Thursday, 04 June 2026

 

 

खास खबरें सुखविन्द्र सिंह सुक्खू ने डी.के. शिवकुमार को कर्नाटक के मुख्यमंत्री बनने पर दी बधाई समाज को शिक्षित करने और सकारात्मक परिवर्तन लाने में मीडिया की महत्वपूर्ण भूमिकाः कविन्द्र गुप्ता डॉ. वीरेंद्र कुमार ने वेंचर कैपिटल फंड और एएसआईआईएम के माध्यम से सशक्त उद्यमियों की सफलता की कहानियों को प्रदर्शित करने वाली पुस्तिका का अनावरण किया सरकार ने प्रदेश को विकास के बजाय बदनामी दी : अखिलेश यादव शिक्षा क्षेत्र में प्रमुख सुधारों की प्रगति की समीक्षा बैठक आयोजित सीमा पार से हथियारों एवं नशों की तस्करी वाले मॉड्यूल से संबंधित दो मुलजिम 2.2 किलो हेरोइन और 6 पिस्तौलों समेत गिरफ्तार केवल सिंह ढिल्लों ने संभाली कमान, ‘महाराजा रणजीत सिंह वाले पंजाब’ को बनाया भाजपा का आदर्श कर्नाटक के 25वें मुख्यमंत्री बने डीके शिवकुमार, भव्य समारोह में ली शपथ प्रधानमंत्री ने महिलाओं को निर्णय प्रक्रिया के केंद्र में स्थापित करने का किया कार्य : नायब सिंह सैनी 1000 रुपये की सहायता बहुत कम और बहुत देर से उठाया गया कदम : अमरिंदर सिंह राजा वड़िंग एनईसी की बैठक में क्षेत्रीय सहयोग और विकास पर होगा फोकस : कॉनराड संगमा सरबजीत सिंह झिंझर की ‘बोलेगा घनौर, बदलेगा दौर’ पदयात्रा का पांचवां दिन : नशे के संकट और AAP सरकार के टूटे वादों की खुली पोल भारत की ब्लू इकोनॉमी विकास के एक शक्तिशाली इंजन के रूप में उभर रही है : पीयूष गोयल एलपीयू की छात्रा पूजा सिंह ने नेशनल रिकॉर्ड और एशियन यू-20 गोल्ड जीतकर भारतीय एथलेटिक्स का इतिहास फिर से लिखा द्रौपदी मुर्मू ने राष्ट्रीय जनजातीय विकास सम्मेलन का उद्घाटन किया दलविंदरजीत सिंह ने एस.आई.आर. के संशोधित कार्यक्रम संबंधी राजनीतिक दलों के साथ की बैठक ‘मेरी रसोई’ योजना से जरूरतमंद परिवारों को मिला बल : ब्रम शंकर जिम्पा ई-वेस्ट संग्रहण अभियान के अंतर्गत 1500 किलोग्राम इलेक्ट्रॉनिक कचरा वैज्ञानिक रिसाइक्लिंग हेतु भेजा गया : आशिका जैन भारत के युवाओं को नौकरी खोजने वाले नहीं, रोजगार सृजक बनना चाहिए : गुलाब चंद कटारिया पंजाब में इस बार बनेगी डबल इंजन की भाजपा सरकार : नायब सिंह सैनी नायब सिंह सैनी ने स्वर्गीय चौधरी भजनलाल की पुण्यतिथि पर दी श्रद्धांजलि

 

विजय इंदर सिंगला ने खरड़ हलके के सभी मतदाताओं और समर्थकों का धन्यवाद किया

Vijay Inder Singla, Congress, Punjab Congress, Punjab
Listen to this article

Web Admin

Web Admin

5 Dariya News

खरड़ , 17 Jun 2024

Last updated on: Jun 17, 2024, 00:00 IST

श्री आनंदपुर साहिब से लोकसभा उम्मीदवार श्री विजय इंदर सिंगला, पूर्व सांसद और कैबिनेट मंत्री, पंजाब ने खरड़ हलके के सभी कार्यकर्ताओं, मतदाताओं, साथियों और नेतृत्व को मिले प्यार और 5639 वोटों की बढ़त के साथ खरड़ हलके से जीत दिलाने पर सभी का धन्यवाद किया।

इस मौके पर हलका इंचार्ज श्री विजय शर्मा टिंकू, जिला प्रधान जीती पंडियाला, महिला जिला प्रधान स्वर्णजीत कौर, पंजाब स्टेट चेयरमैन एम.पी. जस्सर, यूथ पॉलिसी रिसर्च डिपार्टमेंट, वरिष्ठ कांग्रेस नेता कमलजीत चावला, कांग्रेस नेता कमल किशोर काला, ईश्वरजोत एन.एस.यू. प्रधान पंजाब, पूर्व मंत्री जगमोहन सिंह कंग, यूथ नेता बानी कंग, वरिष्ठ कांग्रेस नेता राकेश कालिया विशेष रूप से उपस्थित थे।

इस मौके पर संबोधित करते हुए पूर्व सांसद और कैबिनेट मंत्री, पंजाब श्री विजय इंदर सिंगला जी ने कहा कि अगर मेरे और मेरे परिवार के हाथों में लोकसभा हलका श्री आनंदपुर साहिब के विकास कार्यों की सेवा लिखी है तो गुरु महाराज मेरे हाथों से उसे जरूर पूरा करवाएंगे। उन्होंने कहा कि मैं धन्यवाद करता हूँ समूचे हलका खरड़ की कांग्रेस नेतृत्व का जिन्होंने मेरा और मेरे पूरे परिवार का इन चुनावों के दौरान खुलकर पूरा सहयोग और साथ दिया।

यूथ पॉलिसी एंड रिसर्च डिपार्टमेंट के पंजाब स्टेट चेयरमैन एम.पी.जस्सर जो के जनरल सेक्रेटरी पी.पी.सी.सी. यूथ एंड स्पोर्ट्स क्लब्स सेल पंजाब भी हैं ने बताया कि हमें सबको बहुत गर्व है कि कांग्रेस हाईकमान ने बड़े ही होनहार और पढ़े-लिखे नेता/कार्यकर्ता श्री विजय इंदर सिंगला जी को श्री आनंदपुर साहिब से लोकसभा की सीट देकर नवाजा था और उन्होंने अपने पूरे परिवार के साथ बड़े ही सुनियोजित और पढ़े-लिखे तरीके से सभी को साथ लेकर लोकसभा के 9 हलकों में चुनाव मुहिम को पूरी रणनीति से चलाया।

जिसका नतीजा यह हुआ कि सभी कार्यकर्ताओं/नेताओं ने अपनी-अपनी जगह दिन-रात मेहनत की परंतु चंद वोटों से आनंदपुर साहिब से कांग्रेस पार्टी पीछे रह गई। जस्सड़ ने कहा परंतु हमें गर्व है कि खरड़ हलके के समूचे अथक कार्यकर्ताओं और पदाधिकारियों ने दिन-रात एक करके सिंगला जी को खरड़ हलके से अच्छी बढ़त के साथ जिताया ।

इस मौके पर सभी वरिष्ठ नेताओं और पदाधिकारियों ने थोड़ा-थोड़ा समय लेकर अपने विचार साझा किए और कांग्रेस पार्टी को और मजबूत करने और मिलकर चलने के समर्थन में नारे लगाए। इस मौके पर एस.सी. विंग जिला चेयरमैन हंसराज बूथगढ़, बी.एल.ए1 रणजीत नगलिया, ब्लॉक प्रधान गुरिंदर बैदवान, बाबू सिंह पमोर, सोशल मीडिया इंचार्ज मनजीत कौर सोनू, कमलजीत अरोड़ा, हलके के सभी गांवों के पंच, सरपंच, लंबरदार, मनवीर सिंह, महिला कांग्रेस नेता, यूथ नेता बब्बल खरड़, शेर सिंह, मोहन सिंह, गुरी बलाचौर, आदि सभी कांग्रेस के सम्मानित पदाधिकारी, कार्यकर्ता आदि बड़ी संख्या में उपस्थित थे।

ਵਿਜੇ ਇੰਦਰ ਸਿੰਗਲਾ ਨੇ ਖਰੜ ਹੱਲਕੇ ਦੇ ਸਮੂਹ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕੀਤਾ

ਖਰੜ

ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ, ਸਾਬਕਾ ਐਮ.ਪੀ. ਅਤੇ ਕੈਬਿਨੇਟ ਮੰਤਰੀ, ਪੰਜਾਬ ਵਿਜੇ ਇੰਦਰ ਸਿੰਗਲਾ ਨੇ ਖਰੜ ਹੱਲਕੇ ਦੇ ਸਮੂਹ ਵਰਕਰਾਂ, ਵੋਟਰਾਂ, ਸਾਥੀਆਂ ਅਤੇ ਲੀਡਰਸ਼ਿਪ ਦਾ 5639 ਵੋਟਾਂ ਦੀ ਲੀਡ ਨਾਲ ਜਿਤਾਉਣ ਤੇ ਧੰਨਵਾਦ ਕੀਤਾ। ਇਸ ਮੌਕੇ 'ਤੇ ਹੱਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ, ਜਿਲ੍ਹਾ ਪ੍ਰਧਾਨ ਜੀਤੀ ਪੰਡਿਆਲਾ, ਮਹਿਲਾ ਜਿਲ੍ਹਾ ਪ੍ਰਧਾਨ ਸਵਰਨਜੀਤ ਕੌਰ, ਪੰਜਾਬ ਸਟੇਟ ਚੇਅਰਮੈਨ ਐਮ.ਪੀ. ਜੱਸੜ ਯੂਥ ਪੋਲਿਸੀ ਰਿਸਰਚ ਡਿਪਾਰਟਮੈਂਟ, ਸੀਨੀਅਰ ਕਾਂਗਰਸੀ ਆਗੂ ਕਮਲਜੀਤ ਚਾਵਲਾ, ਕਾਂਗਰਸੀ ਆਗੂ ਕਮਲ ਕਿਸ਼ੋਰ ਕਾਲਾ, ਐਨ.ਐਸ.ਯੂ.ਆਈ. ਪ੍ਰਧਾਨ ਪੰਜਾਬ ਈਸ਼ਵਰਜੋਤ ਜੋਤ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਯੂਥ ਆਗੂ ਬਨੀ ਕੰਗ ਅਤੇ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਕਾਲੀਆ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ।

ਇਸ ਮੌਕੇ 'ਤੇ ਸੰਬੋਧਨ ਕਰਦਿਆਂ ਸਾਬਕਾ ਐਮ.ਪੀ. ਅਤੇ ਕੈਬਿਨੇਟ ਮੰਤਰੀ, ਪੰਜਾਬ ਸ਼੍ਰੀ ਵਿਜੇ ਇੰਦਰ ਸਿੰਗਲਾ ਜੀ ਨੇ ਕਿਹਾ ਕਿ ਜੇਕਰ ਮੇਰੇ ਅਤੇ ਮੇਰੇ ਪਰਿਵਾਰ ਦੇ ਹੱਥਾਂ ਵਿੱਚ ਲੋਕ ਸਭਾ ਹੱਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਕਾਸ ਕਾਰਜਾਂ ਦੀ ਸੇਵਾ ਲਿਖੀ ਹੈ ਤਾਂ ਗੁਰੂ ਮਾਹਰਾਜ ਮੇਰੇ ਹੱਥੀਂ ਉਸਨੂੰ ਜ਼ਰੂਰ ਪੂਰਾ ਕਰਵਾਉਣਗੇ । ਉਹਨਾਂ ਕਿਹਾ ਕਿ ਮੈਂ ਧੰਨਵਾਦੀ ਹਾਂ ਸਮੂਹ ਹੱਲਕਾ ਖਰੜ ਦੀ ਕਾਂਗਰਸ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰਾ ਅਤੇ ਮੇਰੇ ਪੂਰੇ ਪਰਿਵਾਰ ਦਾ ਇਨ੍ਹਾਂ ਚੋਣਾਂ ਦੌਰਾਨ ਖੁਲਕੇ ਪੂਰਾ ਸਹਿਯੋਗ ਤੇ ਸਾਥ ਦਿੱਤਾ।

ਪੰਜਾਬ ਸਟੇਟ ਚੇਅਰਮੈਨ ਐਮ.ਪੀ. ਜੱਸੜ ਯੂਥ ਪੋਲਿਸੀ ਐਂਡ ਰਿਸਰਚ ਡਿਪਾਰਟਮੈਂਟ ਅਤੇ ਜਨਰਲ ਸੈਕਟਰੀ ਪੀ.ਪੀ.ਸੀ.ਸੀ. ਯੂਥ ਐਂਡ ਸਪੋਰਟਸ ਕਲੱਬਸ ਸੈੱਲ ਪੰਜਾਬ ਨੇ ਦੱਸਿਆ ਕਿ ਸਾਨੂੰ ਸਾਰੇ ਨੂੰ ਬੜਾ ਮਾਣ ਹੈ ਕਿ ਕਾਂਗਰਸ ਹਾਈਕਮਾਂਡ ਨੇ ਬੜੇ ਹੀ ਹੋਣਹਾਰ ਅਤੇ ਪੜੇ-ਲਿਖੇ ਲੀਡਰ/ਵਰਕਰ ਸ਼੍ਰੀ ਵਿਜੇ ਇੰਦਰ ਸਿੰਗਲਾ ਜੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਸੀਟ ਦੇ ਕੇ ਨਵਾਜਿਆ ਸੀ।

ਉਹਨਾਂ ਦੇ ਸਾਰੇ ਪਰਿਵਾਰ ਨੇ ਬੜੇ ਹੀ ਯੋਜਨਾਬੱਧ ਅਤੇ ਪੜੇ-ਲਿਖੇ ਤਰੀਕੇ ਨਾਲ ਸਾਰੇ ਨੂੰ ਨਾਲ ਲੈ ਕੇ ਲੋਕ ਸਭਾ ਦੇ 9 ਹਲਕਿਆਂ ਵਿੱਚ ਚੋਣ ਮੁਹਿੰਮ ਨੂੰ ਪੂਰੀ ਯੋਜਨਾਬੱਧਤਾ ਨਾਲ ਚਲਾਇਆ। ਇਸ ਦਾ ਨਤੀਜਾ ਇਹ ਹੋਇਆ ਕਿ ਸਾਰੇ ਵਰਕਰਾਂ/ਲੀਡਰਾਂ ਨੇ ਆਪਣੀ-ਅਪਨੀ ਥਾਂ ਦਿਨ-ਰਾਤ ਮਹਨਤ ਕੀਤੀ, ਪਰ ਕੁਝ ਵੋਟਾਂ ਨਾਲ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਪਿੱਛੇ ਰਹਿ ਗਈ। ਜੱਸੜ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਖਰੜ ਹੱਲਕੇ ਦੇ ਸਮੂਹ ਅਣਥੱਕ ਵਰਕਰਾਂ ਅਤੇ ਅਧਿਕਾਰੀਆਂ ਨੇ ਦਿਨ-ਰਾਤ ਇੱਕ ਕਰਕੇ ਸਿੰਗਲਾ ਜੀ ਨੂੰ ਖਰੜ ਹੱਲਕੇ ਤੋਂ ਵੱਡੀ ਲੀਡ ਨਾਲ ਜਿਤਾਇਆ ।

ਇਸ ਮੌਕੇ 'ਤੇ ਸਾਰੇ ਸੀਨੀਅਰ ਆਗੂਆਂ ਅਤੇ ਅਧਿਕਾਰੀਆਂ ਨੇ ਥੋੜਾ-ਥੋੜਾ ਸਮਾਂ ਲੈਂਦੇ ਹੋਏ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਾਂਗਰਸ ਪਾਰਟੀ ਨੂੰ ਹੋਰ ਤਾਕਤਵਰ ਬਣਾਉਣ ਅਤੇ ਮਿਲ ਕੇ ਚੱਲਣ ਦੇ ਹੱਕ ਵਿੱਚ ਨਾਰੇ ਲਗਾਏ। ਇਸ ਮੌਕੇ 'ਤੇ ਐਸ.ਸੀ. ਵਿੰਗ ਜਿਲ੍ਹਾ ਚੇਅਰਮੈਨ ਹੰਸਰਾਜ ਬੂਥਗੜ੍ਹ, ਬੀ.ਐਲ.ਏ1 ਰਣਜੀਤ ਨਗਲੀਆਂ, ਬਲਾਕ ਪ੍ਰਧਾਨ ਗੁਰਿੰਦਰ ਬੈਦਵਾਣ, ਬਾਬੂ ਸਿੰਘ ਪਮੌਰ, ਸੋਸ਼ਲ ਮੀਡਿਆ ਇੰਚਾਰਜ ਮਨਜੀਤ ਕੌਰ ਸੋਨੂ, ਕਮਲਜੀਤ ਅਰੋੜਾ, ਹੱਲਕੇ ਦੇ ਸਾਰੇ ਪਿੰਡਾਂ ਦੇ ਪੰਚ, ਸਰਪੰਚ, ਲੰਬਰਦਾਰ, ਮਨਵੀਰ ਸਿੰਘ, ਮਹਿਲਾ ਕਾਂਗਰਸ ਆਗੂ, ਯੂਥ ਆਗੂ ਬੱਬਲ ਖਰੜ, ਸ਼ੇਰ ਸਿੰਘ, ਮੋਹਣ ਸਿੰਘ, ਗੁਰੀ ਬਲਾਚੌਰ ਆਦਿ ਸਮੂਹ ਕਾਂਗਰਸ ਦੇ ਸਤਿਕਾਰਯੋਗ ਅਧਿਕਾਰੀ ਅਤੇ ਵਰਕਰ ਬੜੀ ਗਿਣਤੀ ਵਿੱਚ ਹਾਜ਼ਰ ਸਨ ।

 

Tags: Vijay Inder Singla , Congress , Punjab Congress , Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD