Sunday, 28 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

Badal family is a habitual beneficiary of government facilities : Malwinder Singh Kang

Sukh Vilas Hotel is built with the blood and sweat of the people of Punjab, caused a loss of Rs 108 crore to the Punjab treasury - AAP

Malwinder Singh Kang, Malvinder Singh Kang, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

Chandigarh , 01 Mar 2024

The Aam Aadmi Party (AAP) again attacked Shiromani Shiromani Akali Dal chief Sukhbir Singh Badal on the Sukh Vilas Hotel issue.  AAP Punjab chief spokesperson Malvinder Singh Kang said that the Badal family is a habitual beneficiary of government facilities.

Addressing a press conference at the Chandigarh party headquarters on Friday, Malvinder Kang said that the Badals always used power for their personal gains and for the family business. Sukh Vilas Hotel is just one example of this. They misused every government department.

Kang, giving an example, said that when Prakash Singh Badal issued the notification for SYL canal land in 1977, in return he got land from the Haryana government for a five star hotel in Gurgaon. In 1997, when his government did the upgradation work of SYL, he got the benefit of getting maximum water to Balasar's farms so that there was no problem in farming there.

These people did not even leave the holy Gurbani out of it. They also limited the propagation of Guru Sahib's words and earned profit from it. Its monopoly was given to their own channel PTC. No other channel had the right to broadcast it. If other channels had also got the right to broadcast Gurbani, SGPC would have got crores of rupees.

They started their transport business similarly. For their own benefit, they came up with a transport policy in which less tax was imposed on private buses and more tax was imposed on government buses. In that policy, all the rules of the transport department were flouted, which directly benefited their transport company.

Even in the Sukh Vilas Hotel case, they misused their power for advantage. Ignoring forest laws, they built a five star hotel and got tax and electricity bills waived off from the government, thereby defrauding the Punjab treasury of about Rs 108 crore. He said that Sukh Vilas Hotel was built with the blood and sweat of the people of Punjab.

He said that the Badal family did not spare any resource of Punjab when they were in power. They used Punjab's water, land, forest, transportation and even Gurbani to their advantage. Kang appealed to the people not to fall prey to Sukhbir Badal's words. Their job is to run their businesses by misleading people.

ਬਾਦਲ ਪਰਿਵਾਰ ਸਰਕਾਰੀ ਸਹੂਲਤਾਂ ਦਾ ਆਦਤਨ ਲਾਭਪਾਤਰੀ : ਮਲਵਿੰਦਰ ਸਿੰਘ ਕੰਗ

ਸੁੱਖ ਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਨਾਲ ਬਣਿਆ ਹੈ, ਇਸ ਨਾਲ ਪੰਜਾਬ ਦੇ ਖਜ਼ਾਨੇ ਨੂੰ 108 ਕਰੋੜ ਦਾ ਨੁਕਸਾਨ ਹੋਇਆ ਹੈ - ਆਪ

ਚੰਡੀਗੜ੍ਹ

ਸੁਖਵਿਲਾਸ ਹੋਟਲ ਮੁੱਦੇ 'ਤੇ ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 'ਤੇ ਫਿਰ ਹਮਲਾ ਬੋਲਿਆ ਹੈ।  ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਬਾਦਲ ਪਰਿਵਾਰ ਸਰਕਾਰੀ ਸਹੂਲਤਾਂ ਦਾ ਆਦਤਨ ਲਾਭਪਾਤਰੀ ਹੈ।  ਸ਼ੁੱਕਰਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮਲਵਿੰਦਰ ਕੰਗ ਨੇ ਕਿਹਾ ਕਿ ਬਾਦਲਾਂ ਨੇ ਹਮੇਸ਼ਾ ਸੱਤਾ ਦੀ ਵਰਤੋਂ ਆਪਣੇ ਨਿੱਜੀ ਮੁਫ਼ਾਦਾਂ ਅਤੇ ਪਰਿਵਾਰਕ ਕਾਰੋਬਾਰ ਲਈ ਕੀਤੀ ਹੈ।  ਸੁਖ ਵਿਲਾਸ ਹੋਟਲ ਇਸਦਾ ਇੱਕ ਉਦਾਹਰਣ ਹੈ।  ਉਨਾਂ ਨੇ ਹਰ ਸਰਕਾਰੀ ਮਹਿਕਮੇ ਵਿੱਚ ਅਜਿਹਾ ਕੀਤਾ ਹੈ।

 ਕੰਗ ਨੇ ਇਸ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ 1977 ਵਿੱਚ ਐਸਵਾਈਐਲ ਨਹਿਰ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਤਾਂ ਬਦਲੇ ਵਿੱਚ ਉਨ੍ਹਾਂ ਨੂੰ ਹਰਿਆਣਾ ਸਰਕਾਰ ਤੋਂ ਗੁੜਗਾਉਂ ਵਿੱਚ ਪੰਜ ਤਾਰਾ ਹੋਟਲ ਲਈ ਜ਼ਮੀਨ ਮਿਲੀ ਸੀ।  1997 ਵਿੱਚ ਜਦੋਂ ਉਨ੍ਹਾਂ ਦੀ ਸਰਕਾਰ ਨੇ ਐਸ.ਵਾਈ.ਐਲ ਦੇ ਅਪਗ੍ਰੇਡੇਸ਼ਨ ਦਾ ਕੰਮ ਕੀਤਾ ਤਾਂ ਉਨ੍ਹਾਂ ਨੂੰ ਬਾਲਾਸਰ ਦੇ ਖੇਤਾਂ ਨੂੰ ਵੱਧ ਤੋਂ ਵੱਧ ਪਾਣੀ ਪਹੁੰਚਾਉਣ ਦਾ ਲਾਭ ਮਿਲਿਆ ਤਾਂ ਜੋ ਉਨ੍ਹਾਂ ਦੀ ਖੇਤੀ ਵਿੱਚ ਕੋਈ ਮੁਸ਼ਕਲ ਨਾ ਆਵੇ।

ਇਹਨਾਂ ਲੋਕਾਂ ਨੇ ਗੁਰਬਾਣੀ ਵੀ ਨਹੀਂ ਛੱਡੀ।  ਉਨ੍ਹਾਂ ਨੇ ਗੁਰੂ ਸਾਹਿਬ ਦੀ ਬਾਣੀ ਦਾ ਪ੍ਰਚਾਰ ਵੀ ਸੀਮਤ ਕਰ ਲਿਆ ਅਤੇ ਇਸ ਤੋਂ ਲਾਭ ਕਮਾਇਆ।  ਇਸਦਾ ਏਕਾਧਿਕਾਰ ਉਸਦੇ ਚੈਨਲ ਪੀ.ਟੀ.ਸੀ.ਨੂੰ ਸੀ,  ਕਿਸੇ ਹੋਰ ਚੈਨਲ ਨੂੰ ਇਸ ਦੇ ਪ੍ਰਸਾਰਣ ਦਾ ਅਧਿਕਾਰ ਨਹੀਂ ਸੀ।  ਜੇਕਰ ਹੋਰ ਚੈਨਲਾਂ ਨੂੰ ਵੀ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਮਿਲ ਜਾਂਦਾ ਤਾਂ ਐਸਜੀਪੀਸੀ ਨੂੰ ਕਰੋੜਾਂ ਰੁਪਏ ਮਿਲਦੇ।

ਇਸ ਤਰ੍ਹਾਂ ਉਸ ਨੇ ਆਪਣਾ ਟਰਾਂਸਪੋਰਟ ਦਾ  ਕਾਰੋਬਾਰ ਖੜਾ ਕੀਤਾ। ਆਪਣੇ ਫਾਇਦੇ ਲਈ ਉਹ ਟਰਾਂਸਪੋਰਟ ਨੀਤੀ ਲੈ ਕੇ ਆਏ, ਜਿਸ ਵਿਚ ਪ੍ਰਾਈਵੇਟ ਬੱਸਾਂ 'ਤੇ ਘੱਟ ਟੈਕਸ ਅਤੇ ਸਰਕਾਰੀ ਬੱਸਾਂ 'ਤੇ ਜ਼ਿਆਦਾ ਟੈਕਸ ਲਗਾਇਆ ਗਿਆ ਸੀ।  ਉਸ ਨੀਤੀ ਵਿੱਚ ਟਰਾਂਸਪੋਰਟ ਵਿਭਾਗ ਦੇ ਸਾਰੇ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ, ਜਿਸ ਦਾ ਸਿੱਧਾ ਫਾਇਦਾ ਉਨਾਂ ਦੀ ਟਰਾਂਸਪੋਰਟ ਕੰਪਨੀ ਨੂੰ ਹੋਇਆ।

 ਇੱਥੋਂ ਤੱਕ ਕਿ ਸੁਖਵਿਲਾਜ਼ ਹੋਟਲ ਮਾਮਲੇ ਵਿੱਚ ਵੀ ਉਨਾਂ ਨੇ ਆਪਣੀ ਤਾਕਤ ਦੀ ਵਰਤੋਂ ਆਪਣੇ ਫਾਇਦੇ ਲਈ ਕੀਤੀ।  ਜੰਗਲਾਤ ਕਾਨੂੰਨਾਂ ਦੀ ਅਣਦੇਖੀ ਕਰਦਿਆਂ ਉਸ ਨੇ ਪੰਜ ਤਾਰਾ ਹੋਟਲ ਬਣਾ ਕੇ ਸਰਕਾਰ ਤੋਂ ਟੈਕਸ ਅਤੇ ਬਿਜਲੀ ਦੇ ਬਿੱਲ ਮੁਆਫ਼ ਕਰਵਾ ਲਏ, ਜਿਸ ਨਾਲ ਪੰਜਾਬ ਦੇ ਖ਼ਜ਼ਾਨੇ ਨੂੰ ਕਰੀਬ 108 ਕਰੋੜ ਰੁਪਏ ਦਾ ਚੂਨਾ ਲਾਇਆ।  ਉਨ੍ਹਾਂ ਕਿਹਾ ਕਿ ਸੁਖਵਿਲਾਸ ਹੋਟਲ ਪੰਜਾਬ ਦੇ ਲੋਕਾਂ ਦੇ ਖੂਨ ਪਸੀਨੇ ਨਾਲ ਬਣਿਆ ਹੈ।

ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਸੱਤਾ ਵਿੱਚ ਰਹਿੰਦਿਆਂ ਪੰਜਾਬ ਦਾ ਕੋਈ ਵਸੀਲਾ ਨਹੀਂ ਛੱਡਿਆ।  ਉਨ੍ਹਾਂ ਨੇ ਪੰਜਾਬ ਦੇ ਪਾਣੀ, ਜ਼ਮੀਨ, ਜੰਗਲ, ਟਰਾਂਸਪੋਰਟ ਅਤੇ ਇੱਥੋਂ ਤੱਕ ਕਿ ਗੁਰਬਾਣੀ ਨੂੰ ਵੀ ਆਪਣੇ ਫਾਇਦੇ ਲਈ ਵਰਤਿਆ।  ਕੰਗ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀਆਂ ਗੱਲਾਂ ਵਿੱਚ ਨਾ ਆਉਣ।  ਇਨ੍ਹਾਂ ਦਾ ਕੰਮ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਕਾਰੋਬਾਰ ਚਲਾਉਣਾ ਹੈ।

बादल परिवार सरकारी सुविधाओं का आदतन लाभार्थी : मलविंदर सिंह कंग

सुख विलास होटल पंजाब के लोगों के खून पसीने से बना है, इससे पंजाब के खजाने को 108 करोड़ का चूना लगा - आप

चंडीगढ़

आम आदमी पार्टी (आप) ने सुखविलास होटल मामले पर शिरोमणि अकाली दल के प्रधान सुखबीर बादल पर फिर से हमला बोला है। आप पंजाब के मुख्य प्रवक्ता मलविंदर सिंह कंग ने कहा कि बादल परिवार सरकारी सुविधाओं का आदतन लाभार्थी है। शुक्रवार को चंडीगढ़ पार्टी मुख्यालय में एक प्रेस कांफ्रेंस को संबोधित करते हुए मलविंदर कंग ने कहा कि बादलों ने हमेशा सत्ता का उपयोग अपने निजी फायदे के लिए और पारिवारिक व्यवसाय के लिए किया। सुख विलास होटल इसका सिर्फ एक उदाहरण है। ऐसा उन्होंने हर सरकारी विभाग में किया है।

कंग ने इसका उदाहरण भी दिया और कहा कि जब प्रकाश सिंह बादल ने 1977 में एसवाईएल नहर का नोटिफिकेशन जारी किया था तो बदले में उन्हें हरियाणा सरकार से गुड़गांव में फाइव स्टार होटल के लिए जमीन मिली। 1997 में जब उनकी सरकार ने एसवाईएल के अपग्रेडेशन कार्य किए तो उन्हें फायदे में बालासर के फार्म को ज्यादा से ज्यादा पानी ताकि उनकी खेती में कोई दिक्कत न हो।

इन लोगों ने गुरबाणी को भी नहीं छोड़ा। गुरु साहिब की वाणी के प्रचार प्रसार को भी इन्होंने सीमित कर दिया और इससे फायदा कमाया। इसका एकाधिकार उनके चैनल पीटीसी को दिया गया। किसी और चैनल को इसके प्रसारण का अधिकार नहीं था। अगर और चैनलों को भी गुरबाणी के प्रसार का अधिकार मिलता था तो एसजीपीसी को करोड़ों रुपए मिलते।

इसी तरह इन्होंने अपना ट्रांसपोर्ट का व्यवसाय खड़ा किया। अपने फायदे के लिए वे एक ट्रांसपोर्ट पॉलिसी लेकर आए जिसमें प्राइवेट बसों पर कम टैक्स और सरकारी बसों पर ज्यादा टैक्स लगाया गया। उस पॉलिसी में ट्रांसपोर्ट डिपार्टमेंट के तमाम नियमों की धज्जियां उड़ाई गई जिसका सीधा फायदा उनकी ट्रांसपोर्ट कंपनी को मिला।

सुखविलास होटल मामले में भी इन्होंने सत्ता को अपने फायदे के लिए इस्तेमाल किया। फॉरेस्ट कानूनों को ताक पर रखकर फाइव स्टार होटल बनाया और सरकार से टैक्स और बिजली बिल माफ करवा लिया जिससे पंजाब के खजाने को करीब 108 करोड़ का चूना लगाया। उन्होंने कहा कि सुखविलास होटल पंजाब के लोगों के खून पसीने से बना हुआ है।

उन्होंने कहा कि बादल परिवार ने सत्ता में रहते हुए पंजाब के किसी भी संसाधन को नहीं छोड़ा। इन्होंने पंजाब का पानी, जमीन, जंगल परिवहन और यहां तक कि गुरबाणी को भी अपने फायदे के लिए इस्तेमाल किया। कंग ने लोगों से अपील की कि इनकी बातों में न आएं। इनका काम लोगों को गुमराह करके अपना व्यवसाय चलाना है।

 

Tags: Malwinder Singh Kang , Malvinder Singh Kang , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD