Friday, 26 April 2024

 

 

ਖ਼ਾਸ ਖਬਰਾਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਦੀ ਸਖ਼ਤੀ ਦਾ ਅਸਰ, ਦੋ ਦਿਨ ਵਿਚ ਲਿਫਟਿੰਗ ਵਿਚ ਰਿਕਾਰਡ ਉਛਾਲ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਕਾਦੀਆਂ ਦਾਣਾ ਮੰਡੀ ਦਾ ਦੌਰਾ ਸੇਫ਼ ਸਕੂਲ ਵਾਹਨ ਸਕੀਮ ਤਹਿਤ ਜ਼ਿਲ੍ਹੇ ਅੰਦਰ 55 ਸਕੂਲੀ ਬੱਸਾਂ ਦੀ ਚੈਕਿੰਗ ਕਾਂਗਰਸ ਸਰਕਾਰ ਆਉਣ ਤੇ ਮਹਿਲਾਵਾਂ ਨੂੰ 50% ਆਰਕਸ਼ਣ ਅਤੇ ਕਿਸਾਨਾਂ ਨੂੰ ਐਮ.ਐਸ.ਪੀ. ਦੇਣ ਲਈ ਕਾਂਗਰਸ ਵਚਨਬੱਧ --ਅਨੂਮਾ ਅਚਾਰੀਆ ਆਮ ਆਦਮੀ ਪਾਰਟੀ ਦਾ ਚੰਨੀ 'ਤੇ ਜਵਾਬੀ ਹਮਲਾ: 1 ਜੂਨ ਤੋਂ ਬਾਅਦ ਹੋਵੇਗੀ ਗ੍ਰਿਫ਼ਤਾਰੀ ਚੰਡੀਗੜ੍ਹ ਤੋਂ ਇੰਡੀਆ ਅਲਾਇੰਸ ਦਾ ਉਮੀਦਵਾਰ ਵੱਡੇ ਫਰਕ ਨਾਲ ਜਿੱਤੇਗਾ : ਜਰਨੈਲ ਸਿੰਘ ਡਿਪਟੀ ਕਮਿਸ਼ਨਰ, ਐੱਸ. ਐੱਸ. ਪੀ. ਨੇ ਕੀਤਾ ਵੱਖ ਵੱਖ ਮੰਡੀਆਂ ਦਾ ਦੌਰਾ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਵੱਖ-ਵੱਖ ਸਕੂਲੀ ਵਾਹਨਾਂ ਦੀ ਚੈਕਿੰਗ ਡਿਪਟੀ ਕਮਿਸ਼ਨਰ ਵੱਲੋਂ ਕਣਕ ਦੀ ਖਰੀਦ ਦਾ ਜਾਇਜ਼ਾ ਲੈਣ ਲਈ ਲਲਤੋਂ ਅਤੇ ਜੋਧਾਂ ਦੀਆਂ ਅਨਾਜ ਮੰਡੀਆਂ ਦਾ ਦੌਰਾ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਿਰਦੇਸ਼, ਨਿਰਵਿਘਨ ਖਰੀਦ ਕਾਰਜ਼ਾਂ ਲਈ ਜ਼ਮੀਨੀ ਪੱਧਰ 'ਤੇ ਖੇਤਰੀ ਦੌਰਿਆਂ 'ਚ ਲਿਆਂਦੀ ਜਾਵੇ ਤੇਜ਼ੀ ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ; ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਵਿੱਚ ਮਤਦਾਨ ਦਾ ਸੁਨੇਹਾ ਦਿੰਦਾ ਵੱਡ ਆਕਾਰੀ ਚਿਤਰ ਬਣਾਇਆ ਗਿਆ ਜਲੰਧਰ 'ਚ ਭਾਜਪਾ ਨੂੰ ਵੱਡਾ ਝਟਕਾ! ਯੂਥ ਆਗੂ ਰੌਬਿਨ ਸਾਂਪਲਾ ਹੋਏ 'ਆਪ' 'ਚ ਸ਼ਾਮਲ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਦੀ ਸਿਹਤ ਦੀ ਜਾਂਚ ਲਈ ਏਮਜ਼ ਦੇ ਡਾਕਟਰਾਂ ਦਾ ਪੈਨਲ ਬਣਾਉਣ ਦੇ ਆਦੇਸ਼ ਲਈ ਅਦਾਲਤ ਦਾ ਕੀਤਾ ਧੰਨਵਾਦ ਆਮ ਆਦਮੀ ਪਾਰਟੀ ਵਿਕਾਸ ਦੇ ਮੁੱਦੇ ਉਤੇ ਚੋਣ ਪਿੜ ਵਿੱਚ ਉੱਤਰੀ ਹੈ: ਗੁਰਮੀਤ ਸਿੰਘ ਮੀਤ ਹੇਅਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅਨਾਜ ਮੰਡੀ ਪੁਰਖਾਲੀ ਦਾ ਲਿਆ ਜਾਇਜਾ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਦਾ ਅਨੋਖਾ ਉਪਰਾਲਾ- ਨੌਜਵਾਨ ਵੋਟਰਾਂ ਨੂੰ ਯੂਥ ਇਲੈਕਸ਼ਨ ਅੰਬੈਸਡਰ ਬਣਾ ਕੇ ਚੋਣ ਪ੍ਰਕਿਆ ਦੀ ਦਿੱਤੀ ਗਈ ਵਿਸ਼ੇਸ਼ ਟ੍ਰੇਨਿੰਗ ਸੇਫ ਸਕੂਲ ਵਾਹਨ ਪਾਲਿਸੀ ਤਹਿਤ 8 ਸਕੂਲਾਂ ਦੀਆਂ ਬੱਸਾਂ ਦੀ ਕੀਤੀ ਚੈਕਿੰਗ ਆਪ' ਨੂੰ ਪੰਜਾਬ 'ਚ 13 ਸੀਟਾਂ ਮਿਲਣ 'ਤੇ ਸਿਆਸਤ ਛੱਡ ਦੇਵਾਂਗੇ : ਅਮਰਿੰਦਰ ਸਿੰਘ ਰਾਜਾ ਵੜਿੰਗ ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ ਪ੍ਰਭੂ ਸ਼੍ਰੀਰਾਮ ਤੇ ਮਾਤਾ ਕੌਸ਼ਲਿਆ ਮੰਦਿਰ ਬਣਵਾਉਣ ਦੀ ਸੇਵਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ: ਐਨ ਕੇ ਸ਼ਰਮਾ

 

ਆਰੀਅਨਜ਼ ਗਰੁੱਪ ਵਿੱਚ ਇਕੋ ਸੈਸੇਟਿਵ ਡਿਵਲਪਮੈਂਟ ਇਨ ਸਾਇੰਸ ਐਂਡ ਟੈਕਨੋਲਿਜੀ ਤੇ ਇੱਕ ਨੈਸ਼ਨਲ ਸੈਮੀਨਾਰ ਦਾ ਆਯੋਜਨ ਕੀਤਾ ਗਿਆ

Web Admin

Web Admin

5 Dariya News

ਐਸ.ਏ.ਐਸ ਨਗਰ , 21 Oct 2017

ਆਰੀਅਨਜ਼ ਕਾਲੇਜ ਆਫ ਇੰਜਨੀਅਰਿੰਗ,  ਚੰਡੀਗੜ ਨੇ ਆਪਣੇ ਕਾਲੇਜ ਕੈਂਪਸ ਵਿੱਚ  ਇਕੋ ਸੈਸੇਟਿਵ ਡਿਵਲਪਮੈਂਟ ਇਨ ਸਾਇੰਸ ਐਂਡ ਟੈਕਨੋਲਿਜੀ ਤੇ ਇੱਕ ਨੈਸ਼ਨਲ ਸੈਮੀਨਾਰ ਦਾ ਆਯੋਜਨ ਕੀਤਾ । ਇੰਜਨੀਅਰਿੰਗ ਦੀ ਵੱਖ-ਵੱਖ ਬ੍ਰਾਂਚਾਂ (ਸੀਐਸਈ, ਸੀਈ, ਐਮਈ, ਈਸੀਈ, ਈਈ, ਈਈਈ) ਦੇ ਵਿਦਿਆਰਥੀਆਂ ਅਤੇ ਸਟਾਫ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ।ਡਾ: ਹਰਮੇਸ਼ ਕੁਮਾਰ ਕਾਂਸਲ,ਐਚ.ਓ.ਡੀ;ਯੂ.ਆਈ.ਈ.ਟੀ. ਚੰਡੀਗੜ੍ਹ  ਡਾ: ਰਮੇਸ਼ ਡੋਗਰਾ,ਪੂਰਵ ਐਚ.ਓ.ਡੀ; ਐਸ.ਡੀ ਕਾਲੇਜ, ਚੰਡੀਗੜ੍ਹ; ਇੰਜ: ਸਤਿੰਦਰ ਪਾਲ ਸਿੰਘ, ਪ੍ਰੋਜੈਕਟ ਹੈਡ, ਬੈਕਟੇਲ; ਇੰਜ: ਸਨਪ੍ਰੀਤ ਸਿੰਘ ਵਕਤਾ ਇਸ ਮੋਕੇ ਤੇ ਮੋਜੂਦ ਸਨ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਦੁਆਰਾ ਲੈਂਪ ਲਾਇਟਿੰਗ ਦੇ ਨਾਲ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਮਹਿਮਾਨਾਂ ਦੁਆਰਾ ਲੈਂਪ ਲਾਇਟਿੰਗ ਦੇ ਨਾਲ ਕੀਤੀ ਗਈ।ਡਾ: ਹਰਮੇਸ਼ ਕਾਂਸਲ ਨੇ ਵਿਦਿਆਰਥੀਆਂ ਨੂੰ ਗਰੀਨ ਐਨਰਜੀ ਅਤੇ ਇਸਦੇ ਪ੍ਰਯੋਗ,  ਨੈਨੋਟੈਕਨੋਲਿਜੀ ਅਤੇ ਇਸਦੇ ਫਿਊਚਰ ਐਪਲੀਕੇਸ਼ਨਸ ਦੇ ਬਾਰੇ ਵਿੱਚ ਦੱਸਿਆਂ। ਕਾਂਸਲ ਨੇ ਵਿਦਿਆਰਥੀਆਂ ਨੂੰ ਆਪਣੇ ਦਿਮਾਗ ਵਿੱਚ ਸਪੱਸ਼ਟ ਵਿਚਾਰ ਲੈ ਕੇ ਅਕਾਦਮਿਕ ਅਤੇ ਇੰਡਸਟਰੀ ਦੇ ਅੰਤਰ ਨੂੰ ਭਰਨ ਦੇ ਲਈ ਪ੍ਰੇਰਿਤ ਕੀਤਾ ਅਤੇ ਇਸ ਗਤੀਸ਼ੀਲ ਅਤੇ ਪ੍ਰਤਿਯੋਗਿਤਾ ਦੇ ਯੁੱਗ ਵਿੱਚ ਖੁਦ ਨੂੰ ਬਣਾਏ ਰੱਖਣ ਦੇ ਲਈ ਵਿਵਹਾਰਿਕ ਹੋਣ ਦੇ ਲਈ ਕਿਹਾ।ਡਾ: ਰਮੇਸ਼ ਡੋਗਰਾ ਨੇ ਵਿਭਿੰਨ ਪ੍ਰਦੁਸ਼ਕਾਂ ਅਤੇ ਉਹਨਾਂ ਦੇ ਪਰਿਆਵਰਣ ਅਤੇ ਸਿਹਤ ਤੇ ਪੈਣ ਵਾਲੇ ਇਸਦੇ ਪ੍ਰਭਾਵਾਂ ਦੇ ਬਾਰੇ ਵਿੱਚ ਗੱਲ ਕੀਤੀ। ਉਹਨਾਂ ਨੇ ਪੋਲੋਥੀਨ ਦਾ ਪ੍ਰਯੋਗ ਨਾ ਕਰਨ ਦੇ ਲਈ ਕਿਹਾ ਅਤੇ ਇਸਦੀ ਜਗਾਂ ਕਿਸੀ ਹੋਰ ਵਸਤੂਆਂ ਦਾ ਪ੍ਰਯੋਗ ਕਰ ਪੋਲੋਥੀਨ ਦੇ ਪ੍ਰਯੋਗ ਨੂੰ ਖਤਮ ਕਰਨ ਦੇ ਲਈ ਜੋਰ ਦਿੱਤਾ। 

ਉਹਨਾਂ ਨੇ ਇੱਕ ਸਿਹਤਮੰਦ ਜੀਵਨ ਜੀਣ ਦੇ ਲਈ ਸੁਤੰਲਿਤ ਭੋਜਨ ਦੇ ਬਾਰੇ ਵਿੱਚ ਵੀ ਚਾਨਣਾ ਪਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਸਵੱਛ ਭਾਰਤ ਅਭਿਆਨ ਵਿੱਚ ਹਿੱਸਾ ਲੈਣ ਦੇ ਲਈ ਪ੍ਰੇਰਿਤ ਕੀਤਾ।ਇੰਜ: ਸਤਿੰਦਰ ਪਾਲ ਸਿੰਘ ਨੇ ਇੰਜਨੀਰਿੰਗ ਪ੍ਰੌਜੈਕਟਸ ਦਾ ਭਵਿੱਖ ਬਣਾਉਣ ਦੇ ਲਈ ਥਰਮਲ ਐਨਰਜੀ ਅਤੇ ਹੋਰ ਪ੍ਰੈਕਟੀਕਲ ਇਨਪੁੱਟਸ ਦਾ ਪ੍ਰਯੋਗ ਕਰਨ ਦੇ ਲਈ ਆਪਣੇ ਵਿਚਾਰ ਸਾਂਝੇ ਕੀਤਾ। ਉਹਨਾਂ ਨੇ ਬਿਜਲੀ ਸੰਯੰਤਰਾਂ ਨੂੰ ਸਥਾਪਨਾ ਦੇ ਲਈ ਵਿਭਿੰਨ ਤੱਥਾਂ ਅਤੇ ਅੰਤਦ੍ਰਿਸ਼ਟੀ ਦੇ ਬਾਰੇ ਵਿੱਚ ਦੱਸਿਆ।ਇੰਜ: ਸਨਪ੍ਰੀਤ ਸਿੰਘ ਨੇ ਵਿਭਿੰਨ ਵਿਸ਼ਿਆਂ ਵਿੱਚ ਸਤਿਹ ਇੰਜਨੀਅਰਿੰਗ ਦੀ ਐਪਲੀਕੇਸ਼ਨਸ ਦੇ ਬਾਰੇ ਵਿੱਚ ਦੱਸਿਆ। ਉਹਨਾਂ ਨੇ ਮਕੈਨਿਕਲ, ਸਿਵਿਲ ਅਤੇ ਇਲੈਕਟ੍ਰਿਕਿਲ ਖੇਤਰਾਂ ਵਿੱਚ ਵਿਵਹਾਰਿਕ ਉਦਾਹਰਣ ਦਿੱਤੇ ਅਤੇ ਵਿਦਿਆਰਥੀਆਂ ਨੂੰ ਆਪਣੇ  ਅਕਾਦਮਿਕ ਗਿਆਨ ਨੂੰ ਪ੍ਰੈਕਟੀਕਲ ਜੀਵਨ ਵਿੱਚ ਅਪਲਾਈ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਪ੍ਰਭਾਵਕਾਰਿਤਾ ਅਤੇ ਦਕਸ਼ਤਾ ਵਧਾਉਣ ਦੇ ਲਈ ਇੰਜਨੀਅਰਾਂ ਦੇ ਲਈ ਇੰਜਨੀਅਰਾਂ ਦੇ ਲਈ ਭੌਤਿਕ ਵਿਗਿਆਨ ਦੀ ਅਵਧਾਰਣਾ ਦੇ ਮਹੱਤਵ ਤੇ ਚਰਚਾ ਕੀਤੀ।ਪ੍ਰੌਫੈਸਰ: ਬੀ.ਐਸ. ਸਿੱਧੂ, ਡਾਇਰੇਕਟਰ, ਆਰੀਅਨਜ਼ ਗਰੁੱਪ; ਮਿਸ ਸੁੱਖਅਮਨ ਬਾਠ, ਰਜਿਸਟਰਾਰ, ਆਰੀਅਨਜ਼ ਗਰੁੱਪ; ਇੰਜ: ਅਨਿਲ ਕੁਮਾਰ, ਐਚÀਡੀ, ਮੈਕੇਨਿਕਲ ਡਿਪਾਰਟਮੈਂਟ; ਇੰਜ: ਅਮਨਪ੍ਰੀਤ ਸਿੰਘ, ਇੰਜ: ਨਿਸ਼ਾਂਤ ਕੁਮਾਰ, ਇੰਜ: ਐਮਡੀ  ਉਰੂਜ਼,  ਇੰਜ: ਰਾਹੁਲ, ਇੰਜ: ਸ਼ੁੱਭਮ, ਇੰਜ: ਰਜਤ, ਇੰਜ: ਪੰਕਜ ਰਾਣਾ ਆਦਿ ਵੀ ਇਸ ਮੋਕੇ ਤੇ ਮੋਜੂਦ ਸਨ। 

 

Tags: Aryan College

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD