संगरूर से आम आदमी पार्टी के लोकसभा उम्मीदवार और कैबिनेट मंत्री गुरमीत सिंह मीत हेयर ने कहा कि पंजाब में पिछले दो वर्षों में मुख्यमंत्री भगवंत सिंह मान की सरकार ने लोगों के साथ बैठकर और उनकी उपस्थिति में लोगों के पक्ष में सभी फैसले लिए हैं।अब संगरूर के हर निवासी की आवाज एक बार फिर संसद में गूंजेगी।
मीत हेयर ने आज धूरी विधानसभा क्षेत्र के बलिया, रंगिया गांव से लेकर धूरी तक के गांवों में तूफानी दौरा किया, जिसमें चुनावी रैली से जुड़े लोगों की भारी भीड़ के साथ ये बैठकें कीं और बालिया गांव से लेकर कक्कड़वाल तक के लोगों के साथ बैठकें कीं। दर्जनों गांवों बालिया, कुंबरवाल, रंगिया, सुल्तानपुर, मूलोवाल, धंदीवाल, हसनपुर, रानीके, बुगरा, राजोमाजरा और कक्कड़वाल में सार्वजनिक बैठकों को संबोधित करते हुए मीत हेयर ने कहा कि पिछले दो वर्षों में लोगों को काम के लिए चंडीगढ़ नहीं जाना पड़ा, बल्कि गांवों में जाना पड़ा। यहां तक कि कैबिनेट की बैठकें भी फील्ड में हुईं।
मीत हेयर ने कहा कि धूरी हलके को विधायक और मुख्यमंत्री के रूप में स. भगवंत सिंह मान मिले है। उन्होंने कहा कि सरकार संगरूर की बेहतरी के लिए दिन-रात काम कर रही है। केंद्र सरकारों द्वारा की जा रही बाधाओं को दूर करने के लिए अब संसद में संसदीय प्रतिनिधित्व की जरूरत है और मैं विश्वास दिलाता हूं कि मैं संगरूर की आवाज बनकर संगरूर और पंजाब के मुद्दों को संसद में उठाऊंगा।
ਲੋਕਾਂ ਦੇ ਫੈਸਲੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਵਿੱਚ ਬੈਠ ਕੇ ਕੀਤੇ: ਮੀਤ ਹੇਅਰ
ਲੋਕਾਂ ਨੂੰ ਕੰਮਾਂ ਲਈ ਚੰਡੀਗੜ੍ਹ ਨਹੀਂ ਜਾਣਾ ਪਿਆ, ਸਰਕਾਰ ਕੰਮ ਕਰਨ ਪਿੰਡਾਂ ਵਿੱਚ ਆਈ
ਬਰਨਾਲਾ/ਧੂਰੀ
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦੋ ਸਾਲਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਲੋਕਾਂ ਦੀ ਹਾਜ਼ਰੀ ਵਿੱਚ ਲੋਕਾਂ ਨਾਲ ਬੈਠ ਕੇ ਲੋਕਾਂ ਦੇ ਪੱਖ ਵਿੱਚ ਸਾਰੇ ਫੈਸਲੇ ਕੀਤੇ ਹਨ। ਹੁਣ ਸੰਗਰੂਰ ਦੇ ਹਰੇਕ ਵਾਸੀ ਦੀ ਆਵਾਜ਼ ਇਕ ਵਾਰ ਫੇਰ ਪਾਰਲੀਮੈਂਟ ਵਿੱਚ ਗੂੰਜੇਗੀ।
ਮੀਤ ਹੇਅਰ ਨੇ ਅੱਜ ਬਾਲੀਆ, ਰੰਗੀਆ ਪਿੰਡਾਂ ਤੋਂ ਲੈ ਕੇ ਧੂਰੀ ਤੱਕ ਧੂਰੀ ਹਲਕੇ ਦੇ ਪਿੰਡਾਂ ਦੀਆਂ ਮੀਟਿੰਗਾਂ ਕਰਦਿਆਂ ਤੂਫਾਨੀ ਦੌਰਾ ਕੀਤਾ ਜਿਸ ਵਿੱਚ ਲੋਕਾਂ ਦੇ ਜੁੜੇ ਭਾਰੀ ਇਕੱਠ ਨਾਲ ਇਹ ਮੀਟਿੰਗਾਂ ਚੋਣ ਰੈਲੀ ਅਤੇ ਬਾਲੀਆ ਪਿੰਡ ਤੋਂ ਕੱਕੜਵਾਲ ਤੱਕ ਦਰਜਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਜੁੜਨ ਨਾਲ ਰੋਡ ਸ਼ੋਅ ਹੋ ਨਿਬੜਿਆ। ਮੀਤ ਹੇਅਰ ਨੇ ਬਾਲੀਆ, ਕੁੰਬੜਵਾਲ, ਰੰਗੀਆ, ਸੁਲਤਾਨਪੁਰ, ਮੂਲੋਵਾਲ, ਧੰਦੀਵਾਲ, ਹਸਨਪੁਰ, ਰਣੀਕੇ, ਬੁਗਰਾ, ਰਾਜੋਮਾਜਰਾ ਤੇ ਕੱਕੜਵਾਲ ਵਿਖੇ ਜੁਟੀਆਂ ਜਨ ਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਪਿਛਲੇ ਦੋ ਸਾਲ ਕੰਮਾਂ ਲਈ ਚੰਡੀਗੜ੍ਹ ਨਹੀਂ ਜਾਣਾ ਪਿਆ ਸਗੋਂ ਸਰਕਾਰ ਕੰਮ ਕਰਨ ਲਈ ਪਿੰਡਾਂ ਵਿੱਚ ਆਈ।
ਇਥੋਂ ਤੱਕ ਕਿ ਕੈਬਨਿਟ ਮੀਟਿੰਗਾਂ ਪਹਿਲੀ ਵਾਰ ਫੀਲਡ ਵਿੱਚ ਹੋਈਆਂ। ਮੀਤ ਹੇਅਰ ਨੇ ਕਿਹਾ ਕਿ ਧੂਰੀ ਹਲਕਾ ਵਾਸੀ ਭਾਗਾਂ ਵਾਲੇ ਹਨ ਜਿਨ੍ਹਾਂ ਨੂੰ ਐਮ.ਐਲ.ਏ. ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਰੂਪ ਵਿੱਚ ਮਿਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਦੀ ਬਿਹਤਰੀ ਲਈ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ। ਕੇਂਦਰ ਸਰਕਾਰਾਂ ਵੱਲੋਂ ਢਾਹੇ ਜਾ ਰਹੇ ਅੜਿੱਕਿਆਂ ਨੂੰ ਦੂਰ ਕਰਨ ਲਈ ਹੁਣ ਪਾਰਲੀਮੈਂਟ ਵਿੱਚ ਹਲਕੇ ਦੀ ਨੁਮਾਇੰਦਗੀ ਦੀ ਲੋੜ ਹੈ ਅਤੇ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਸੰਗਰੂਰ ਦੀ ਆਵਾਜ਼ ਬਣ ਕੇ ਪਾਰਲੀਮੈਂਟ ਵਿੱਚ ਸੰਗਰੂਰ ਅਤੇ ਪੰਜਾਬ ਦੇ ਮੁੱਦੇ ਉਠਾਵਾਂਗਾ।