Saturday, 27 April 2024

 

 

 

Indus Public School Hosts Grand Annual Sports Day

Indus Public School, Indus Public School Kharar, School, Education, Kharar, Kharar News, News of Kharar, Kharar Updates
Listen to this article

Web Admin

Web Admin

5 Dariya News

Kharar , 26 Feb 2024

Indus Public School recently celebrated its Annual Sports Day with vibrant displays of athleticism and spirit on its verdant campus. The event showcased the energetic participation of young students from the pre-primary wing to higher classes, engaging in a variety of sports and performances.

The day kicked off with dynamic Pom-pom dances, Ball drills, and parachute movements by the youngest members of the school, setting a lively tone for the day. The school's ground was alive with excitement as students competed in track and field events including Ball races, Sprinting, Bean Bag Balancing, and Tricycle races, demonstrating their athletic prowess.

In addition to traditional sports, the students displayed their skills in Yoga, Gymnastics, Taekwondo, Trampoline jumps, and Zumba, complemented by musical performances. The event also saw enthusiastic participation from parents in specially organized games, adding to the community spirit.

Highlighting the competitive spirit, students from various classes triumphed in events like shot put, long jump, and 100m and 200m races, with winners like Harshita, Navpreet Kaur, and Aaryan standing out for their exceptional performances.

The festivities concluded with a spirited Tug of War followed by a Prize Distribution ceremony, where Director Colonel (Ret.) SPS Cheema and School Principal Parampreet Kaur Cheema awarded the victorious students. Colonel Cheema reiterated the importance of sports in the educational curriculum, urging for its continuous emphasis.

Principal Cheema highlighted the value of discovering one's potential through participation in sports and other activities, both in school and at home, underscoring the day’s success in fostering team spirit and personal growth among students.

ਇੰਡਸ ਪਬਲਿਕ ਸਕੂਲ ਵੱਲੋਂ ਸਾਲਾਨਾ ਖੇਡ ਦਿਹਾੜੇ  ਦਾ ਆਯੋਜਨ

ਖੇਡਾਂ ਜ਼ਿੰਦਗੀ ਦਾ ਅਨਿੱਖੜਵਾਂ  ਅੰਗ-  ਡਾਇਰੈਕਟਰ ਚੀਮਾ

ਖਰੜ

ਇੰਡਸ ਪਬਲਿਕ ਸਕੂਲ ਦਾ ਸਾਲਾਨਾ ਖੇਡ ਸਮਾਗਮ ਕੈਂਪਸ ਵਿਚ  ਜੋਸ਼ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਸਕੂਲ ਦੇ ਡਾਇਰੈਕਟਰ ਕਰਨਲ (ਰਿਟਾ.) ਐੱਸ ਪੀ ਐੱਸ ਚੀਮਾ ਨੇ  ਝੰਡਾ ਲਹਿਰਾ ਕੇ ਸਾਲਾਨਾ ਖੇਡਾਂ ਦੀ ਸ਼ੁਰੂਆਤ ਕਰਦੇ ਹੋਏ ਵਿਦਿਆਰਥੀਆਂ ਨੂੰ ਖੇਡ ਭਾਵਨਾ ਅਤੇ ਅਨੁਸ਼ਾਸਨ ਬਣਾਈ ਰੱਖਣ ਲਈ ਸਹੁੰ ਚੁਕਾਈ । ਇਸ ਖੇਡ ਦਿਹਾੜੇ ਵਿਚ ਲਗਭਗ ਹਰ ਵਿਦਿਆਰਥੀ ਨੇ ਕਿਸੇ ਨਾ ਕਿਸੇ ਈਵੈਂਟ ਵਿਚ ਹਿੱਸਾ ਲਿਆ।

ਇਸ ਮੌਕੇ ਤੇ ਬੱਚਿਆਂ ਵੱਲੋਂ  ਪੋਮ ਪੋਮ ਡਾਂਸ, ਬਾਲ ਡਰਿੱਲ ਅਤੇ ਹੋਰ ਕਈ ਕਸਰਤਾਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਦੇ ਨਾਲ ਹੀ ਬਾਲ ਰੇਸ, ਰਨ ਪਿੱਕ, ਪਲੇਸ ਰੇਸ, ਬੀਨ ਬੈੱਗ ਬੈਲੰਸ ਅਤੇ ਟ੍ਰਿਪਲ ਸਾਈਕਲ ਰੇਸ ਜਿਹੇ ਮੁਕਾਬਲੇ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਰਹੇ।ਇਸ ਦੌਰਾਨ ਵਿਦਿਆਰਥੀਆਂ ਨੇ ਯੋਗਾ, ਜਿਮਨਾਸਟਿਕ, ਤਾਈਕਵਾਂਡੋ, ਟ੍ਰੈਂਪੋਲਿਨ ਅਤੇ ਜ਼ੁੰਬਾ ਦੇ ਨਾਲ ਸੰਗੀਤ ਦੀ ਪੇਸ਼ਕਾਰੀ ਵੀ ਕੀਤੀ। ਉਨ੍ਹਾਂ ਲਈ ਕਰਵਾਈ ਗਈ ਖੇਡ ਵਿਚ ਮਾਪਿਆਂ ਨੇ ਵੀ ਹਿੱਸਾ ਲਿਆ।

ਇਸ ਦੇ ਇਲਾਵਾ ਸਟਾਫ਼ ਦੀ ਰੇਸ ਅਤੇ ਰੱਸਾਕਸ਼ੀ ਦੇ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਨੂੰ ਉਤਸ਼ਾਹਿਤ ਕੀਤਾ। ਅਖੀਰ ਵਿਚ ਸ਼ਾਟ ਪੁੱਟ ਵਿਚ ਅੱਠਵੀਂ ਜਮਾਤ ਦੀਆਂ ਲੜਕੀਆਂ ਹਰਸ਼ਿਤਾ, ਨਵਪ੍ਰੀਤ ਕੌਰ ਅਤੇ ਹਰਸ਼ਿਤਾ ਠਾਕੁਰ ਨੇ ਲੜੀਵਾਰ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ। ਲੜਕਿਆਂ ਦੇ ਵਰਗ ਵਿਚ ਆਰੀਅਨ ਪਹਿਲੇ, ਜੋਬਨ ਪ੍ਰੀਤ ਸਿੰਘ ਅਤੇ ਪ੍ਰਣਵ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਲਾਂਗ ਜੰਪ ਵਿਚ ਸੱਤਵੀਂ ਜਮਾਤ ਦੇ ਲੜਕਿਆਂ ਏਕਮ ਦੀਪ ਸਿੰਘ, ਜੋਨੀ ਅਤੇ ਸੁਮਿਤ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।

ਲੜਕੀਆਂ ਦੀ ਲੰਬੀ ਛਾਲ ਵਿਚ ਸੱਤਵੀਂ ਜਮਾਤ ਦੀ ਸ਼ੀਨੂ, ਕੰਚਨ ਅਤੇ ਬਲਜਿੰਦਰ ਕੌਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। 200 ਮੀਟਰ ਦੌੜ ਛੇਵੀਂ ਜਮਾਤ ਦੀਆਂ ਲੜਕੀਆਂ ਤਰਨ ਪ੍ਰੀਤ ਕੌਰ, ਪ੍ਰਨੀਤ ਕੌਰ ਅਤੇ ਕਨਿਸ਼ਕ ਨੇ ਕ੍ਰਮਵਾਰ ਤਿੰਨ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਸੇ ਤਰਾਂ ਸੱਤਵੀਂ ਜਮਾਤ ਦੇ ਲੜਕਿਆਂ ਦੀ 100 ਮੀਟਰ ਦੌੜ ਵਿਚ ਅਗਮਪ੍ਰੀਤ ਸਿੰਘ, ਤਨਪ੍ਰੀਤ ਸਿੰਘ ਅਤੇ ਸ਼ੌਰਿਆ ਰਾਣਾ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ।

ਅੱਠਵੀਂ ਜਮਾਤ ਦੇ ਲੜਕਿਆਂ ਦੀ 100 ਮੀਟਰ ਦੌੜ ਵਿਚ ਨਿਸ਼ਿਆ, ਪ੍ਰਣਵ ਅਤੇ ਜਸਕੀਰਤ ਸਿੰਘ ਨੇ ਪੁਜ਼ੀਸ਼ਨ ਹਾਸਲ ਕੀਤੀ।ਡਾਇਰੈਕਟਰ ਕਰਨਲ (ਰਿਟਾ.) ਐੱਸ.ਪੀ.ਐੱਸ.ਚੀਮਾ ਨੇ ਜੇਤੂਆਂ ਨੂੰ ਵਧਾਈ ਹੋਏ ਕਿਹਾ ਕਿ  ਕਿ ਨੇ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਹਿੱਸਾ ਹਨ। ਜੇਕਰ ਉਹ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਧਿਆਨ ਦਿੰਦੇ ਹਨ ਤਾਂ ਸਰੀਰ ਤਾਂ ਨਿਰੋਗ ਰਹਿੰਦਾ ਹੀ ਹੈ।

ਇਸ ਦੇ  ਇਲਾਵਾ ਪੜਾਈ ਵਿਚ ਵੀ ਧਿਆਨ ਕੇਂਦਰਿਤ ਹੁੰਦਾ ਹੈ। ਸਕੂਲ ਦੀ ਪ੍ਰਿੰਸੀਪਲ ਪਰਮਪ੍ਰੀਤ ਕੌਰ ਚੀਮਾ ਨੇ ਸਕੂਲ ਦੇ ਨਾਲ-ਨਾਲ ਘਰ ਵਿਚ ਖੇਡ ਮੁਕਾਬਲਿਆਂ ਅਤੇ ਦਿਲਚਸਪੀ ਦੇ ਹੋਰ ਖੇਤਰਾਂ ਵਿਚ ਭਾਗ ਲੈ ਕੇ ਆਪਣੇ ਤੱਤ ਨੂੰ ਲੱਭਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ।ਇਹ ਸਮਾਗਮ ਸਾਰੀਆਂ ਖੇਡਾਂ ਦੇ ਜੇਤੂਆਂ ਨੂੰ ਇਨਾਮ ਵੰਡਣ ਦੇ ਨਾਲ ਸਮਾਪਤ ਹੋਇਆ।

इंडस पब्लिक स्कूल में सालाना खेल दिवस का आयोजन

खेल छात्र जीवन का  अटूट अंग - डायरेक्टर  चीमा

खरड़

इंडस पब्लिक स्कूल का का सालाना खेल समागम स्कूल कैंपस में गर्मजोशी और धूम -धाम के साथ मनाया गया। स्कूल के डायरैक्टर कर्नल (सेवानिवृत्त) एस पी एस चीमा ने झंडा लहरा कर सालाना खेल की शुरुआत करते हुए छोटे छोटे खिलाडिय़ों  को खेल भावना और अनुशासन बनाई रखने के लिए शपत दिलाई । इस सालाना खेल दिवस में लगभग हर विद्यार्थी ने किसी न किसी इवेंट में हिस्सा लिया।

इस मौके पर बच्चों की तरफ से पोम पोम नाच, बाल ड्रिल और ओर कई कसरतों भरी इवेंट्स में अपनी प्रतिभा का प्रदर्शन किया। इस के साथ ही बाल रेस, रन पीक, प्लेस रेस, बीन बैग बैलंस और ट्रिपल साइकिल रेस जैसे मुकाबले दर्शकों की खींच का केंद्र रहे। इस के इलावा कुर्सी दौड़,क्रास का टनल रेस, फेअरी रेस समेत ओर कई खेल उपस्थित दर्शकों के लिए मौनरंजन करती दिखाई दी ।  

इस दौरान छात्रों ने योग, जिम्नास्टिक, ताइक्वांडो, ट्रैम्पोलिन और जुंबा के साथ संगीत का भी प्रदर्शन किया। उनके लिए आयोजित खेल में अभिभावकों ने भी हिस्सा लिया। इसके अलावा स्टाफ  द्वारा करवाई गयी  रेस और रस्साकसी की  प्रतियोगिता में विद्यार्थियों ने अपने शिक्षकों का उत्साह बढ़ाया। अंत में हेमर थ्रो में आठवीं कक्षा की लड़कियों  में  हर्षिता, नवप्रीत कौर और हर्षिता ठाकुर ने पहले तीन स्थान हासिल किए। लड़को के वर्ग में आर्यन प्रथम, जोबन प्रीत सिंह दूसरे व प्रणव तीसरे स्थान पर रहे। लॉन्ग जम्प  में सातवीं कक्षा के लड़के एकम दीप सिंह, जोनी और सुमित ने क्रमश: पहला, दूसरा और तीसरा स्थान हासिल किया। लड़कियों की लॉन्ग जम्प  में सातवीं कक्षा की शीनू, कंचन और बलजिंदर कौर ने क्रमश पहले तीन स्थान हासिल किए। दो सौ  मीटर दौड़ में छठी कक्षा की लड़कियों तरण प्रीत कौर, प्रणीत कौर और कनिष्क ने क्रमश:  पहले तीन स्थान हासिल किए। इसी प्रकार सातवीं कक्षा के लड़कों की  सौ  मीटर दौड़ में अगमप्रीत सिंह, तनप्रीत सिंह और शौर्य राणा पहले, दूसरे और तीसरे स्थान पर रहे। आठवीं कक्षा के लड़कों की सौ  मीटर दौड़ में निश्य, प्रणव और जसकीरत सिंह ने बाजी मारी। स्कूल के  डायरेक्टर  कर्नल (सेवानिवृत्त) एस पी एस चीमा ने विजेताओं को बधाई दी और सभी छात्रों को संबोधित करते हुए कहा कि खेल विद्यार्थी जीवन का अहम हिस्सा हैं। यदि वह पढ़ाई साथ साथ खेल की तरफ ध्यान देते हैं तो शरीर तो निरोग रहता ही है। इस के इलावा पढ़ाई में भी ध्यान केंद्रित होता है।   स्कूल की प्रिंसिपल परमप्रीत कौर चीमा ने स्कूल के साथ-साथ घर पर खेल प्रतियोगिताओं और रुचि के अन्य क्षेत्रों में भाग लेकर  अपना  भविष्य सवारने पर जोर दिया।   स्कूल के डायरैक्टर डायरेक्टर  कर्नल (सेवानिवृत्त) एस पी एस चीमा ने  और प्रिंसिपल परमप्रीत कौर चीमा ने विजेता खिलाडिय़ों को बधाई देते हुए ट्राफियां और सैटीफीकेट बांटे।  

 

Tags: Indus Public School , Indus Public School Kharar , School , Education , Kharar , Kharar News , News of Kharar , Kharar Updates

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD