Sunday, 28 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

Balkar Singh inaugurates the new bus stand at Dharamkot

Says, that due to the bus stand, built at a cost of more than 1 crore, the troubles faced by Dharamkot residents will be alleviated

Balkar Singh, AAP, Aam Aadmi Party, Aam Aadmi Party Punjab, AAP Punjab, Dharamkot, Davinderjit Singh Ladi Dhons, Dr. Amandeep Kaur Arora, Harmanjit Singh Brar, Deepak Arora
Listen to this article

5 Dariya News

5 Dariya News

5 Dariya News

Dharamkot , 02 Mar 2024

In an Aam Aadmi Party government built by the people with an overwhelming majority, the Punjab Treasury will always be open for development works of the State. In the near future, 570 super suction machines will be given to the entire Punjab for sewerage cleaning. 

One of these machines will be presented to Dharamkot, ensuring residents won't face sewage problems. With this powerful and modern technology machine, Dharamkot, Kot Ise Khan, and Fatehgarh Panjtur will have effective sewerage cleaning.This was expressed by Mr. Balkar Singh, Cabinet Minister of the Local Government Department and Parliamentary Affairs in Dharamkot. 

He arrived here today specifically to inaugurate the bus stand built for Dharamkot, costing more than 1 crore. Constituency MLA Dharamkot Mr. Davinderjit Singh Ladi Dhons, Constituency MLA Moga Dr. Amandeep Kaur Arora, Chairman District Planning Board Moga Mr. Harmanjit Singh Brar, Chairman Nagar Improvement Trust Mr. Deepak Arora, SDM Ms. Charu Mita, SDM Sarangpreet, Singh Aujla, committee president Gurmeet Makhija, workers from different villages, and villagers were present. 

Cabinet Minister Mr. Balkar Singh congratulated the residents of Dharamkot on the new bus stand. He said that with this new bus stand, people's troubles will cease, and they can use bus services without difficulty. Usually, such development works were done by other governments in the last days of their tenure, but the Aam Aadmi Party has been providing public services from the first day of its tenure. 

The Punjab government has provided over 40 thousand jobs without any recommendations. More than 650 mohalla clinics have been established, and many more will be inaugurated. In the education sector, 117 schools of eminence have been established. 

The "Aap Sarkar Aap De Duar" program is effectively providing government services to people on the spot. Under the able leadership of Chief Minister Mr. Bhagwant Singh Mann, the colors of a vibrant Punjab have started to shine again.

Constituency MLA Dharamkot Mr. Davinderjit Singh Ladi Dhons said that the foundation stone of the new bus stand was laid five years ago by the then Finance Minister, but unfortunately, it remained just a foundation stone. 

The Aam Aadmi Party's association with the people goes beyond votes; the government is focusing special attention on the basic facilities of the people, resulting in the inauguration of a new bus stand today. Due to the right thinking of the Punjab government, development works worth 10 crore 16 lakh rupees have been conducted in Dharamkot constituency. 

He thanked the Minister for announcing the provision of a super suction machine for Dharamkot.He further mentioned that earlier, a fire brigade was requested for Dharamkot, and the Minister not only provided 3 vehicles but also the staff. A fire station has also been built in Dharamkot. 

The sewerage project costing Rs 40 crore in Kot Ise Khan will be completed soon. The foundation stone of an indoor and outdoor stadium with badminton, volleyball, and a synthetic track has also been laid at a cost of two crores in Fatehgarh Panjtur.

The residents of Dharamkot, including the MLA, sincerely thanked the Punjab Government and Local Government and Parliamentary Affairs Minister Mr. Balkar Singh for the development work in the constituency.

स्थानीय निकाय विभाग और संसदीय मामलों के कैबिनेट मंत्री बलकार सिंह द्वारा धर्मकोट के नये बस स्टैंड का उद्घाटन

कहा, 1 करोड़ से अधिक की लागत से बने बस स्टैंड से अब धर्मकोट निवासियों की परेशानी होगी बंद

धर्मकोट 

भारी बहुमत के साथ लोगों ने बनाई आम आदमी पार्टी के राज में, खजाने का मुँह विकास कामों के लिए हमेशा खुला रहेगा। आने वाले समय में जल्दी ही पूरे पंजाब को सीवरेजों की सफ़ाई के लिए 570 सुपर सेक्शन मशीनें दीं जाएंगी, इनमें से एक मशीन धर्मकोट को भेंट की जायेगी जिससे धर्मकोट निवासियों को सिवरेज की समस्या न आ सके। इस शक्तिशाली और आधुनिक तकनीक वाली मशीन के साथ धर्मकोट के इलावा कोट इस्से खान और फतेहगढ़ पंजतूर में सिवरेज की प्रभावशाली ढंग से सफ़ाई हो सकेगी। 

यह प्रगटावा स्थानीय निकाय विभाग और संसदीय मामलों के कैबिनेट मंत्री स. बलकार सिंह ने धर्मकोट में किया। वह आज यहाँ धर्मकोट के लिए बनाऐ गए 1 करोड़ से अधिक की लागत वाले बस स्टैंड का उद्घाटन करने के लिये विशेष तौर पर पहुँचे थे। इस मौके पर उनके साथ हलका विधायक धर्मकोट स. दविन्दरजीत सिंह लाडी ढोंस, हलका विधायक मोगा डा अमनदीप कौर अरोड़ा, चेयरमैन ज़िला योजना बोर्ड मोगा स. हरमनजीत सिंह बराड़, चेयरमैन नगर सुधार ट्रस्ट श्री दीपक अरोड़ा, एसडीएम श्रीमती चारु मिता, एसडीएम सरंगप्रीत सिंह औजला, समिति प्रधान गुरमीत मखीजा के इलावा अलग-अलग गाँवों से आए वर्कर और गाँव वासी उपस्थित थे। 

कैबिनेट मंत्री स. बलकार सिंह ने धर्मकोट निवासियों को नये बस स्टैंड की बधाई देते हुये बताया कि इस नये बस स्टैंड से अब लोगों की परेशानी बंद हो जायेगी और लोग बिना किसी मुश्किल से बस स्टैंड में बस सेवाएं लेंगे। उन्होंने बताया कि आम तौर पर ऐसे विकास कार्य अन्य सरकारों द्वारा अपने कार्यकाल के आखिरी समय में किये जाते थे परंतु आम आदमी पार्टी ने अपने कार्यकाल के पहले दिन से जनसेवा शुरू कर दी थी जो कि निरंतर जारी है। 

पंजाब सरकार ने अब तक 40 हज़ार से अधिक नौकरियाँ उपलब्ध करवा दीं हैं, बिना किसी सिफारिश के आम घरों के योग्य बच्चों को नौकरियाँ मिल रही हैं। 650 से अधिक मोहल्ला क्लीनिक बन चुके हैं, इसके अतिरिक्त बहुत से मोहल्ला क्लिनिकों का उद्घाटन किया जायेगा। शिक्षा क्षेत्र की बात करें तो सरकार की तरफ से 117 स्कूल आफ ऐमीनेस बनाऐ गए हैं।“ आप सरकार तुहाडे द्वार“ प्रोग्राम कारगर सिद्ध हो रहा है जिससे मौके पर ही लोगों को सरकारी सेवाएं उपलब्ध करवाई जा रही हैं। 

उन्होंने कहा मुख्यमंत्री स. भगवंत सिंह मान के योग्य नेतृत्व में अब रंगीला पंजाब के रंग फिर से चमकने शुरू हो चुके हैं। इस मौके पर हलका विधायक धर्मकोट स. दविन्दरजीत सिंह लाडी ढोंस ने बताया कि नये बस स्टैंड का नींव पत्थर आज से पाँच साल पहले उस समय के वित्त मंत्री द्वारा रखा गया था परंतु अफ़सोस की बात है कि यह सिर्फ़ नींव पत्थर ही रहा। 

आम आदमी पार्टी की सांझ लोगों के साथ सिर्फ़ वोटों तक सीमित नहीं है, लोगों की बुनियादी सहूलतों की तरफ सरकार ख़ास ध्यान केंद्रित कर रही है। इसी कारण आज लोगों को नया बस स्टैंड अर्पित किया गया है। पंजाब सरकार की पंजाब के प्रति सही सोच स्वरूप धर्मकोट हलके में 10 करोड़ 16 लाख रुपए के विकास कार्य करवाए जा चुके हैं। उन्होंने मंत्री जी का धर्मकोट के लिए सुपर सेक्शन मशीन देने के ऐलान के लिए धन्यवाद किया। 

उन्होंने आगे कहा कि पहले धर्मकोट के लिए फायर ब्रिगेड माँगी गई थी। मंत्री ने अकेले 3 गाड़ीयाँ ही नहीं बल्कि स्टाफ भी उपलब्ध करवाया। धर्मकोट में फायर स्टेशन भी बन चुका है। कोट इस्से खान में 40 करोड़ रुपए की लागत वाला सिवरेज का प्रोजैक्ट जल्दी मुकम्मल कर लिया जायेगा। फतेहगढ़ पंजतूर में दो करोड़ की लागत के साथ इन्डोर और आउटडोर स्टेडियम जिसमें बैडमिंटन, वालीबाल, सिंथेटिक ट्रैक आता है, का भी नींव पत्थर रखा जा चुका है। 

विधायक समेत धर्मकोट निवासियों ने हलके विकास कामों के लिए पंजाब सरकार और स्थानीय निकाय विभाग और संसदीय मामलों के कैबिनेट मंत्री स. बलकार सिंह का मन से धन्यवाद किया। 

ਸਥਾਨਕ ਸਰਕਾਰਾਂ ਵਿਭਾਗ ਅਤੇ ਸੰਸਦੀ ਮਾਮਲਿਆਂ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਵਲੋਂ ਧਰਮਕੋਟ ਦੇ ਨਵੇਂ ਬੱਸ ਸਟੈਂਡ ਦਾ ਉਦਘਾਟਨ

ਕਿਹਾ, 1 ਕਰੋੜ ਤੋਂ ਵਧੇਰੇ ਦੀ ਲਾਗਤ ਨਾਲ ਬਣੇ ਬੱਸ ਸਟੈਂਡ ਸਦਕਾ ਹੁਣ ਧਰਮਕੋਟ ਵਾਸੀਆਂ ਦੀ ਖੱਜਲ ਖ਼ੁਆਰੀ ਹੋਵੇਗੀ ਬੰਦ

ਧਰਮਕੋਟ

ਭਾਰੀ ਬਹੁਮਤ ਨਾਲ ਲੋਕਾਂ ਨੇ ਬਣਾਈ ਆਮ ਆਦਮੀ ਪਾਰਟੀ ਦੇ ਰਾਜ ਵਿੱਚ, ਖਜਾਨੇ ਦਾ ਮੂੰਹ ਵਿਕਾਸ ਕਾਰਜਾਂ ਲਈ ਹਮੇਸ਼ਾ ਖੁੱਲ੍ਹਾ ਰਹੇਗਾ। ਆਉਣ ਵਾਲੇ ਸਮੇਂ ਵਿੱਚ ਜਲਦੀ ਹੀ ਪੂਰੇ ਪੰਜਾਬ ਨੂੰ ਸੀਵਰੇਜਾਂ ਦੀ ਸਫਾਈ ਲਈ 570 ਸੁਪਰ ਸੈਕਸ਼ਨ ਮਸ਼ੀਨਾਂ ਦਿੱਤੀਆਂ ਜਾਣਗੀਆਂ, ਇਹਨਾਂ ਵਿਚੋਂ ਇੱਕ ਮਸ਼ੀਨ ਧਰਮਕੋਟ ਨੂੰ ਭੇਂਟ ਕੀਤੀ ਜਾਵੇਗੀ ਤਾਂ ਕਿ ਧਰਮਕੋਟ ਵਾਸੀਆਂ ਨੂੰ ਸੀਵਰੇਜ ਦੀ ਸਮੱਸਿਆ ਨਾ ਆ ਸਕੇ।ਇਸ ਸ਼ਕਤੀਸ਼ਾਲੀ ਤੇ ਆਧੁਨਿਕ ਤਕਨੀਕ ਵਾਲੀ ਮਸ਼ੀਨ ਨਾਲ ਧਰਮਕੋਟ ਤੋਂ ਇਲਾਵਾ ਕੋਟ ਈਸੇ ਖਾਂ ਤੇ ਫਤਹਿਗੜ੍ਹ ਪੰਜਤੂਰ ਵਿੱਚ ਸੀਵਰੇਜ ਦੀ ਪ੍ਰਭਾਵਸ਼ਾਲੀ ਢੰਗ ਨਾਲ ਸਫ਼ਾਈ ਹੋ ਸਕੇਗੀ।

ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਵਿਭਾਗ ਅਤੇ ਸੰਸਦੀ ਮਾਮਲਿਆਂ ਦੇ ਕੈਬਨਿਟ ਮੰਤਰੀ ਸ੍ਰ ਬਲਕਾਰ ਸਿੰਘ ਨੇ ਧਰਮਕੋਟ ਵਿੱਚ ਕੀਤਾ। ਉਹ ਅੱਜ ਇਥੇ ਧਰਮਕੋਟ ਲਈ ਬਣਾਏ ਗਏ 1 ਕਰੋੜ ਤੋਂ ਵਧੇਰੇ ਦੀ ਲਾਗਤ ਵਾਲੇ ਬੱਸ ਸਟੈਂਡ ਦਾ ਉਦਘਾਟਨ ਕਰਨ ਵਿਸ਼ੇਸ਼ ਤੌਰ ਉੱਤੇ ਪਹੁੰਚੇ ਸਨ। ਇਸ ਮੌਕੇ ਉਹਨਾਂ ਨਾਲ ਹਲਕਾ ਵਿਧਾਇਕ ਧਰਮਕੋਟ ਸ੍ਰ  ਦਵਿੰਦਰਜੀਤ ਸਿੰਘ ਲਾਡੀ ਢੋਂਸ, ਹਲਕਾ ਵਿਧਾਇਕ ਮੋਗਾ ਡਾ ਅਮਨਦੀਪ ਕੌਰ ਅਰੋੜਾ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਮੋਗਾ ਸ੍ਰ ਹਰਮਨਜੀਤ ਸਿੰਘ ਬਰਾੜ, ਚੇਅਰਮੈਨ ਨਗਰ ਸੁਧਾਰ ਟਰਸਟ ਸ਼੍ਰੀ ਦੀਪਕ ਅਰੋੜਾ, ਐਸ ਡੀ ਐਮ ਸ਼੍ਰੀਮਤੀ ਚਾਰੂ ਮਿਤਾ, ਐਸ ਡੀ ਐਮ ਸਰੰਗਪ੍ਰੀਤ ਸਿੰਘ ਔਜਲਾ, ਕਮੇਟੀ ਪ੍ਰਧਾਨ ਗੁਰਮੀਤ ਮਖੀਜਾ ਤੋ ਇਲਾਵਾ ਵੱਖ ਵੱਖ ਪਿੰਡਾਂ ਤੋਂ ਆਏ ਵਰਕਰ ਤੇ ਪਿੰਡ ਵਾਸੀ ਹਾਜ਼ਰ ਸਨ।

ਕੈਬਨਿਟ ਮੰਤਰੀ ਸ੍ਰ ਬਲਕਾਰ ਸਿੰਘ ਨੇ ਧਰਮਕੋਟ ਵਾਸੀਆਂ ਨੂੰ ਨਵੇਂ ਬੱਸ ਸਟੈਂਡ ਦੀ ਵਧਾਈ ਦਿੰਦਿਆਂ ਦੱਸਿਆ ਕਿ ਇਸ ਨਵੇਂ ਬੱਸ ਸਟੈਂਡ ਨਾਲ ਹੁਣ ਲੋਕਾਂ ਦੀ ਖੱਜਲ ਖੁਆਰੀ ਬੰਦ ਹੋ ਜਾਵੇਗੀ ਅਤੇ ਲੋਕ ਬਿਨਾ ਕਿਸੇ ਮੁਸ਼ਕਿਲ ਤੋਂ ਬੱਸ ਸਟੈਂਡ ਵਿੱਚ ਬੱਸ ਸੇਵਾਵਾਂ ਲੈਣਗੇ। ਉਹਨਾਂ ਦੱਸਿਆ ਕਿ ਆਮ ਤੌਰ ਤੇ ਅਜਿਹੇ ਵਿਕਾਸ ਕਾਰਜ ਹੋਰ ਸਰਕਾਰਾਂ ਵਲੋਂ ਆਪਣੇ ਕਾਰਜਕਾਲ ਦੇ ਆਖਰੀ ਸਮਿਆਂ ਵਿੱਚ ਕੀਤੇ ਜਾਂਦੇ ਸਨ ਪ੍ਰੰਤੂ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾਲ ਦੇ ਪਹਿਲੇ ਦਿਨ ਤੋਂ ਲੋਕ ਸੇਵਾ ਸ਼ੁਰੂ ਕਰ ਦਿੱਤੀ ਸੀ ਜਿਹੜੀ ਕਿ ਨਿਰੰਤਰ ਜਾਰੀ ਹੈ। 

ਪੰਜਾਬ ਸਰਕਾਰ ਨੇ ਹੁਣ ਤੱਕ 40 ਹਜ਼ਾਰ ਤੋਂ ਉੱਪਰ ਨੌਕਰੀਆਂ ਮੁੱਹਈਆ ਕਰਵਾ ਦਿੱਤੀਆਂ  ਹਨ, ਬਿਨਾ ਕਿਸੇ ਸਿਫਾਰਿਸ਼ ਦੇ ਆਮ ਘਰਾਂ ਦੇ ਯੋਗ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਹਨ। 650 ਤੋਂ ਉੱਪਰ ਮੁਹੱਲਾ ਕਲੀਨਿਕ ਬਣ ਚੁੱਕੇ ਹਨ ਅਤੇ ਹੋਰ ਵੀ ਬਹੁਤ ਸਾਰੇ ਮੁਹੱਲਾ ਕਲਿਨਿਕਾਂ ਦਾ ਉਦਘਾਟਨ ਕੀਤਾ ਜਾਵੇਗਾ। ਸਿੱਖਿਆ ਖੇਤਰ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ 117 ਸਕੂਲ ਆਫ਼ ਐਮੀਨੇਸ ਬਣਾਏ ਗਏ ਹਨ। 

"ਆਪ ਸਰਕਾਰ ਆਪ ਦੇ ਦੁਆਰ" ਪ੍ਰੋਗਰਾਮ ਕਾਰਗਰ ਸਿੱਧ ਹੋ ਰਿਹਾ ਹੈ ਜਿਸ ਨਾਲ ਮੌਕੇ ਉੱਪਰ ਹੀ ਲੋਕਾਂ ਨੂੰ ਸਰਕਾਰੀ ਸੇਵਾਵਾਂ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਿੱਚ ਹੁਣ ਰੰਗਲੇ ਪੰਜਾਬ ਦੇ ਰੰਗ ਫਿਰ ਤੋਂ ਚਮਕਣੇ ਸ਼ੁਰੂ ਹੋ ਚੁੱਕੇ ਹਨ।  ਇਸ ਮੌਕੇ ਹਲਕਾ ਵਿਧਾਇਕ ਧਰਮਕੋਟ ਸ੍ਰ ਦਵਿੰਦਰਜੀਤ ਸਿੰਘ ਲਾਡੀ ਢੋਂਸ ਨੇ ਦੱਸਿਆ ਕਿ ਨਵੇਂ ਬੱਸ ਸਟੈਂਡ ਦਾ ਨੀਂਹ ਪੱਥਰ ਅੱਜ ਤੋਂ ਪੰਜ ਸਾਲ ਪਹਿਲਾਂ ਉਸ ਸਮੇਂ ਦੇ ਵਿੱਤ ਮੰਤਰੀ ਵੱਲੋਂ ਰੱਖਿਆ ਗਿਆ ਸੀ ਪ੍ਰੰਤੂ ਅਫ਼ਸੋਸ ਦੀ ਗੱਲ ਹੈ ਕਿ ਇਹ ਸਿਰਫ਼ ਨੀਂਹ ਪੱਥਰ ਹੀ ਰਿਹਾ।  

ਆਮ ਆਦਮੀ ਪਾਰਟੀ ਦੀ ਸਾਂਝ ਲੋਕਾਂ ਨਾਲ ਸਿਰਫ਼ ਵੋਟਾਂ ਤਕ ਸੀਮਤ ਨਹੀਂ ਹੈ, ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਵੱਲ ਸਰਕਾਰ ਖਾਸ ਧਿਆਨ ਕੇਂਦਰਿਤ ਕਰ ਰਹੀ ਹੈ।  ਇਸੇ ਸਦਕਾ ਅੱਜ ਲੋਕਾਂ ਨੂੰ ਨਵਾਂ ਬੱਸ ਸਟੈਂਡ ਅਰਪਿਤ ਕੀਤਾ ਗਿਆ ਹੈ। ਪੰਜਾਬ ਸਰਕਾਰ ਦੀ ਪੰਜਾਬ ਪ੍ਰਤੀ ਸਹੀ ਸੋਚ ਸਦਕਾ ਧਰਮਕੋਟ ਹਲਕੇ ਵਿੱਚ 10 ਕਰੋੜ 16 ਲੱਖ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਚੁੱਕੇ ਹਨ।  ਉਹਨਾਂ ਮੰਤਰੀ ਜੀ ਦਾ ਧਰਮਕੋਟ ਲਈ ਸੁਪਰ ਸੈਕਸ਼ਨ ਮਸ਼ੀਨ ਦੇਣ ਦੇ ਐਲਾਨ ਲਈ ਧੰਨਵਾਦ ਕੀਤਾ।  

ਉਹਨਾਂ ਅੱਗੇ ਕਿਹਾ ਕਿ  ਪਹਿਲਾਂ ਧਰਮਕੋਟ ਲਈ ਫਾਇਰ ਬ੍ਰਿਗੇਡ ਮੰਗੀ ਗਈ ਸੀ ਮੰਤਰੀ ਨੇ ਇਕੱਲੀਆਂ 3 ਗੱਡੀਆਂ ਹੀ ਨਹੀਂ ਸਗੋਂ ਸਟਾਫ਼ ਵੀ ਮੁੱਹਈਆ ਕਰਵਾਇਆ। ਧਰਮਕੋਟ ਵਿੱਚ ਫਾਇਰ ਸਟੇਸ਼ਨ ਵੀ ਬਣ ਚੁੱਕਾ ਹੈ। ਕੋਟ ਈਸੇ ਖਾਂ ਵਿੱਚ 40 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ ਦਾ ਪ੍ਰੋਜੈਕਟ ਜਲਦੀ ਮੁਕੰਮਲ ਕਰ ਲਿਆ ਜਾਵੇਗਾ। ਫਤਹਿਗੜ੍ਹ ਪੰਜਤੂਰ ਵਿੱਚ ਦੋ ਕਰੋੜ ਦੀ ਲਾਗਤ ਨਾਲ ਇਨਡੋਰ ਤੇ ਆਊਟਡੋਰ ਸਟੇਡੀਅਮ ਜਿਸ ਵਿੱਚ ਬੈਡਮਿੰਟਨ, ਵਾਲੀਬਾਲ, ਸਿੰਥੈਟਿਕ ਟਰੈਕ ਆਉਂਦਾ ਹੈ ਦਾ ਵੀ ਨੀਂਹ ਪੱਥਰ ਰੱਖਿਆ ਜਾ ਚੁੱਕਾ ਹੈ।

ਵਿਧਾਇਕ ਸਮੇਤ ਧਰਮਕੋਟ ਵਾਸੀਆਂ ਨੇ ਹਲਕੇ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਤੇ ਸਥਾਨਕ ਸਰਕਾਰਾਂ ਵਿਭਾਗ ਅਤੇ ਸੰਸਦੀ ਮਾਮਲਿਆਂ ਦੇ ਕੈਬਨਿਟ ਮੰਤਰੀ ਸ੍ਰ ਬਲਕਾਰ ਸਿੰਘ ਦਾ ਦਿਲੋਂ ਧੰਨਵਾਦ ਕੀਤਾ।

 

Tags: Balkar Singh , AAP , Aam Aadmi Party , Aam Aadmi Party Punjab , AAP Punjab , Dharamkot , Davinderjit Singh Ladi Dhons , Dr. Amandeep Kaur Arora , Harmanjit Singh Brar , Deepak Arora

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD