Monday, 29 April 2024

 

 

LATEST NEWS PEC inks MoU with Shri Mata Vaishno Devi University (SMVDU), Katra, Jammu for joint research and academic collaborations ''It's an occasion for rejoicing, for fun and frolic'' : Prof. (Dr.) Baldev Setia, Director PEC Rati Galani: A Trailblazer in Indian Entertainment Honored with the Visionary Leaders of Bharat 2024 Award Benefits of using PDF to JPG converters online for image extraction District Administration Budgam bids warm farewell to outgoing SSP Al Tahir Gillani Expenditure Observer Baramulla PC reviews preparations in Budgam H&UDD hosts training cum interactive session on water bodies rejuvenation; experts share best practices SVEEP: DEO Srinagar organizes Human Chain Event to raise awareness on Importance of Voting Justice Tashi Rabstan inspects progress on upcoming Munsiff Court Akhnoor Atal Dulloo assesses functioning of BOPEE General/ Police/ Expenditure Observers for 02-Srinagar PC hold joint meeting with Officers at SKICC Expenditure Observer reviews enforcement of ECI regulations on election expenditure in Rajouri Expenditure Observer of Baramulla PC chairs review meeting at Baramulla Atal Dulloo reviews flood management, mitigation plan for Kashmir Director Agriculture reviews Agriculture scenario in Kashmir amid prevailing weather conditions Punjab CEO Sibin C Launches Dedicated Whatsapp Channel Despite several hiccups, procurement process runs smoothly in district Moga Renowned JK Para Cricketer Amir becomes Brand Ambassador of Chandigarh Based Aryans Group of Colleges District Electoral Officer Reviews Preparedness of Lok Sabha Elections-2024 with Nodal Officers “In the Lok Sabha elections, it's not just a wave of Prime Minister Sh. Narendra Modi, it's a tsunami.” - Former Home Minister Anil Vij RBU hosts Thrive Future Summit-2024

 

Punjab Police Bust International Narco Smuggling And Inter-State Weapon Smuggling Cartel; Three Held With 5 Kg Heroin, 4 Weapons

Arrested Persons Were Smuggling Heroin From Across Border And Weapons From Mp To Supply In Punjab: Dgp Gaurav Yadav

Crime News Punjab, Punjab Police, Police, Crime News, Amritsar Police, Amritsar
Listen to this article

Web Admin

Web Admin

5 Dariya News

Amritsar , 29 Feb 2024

Amidst the ongoing campaign to make Punjab a safe and secure state as per the directions of Chief Minister Bhagwant Singh Mann, Commissionerate Amritsar Police has busted an International Narco Smuggling Cartel backed by USA-based Jasmeet alias Lucky with the arrest of a drug smuggler after recovering of 5kg Heroin from his possession, said Director General of Police (DGP) Punjab Gaurav Yadav here on Thursday.

The arrested drug smuggler has been identified as Gurpreet Kumar alias Deep (27) of New Shanti Nagar Bhajwara in Hoshiarpur. Police teams have also impounded a TATA ACE (Chotta Hathi) vehicle (PB07-AL-9743) being used for supplying heroin. DGP Gaurav Yadav said that in a separate case, an MP-based Weapon supply racket has also been busted by the Commissionerate Amritsar Police with the arrest of two persons after recovering four country-made pistols along with four magazines and 16 live cartridges from their possession.

Those arrested have been identified as Harminderpal Singh (23) and Jatinderpal Singh alias Baba (20), both residents of Guru Nanak Colony in Amritsar. Police teams have also impounded their Activa scooter (PB02-ES-0344), on which they were going to deliver the weapon consignment. Sharing more details, Commissioner of Police (CP) Amritsar Gurpreet Singh Bhullar said that acting on reliable input, Police teams under the supervision of DCP Investigation Harpreet Singh Mander and DCP City Dr Pragya Jain led by ADCP Investigation Navjot Singh, ACP Investigation Kuldeep Singh and CIA Staff-3 Incharge Inspector Barinderjit Singh went to village Kajikot towards Chabal Road and accused Gurpreet Kumar alias Deep.

He said that during questioning, the arrested accused Gurpreet Kumar disclosed that they were receiving the Heroin consignment from across the border on the instructions of Jasmeet alias Lucky based in the USA. Earlier, Amritsar Commissionerate Police had arrested five drug smugglers of Jasmeet alias Lucky module after recovering 6.2kg heroin, a car, Rs 3.80 lakh drug money, and 12 sims from their possession.

Sharing details of the weapon recovery case, CP Gurpreet Bhullar said that police teams arrested both the accused persons from the area of Pul Taranwala along the canal to Sultanwind Road when they were waiting for the person assigned to supply the pistols. Preliminary investigation has revealed that they had brought these pistols from Madhya Pradesh (MP) to supply them to criminal elements in Amritsar. 

He said that apart from finding out the previous relations of the accused, Police teams are also investigating the matter from the financial point of view to freeze their bank accounts and properties. CP Bhullar said that further investigation is on to ascertain the total quantity of drug and arms consignments recovered by the arrested accused so far.

In this regard, FIR no 25 has been registered under sections 21, 29,61,85 of the NDPS Act at Amritsar Police Station Maqboolpura , Amritsar. In another case, FIR No 22  dated 28-02-2024 has been registered under section 25 of the Arms Act at Police Station Sultanwind.

ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਾਰਕੋ ਸਮੱਗਲਿੰਗ ਅਤੇ ਅੰਤਰ-ਰਾਜੀ ਹਥਿਆਰਾਂ ਦੀ ਤਸਕਰੀ ਦੇ ਕਾਰਟੇਲ ਦਾ ਪਰਦਾਫਾਸ਼; 5 ਕਿਲੋ ਹੈਰੋਇਨ, 4 ਹਥਿਆਰਾਂ ਸਮੇਤ ਤਿੰਨ ਕਾਬੂ

ਗ੍ਰਿਫ਼ਤਾਰ ਕੀਤੇ ਵਿਅਕਤੀ ਸਰਹੱਦ ਪਾਰ ਤੋਂ ਹੈਰੋਇਨ ਦੀ ਤਸਕਰੀ ਕਰ ਰਹੇ ਸਨ ਅਤੇ ਐਮ.ਪੀ. ਤੋਂ ਹਥਿਆਰ ਲਿਆ ਕੇ ਪੰਜਾਬ ਵਿੱਚ ਸਪਲਾਈ ਕਰ ਰਹੇ ਸਨ: ਡੀਜੀਪੀ ਗੌਰਵ ਯਾਦਵ

ਅੰਮ੍ਰਿਤਸਰ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਿੱਢੀ ਮੁਹਿੰਮ ਦੌਰਾਨ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਨੇ 5 ਕਿਲੋ ਹੈਰੋਇਨ ਸਮੇਤ ਨਸ਼ਾ ਤਸਕਰ ਨੂੰ ਕਾਬੂ ਕਰਕੇ ਅਮਰੀਕਾ ਸਥਿਤ ਜਸਮੀਤ ਉਰਫ਼ ਲੱਕੀ ਦੀ ਹਮਾਇਤ ਵਾਲੇ ਅੰਤਰਰਾਸ਼ਟਰੀ ਨਾਰਕੋ ਸਮੱਗਲਿੰਗ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ।ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਫੜੇ ਗਏ ਨਸ਼ਾ ਤਸਕਰ ਦੀ ਪਛਾਣ ਗੁਰਪ੍ਰੀਤ ਕੁਮਾਰ ਉਰਫ ਦੀਪ (27) ਵਾਸੀ ਨਿਊ ਸ਼ਾਂਤੀ ਨਗਰ ਭਜਵਾੜਾ ਹੁਸ਼ਿਆਰਪੁਰ ਵਜੋਂ ਹੋਈ ਹੈ। 

ਪੁਲਿਸ ਟੀਮਾਂ ਨੇ ਹੈਰੋਇਨ ਦੀ ਸਪਲਾਈ ਲਈ ਵਰਤੀ ਜਾ ਰਹੀ ਟਾਟਾ ਏ.ਸੀ.ਈ. (ਛੋਟਾ ਹਾਥੀ) ਗੱਡੀ (ਪੀ.ਬੀ.07-ਏ.ਐਲ.-9743) ਨੂੰ ਵੀ ਜ਼ਬਤ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇੱਕ ਹੋਰ ਮਾਮਲੇ ਵਿੱਚ ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਦੇਸੀ ਪਿਸਤੌਲਾਂ ਸਮੇਤ ਚਾਰ ਮੈਗਜ਼ੀਨਾਂ ਅਤੇ 16 ਜਿੰਦਾ ਕਾਰਤੂਸ ਬਰਾਮਦ ਕਰਕੇ ਐਮ.ਪੀ. ਆਧਾਰਤ ਹਥਿਆਰ ਸਪਲਾਈ ਕਰਨ ਵਾਲੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। 

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਹਰਮਿੰਦਰਪਾਲ ਸਿੰਘ (23) ਅਤੇ ਜਤਿੰਦਰਪਾਲ ਸਿੰਘ ਉਰਫ਼ ਬਾਬਾ (20) ਦੋਵੇਂ ਵਾਸੀ ਗੁਰੂ ਨਾਨਕ ਕਲੋਨੀ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲੀਸ ਟੀਮਾਂ ਨੇ ਉਨ੍ਹਾਂ ਦਾ ਐਕਟਿਵਾ ਸਕੂਟਰ (ਪੀ.ਬੀ.02-ਈ.ਐਸ.-0344) ਵੀ ਕਬਜ਼ੇ ਵਿੱਚ ਲਿਆ ਹੈ, ਜਿਸ ’ਤੇ ਉਹ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਹੇ ਸਨ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਹ 'ਤੇ ਕਾਰਵਾਈ ਕਰਦਿਆਂ ਡੀ.ਸੀ.ਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਡੀ.ਸੀ.ਪੀ. ਸਿਟੀ ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਏ.ਡੀ.ਸੀ.ਪੀ. ਇਨਵੈਸਟੀਗੇਸ਼ਨ ਨਵਜੋਤ ਸਿੰਘ, ਏ.ਸੀ.ਪੀ. ਇਨਵੈਸਟੀਗੇਸ਼ਨ ਕੁਲਦੀਪ ਸਿੰਘ ਅਤੇ ਸੀ.ਆਈ.ਏ. ਸਟਾਫ਼-3 ਇੰਚਾਰਜ ਇੰਸਪੈਕਟਰ ਬਰਿੰਦਰਜੀਤ ਸਿੰਘ ਦੇ ਅਧੀਨ ਪੁਲਿਸ ਟੀਮਾਂ ਨੇ ਪਿੰਡ ਕਾਜੀਕੋਟ ਤੋਂ ਚੱਬਾਲ ਰੋਡ ਵੱਲ ਜਾ ਕੇ ਮੁਲਜ਼ਮ ਗੁਰਪ੍ਰੀਤ ਕੁਮਾਰ ਉਰਫ਼ ਦੀਪ ਨੂੰ ਕਾਬੂ ਕੀਤਾ।

ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਕਾਬੂ ਕੀਤੇ ਕਥਿਤ ਦੋਸ਼ੀ ਗੁਰਪ੍ਰੀਤ ਕੁਮਾਰ ਨੇ ਖੁਲਾਸਾ ਕੀਤਾ ਕਿ ਉਹ ਅਮਰੀਕਾ ਅਧਾਰਤ ਜਸਮੀਤ ਉਰਫ਼ ਲੱਕੀ ਦੇ ਇਸ਼ਾਰੇ 'ਤੇ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਲਿਆ ਰਹੇ ਸਨ। ਇਸ ਤੋਂ ਪਹਿਲਾਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਜਸਮੀਤ ਉਰਫ਼ ਲੱਕੀ ਮਾਡਿਊਲ ਦੇ ਪੰਜ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 6.2 ਕਿਲੋ ਹੈਰੋਇਨ, ਇੱਕ ਕਾਰ, 3.80 ਲੱਖ ਰੁਪਏ ਦੀ ਡਰੱਗ ਮਨੀ ਅਤੇ 12 ਸਿਮ ਬਰਾਮਦ ਕੀਤੇ ਸਨ।

ਅਸਲਾ ਬਰਾਮਦਗੀ ਕੇਸ ਦੇ ਵੇਰਵੇ ਸਾਂਝੇ ਕਰਦਿਆਂ ਸੀਪੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਪੁਲੀਸ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਪੁਲ ਤਾਰਾਂਵਾਲਾ ਇਲਾਕੇ ਤੋਂ ਨਹਿਰ ਦੇ ਨਾਲ ਲੱਗਦੀ ਸੁਲਤਾਨਵਿੰਡ ਰੋਡ ਤੋਂ ਕਾਬੂ ਕੀਤਾ ਜਦੋਂ ਉਹ ਪਿਸਤੌਲ ਸਪਲਾਈ ਕਰਨ ਲਈ ਨਿਰਧਾਰਤ ਵਿਅਕਤੀ ਦੀ ਉਡੀਕ ਕਰ ਰਹੇ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਇਹ ਪਿਸਤੌਲ ਮੱਧ ਪ੍ਰਦੇਸ਼ (ਐਮਪੀ) ਤੋਂ ਅੰਮ੍ਰਿਤਸਰ ਵਿੱਚ ਅਪਰਾਧਿਕ ਤੱਤਾਂ ਨੂੰ ਸਪਲਾਈ ਕਰਨ ਲਈ ਲਿਆਏ ਸਨ। 

ਉਨ੍ਹਾਂ ਦੱਸਿਆ ਕਿ ਪੁਲੀਸ ਟੀਮਾਂ ਮੁਲਜ਼ਮਾਂ ਦੇ ਪਿਛਲੇ ਸਬੰਧਾਂ ਦਾ ਪਤਾ ਲਾਉਣ ਤੋਂ ਇਲਾਵਾ ਉਨ੍ਹਾਂ ਦੇ ਬੈਂਕ ਖਾਤਿਆਂ ਅਤੇ ਜਾਇਦਾਦਾਂ ਨੂੰ ਫਰੀਜ਼ ਕਰਨ ਲਈ ਵਿੱਤੀ ਨਜ਼ਰੀਏ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਸੀ.ਪੀ. ਭੁੱਲਰ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਹੁਣ ਤੱਕ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਕੁੱਲ ਖੇਪ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਦੱਸਣਯੋਗ ਹੈ ਕਿ ਇਸ ਸਬੰਧੀ ਥਾਣਾ ਮਕਬੂਲਪੁਰਾ, ਅੰਮ੍ਰਿਤਸਰ ਵਿਖੇ ਐਨ.ਡੀ.ਪੀ.ਐਸ ਐਕਟ ਦੀ ਧਾਰਾ 21, 29,61,85 ਤਹਿਤ ਐਫ.ਆਈ.ਆਰ. ਨੰਬਰ 25 ਦਰਜ ਕੀਤੀ ਗਈ ਹੈ। ਇੱਕ ਹੋਰ ਮਾਮਲੇ ਵਿੱਚ ਥਾਣਾ ਸੁਲਤਾਨਵਿੰਡ ਵਿਖੇ ਅਸਲਾ ਐਕਟ ਦੀ ਧਾਰਾ 25 ਅਧੀਨ ਮਿਤੀ 28-02-2024 ਨੂੰ ਐਫ.ਆਈ.ਆਰ. ਨੰਬਰ 22 ਦਰਜ ਕੀਤੀ ਗਈ ਹੈ।

पंजाब पुलिस द्वारा अंतरराष्ट्रीय नार्काे समगलिंग और अंतर-राज्यीय हथियारों की तस्करी के कारटेल का पर्दाफाश; 5 किलो हेरोइन, 4 हथियारों सहित तीन काबू

गिरफ़्तार किये व्यक्ति सरहद पार से हेरोइन की तस्करी कर रहे थे और एम. पी. से हथियार लाकर पंजाब में सप्लाई कर रहे थे - डीजीपी गौरव यादव

अमृतसर

मुख्यमंत्री भगवंत सिंह मान के दिशा-निर्देशों अनुसार पंजाब को सुरक्षित राज्य बनाने के लिए शुरु की मुहिम के दौरान कमिशनरेट अमृतसर पुलिस ने 5 किलो हेरोइन समेत नशा तस्कर को काबू करके अमरीका स्थित जसमीत उर्फ लक्की की हिमायत वाले अंतरराष्ट्रीय नार्काे समगलिंग कारटेल का पर्दाफाश किया है। पंजाब के डायरैक्टर जनरल आफ पुलिस (डीजीपी) गौरव यादव ने आज यहाँ बताया कि पकड़े गए नशा तस्कर की पहचान गुरप्रीत कुमार उर्फ दीप (27) निवासी न्यू शांति नगर भजवाड़ा होशियारपुर के तौर पर हुई है। 

पुलिस टीमों ने हेरोइन की सप्लाई के लिए इस्तेमाल की जा रही टाटा ए. सी. ई. (छोटा हाथी) गाड़ी ( पी. बी. 07- ए. एल. - 9743) को भी ज़ब्त किया है। डीजीपी गौरव यादव ने बताया कि एक अन्य मामले में कमिशनरेट अमृतसर पुलिस द्वारा दो व्यक्तियों को गिरफ़्तार करके उनके कब्ज़े में से चार देसी पिस्तौलों सहित चार मैगज़ीनें और 16 जिंदा कारतूस बरामद करके एम. पी. आधारित हथियार सप्लाई करने वाले रैकेट का पर्दाफाश किया है। 

गिरफ़्तार किये गए व्यक्तियों की पहचान हरमिन्दरपाल सिंह (23) और जतिन्दरपाल सिंह उर्फ बाबा (20) दोनों निवासी गुरू नानक कालोनी अमृतसर के तौर पर हुई है। पुलिस टीमों ने उनका ऐक्टिवा स्कूटर ( पी. बी. 02- ई. एस.-0344) भी कब्ज़े में लिया है, जिस पर वह हथियारों की खेप पहुँचाने जा रहे थे। इस सम्बन्धी और ज्यादा जानकारी देते हुये पुलिस कमिश्नर (सी. पी.) अमृतसर गुरप्रीत सिंह भुल्लर ने बताया कि भरोसेयोग सूचना पर कार्यवाही करते हुये डी. सी. पी इन्वेस्टिगेशन हरप्रीत सिंह मंडेर और डी. सी. पी. सिटी डा. प्रग्या जैन के नेतृत्व में ए. डी. सी. पी. इन्वेस्टिगेशन नवजोत सिंह, ए. सी. पी. इन्वेस्टिगेशन कुलदीप सिंह और सी. आई. ए. स्टाफ- 3 इंचार्ज इंस्पेक्टर बरिन्दरजीत सिंह के अधीन पुलिस टीमों ने गाँव काजीकोट से चब्बाल रोड़ की तरफ जाकर मुलजिम गुरप्रीत कुमार उर्फ दीप को काबू किया। 

उन्होंने बताया कि पूछताछ के दौरान काबू किये कथित दोषी गुरप्रीत कुमार ने खुलासा किया कि वह अमरीका आधारित जसमीत उर्फ लक्की के इशारे पर सरहद पार से हेरोइन की खेप ला रहे थे। इससे पहले अमृतसर कमिशनरेट पुलिस ने जसमीत उर्फ लक्की माड्यूल के पाँच नशा तस्करों को गिरफ़्तार करके उनके कब्ज़े में से 6. 2 किलो हेरोइन, एक कार, 3.80 लाख रुपए की ड्रग मनी और 12 सिम बरामद किये थे। 

हथियार बरामदगी केस के विवरण सांझा करते हुये सीपी गुरप्रीत भुल्लर ने बताया कि पुलिस टीमों ने दोनों मुलजिमों को पुल तारांवाला इलाके से नहर के साथ लगती सुलतानविंड रोड से काबू किया जब वह पिस्तौल सप्लाई करने के लिए निर्धारित व्यक्ति का इन्तज़ार कर रहे थे। प्राथमिक जांच से पता लगा है कि वह यह पिस्तौल मध्य प्रदेश (एमपी) से अमृतसर में आपराधिक तत्वों को सप्लाई करने के लिए लाए थे। 

उन्होंने बताया कि पुलिस टीमें मुलजिमों के पिछले संबंधों का पता लगाने के इलावा उनके बैंक खातों और जायदादों को फ़रिज करने के लिए वित्तीय नज़रिए से भी मामले की जांच कर रही है। सी. पी. भुल्लर ने बताया कि पकड़े गए मुलजिमों के पास से अब तक बरामद किये गए नशीले पदार्थों और हथियारों की कुल खेप का पता लगाने के लिए आगे जांच जारी है। 

बताने योग्य है कि इस सम्बन्धी थाना मकबूलपुरा, अमृतसर में एन. डी. पी. एस एक्ट की धारा 21, 29, 61, 85 के अंतर्गत एफ. आई. आर. नम्बर 25 दर्ज की गई है। एक अन्य मामले में थाना सुलतानविंड में हथियार एक्ट की धारा 25 के अधीन तारीख़ 28- 02- 2024 को एफ. आई. आर. नम्बर 22 दर्ज की गई है। 

 

Tags: Crime News Punjab , Punjab Police , Police , Crime News , Amritsar Police , Amritsar

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD