जिले में 70 प्रतिशत से अधिक वोटिंग के लक्ष्य को ध्यान में रखते हुए पोलिंग बूथों पर हर वर्ग के वोटरों को एक अच्छा माहौल देने के उद्देश्य से आदर्श पोलिंग बूथ बनाए जा रहे हैं, जहां वोटिंग करने आए मतदाताओं को हर बुनियादी सुविधा मिलेगी। इसी कड़ी में विधानसभा क्षेत्र-043 होशियारपुर के सरकारी कन्या सीनियर सेकेंडरी स्मार्ट स्कूल रेलवे मंडी में आदर्श पोलिंग बूथ बनाया गया है।
इस बूथ पर मतदाताओं को पंजाब की विरासत की झलक व उत्सव का माहौल दिखाते हुए एक गांव का दृश्य दिखाने का प्रयास किया गया है। यह जानकारी डिप्टी कमिश्नर-कम-जिला चुनाव अधिकारी कोमल मित्तल ने आज आदर्श पोलिंग बूथ का दौरा करने के दौरान दी। इस दौरान उनके साथ एस.एस.पी सुरेंद्र लांबा भी मौजूद थे।
डिप्टी कमिश्नर व एस.एस.पी ने बताया कि 1 जून को मतदान के दिन अन्य पोलिंग बूथों के अलावा जिले में वोटरों की सुविधा के लिए 70 आदर्श पोलिंग बूथ भी बनाए जाएंगे। उन्होंने कहा कि जिला प्रशासन जिले के सभी योग्य वोटरों को 1 जून 2024 को अपने मताधिकार का प्रयोग करने के लिए प्रेरित कर रहा है, जिसके अंतर्गत आज इस आर्दश पोलिंग बूथ का प्रदर्शन किया गया है।
उन्होंने बताया कि आदर्श पोलिंग बूथ पर खान-पान और बैठने की समुचित व्यवस्था के साथ ही दिव्यांग और वरिष्ठ मतदाताओं के लिए मतदान की अलग से व्यवस्था भी की गई है। बूथ पर सुविधाएं जुटाने के साथ इसे सजाया भी गया है। आदर्श पोलिंग बूथ में महिला, युवा, दिव्यांग, सीनियर सिटीजन्स व ट्रांसजैंडर मैनेज बूथ और यूनिक बूथ शामिल है।
इस आदर्श बूथ पर लोगों के बैठने के लिए वेटिंग एरिया बना है वेटिंग एरिया में लोगों के बैठने के लिए कुर्सियां रखी गई हैं। पहली बार वोट डालने वालों का पहला अनुभव यादगार रहे, उसके भी विशेष इंतजाम किए गए हैं। डिप्टी कमिश्नर व एस.एस.पी ने बताया कि आदर्श पोलिंग बूथ में लोगों की सुविधा के लिए हैल्प डैस्क बनाया गया है, जहां वोटर वोट डालने संबंधी जानकारी ले सकता है।
इसके साथ ही पी.डब्लयू.डी वोटर हैल्प डैस्क जिसमें पी.डब्लयू.ड़ी वोटर्स की सुविधा के लिए व्हील चेयर्स का विशेष प्रबंध किया गया और उनकी मदद के लिए एन.एस.एस वालंटियर भी मौजूद रहे। हर एक वोटर के लिए लस्सी व पानी का प्रबंध के साथ-साथ पहले आने वाले वोटर का स्वागत बैंड बाजे के साथ किया गया और बैंड बाजे के साथ ही उनको पोलिंग बूथ तक ले जाया गया। वोटर्स के लिए बिछाया गया रैड कारपेट उनके जीवन का अविस्मरणीय पल था।
इस दौरान पहली बार बने युवा वोटरों का सम्मान भी किया गया। पोलिंग बूथ में वोटर्स की सुरक्षा व स्वास्थ्य को देखते हुए पंजाब पुलिस की नई गाड़ियां व स्वास्थ्य विभाग की एंबुलेंस टीम मौजूद थी। वोटर्स के लिए सेल्फी प्वाइंट की व्यवस्था की गई थी और लोकगीत, गिद्दा, ढाबा, कुआं आदि बनाकर पूरा उत्सव का माहौल बनाया गया।
इस अवसर पर अतिरिक्त डिप्टी कमिश्नर (सामान्य) राहुल चाबा, कमिश्नर नगर निगम डॉ. अमनदीप कौर, एस.डी.एम प्रीत इंदर सिंह बैंस, सहायक कमिश्नर दिव्या.पी के अलावा स्कूल की प्रिंसिपल, स्वीप टीम व चुनाव विभाग के अधिकारी भी मौजूद थे।
ਪੰਜਾਬ ਦੇ ਵਿਰਸੇ ਦੀ ਝਲਕ ਦਰਸਾਉਂਦਾ ਆਦਰਸ਼ ਪੋਲਿੰਗ ਬੂਥ ਬਣਿਆ ਖਿੱਚ ਦਾ ਕੇਂਦਰ
ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਰੇਲਵੇ ਮੰਡੀ ਸਕੂਲ ’ਚ ਬਣਾਏ ਗਏ ਆਦਰਸ਼ ਪੋਲਿੰਗ ਬੂਥ ਦਾ ਕੀਤਾ ਦੌਰਾ
ਹੁਸ਼ਿਆਰਪੁਰ
ਜ਼ਿਲ੍ਹੇ ’ਚ 70 ਫੀਸਦੀ ਤੋਂ ਵੱਧ ਵੋਟਾਂ ਦੇ ਟੀਚੇ ਨੂੰ ਧਿਆਨ ਵਿਚ ਰੱਖਦਿਆਂ ਪੋਲਿੰਗ ਬੂਥਾਂ ’ਤੇ ਹਰ ਵਰਗ ਦੇ ਵੋਟਰਾਂ ਨੂੰ ਇਕ ਵਧੀਆ ਮਾਹੌਲ ਦੇਣ ਦੇ ਉਦੇਸ਼ ਨਾਲ ਆਦਰਸ਼ ਪੋਲਿੰਗ ਬੂਥ ਬਣਾਏ ਜਾ ਰਹੇ ਹਨ, ਜਿਥੇ ਵੋਟਿੰਗ ਕਰਨ ਆਏ ਵੋਟਰਾਂ ਨੂੰ ਹਰ ਬੁਨਿਆਦੀ ਸੁਵਿਧਾਵਾਂ ਮਿਲਣਗੀਆਂ। ਇਸੇ ਲੜੀ ਵਿਚ ਵਿਧਾਨ ਸਭਾ ਖੇਤਰ-043 ਹੁਸ਼ਿਆਰਪੁਰ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰੇਲਵੇ ਮੰਡੀ ਵਿਚ ਆਦਰਸ਼ ਪੋਲਿੰਗ ਬੂਥ ਬਣਾਇਆ ਗਿਆ ਹੈ।
ਇਸ ਬੂਥ ’ਤੇ ਵੋਟਰਾਂ ਨੂੰ ਪੰਜਾਬ ਦੀ ਵਿਰਾਸਤ ਦੀ ਝਲਕ ਅਤੇ ਉਤਸਵ ਦਾ ਮਾਹੌਲ ਦਿਖਾਉਂਦੇ ਹੋਏ ਇਕ ਪਿੰਡ ਦਾ ਦ੍ਰਿਸ਼ ਦਿਖਾਉਣ ਦਾ ਯਤਨ ਕੀਤਾ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਨੇ ਅੱਜ ਆਦਰਸ਼ ਪੋਲਿੰਗ ਬੂਥ ਦਾ ਦੌਰਾ ਕਰਨ ਦੌਰਾਨ ਦਿੱਤੀ। ਇਸ ਦੌਰਾਨ ਉਨ੍ਹਾਂ ਨਾਲ ਐਸ.ਐਸ.ਪੀ ਸੁਰੇਂਦਰ ਲਾਂਬਾ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਦੱਸਿਆ ਕਿ 1 ਜੂਨ ਨੂੰ ਵੋਟਾਂ ਵਾਲੇ ਦਿਨ ਹੋਰ ਪੋਲਿੰਗ ਬੂਥਾਂ ਦੇ ਇਲਾਵਾ ਜ਼ਿਲ੍ਹੇ ਵਿਚ ਵੋਟਰਾਂ ਦੀ ਸੁਵਿਧਾ ਲਈ 70 ਆਦਰਸ਼ ਪੋਲਿੰਗ ਬੂਥ ਵੀ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹੇ ਦੇ ਸਾਰੇ ਯੋਗ ਵੋਟਰਾਂ ਨੂੰ 1 ਜੂਨ 2024 ਨੂੰ ਆਪਣੇ ਵੋਟ ਦੇ ਅਧਿਕਾਰ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕਰ ਰਹੇ ਹਨ, ਜਿਸ ਦੇ ਤਹਿਤ ਅੱਜ ਇਸ ਆਦਰਸ਼ ਪੋਲਿੰਗ ਬੂਥ ਦਾ ਪ੍ਰਦਰਸ਼ਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਆਦਰਸ਼ ਪੋਲਿੰਗ ਬੂਥ ’ਤੇ ਖਾਣ-ਪੀਣ ਅਤੇ ਬੈਠਣ ਦੇ ਉਚਿਤ ਪ੍ਰਬੰਧ ਦੇ ਨਾਲ-ਨਾਲ ਦਿਵਿਆਂਗ ਅਤੇ ਬਜ਼ੁਰਗ ਵੋਟਰਾਂ ਲਈ ਵੋਟ ਦੇ ਵੱਖਰੇ ਤੌਰ ’ਤੇ ਪ੍ਰਬੰਧ ਕੀਤੇ ਗਏ ਹਨ ਅਤੇ ਬੂਥ ’ਤੇ ਸਹੂਲਤਾਂ ਦੇ ਨਾਲ-ਨਾਲ ਇਸ ਨੂੰ ਸਜਾਇਆ ਵੀ ਗਿਆ ਹੈ। ਆਦਰਸ਼ ਪੋਲਿੰਗ ਬੂਥ ਵਿਚ ਮਹਿਲਾ, ਨੌਜਵਾਨ, ਦਿਵਿਆਂਗ, ਸੀਨੀਅਰ ਸਿਟੀਜ਼ਨ ਅਤੇ ਟ੍ਰਾਂਸਜੈਂਡਰ ਮੈਨੇਜ ਬੂਥ ਅਤੇ ਯੂਨੀਕ ਬੂਥ ਸ਼ਾਮਿਲ ਹੈ।
ਇਸ ਆਦਰਸ਼ ਬੂਥ ’ਤੇ ਲੋਕਾਂ ਦੇ ਬੈਠਣ ਦੇ ਲਈ ਵੇਟਿੰਗ ਏਰੀਆ ਬਣਿਆ ਹੈ ਅਤੇ ਵੇਟਿੰਗ ਏਰੀਏ ਵਿਚ ਲੋਕਾਂ ਦੇ ਬੈਠਣ ਦੇ ਲਈ ਕੁਰਸੀਆਂ ਰੱਖੀਆਂ ਗਈਆਂ ਹਨ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਦਾ ਪਹਿਲਾ ਅਨੁਭਵ ਯਾਦਗਾਰ ਰਹੇ, ਉਸਦੇ ਵੀ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨੇ ਦੱਸਿਆ ਕਿ ਆਦਰਸ਼ ਪੋਲਿੰਗ ਬੂਥ ਵਿਚ ਲੋਕਾਂ ਦੀ ਸੁਵਿਧਾ ਲਈ ਹੈਲਪ ਡੈਸਕ ਬਣਾਇਆ ਗਿਆ ਹੈ, ਜਿਥੇ ਵੋਟਰ ਵੋਟ ਪਾਉਣ ਸਬੰਧੀ ਜਾਣਕਾਰੀ ਲੈ ਸਕਦਾ ਹੈ।
ਇਸ ਦੇ ਨਾਲ ਹੀ ਪੀ. ਡਬਲਿਊ.ਡੀ ਵੋਟਰ ਹੈਲਪ ਡੈਸਕ ਜਿਸ ਵਿਚ ਪੀ. ਡਬਲਿਊ. ਡੀ ਵੋਟਰਾਂ ਦੀ ਸੁਵਿਧਾ ਲਈ ਵੀਲ੍ਹ ਚੇਅਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਉਨ੍ਹਾਂ ਦੀ ਮਦਦ ਲਈ ਐਨ.ਐਸ.ਐਸ ਵਾਲੰਟੀਅਰ ਵੀ ਮੌਜੂਦ ਰਹੇ। ਹਰੇਕ ਵੋਟਰ ਲਈ ਲੱਸੀ ਅਤੇ ਪਾਣੀ ਦੇ ਪ੍ਰਬੰਧ ਦੇ ਨਾਲ-ਨਾਲ ਪਹਿਲਾਂ ਆਉਣ ਵਾਲੇ ਵੋਟਰ ਦਾ ਸਵਾਗਤ ਬੈਂਡ-ਵਾਜਿਆਂ ਦੇ ਨਾਲ ਕੀਤਾ ਗਿਆ ਅਤੇ ਬੈਂਡ-ਵਾਜੇ ਦੇ ਨਾਲ ਹੀ ਉਨ੍ਹਾਂ ਨੂੰ ਪੋਲਿੰਗ ਬੂਥ ਤੱਕ ਲਿਜਾਇਆ ਗਿਆ। ਵੋਟਰਾਂ ਲਈ ਵਿਛਾਇਆ ਗਿਆ ਰੈੱਡ ਕਾਰਪੈਟ ਉਨ੍ਹਾਂ ਦੇ ਜੀਵਨ ਦਾ ਯਾਦਗਾਰ ਪੱਲ ਸੀ।
ਇਸ ਦੌਰਾਨ ਪਹਿਲੀ ਵਾਰ ਬਣੇ ਨੌਜਵਾਨ ਵੋਟਰਾਂ ਦਾ ਸਨਮਾਨ ਵੀ ਕੀਤਾ ਗਿਆ।ਪੋਲਿੰਗ ਬੂਥ ਵਿਚ ਵੋਟਰਾਂ ਦੀ ਸੁਰੱਖਿਆ ਅਤੇ ਸਿਹਤ ਨੂੰ ਦੇਖਦਿਆਂ ਪੰਜਾਬ ਪੁਲਿਸ ਦੀਆਂ ਨਵੀਆਂ ਗੱਡੀਆਂ ਅਤੇ ਸਿਹਤ ਵਿਭਾਗ ਦੀ ਐਂਬੂਲੈਂਸ ਟੀਮ ਮੌਜੂਦ ਸੀ। ਵੋਟਰਾਂ ਲਈ ਸੈਲਫੀ ਪੁਆਇੰਟ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਅਤੇ ਲੋਕ ਗੀਤ, ਗਿੱਧਾ, ਢਾਬਾ, ਖੂਹ ਆਦਿ ਬਣਾ ਕੇ ਪੂਰਾ ਜਸ਼ਨ ਦਾ ਮਾਹੌਲ ਸਿਰਜਿਆ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ, ਕਮਿਸ਼ਨਰ ਨਗਰ ਨਿਗਮ ਡਾ. ਅਮਨਦੀਪ ਕੌਰ, ਐਸ.ਡੀ.ਐਮ ਪ੍ਰੀਤ ਇੰਦਰ ਸਿੰਘ ਬੈਂਸ, ਸਹਾਇਕ ਕਮਿਸ਼ਨਰ ਦਿਵਿਆ ਪੀ ਤੋਂ ਇਲਾਵਾ ਸਕੂਲ ਦੀ ਪ੍ਰਿੰਸੀਪਲ, ਸਵੀਪ ਟੀਮ ਅਤੇ ਚੋਣ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।