Wednesday, 17 April 2024

 

 

LATEST NEWS Amarinder Singh Raja Warring Seeks Blessings At Shri Maa Chintpurni Temple Shayar: 5 Reasons To Watch Neeru Bajwa And Satinder Sartaaj Shine Haryana Chief Secretary pays tribute to Baba Saheb Dr. Bhimrao Ambedkar's on 133rd birth anniversary AAP announces remaining four LS candidates in Punjab 6 Best Jonita D'Cruz Web Series To Watch [List Updated 2024] AAP LS candidate Umesh Makwana filed his nomination papers in the presence of Bhagwant Mann Actress Malaika Arora presents NariFirst Jewel of India Crown to Eesha Agrawal as Empress in Historic Beauty Pageant Gurjit Singh Aujla was warmly welcomed at the railway station, Senior Congress leaders, workers and city residents showered flowers Applying For NEET PG 2024: Essential Steps and Important Dates 'Falahar Grahan Program’ organized at Raj Bhavan LPU Sets World Record with Largest Display of Macarons Samaira Sandhu Credits Yoga for Transforming Her life District Records Wheat Arrival of Over 10,000 MT Rubina Dilaik Net Worth 2024: From Television Star to Bollywood Debut - Net Worth & Beyond CGC’s Biotechnology department organises event on bioentrepreneurship RBU, NMSU sign MoU to forge strategic collaboration Hasta La Vista Fresher and Farewell Party at GJIMT, Mohali 50,000 Strong Punjab Cong Cadre Will Dismantle Bjp: Amarinder Singh Raja Warring Punjab Raj Bhavan celebrates Himachal Pradesh Foundation Day Himachal Day celebrated with fervour University of Leicester and The Apollo University Partner to Revolutionize Global Healthcare

 

Sakshi Sawhney directs Agri dept to ensure maximum benefit of schemes to farmers

DC Ludhiana, Sakshi Sawhney, Ludhiana, Deputy Commissioner Ludhiana
Listen to this article

Web Admin

Web Admin

5 Dariya News

Ludhiana , 26 Feb 2024

Deputy Commissioner Sakshi Sawhney on Monday directed the Agriculture and Farmers Welfare department to ensure the maximum benefits of the various schemes launched by the Punjab Government to the farmers in the district.

Presiding over a meeting to review the functioning of the department here at the district administrative complex, the Deputy Commissioner said that the Punjab government was committed to the welfare of the farmers and sincere efforts were being made in this direction. She urged officials to create a strategy that would ensure the prosperity of farmers in the district.

Meanwhile during the meeting, the Deputy Commissioner was informed about the status of various schemes, cropping pattern of district, diversification program, crop residue management, checking drive, sampling of seeds/fertilizers/pesticides, soil health cards, and etc. She also called for laying emphasis on sensitization of farmers for cropping patterns as per the content/nature of soil.

The DC also directed for preparing a season wise cropping map of the district. She also laid stress on adopting innovative practices to enhance farmers' income with better production and providing alternative sources to them.Chief Agriculture Officer Narinder Singh Benipal also gave an overview of the progress made in the various programs.

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼, ਕਿਸਾਨਾਂ ਨੂੰ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਬਣਾਇਆ ਜਾਵੇ ਯਕੀਨੀ

ਲੁਧਿਆਣਾ

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਵੱਖ-ਵੱਖ ਸਕੀਮਾਂ ਦਾ ਜ਼ਿਲ੍ਹੇ ਦੇ ਕਿਸਾਨਾਂ ਤੱਕ ਵੱਧ ਤੋਂ ਵੱਧ ਲਾਭ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ। ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਦਿਸ਼ਾ ਵਿੱਚ ਸੁਹਿਰਦ ਯਤਨ ਕੀਤੇ ਜਾ ਰਹੇ ਹਨ।

ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਰਣਨੀਤੀ ਬਣਾਉਣ ਜਿਸ ਨਾਲ ਜ਼ਿਲ੍ਹੇ ਦੇ ਕਿਸਾਨਾਂ ਦੀ ਖੁਸ਼ਹਾਲੀ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਸਕੀਮਾਂ ਦੀ ਸਥਿਤੀ, ਜ਼ਿਲ੍ਹੇ ਦੇ ਫਸਲੀ ਤਰੀਕਿਆਂ, ਵਿਭਿੰਨਤਾ ਪ੍ਰੋਗਰਾਮ, ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ, ਚੈਕਿੰਗ ਅਭਿਆਨ, ਬੀਜਾਂ/ਖਾਦਾਂ/ਕੀਟਨਾਸ਼ਕਾਂ ਦੇ ਨਮੂਨੇ ਲੈਣ, ਮਿੱਟੀ ਸਿਹਤ ਕਾਰਡਾਂ ਆਦਿ ਦੀ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ।

ਉਨ੍ਹਾਂ ਮਿੱਟੀ ਦੀ ਸਮੱਗਰੀ/ਪ੍ਰਕਿਰਤੀ ਦੇ ਅਨੁਸਾਰ ਫਸਲਾਂ ਦੇ ਪੈਟਰਨ ਲਈ ਕਿਸਾਨਾਂ ਨੂੰ ਸੰਵੇਦਨਸ਼ੀਲ ਬਣਾਉਣ 'ਤੇ ਜ਼ੋਰ ਦੇਣ ਲਈ ਵੀ ਕਿਹਾ। ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਦੇ ਮੌਸਮ ਅਨੁਸਾਰ ਫਸਲੀ ਨਕਸ਼ੇ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ  ਬਿਹਤਰ ਉਤਪਾਦਨ ਦੇ ਨਾਲ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਨ੍ਹਾਂ ਨੂੰ ਵਿਕਲਪਕ ਸਰੋਤ ਮੁਹੱਈਆ ਕਰਵਾਉਣ ਲਈ ਨਵੀਨਤਾਕਾਰੀ ਅਭਿਆਸਾਂ ਨੂੰ ਅਪਣਾਉਣ 'ਤੇ ਵੀ ਜ਼ੋਰ ਦਿੱਤਾ। ਮੁੱਖ ਖੇਤੀਬਾੜੀ ਅਫ਼ਸਰ ਨਰਿੰਦਰ ਸਿੰਘ ਬੈਨੀਪਾਲ ਨੇ ਵੀ ਵੱਖ-ਵੱਖ ਪ੍ਰੋਗਰਾਮਾਂ ਵਿੱਚ ਹੋਈ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ।

 

Tags: DC Ludhiana , Sakshi Sawhney , Ludhiana , Deputy Commissioner Ludhiana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD