Tuesday, 21 July 2026

 

 

खास खबरें लोकतंत्र प्रतिनिधित्व से चलता है, उसके लिए नुमायंदे बनाए जाते हैं, नुमायंदों को अपनी बात संसद में रखनी चाहिए’’: अनिल विज पर्यावरण संरक्षण को बनाएं जन आंदोलन : नायब सिंह सैनी ट्रीटेड पानी का वैज्ञानिक और योजनाबद्ध तरीके से उपयोग किया जाए- मुख्यमंत्री नायब सिंह सैनी देश के युवा और किसान सड़कों पर हैं, लेकिन बातचीत करने के बजाय, भाजपा सरकार उनकी आवाज़ दबाने के लिए बल का इस्तेमाल कर रही है : बलतेज पन्नू मुख्यमंत्री से मिले नीट (स्नातक)-2026 में अखिल भारतीय स्तर पर द्वितीय रैंक प्राप्त करने वाले पंशुल बंसल मुख्यमंत्री नायब सिंह सैनी ने मिर्जापुर माजरा व भूखड़ी पहुंचकर शोक संतप्त परिवारों को दी सांत्वना लोकतंत्र की मजबूती के लिए प्रत्येक व्यक्ति अपना वोट अवश्य बनवाए- मुख्यमंत्री नायब सिंह सैनी प्रधानमंत्री मोदी ने देखते ही पहचाना, कार्यकर्ताओं के प्रति उनका स्नेह अतुलनीय : विनीत जोशी मुख्य निर्वाचन अधिकारी ने की विशेष गहन पुनरीक्षण पर समीक्षा बैठक आईआईएचएमआर यूनिवर्सिटी कॉन्वोकेशन 2026: 506 स्टूडेंट्स को मिली डिग्रियां नाबार्ड ने बदली हरियाणा के ग्रामीण आँचल की तस्वीर विपुल गोयल की अध्यक्षता में एच.ए.डी.सी की 8वीं बोर्ड बैठक संपन्न आईटीआई छात्रों को हुनरमंद बनाकर आधुनिक उद्योगों से जोड़ना है सरकार का मुख्य लक्ष्य- राज्य मंत्री गौरव गौतम डॉ. हिमांशु अग्रवाल द्वारा सेवा केंद्र और सब-रजिस्ट्रार कार्यालय का औचक निरीक्षण जिला प्रशासन ने स्वतंत्रता दिवस समारोह की तैयारियां शुरू की शाह के इशारों पर नाच रहे हैं मान: अमरिंदर सिंह राजा वड़िंग प्रितपाल सिंह बलियावाल ने हलका साहनेवाल के बांधों की मरम्मत और अवैध खनन के लिए डिप्टी कमिश्नर को सौंपा ज्ञापन पीएम आवास के बाहर प्रदर्शन, राहुल गांधी से डॉ. जितेंद्र सिंह ने की बातचीत ‘मुख्यमंत्री का कार्यकर्ताओं के साथ संवाद’ कार्यक्रम शुरू गुलाब चंद कटारिया ने समावेशी समाज के निर्माण का किया आह्वान ज्ञानेश कुमार ने ब्राजील के राजदूत से की मुलाकात

 

कांग्रेस पार्टी के लोकसभा उम्मीदवार विजय इंदर सिंगला की जीत सुनिश्चित होगी : गुरप्रताप पडियाला

खालसा कॉलेज पडियाला में कांग्रेस पार्टी के लोकसभा प्रत्याशी विजय इंदर सिंगला के पक्ष में युवा मिलन कार्यक्रम ने एक रैली का रूप लिया: गुरप्रताप पडयाला / एम.पी.जस्सड़

Listen to this article

Web Admin

Web Admin

5 Dariya News

पडियाला , 19 May 2024

Last updated on: May 19, 2024, 00:00 IST

लोकसभा चुनाव के मदेनज़र श्री आनंदपुर साहिब से कांग्रेस पार्टी के उम्मीदवार श्री विजय इंदर सिंगला जी के पक्ष में पंजाब महासचिव गुरप्रताप सिंह पडयाला पंजाब किसान कांग्रेस, पंजाब प्रदेश अध्यक्ष एम.पी.जस्सड़ युवा नीति अनुसंधान विभाग और हल्के के सभी प्रतिभाशाली और ऊर्जावान युवायों को साथ लेकर विजय इंदर सिंगला के हक में एक युवा बैठक कार्यक्रम आयोजित किया गया।

इस अवसर पर आनंदपुर साहिब लोकसभा चुनाव के उम्मीदवार श्री विजय इंदर सिंगला जे के बेटे मोहिल सिंगला, पंजाब प्रदेश अध्यक्ष एम.पी.जस्सड़ युवा नीति अनुसंधान विभाग , हिमाचल से दीपक राठौड़ और टोनी जटाना ने विशेष रूप से उपस्थित हुए । इस युवा सम्मेलन प्रोग्राम में युवाओं में भारी उत्साह देखने को मिला जिसने इस युवा मिलनी कार्यक्रम को एक विशाल रैली में बदल दिया । 

इस अवसर पर बोलते हुए, गुरप्रताप पडियाला ने कहा कि ये लोकसभा चुनाव पंजाब के उज्ज्वल भविष्य के लिए बहुत महत्वपूर्ण हैं, जैसा कि हम सब आज भली भाती जानते ही हैं के पिछले 2 वर्षों से सता की सरकार द्वारा पंजाब के किसी भी गांव में कोई ग्रांट/अनुदान नहीं दिया गिया , आम आदमी पार्टी द्वारा दी गई सभी ग्रंटीयाँ, एम.एस.पी. गारंटी और अन्य सभी किए गए गरंटियाँ वादे खोखले साबित हुए हैं।

अब हमें आये हुए बदलाव को भली भाती समझने और इस से सीखने की जरूरत है हम सभी लोकसभा आनंदपुर साहिब क्षेत्र के वोटरों सपोर्टरों को मिलकर श्री विजय इंदर सिंगला जी को अधिक से अधिक वोट देकर लोकसभा में भेजने की जरूरत है ताकि पंजाब के उज्ज्वल भविष्य के लिए काम किया जा सके।

इस अवसर पर लोकसभा प्रत्याशी श्री विजय इंदर सिंगला के पुत्र मोहिल सिंगला ने सभी युवाओं से कांग्रेस पार्टी को अधिक से अधिक समर्थन देने और अधिक से अधिक वोट देकर कांग्रेस पार्टी को जिताने की अपील की और साथ ही सभी से अपना समपर्क नंबर भी साँझा किया ताकि सभी युवा भविष्य में आने वाली समस्याओं के संबंध में उनसे संपर्क कर सकें ।  

इस मौके पर संबोधित करते हुए पंजाब प्रदेश चेयरमैन एम.पी.जस्सर ने कहा कि पंजाब में रोजाना बढ़ रहा नशा, गैंस्टरवाद और बढ़ रही बेरोजगारी ने युवाओं को जकड़ कर रख दिया है, आज युवाओं को राजनीति और अन्य कई महत्वपूर्ण क्षेत्रों में आगे आने की जरूरत है । जस्सर ने कहा के सभी युवायों को एक अच्छे लक्ष्य की और ध्यान देने की ज़रूरत है ताकि आने वाले समें में एक बेहतरीन पंजाब की स्थापना की जा सके । 

इस अवसर पर प्रभारी दीपक राठौड़, पंजाब यूथ कांग्रेस के सीनियर उप अध्यक्ष जसविन्द्र जस्सी, टोनी जटाना, हनी, कुलवंत जी, गोला, काकू, जस्स सहित अनेक जुझारू युवा तथा कई प्रसिद्ध नाम चीन हस्तियां उपस्थित थी ।

ਕਾਂਗਰਸ ਪਾਰਟੀ ਦੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਦੀ ਜਿੱਤ ਨੂੰ ਯਕੀਨੀ ਬਣਿਆ ਜਾਵੇਗਾ : ਗੁਰਪ੍ਰਤਾਪ ਪੰਡਿਆਲਾ 

ਕਾਂਗਰਸ ਪਾਰਟੀ ਤੋਂ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਜੀ ਦੇ ਹੱਕ ਵਿੱਚ ਖਾਲਸਾ ਕਾਲਜ ਪੰਡਿਆਲਾ ਵਿਖੇ ਯੂਥ ਮਿਲਣੀ ਪ੍ਰੋਗਰਾਮ ਨੇ ਧਰਿਆ ਰੈਲੀ ਦਾ ਰੂਪ : ਗੁਰਪ੍ਰਤਾਪ ਪੰਡਿਆਲਾ / ਐਮ.ਪੀ. ਜੱਸੜ 

ਪਡਿਆਲਾ

ਲੋਕਸਭਾ ਚੌਣਾ ਦੇ ਮੁਦੇ ਨਜ਼ਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਜੀ ਦੇ ਹੱਕ ਵਿੱਚ ਜਨਰਲ ਸਕੱਤਰ ਪੰਜਾਬ ਗੁਰਪ੍ਰਤਾਪ ਸਿੰਘ ਪਡਿਆਲਾ ਪੰਜਾਬ ਕਿਸਾਨ ਕਾਂਗਰਸ ਵੱਲੋਂ ਪੰਜਾਬ ਸਟੇਟ ਚੇਅਰਮੈਨ ਐਮ.ਪੀ.ਜੱਸੜ ਯੂਥ ਪੋਲਿਸੀ ਰਿਸਰਚ ਡਿਪਾਰਟਮੈਂਟ ਅਤੇ ਹੱਲਕੇ ਦੇ ਸਾਰੇ ਹੀ ਝੂਝਾਰੂ ਅਤੇ ਹੋਣਹਾਰ ਯੂਥ ਆਗੂਆਂ ਨੂੰ ਨਾਲ ਲੈਕੇ ਖਾਲਸਾ ਕਾਲਜ ਪਡਿਆਲਾ ਵਿਖੇ ਯੂਥ ਮਿਲਣੀ ਪ੍ਰੋਗਰਾਮ ਰੱਖਿਆ ਗਿਆ।

ਇਸ ਮੌਕੇ ਅਨੰਦਪੁਰ ਸਾਹਿਬ ਲੋਕ ਸਭਾ ਚੋਣ ਉਮੀਦਵਾਰ ਵਿਜੇ ਇੰਦਰ ਸਿੰਗਲਾ ਜੇ ਦੇ ਸਪੁੱਤਰ ਮੋਹਿਲ ਸਿੰਗਲਾ, ਪੰਜਾਬ ਸਟੇਟ ਚੇਅਰਮੈਨ ਐਮ.ਪੀ.ਜੱਸੜ ਯੂਥ ਪੋਲਿਸੀ ਰਿਸਰਚ ਡਿਪਾਰਟਮੈਂਟ ਅਤੇ ਹਿਮਾਚਲ ਤੋਂ ਦੀਪਕ ਰਾਠੋਰ ਅਤੇ ਟੋਨੀ ਜਟਾਣਾਂ ਜੀ ਵੱਲੋਂ ਇਸ ਯੂਥ ਮਿਲਣੀ ਪ੍ਰੋਗਰਾਮ ਵਿੱਚ ਹਾਜ਼ਰੀ ਲਗਵਾਈ ਗਈ | ਇਸ ਯੂਥ ਮਿਲਣੀ ਅਤੇ ਨੌਜਵਾਨਾਂ ਵੱਲੋਂ ਮਿੱਲ ਰਹੇ ਭਾਰੀ ਉਤਸ਼ਾਹ ਨੇ ਇਸ ਪ੍ਰੋਗਰਾਮ ਨੂੰ ਰੈਲੀ ਦੇ ਰੂਪ ਵਿੱਚ ਬਦਲ ਦਿੱਤਾ

ਇਸ ਮੌਕੇ ਸੰਬੋਧਨ ਕਰਦਿਆਂ ਗੁਰਪ੍ਰਤਾਪ ਪਡਿਆਲਾ ਨੇ ਦੱਸਿਆ ਕਿ ਇਹ ਲੋਕ ਸਭਾ ਦੀਆਂ ਚੋਣਾਂ ਪੰਜਾਬ ਦੇ ਉਜਵਲ ਭਵਿੱਸ਼ ਲਈ ਬਹੁਤ ਮਹੱਤਵਪੂਰਨ ਹਨ, ਜਿਵੇਂ ਕੀ ਸਾਨੂੰ ਸੱਬ ਨੂੰ ਪਤਾ ਹੈ ਕਿ ਪਿੱਛਲੇ 2 ਸਾਲਾਂ ਤੋਂ ਪੰਜਾਬ ਦੇ ਕਿਸੇ ਵੀ ਪਿੰਡਾਂ ਕੋਈ ਵੀ ਗਰਾਂਟ ਨਹੀਂ ਆਈ ਅਤੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਸਾਰੇ ਹੀ ਵਾਧੇ, ਐਮ.ਐਸ.ਪੀ. ਦੀ ਗਰੰਟੀ ਅਤੇ ਅਨੇਕਾਂ ਗ੍ਰੰਟੀਆਂ ਅਤੇ ਵਾਧੇ ਸੱਬ ਖੋਖਲੇ ਸਾਬਿਤ ਹੋਏ ਹਨ।

ਹੁਣ ਸਾਨੂੰ ਸੱਬ ਨੂੰ ਇਸ ਆਏ ਬਦਲਾਅਵ ਤੋਂ ਸਿੱਖ ਲੈਕੇ ਸੱਮਝਣ ਦੀ ਲੋੜ ਹੈ ਅਤੇ ਸਾਨੂੰ ਸੱਬ ਨੂੰ ਰੱਲ ਕਿ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਸ਼੍ਰੀ ਵਿਜੇ ਇੰਦਰ ਸਿੰਗਲਾ ਜੀ ਨੂੰ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਜਿਤਾ ਕਿ ਲੋਕ ਸਭਾ ਵਿੱਚ ਭੇਜਣ ਦੀ ਲੋੜ ਹੈ ਤਾਂ ਜੋ ਪੰਜਾਬ ਦੇ ਉਜਵਲ ਭਵੀਸ਼ ਲਈ ਕੰਮ ਕਿਤਾ ਜਾ ਸਕੇ ।

ਇਸ ਮੌਕੇ ਲੋਕ ਸਭਾ ਉਮੀਦਵਾਰ ਵਿਜੇ ਇੰਦਰ ਸਿੰਗਲਾ ਜੀ ਦੇ ਸਪੁੱਤਰ ਮੋਹਿਲ ਸਿੰਗਲਾ ਵੱਲੋਂ ਸਾਰੇ ਯੂਥ ਨੂੰ ਵੱਧ ਤੋਂ ਵੱਧ ਕਾਂਗਰਸ ਪਾਰਟੀ ਨੂੰ ਸੁਪੋਰਟ ਕਰਣ ਅਤੇ ਵੱਧ ਤੋਂ ਵੱਧ ਵੋਟਾਂ ਪਾਕੇ ਕਾਂਗਰਸ ਪਾਰਟੀ ਨੂੰ ਜਿਤਾਉਣ ਦੀ ਅਪੀਲ ਕੀਤੀ ਗਈ ਅਤੇ ਨਾਲੋਂ ਨਾਲ ਨੌਜਵਾਨਾਂ ਨਾਲ ਗੱਲ ਬਾਤ ਕਰਦਿਆਂ ਉਹਨਾਂ ਵੱਲੋਂ ਸਾਰੇ ਹੀ ਨੌਜਵਾਨਾਂ ਨਾਲ ਅਪਣਾ ਸੰਪਰਕ ਨੰਬਰ ਵੀ ਸਾਂਝਾ ਕੀਤਾ ਗਿਆ ਤਾਂ ਜੋ ਉਹ ਆਉਣ ਵਾਲੇ ਸਮੇਂ ਵਿੱਚ ਵੀ ਨੌਜਵਾਨੀ ਨੂੰ ਆਉਣ ਵਾਲੀਆਂ ਮਿਸ਼ਕਿਲਾਂ ਸੰਬੰਧੀ ਸੰਪਰਕ ਕਰ ਸਕਣ। 

ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਸਟੇਟ ਚੇਅਰਮੈਨ ਐਮ.ਪੀ.ਜੱਸੜ ਨੇ ਦੱਸਿਆ ਕਿ ਰੋਜ਼ ਦਾ ਪੰਜਾਬ ਵਿੱਚ ਵੱਧ ਰਿਹਾ ਨਸ਼ਾ, ਗੈਂਸਟਰ ਵਾਦ ਅਤੇ ਬੇਰੁਜ਼ਗਾਰੀ ਨੇ ਯੂਥ ਨੂੰ ਚਿੰਜੋੜ ਕਿ ਰੱਖ ਦਿੱਤਾ ਹੈ, ਅੱਜ ਯੂਥ ਨੂੰ ਰਾਜਨੀਤੀ ਅਤੇ ਅਨੇਕਾਂ ਹੋਰ ਜ਼ਰੂਰੀ ਖੇਤਰਾਂ ਵਿੱਚ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਨੌਜਵਾਨੀ ਨੂੰ ਸੰਭਾਲਿਆ ਜਾ ਸਕੇ ਅਤੇ ਇੱਕ ਚੰਗੇ ਟੀਚੇ ਵੱਲ ਪ੍ਰੇਰਿਤ ਕੀਤਾ ਜਾ ਸਕੇ। ਇਸ ਮੌਕੇ ਹਿਮਾਚਲ ਤੋਂ ਆਏ ਇੰਚਾਰਜ ਦੀਪਕ ਰਾਠੋਰ, ਟੋਨੀ ਜਟਾਣਾਂ, ਪ੍ਰਧਾਨ ਜਸਵਿੰਦਰ ਜੱਸੀ, ਹਨੀ, ਕੁਲਵੰਤ ਜੀ, ਗੋਲਾ, ਕਾਕੂ, ਜੱਸ ਅਤੇ ਹੋਰ ਅਨੇਕਾਂ ਝੂਝਾਰੂ ਨੌਜਵਾਨ ਅਤੇ ਹੋਰ ਵੀ ਅਨੇਕਾਂ ਨਾਮ ਚੀਨ ਸਖ਼ਸ਼ੀਅਤਾਂ ਆਦਿ ਮੌਜੂਦ ਸਨ |

 

Tags: Vijay Inder Singla , Punjab Pradesh Congress Committee , Congress , Punjab Congress , Punjab , Lok Sabha Elections 2024 , General Elections 2024 , Lok Sabha Election , Lok Sabha 2024

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD