Friday, 03 May 2024

 

 

LATEST NEWS Nearly 300 people, including Congress Secretary and Joint Secretary, joined BJP DEO Sakshi Sawhney holds meeting to finalize arrangements for smooth nomination process DEO Sakshi Sawhney chairs meeting with political parties regarding filling of nominations DEO Sakshi Sawhney chairs meeting with political parties regarding filling of nominations Ludhiana administration ensuring smooth and hassle-free wheat procurement season: Sakshi Sawhney BJP will end reservation if assumes power once again: Partap Singh Bajwa Ludhiana extends red carpet welcome to Raja Warring iLEAD’s Managedia 2024 Witnesses 45 Colleges Participating in 40+ Events With 4000+ Footfalls Voting to Take Place in Haryana on May 25 - Chief Electoral Officer, Sh. Anurag Agarwal DC Ashika Jain Boosts the Morale of Meritorious Students of Class 10 and 10+2 of Govt Schools Yash Birla Net Worth 2024: Know the Fortune of Indian Industrialists Yash Birla 4th International Conference on Computational Methods in Science & Technology organised by CGC Landran DEO Srinagar Dr. Bilal Mohi-Ud-Din organizes ‘Jashn e Jugalbandi’ under SVEEP at historical Polo View Market DC Bandipora Shakeel-ul-Rehman Rather embarks on 02-day extensive field tour to Gurez Chief Secretary Atal Dulloo reviews IT Deptts' initiatives aimed at enhancing citizen services, govt efficiency DEO Kupwara Ayushi Sudan reviews Poll Preparations 09 more candidates file Nomination Papers for 1-Baramulla PC on Thursday; total reaches 19 General & Security Observers for 2-Srinagar PC visit Pulwama, review Poll Preparedness DLCC Dr. Rakesh Minhas reviews implementation of NTCP in Kathua District DC Udhampur Saloni Rai reviews arrangements for Annual Shiv Parvati Moungri mela DC Ramban Baseer ul Haq Chowdary reviews arrangements for SANJY- 2024

 

State Water Supply Projects Near Completion, Minister Balkar Singh Holds Meeting with L&T Officials

Balkar Singh, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

Chandigarh , 07 Feb 2024

Balkar Singh, Minister of Local Government, chaired a crucial meeting with the India Head and Project Managers of L&T Company to discuss the progress of various canal water supply projects aimed at bolstering the state's water supply network.

Expressing the Punjab government's unwavering commitment to enhancing civic amenities for its residents under the leadership of Chief Minister Bhagwant Singh Mann, Minister Balkar Singh emphasized the crucial role of the ongoing canal water supply projects in achieving this goal. 

He stressed that the completion of these projects would lead to a significant improvement in the state's water supply infrastructure.The meeting, held today at the Municipal Bhawan in Chandigarh, saw Minister Balkar Singh urging the India Heads and Project Managers of L&T Company to expedite the completion of the ongoing projects. 

With senior department officers in attendance, the Minister highlighted key initiatives, including the provision of canal water supply to residents of Amritsar and Jalandhar, as well as the ambitious plan for 24x7 canal water supply in Patiala.

In his directives to L&T Company, Minister Balkar Singh emphasized the importance of implementing innovative strategies in urban areas to minimize disruptions to city dwellers while executing these projects. Present at the meeting were Principal Secretary of the Local Government Department Ajoy Sharma, PMIDC CEO Deepti Uppal, Director of the Local Government Department Uma Shankar Gupta, and other key officials.

ਵਿਭਿੰਨ ਨਹਿਰੀ ਜਲ ਸਪਲਾਈ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਸੂਬੇ ਦੇ ਜਲ ਸਪਲਾਈ ਨੈਟਵਰਕ ਵਿੱਚ ਵੱਡਾ ਸੁਧਾਰ ਹੋਵੇਗਾ : ਬਲਕਾਰ ਸਿੰਘ

ਸਥਾਨਕ ਸਰਕਾਰਾਂ ਮੰਤਰੀ ਵੱਲੋਂ ਐਲ ਐਂਡ ਟੀ ਕੰਪਨੀ ਦੇ ਇੰਡੀਆ ਦੇ ਹੈਡ ਅਤੇ ਪ੍ਰਾਜੈਕਟ ਮੈਨੇਜਰਾਂ ਨਾਲ ਮੀਟਿੰਗ

ਚੰਡੀਗੜ੍ਹ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਹ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਬਲਕਾਰ ਸਿੰਘ ਦੱਸਿਆ ਕਿ ਸ਼ਹਿਰਾਂ ਵਿਖੇ ਚੱਲ ਰਹੇ ਨਹਿਰੀ ਜਲ ਸਪਲਾਈ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਸੂਬੇ ਦੇ ਜਲ ਸਪਲਾਈ ਨੈਟਵਰਕ ਵਿੱਚ ਵੱਡਾ ਸੁਧਾਰ ਹੋਵੇਗਾ।

ਅੱਜ ਇੱਥੇ ਮਿਉਸੀਂਪਲ ਭਵਨ ਚੰਡੀਗੜ੍ਹ ਵਿਖੇ ਵਿਭਿੰਨ ਨਹਿਰੀ ਜਲ ਸਪਲਾਈ ਪ੍ਰਜੈਕਟਾਂ ਦੀ ਪ੍ਰਗਤੀ ਦਾ ਜਾਇਜਾ ਲੈਂਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਐਲ ਐਂਡ ਟੀ ਕੰਪਨੀ ਦੇ ਇੰਡੀਆ ਦੇ ਹੈਡ ਅਤੇ ਪ੍ਰਾਜੈਕਟ ਮੈਨੇਜਰਾਂ ਨੂੰ ਨਿਰਦੇਸ਼ ਦਿੱਤੇ ਕਿ ਇਹਨਾਂ ਚਲ ਰਹੇ ਨਹਿਰੀ ਜਲ ਸਪਲਾਈ ਪ੍ਰਾਜੈਕਟਾਂ ਨੂੰ ਤੇਜੀ ਨਾਲ ਮੁਕੰਮਲ ਕੀਤਾ ਜਾਵੇ। ਵਿਭਾਗ ਦੇ ਸੀਨੀਅਰ ਅਧਿਕਾਰੀਆਂ ਦੀ ਹਾਜਰੀ ਵਿੱਚ ਕੈਬਨਿਟ ਮੰਤਰੀ ਨੇ ਦੱਸਿਆ ਕਿ ਨਹਿਰੀ ਜਲ ਸਪਲਾਈ ਦੀ ਸੁਵਿਧਾ ਅੰਮ੍ਰਿਤਸਰ ਅਤੇ ਜਲੰਧਰ ਦੇ ਸ਼ਹਿਰ ਵਾਸੀਆਂ ਨੂੰ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟ ਪ੍ਰਗਤੀ ਅਧੀਨ ਹਨ। 

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਪਟਿਆਲਾ ਦੇ ਲੋਕਾਂ ਨੂੰ ਵੀ 24x7 ਨਹਿਰੀ ਜਲ ਸਪਲਾਈ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਪ੍ਰਾਜੈਕਟ ਪ੍ਰਗਤੀ ਅਧੀਨ ਹੈ। ਉਨ੍ਹਾਂ ਨੇ ਐਲ ਐਂਡ ਟੀ ਕੰਪਨੀ ਦੇ ਇੰਡੀਆ ਹੈਡ ਅਤੇ ਪ੍ਰਾਜੈਕਟ ਮੈਨੇਜਰਾਂ ਨੂੰ ਕਿਹਾ ਕਿ ਸ਼ਹਿਰੀ ਖੇਤਰ ਵਿੱਚ ਨਵੇਂ ਨਵੀਨਤਾਕਾਰੀ ਵਿਚਾਰਾਂ ਨੂੰ ਅਮਲ ਵਿੱਚ ਲਿਆਂਉਂਦੇ ਹੋਏ ਉਸਾਰੀ ਕੀਤੀ ਜਾਵੇ ਤਾਂ ਜੋ ਸ਼ਹਿਰ ਵਾਸੀਆਂ ਨੂੰ ਘੱਟ ਤੋ ਘੱਟ ਪਰੇਸ਼ਾਨੀ ਹੋਵੇ।

ਇਸ ਮੌਕੇ ਮੀਟਿੰਗ ਵਿੱਚ ਸਥਾਨਕ ਸਰਕਾਰਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਜੋਏ ਸ਼ਰਮਾ, ਪੀ.ਐਮ.ਆਈ.ਡੀ.ਸੀ. ਦੇ ਸੀ.ਈ.ਓ. ਦੀਪਤੀ ਉੱਪਲ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਅਤੇ ਹੋਰ ਅਧਿਕਾਰੀ ਵਿਸ਼ੇਸ ਤੌਰ ਤੇ ਹਾਜ਼ਰ ਸਨ।

विभिन्न नहरी जल सप्लाई प्रोजेक्टों के मुकम्मल होने से राज्य के जल सप्लाई नैटवर्क में बड़ा सुधार होगाः बलकार सिंह

स्थानीय निकाय मंत्री द्वारा एल एंड टी कंपनी के इंडिया के हैड और प्रोजैकट मैनेजरों के साथ मीटिंग

चंडीगढ़

मुख्यमंत्री भगवंत सिंह मान के नेतृत्व वाली पंजाब सरकार राज्य निवासियों को बेहतर नागरिक सहूलतें मुहैया करवाने के लिए वचनबद्ध है। यह जानकारी देते हुये स्थानीय निकाय मंत्री बलकार सिंह बताया शहरों में चल रहे नहरी जल सप्लाई प्रोजेक्टों के मुकम्मल होने से राज्य के जल सप्लाई नैटवर्क में बड़ा सुधार होगा। 

आज यहाँ म्युनिसिपल भवन चंडीगढ़ में विभिन्न नहरी जल सप्लाई प्रोजैक्टों की प्रगति का जायज़ा लेते हुये स्थानीय निकाय मंत्री ने एल एंड टी कंपनी के इंडिया के हैड और प्रोजैक्ट मैनेजरों को निर्देश दिए कि इन चल रहे नहरी जल सप्लाई प्रोजेक्टों को तेज़ी से मुकम्मल किया जाये। विभाग के सीनियर अधिकारियों की हाज़िरी में कैबिनेट मंत्री ने बताया कि नहरी जल सप्लाई की सुविधा अमृतसर और जालंधर के शहर निवासियों को मुहैया करवाने के लिए सरकार द्वारा चलाए जा रहे प्रोजैक्ट प्रगति अधीन है।

इसके इलावा उन्होंने कहा कि पटियाला के लोगों को भी 24x7 नहरी जल सप्लाई की सुविधा मुहैया करवाने के लिए प्रोजैकट प्रगति अधीन है। उन्होंने एल एंड टी कंपनी के इंडिया हैड और प्रोजैक्ट मैनेजरों को कहा कि शहरी क्षेत्र में नये नवीन विचारों को अमल में लाते हुए निर्माण किया जाये जिससे शहर निवासियों को कम से कम परेशानी हो। 

इस मौके पर मीटिंग में स्थानीय निकाय विभाग के प्रमुख सचिव अजोए शर्मा, पी. एम. आई. डी. सी. के सी. ई. ओ. दीप्ति उप्पल और स्थानीय निकाय विभाग के डायरैक्टर उमा शंकर गुप्ता और अन्य अधिकारी विशेष तौर पर उपस्थित थे। 

 

Tags: Balkar Singh , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD