੇ ਪਿੰਡ ਬਣੇਰਾ ਕਲਾਂ ਵਿੱਚ ਸਟੀਲ ਕਵਰ ਸ਼ੈਡ ਦੇ ਨਿਰਮਾਣ, ਪਿੰਡ ਬਰਸਟ ਤੋਂ ਪਿੰਡ ਬਣੇਰਾ ਕਲਾਂ- ਸਰਾਜਪੁਰ ਦੀ ਲਿੰਕ ਰੋਡ ਅਤੇ ਅਨਾਜ ਮੰਡੀ ਪਿੰਡ ਗੱਜੂ ਮਾਜਰਾ, ਪਿੰਡ ਜੋੜੇਮਾਜਰਾ ਅਤੇ ਧਬਲਾਨ ਦੀ ਫੜ੍ਹ ਅਤੇ ਸੜਕ ਬਣਾਉਣ ਦੇ ਕਾਰਜ ਕੀਤੇ ਜਾ ਰਹੇ ਹਨ।

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਅਤੇ ਕਮਰਸ਼ੀਅਲ ਖੇਤੀ ਵਿੱਚ ਭਾਗ ਲੈਣ ਲਈ ਉਤਸਾਹਤ ਕਰਨ। ਪੰਜਾਬ ਅਤੇ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਮੰਡੀ ਬੋਰਡ ਵੱਲੋਂ ਆਫ ਸੀਜ਼ਨ ਦੌਰਾਨ ਮੰਡੀਆਂ ਦੇ ਕਵਰ ਸੈੱਡਾਂ ਹੇਠ ਬਚਿੱਆਂ ਨੂੰ ਖੇਡਾਂ ਦੀ ਟ੍ਰੇਨਿੰਗ ਦਿੱਤੀ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਬਹੁਤ ਹੀ ਘੱਟ ਰੇਟ ਤੇ ਵਿਆਹ ਆਦਿ ਪ੍ਰੋਗਰਾਮ ਕਰਾਉਣ ਲਈ ਉਪਰੋਕਤ ਸੈੱਡ ਵੀ ਮੁਹੱਇਆ ਕਰਵਾਏ ਜਾਂਦੇ ਹਨ। ਸ. ਬਰਸਟ ਨੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਵਾਈਆ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆਂ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਸ. ਗੁਰਦੀਪ ਸਿੰਘ, ਇੰਜੀਨਿਅਰ-ਇਨ-ਚੀਫ਼, ਸ. ਅਜੇਪਾਲ ਸਿੰਘ ਬਰਾੜ, ਜਿਲ੍ਹਾ ਮੰਡੀ ਅਫ਼ਸਰ, ਕਾਰਜਕਾਰੀ ਇੰਜੀਨਿਅਰ ਸ. ਅੰਮ੍ਰਿਤਪਾਲ, ਸੰਦੀਪ ਸਿੰਘ ਸਰਪੰਚ ਮਹਿਮਦਪੁਰ, ਨਰਿੰਦਰ ਸਿੰਘ ਬਰਸਟ, ਹਰਿੰਦਰ ਸਿੰਘ ਧਬਲਾਨ, ਸੋਨੀ ਜਲੂਰ ਐਮ.ਸੀ. ਪਾਤੜਾ, ਹੇਮ ਇੰਦਰ ਸਿੰਘ ਮਲੋਮਾਜਰਾ, ਦਵਿੰਦਰ ਸਿੰਘ ਸ਼ੇਰਮਾਜਰਾ, ਗੁਰਜੀਤ ਸਿੰਘ ਗਰੀਨ ਪਾਰਕ, ਚਮਕੌਰ ਸਿੰਘ ਸਰਪੰਚ ਚੂਹੜਪੁਰ ਮਰਾਸੀਆਂ, ਅਨਿਲ ਮਿੱਤਲ ਸਰਪੰਚ ਬਰਸਟ, ਮਲਕੀਤ ਸਿੰਘ ਸਰਪੰਚ ਚੂਹੜਪੁਰ ਕਲਾਂ, ਗੁਰਪ੍ਰੀਤ ਸਿੰਘ ਸਰਪੰਚ ਰਾਜਗੜ੍ਹ, ਮਨਪ੍ਰੀਤ ਸਿੰਘ ਸਰਪੰਚ ਵਜੀਦਪੁਰ, ਰਾਮ ਸਿੰਘ ਸਾਬਕਾ ਸਰਪੰਚ ਫਤਿਹਪੁਰ, ਜਗਰੂਪ ਸਿੰਘ ਸਰਪੰਚ ਫਤਿਹਪੁਰ, ਬੰਤ ਸਿੰਘ ਸਾਬਕਾ ਸਰਪੰਚ ਚੂਹੜਪੁਰ ਮਰਾਸੀਆਂ, ਬਲਵੀਰ ਸਿੰਘ ਸਾਬਕਾ ਸਰਪੰਚ ਫਤਿਹਪੁਰ, ਅਵੀ ਸਿੰਘ ਸਾਬਕਾ ਸਰਪੰਚ ਦਕੜੱਬਾ, ਗੋਪੀ ਸਿੱਧੂ, ਸਹਿਤ ਮਹਿਮਦਪੁਰ ਗ੍ਰਾਮ ਪੰਚਾਇਤ ਤੋਂ ਕੁਲਵੰਤ ਸਿੰਘ ਪੰਚ, ਗੁਰਜੀਤ ਸਿੰਘ ਪੰਚ, ਤਰਨਤਾਰਨ ਸਿੰਘ, ਹਰਭਜਨ ਸਿੰਘ ਵਾਲੀਆ, ਜਗਤਾਰ ਸਿੰਘ ਨੰਬਰਦਾਰ, ਚਰਨ ਸਿੰਘ, ਕੁਲਵਿੰਦਰ ਸਿੰਘ, ਹਰੀ ਸਿੰਘ ਸਾਬਕਾ ਸਰਪੰਚ, ਮਨਜੀਤ ਸਿੰਘ, ਜਗਿੰਦਰ ਸਿੰਘ, ਜਸਵੰਤ ਸਿੰਘ ਸਾਬਕਾ ਸਰਪੰਚ, ਗੁਰਮੀਤ ਸਿੰਘ, ਸੁਖਵੀਰ ਸਿੰਘ ਕਲੱਬ ਪ੍ਰਧਾਨ, ਨਛੱਤਰ ਸਿੰਘ, ਰਾਜਵਿੰਦਰ ਸਿੰਘ, ਜੋਰਾ ਸਿੰਘ, ਜਲਾਵਾ ਸਿੰਘ, ਨਿਹਾਲ ਸਿੰਘ, ਸੁਖਵਿੰਦਰ ਸੁੱਖੀ ਪਸਿਆਣਾ, ਹਾਕਮ ਸਿੰਘ ਪੰਚ ਸ਼ੇਰਮਾਜਰਾ ਮੌਜੂਦ ਰਹੇ।

 

चेयरमैन हरचंद सिंह बरसट ने गांव मेहमदपुर में नई फल एवं सब्जी मंडी स्थापित की

 90 लाख रुपये की लागत से बनाया जा रहा है कवर शेड, केंद्र सरकार द्वारा आर.डी.एफ जारी करने के बाद विकास कार्य तेजी से पूरे होंगे

एस.ए.एस. नगर ( मोहाली )

पंजाब मंडी बोर्ड के चेयरमैन स. हरचंद सिंह बरसट की ओर से आज गांव मेहमदपुर में आलू की फसल की बोली करवाकर नई फल एवं सब्जी मंडी का उद्घाटन किया गया। इस मौके पर स. बरसट ने मंडी बोर्ड को 83 बीघा जमीन दान करने के लिए मेहमदपुर ग्राम पंचायत का धन्यवाद किया। यहां बताने योग्य है कि उक्त भूमि स. बरसट के कहने पर मेहमदपुर पंचायत ने मंडी बोर्ड को दी है।

चेयरमैन ने कहा कि मेहमदपुर के आसपास कोई इंडस्ट्री या फैक्ट्री नहीं है। इसे ध्यान में रखते हुए यहां फल एवं सब्जी मंडी शुरू की गई है और सब-यार्ड के रूप में मंडी को विकसित किया जा रहा है। इससे जहां युवाओं को रोजगार मिलेगा, वहीं किसानों को भी उनकी फसलों का सही मूल्य मिलेगा। उन्होंने कहा कि 90 लाख रुपये की लागत से बनने वाले शेड का काम तेज़ी से पूरा किया जा रहा है और जल्द ही मंडी की चार दीवारी करके गेट लगाया जाएगा और दुकानें भी बनाई जाएंगी।

मेहमदपुर मंडी पटियाला संगरूर रोड पर स्थित होने के कारण इसके करीब 25 किलोमीटर के रेडियस में क्षेत्र के करीब 40 हजार किसानों को फल और सब्जियां बीजने के लिये प्रेरित किया जा सकेगा व युवाओं को रोजगार का सुनहरा अवसर भी मिलेगा। स. हरचंद सिंह बरसट ने कहा कि केंद्र सरकार हमेशा पंजाब से भेदभाव करती आई है और इसी का परिणाम है कि केंद्र सरकार ने मंडी बोर्ड का आर.डी.एफ. (रूरल डेवलपमेंट फंड) का पैसा रोक रखा है, जिससे पंजाब के गांवों का विकास रुका हुआ है।

यदि केन्द्र सरकार मंडी बोर्ड की आर.डी.एफ. जारी कर दे, तो क्षेत्र का विकास पहल के आधार पर किया जाएगा। परंतु केंद्र सरकार द्वारा आर.डी.एफ. रोकने के बावजूद मंडियों का विकास और गांव की सड़कों का निर्माण किया जा रहा है। उन्होंने कहा कि खरीद केंद्र गांव सुल्तानपुर और गांव बनेरा कलां में स्टील कवर शेड का निर्माण, गांव बरसट से गांव बनेरा कलां-सराजपुर तक लिंक रोड और अनाज मंडी गांव गज्जूमाजरा, गांव जोड़ेमाजरा और धबलान में फड़ और सड़क निर्माण का कार्य चल रहा है।

उन्होंने लोगों से अपील की कि वे अपने बच्चों को अच्छी शिक्षा दिलायें और कमर्शियल खेती में भाग लेने के लिए प्रोत्साहित करें। पंजाब और बच्चों के भविष्य को ध्यान में रखते हुए मंडी बोर्ड की तरफ से आफ सीजन के दौरान मंडियों के कवर शैड्स में बच्चों को खेलों की ट्रेनिंग दी जा रही है। उन्होंने बताया कि किसानों को बहुत ही कम रेट पर विवाह आदि कार्यक्रम कराने के लिये मंडियों के कवर शैड उपलब्ध करवाये जा रहे हैं। स. बरसट ने क्षेत्रवासियों को आश्वासन दिया कि किसानों को मंडियों में किसी भी प्रकार की समस्या का सामना नहीं करना पड़ेगा।

इस मौके पर स. गुरदीप सिंह, इंजीनियर-इन-चीफ, स. अजयपाल सिंह बराड़, जिला मंडी अधिकारी, स. अमृतपाल सिंह कार्यकारी इंजीनियर, संदीप सिंह सरपंच मेहमदपुर, नरिंदर सिंह बरसट, हरिंदर सिंह धबलान, सोनी जलूर एम.सी. पातड़ा, हेम इंदर सिंह मलोमाजरा, दविंदर सिंह शेरमाजरा, गुरजीत सिंह ग्रीन पार्क, चमकौर सिंह सरपंच चुहड़पुर मरासियां, अनिल मित्तल सरपंच बरसट, मलकीत सिंह सरपंच चुहड़पुर कबीले, गुरप्रीत सिंह सरपंच राजगढ़, मनप्रीत सिंह सरपंच वजीदपुर, राम सिंह पूर्व सरपंच फ़तेहपुर, जगरूप सिंह सरपंच फ़तेहपुर, बंत सिंह पूर्व सरपंच चूहड़पुर मरासियां, बलवीर सिंह पूर्व सरपंच फ़तेहपुर, अवि सिंह पूर्व सरपंच डकरब्बा, गोपी सिद्धु सहित मेहमदपुर ग्राम पंचायत से कुलवंत सिंह पंच, गुरजीत सिंह पंच, तरनतारन सिंह, हरभजन सिंह वालिया, जगतार सिंह नंबरदार, चरण सिंह, कुलविंदर सिंह, हरि सिंह पूर्व-सरपंच, मंजीत सिंह, जगिंदर सिंह, जसवंत सिंह पूर्व-सरपंच, गुरमीत सिंह, सुखवीर सिंह क्लब प्रधान, नच्छत्तर सिंह, राजविंदर सिंह, जोरा सिंह, जलावा सिंह, निहाल सिंह, सुखविंदर सुखी पसियाना, हाकम सिंह पंच शेरमाजरा मौजूद रहे।

 

Tags: Harchand Singh Barsat , AAP , Aam Aadmi Party , AAP Punjab , Aam Aadmi Party Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD