Saturday, 04 May 2024

 

 

ਖ਼ਾਸ ਖਬਰਾਂ ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ! ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ, ਕਿਹਾ- ਪੰਜਾਬ ਬਣੇਗਾ ਹੀਰੋ, ਇਸ ਵਾਰ 13-0 ਗੁਰਜੀਤ ਔਜਲਾ ਦੇ ਹੱਕ ਵਿੱਚ ਗਰਜਿਆ ਹਰਪ੍ਰਤਾਪ ਅਜਨਾਲਾ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਹੀ ਗ੍ਰੇਟਰ ਮੁਹਾਲੀ ਇਲਾਕੇ ਦਾ ਵਿਕਾਸ ਕਰਵਾਇਆ ਤੇ ਇਥੇ ਕੌਮਾਂਤਰੀ ਹਵਾਈ ਅੱਡਾ, ਸੰਸਥਾਵਾਂ ਤੇ ਆਈ ਟੀ ਸੈਕਟਰ ਲਿਆਂਦਾ: ਸੁਖਬੀਰ ਸਿੰਘ ਬਾਦਲ ਕਾਂਗਰਸ ਸਕੱਤਰ ਅਤੇ ਸੰਯੁਕਤ ਸਕੱਤਰ ਸਮੇਤ 300 ਦੇ ਕਰੀਬ ਭਾਜਪਾ ਚ ਸ਼ਾਮਲ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਨਿਰਵਿਘਨ ਨਾਮਜ਼ਦਗੀ ਪ੍ਰਕਿਰਿਆ ਲਈ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਕੀਤੀ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੀ ਪ੍ਰਧਾਨਗੀ ਹੇਠ ਨਾਮਜ਼ਦਗੀਆਂ ਭਰਨ ਸਬੰਧੀ ਸਿਆਸੀ ਪਾਰਟੀਆਂ ਨਾਲ ਮੀਟਿੰਗ ਲੁਧਿਆਣਾ ਪ੍ਰਸ਼ਾਸਨ ਕਣਕ ਦੀ ਨਿਰਵਿਘਨ ਖਰੀਦ ਸੀਜ਼ਨ ਨੂੰ ਯਕੀਨੀ ਬਣਾ ਰਿਹਾ ਹੈ - ਡਿਪਟੀ ਕਮਿਸਸ਼ਨਰ ਜੇਕਰ ਭਾਜਪਾ ਇੱਕ ਵਾਰ ਫਿਰ ਸੱਤਾ 'ਚ ਆਈ ਤਾਂ ਰਾਖਵਾਂਕਰਨ ਖ਼ਤਮ ਕਰ ਦੇਵੇਗੀ : ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਦਾ ਸ਼ਹਿਰ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ, ਹਜ਼ਾਰਾਂ ਕਾਂਗਰਸੀ ਵਰਕਰ ਪਹੁੰਚੇ ਸ਼ਹਿਰ ਦੀ ਸਾਫ਼-ਸਫਾਈ ’ਚ ਭਾਗ ਲੈਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ ਜਿਲ੍ਹੇ ਵਿੱਚ ਹੁਣ ਤੱਕ 440280 ਮੀਟਰਿਕ ਟਨ ਕਣਕ ਦੀ ਹੋਈ ਆਮਦ–ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੌਣ ਅਫ਼ਸਰ ਘਨਸ਼ਾਮ ਥੋਰੀ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਵਿਨੀਤ ਕੁਮਾਰ ਦੀ ਨਿਗਰਾਨੀ ਵਿਚ ਹੋਈ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲਿਸ ਅਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਕੱਢਿਆ ਫਲੈਗ ਮਾਰਚ ਸਿਆਸੀ ਪਾਰਟੀਆਂ ਦੀ ਮੌਜੂਦਗੀ ’ਚ ਵੋਟਿੰਗ ਮਸ਼ੀਨਾਂ ਦੀ ਹੋਈ ਪਹਿਲੀ ਰੈਂਡੇਮਾਈਜ਼ੇਸ਼ਨ ਡੀ.ਸੀ. ਆਸ਼ਿਕਾ ਜੈਨ ਨੇ ਮੈਰਿਟ ਵਿੱਚ ਆਏ ਸਰਕਾਰੀ ਸਕੂਲਾਂ ਦੇ 10ਵੀਂ ਅਤੇ 10+2 ਜਮਾਤ ਦੇ ਹੋਣਹਾਰ ਵਿਦਿਆਰਥੀਆਂ ਦਾ ਮੈਡਲਾਂ ਨਾਲ ਸਨਮਾਨ ਕਰ ਮਨੋਬਲ ਵਧਾਇਆ ਪਟਿਆਲਾ ਜ਼ਿਲ੍ਹੇ ਦੇ 52 ਵਿਦਿਆਰਥੀਆਂ ਬਾਰਵੀਂ ਦੀ ਮੈਰਿਟ ਸੂਚੀ ’ਚ, ਸਰਕਾਰੀ ਸਕੂਲਾਂ 33 ਵਿਦਿਆਰਥੀ ਚਮਕੇ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਗਰਮੀ ਦੇ ਚੱਲਦਿਆਂ ਪੋਲਿੰਗ ਬੂਥਾਂ ਤੇ ਕੀਤੇ ਜਾਣਗੇ ਖਾਸ ਪ੍ਰਬੰਧ

 

ਸੀਜੀਸੀ ਲਾਂਡਰਾਂ ਵੱਲੋਂ ਆਈਪੀਆਰ ਸੈੱਲ ਦਾ ਉਦਘਾਟਨ

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal

Web Admin

Web Admin

5 Dariya News

ਲਾਂਡਰਾਂ , 23 Apr 2024

ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼, (ਸੀਜੀਸੀ) ਲਾਂਡਰਾਂ ਵਿਖੇ ਸੈਂਟਰ ਫਾਰ ਬੌਧਿਕ ਸੰਪਦਾ ਨਾਮਕ ਬੌਧਿਕ ਸੰਪੱਤੀ ਅਧਿਕਾਰ (ਆਈਪੀਆਰ) ਸੈੱਲ ਸਥਾਪਿਤ ਕੀਤਾ ਗਿਆ। ਇਸ ਸੈੱਲ ਦਾ ਮੁੱਖ ਉਦੇਸ਼ ਆਪਣੇ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਵਿਲੱਖਣ ਵਿਚਾਰਾਂ ਅਤੇ ਨਵੀਨਤਾਕਾਰੀ ਕਾਢਾਂ ਨੂੰ ਕਾਨੂੰਨੀ ਤੌਰ ’ਤੇ ਸੁਰੱਖਿਅਤ ਕਰਨਾ ਹੈ। ਇਸ ਆਈਪੀਆਰ ਸੈੱਲ ਦਾ ਉਦਘਾਟਨ ਅੱਜ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਵੱਲੋਂ ਕੀਤਾ ਗਿਆ। 

ਇਸ ਮੌਕੇ ਉਨ੍ਹਾਂ ਨਾਲ ਡਾ.ਪੀਐਨ ਰੀਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਰੁਚੀ ਸਿੰਗਲਾ, ਡਾਇਰੈਕਟਰ ਆਰ ਐਂਡ ਡੀ, ਸੀਜੀਸੀ ਲਾਂਡਰਾਂ, ਪ੍ਰੋ.(ਡਾ.) ਦਿਨੇਸ਼ ਅਰੋੜਾ, ਆਈਪੀਆਰ ਹੈੱਡ, ਸੀਜੀਸੀ ਲਾਂਡਰਾਂ, ਸੰਸਥਾ ਦੇ ਸਾਰੇ ਡੀਨ ਅਤੇ ਡਾਇਰੈਕਟਰ ਆਦਿ ਵੀ ਮੌਜੂਦ ਸਨ।ਏਸੀਆਈਸੀ ਰਾਈਸ ਐਸੋਸੀਏਸ਼ਨ, ਸੀਜੀਸੀ ਲਾਂਡਰਾ ਅਤੇ ਪੰਜਾਬ ਸਟੇਟ ਕਾਊਂਸਿਲ ਫਾਰ ਸਾਇੰਸ ਐਂਡ ਟੈਕਨਾਲੋਜੀ (ਪੀਐਸਸੀਐਸਟੀ) ਦੇ ਸਹਿਯੋਗ ਨਾਲ ਸਥਾਪਿਤ ਇਸ ਆਈਪੀਆਰ ਸੈੱਲ ਨੂੰ ਪੀਐਸਸੀਐਸਟੀ ਵੱਲੋਂ 50,000 ਰੁਪਏ ਦੀ ਗ੍ਰਾਂਟ ਵੀ ਦਿੱਤੀ ਗਈ ਹੈ।

ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਨਵੇਂ ਸਥਾਪਿਤ ਕੀਤੇ ਗਏ ਕੇਂਦਰ ਨੂੰ ਸੀਜੀਸੀ ਪਰਿਵਾਰ ਨੂੰ ਸਮਰਪਿਤ ਕਰਦਿਆਂ ਇਸ ਪਹਿਲਕਦਮੀ ਲਈ ਸੀਜੀਸੀ ਦੀ ਟੀਮ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ। ਬੌਧਿਕ ਸੰਪਦਾ ਲਈ ਕੇਂਦਰ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਹ ਸੀਜੀਸੀ ਦੇ ਯੁਵਾ ਖੋਜਕਾਰਾਂ ਅਤੇ ਉੱਦਮੀਆਂ ਲਈ ਬਹੁਤ ਲਾਭਦਾਇਕ ਹੋਵੇਗਾ ਜੋ ਆਪਣੀ ਨਵੀਨਤਾਕਾਰੀ ਕਾਢਾਂ ਅਤੇ ਵਿਚਾਰਾਂ ਨੂੰ ਆਈਪੀਆਰ ਕਾਨੂੰਨਾਂ ਦੇ ਤਹਿਤ ਸੁਰੱਖਿਅਤ ਰੱਖ ਸਕਦੇ ਹਨ। 

ਇਸ ਦੇ ਨਾਲ ਹੀ ਇਹ ਸੈੱਲ ਉਨ੍ਹਾਂ ਨੂੰ ਬੌਧਿਕ ਸੰਪੱਤੀ ਅਧਿਕਾਰਾਂ ਦੀ ਮਹੱਤਤਾ ਬਾਰੇ ਵਧੇਰੇ ਜਾਗਰੂਕ ਹੋਣ ਅਤੇ ਆਪਣੇ ਵਿਚਾਰਾਂ ਨੂੰ ਪੇਟੈਂਟ ਕਰਵਾਉਣ ਲਈ ਵੀ ਉਤਸ਼ਾਹਿਤ ਕਰੇਗਾ। ਆਈਪੀਆਰ ਕਾਨੂੰਨ ਵੱਲੋਂ ਸੁਰੱਖਿਅਤ ਵਿਸ਼ੇਸ਼ ਅਧਿਕਾਰਾਂ ਦਾ ਅਜਿਹਾ ਸਮੂਹ ਹੈ ਜੋ ਇੱਕ ਨਿਸ਼ਚਿਤ ਸਮੇਂ ਲਈ ਇਨੋਵੇਟਰਾਂ/ਰਚਨਾਕਾਰੀਆਂ ਨੂੰ ਉਹਨਾਂ ਦੀਆਂ ਰਚਨਾਵਾਂ ਲਈ ਪ੍ਰਦਾਨ ਕੀਤੇ ਜਾਂਦੇ ਹਨ। ਇਹ ਅਧਿਕਾਰ ਇਨੋਵੇਟਰਾਂ ਦੇ ਵਿਚਾਰਾਂ ਜਾਂ ਕਾਢਾਂ ਨੂੰ ਵਿਲੱਖਣ ਰੱਖ ਕੇ ਉਨ੍ਹਾਂ ਨੂੰ ਸਕਸ਼ਮ ਬਣਾਉਂਦਾ ਹੈ (ਸ਼ਕਤੀ ਪ੍ਰਦਾਨ ਕਰਦਾ ਹੈ) ਅਤੇ ਰਚਨਾਵਾਂ ਦੀ ਨਕਲ ਕੀਤੇ ਜਾਣ ਤੋਂ ਰੋਕਦਾ ਹੈ।ਇਸ ਦੇ ਨਾਲ ਹੀ ਇਹ ਇਨੋਵੇਟਰਾਂ ਨੂੰ ਪ੍ਰਤੀਯੋਗੀ ਲਾਭ ਅਤੇ ਵਪਾਰਕ ਸਫਲਤਾ ਪ੍ਰਦਾਨ ਕਰਨ ਵਿੱਚ ਵੀ ਸਹਾਇਤਾ ਕਰਦਾ ਹੈ।

ਸੀਜੀਸੀ ਦਾ ਬੌਧਿਕ ਸੰਪਦਾ ਕੇਂਦਰ ਵਿਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਆਈਪੀਆਰ ਕਾਨੂੰਨਾਂ ਬਾਰੇ ਸਲਾਹ ਅਤੇ ਮਾਰਗਦਰਸ਼ਨ ਲੈਣ ਅਤੇ ਉਨ੍ਹਾਂ ਵੱਲੋਂ ਖੋਜਕਾਰਾਂ/ਇਨੋਵੇਟਰਾਂ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਅਤੇ ਪੇਟੈਂਟ ਫਾਈਲ ਕਰਨ ਦੀ ਪ੍ਰਕਿਿਰਆ ਬਾਰੇ ਹੋਰ ਜਾਣਨ ਦੇ ਯੋਗ ਬਣਾਏਗਾ। ਸੈੱਲ ਸਾਰੇ ਸਬੰਧਤ ਹਿੱਸੇਦਾਰਾਂ ਨੂੰ ਬੌਧਿਕ ਸੰਪੱਤੀ ਕਾਨੂੰਨਾਂ, ਕਾਪੀਰਾਈਟਸ ਅਤੇ ਉਨ੍ਹਾਂ ਦੀਆਂ ਖੋਜਾਂ/ਰਚਨਾਵਾਂ ਨੂੰ ਪੇਟੈਂਟ ਕਰਵਾਉਣ ਦੇ ਫਾਇਦਿਆਂ ਤੋਂ ਜਾਣੂ ਕਰਵਾਉਣ ਲਈ ਵਰਕਸ਼ਾਪਾਂ ਅਤੇ ਜਾਗਰੂਕਤਾ ਸੈਸ਼ਨਾਂ ਦਾ ਆਯੋਜਨ ਵੀ ਕਰੇਗਾ

ਜ਼ਿਕਰਯੋਗ ਹੈ ਕਿ ਸੀਜੀਸੀ ਲਾਂਡਰਾਂ ਨੇ 2,300 ਤੋਂ ਵੱਧ ਪੇਟੈਂਟ ਫਾਈਲ ਕੀਤੇ ਹਨ ਅਤੇ ਆਫਿਸ ਆਫ ਦ ਕੰਟਰੋਲਰ ਜਨਰਲ ਆਫ ਪੇਟੈਂਟਸ, ਡਿਜ਼ਾਈਨ, ਟ੍ਰੇਡਮਾਰਕਸ ਅਤੇ ਭੂਗੋਲਿਕ ਸੂਚਕਾਂ, ਭਾਰਤ ਸਰਕਾਰ ਦੇ ਤਹਿਤ ਲਗਾਤਾਰ ਪੰਜ ਸਾਲ ਚੋਟੀ ਦੇ 10 ਪੇਟੈਂਟ ਫਾਈਲ ਕਰਨ ਵਾਲੇ ਅਕਾਦਮਿਕ ਅਦਾਰਿਆਂ ਅਤੇ ਯੂਨੀਵਰਸਿਟੀਆਂ ਵਿੱਚ ਵੀ ਮਾਨਤਾ ਪ੍ਰਾਪਤੀ ਲਈ ਜਾਣਿਆ ਜਾਂਦਾ ਹੈ।

ਇਸ ਮੌਕੇ ਡਾ.ਰੁਚੀ ਸਿੰਗਲਾ, ਡਾਇਰੈਕਟਰ ਆਰ ਐਂਡ ਡੀ, ਸੀਜੀਸੀ ਲਾਂਡਰਾ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਅਸੀਂ ਸੀਜੀਸੀ ਲਾਂਡਰਾਂ ਵਿਖੇ ਨਵੀਨਤਾ ਅਤੇ ਕਾਢਾਂ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹਾਂ ਅਤੇ ਏਸੀਆਈਸੀ ਰਾਈਸ ਐਸੋਸੀਏਸ਼ਨ ਦੇ ਜ਼ਰੀਏ ਉੱਦਮਤਾ ਦੇ ਖੇਤਰ ਨੂੰ ਬੜਾਵਾ ਦੇਣ ਲਈ ਸਭ ਤੋਂ ਅੱਗੇ ਰਹੇ ਹਾਂ, ਜਿਸ ਨੇ 63 ਤੋਂ ਜ਼ਿਆਦਾ ਸਟਾਰਟਅੱਪਸ ਦੇ ਇਨਕਿਊਬੇਸ਼ਨ ਦੀ ਸੁਵਿਧਾ ਮੁਹੱਈਆ ਕਰਵਾਈ ਹੈ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੇਟੈਂਟ ਫਾਈਲੰਿਗ ਪ੍ਰਕਿਿਰਆ ਵਿੱਚ ਨਵੀਨਤਾਕਾਰਾਂ ਦੀ ਸਹਾਇਤਾ ਕਰਨ ਤੋਂ ਇਲਾਵਾ ਸੈੱਲ ਵੱਲੋਂ ਗ੍ਰਾਟ ਕੀਤੇ ਗਏ ਪੇਟੈਂਟਾਂ ਦੇ ਵਪਾਰੀਕਰਨ ’ਤੇ ਵੀ ਧਿਆਨ ਦਿੱਤਾ ਜਾਵੇਗਾ।

CGC Landran sets up IPR cell

Landran 

Seeking to legally protect and safeguard unique ideas and innovative creations of its students and faculty members, Chandigarh Group of Colleges, (CGC) Landran has set up an Intellectual Property Rights (IPR) Cell christened ‘Centre for Boudhik Sampada’ in campus. The IPR cell was inaugurated today by Rashpal Singh Dhaliwal, President, CGC Landran. He was accompanied by Dr. P.N. Hrisheekesha, Campus Director, CGC Landran, Dr. Ruchi Singla, Director-R&D, CGC Landran, Prof. (Dr.) Dinesh Arora, IPR Head, CGC Landran, all the Deans and Directors of the institution. Established in collaboration with ACIC RISE Association, CGC Landran, and Punjab State Council for Science and Technology (PSCST), the IPR cell has also received a grant of Rs. 50,000/- from PSCST. 

Dedicating the newly set up center to the CGC family, Rashpal Singh Dhaliwal appreciated the efforts by the team at CGC for the initiative. Underscoring the importance of the Centre for Boudhik Sampada he said that it would be of immense benefit for CGC’s young innovators and entrepreneurs who can have their creative property and ideas safeguarded under the IPR laws.  

It would also encourage them to become more aware about the significance of intellectual property rights and getting their ideas patented. IPRs are a set of exclusive rights protected by law which are accorded to creators over their creations for a certain period of time. It empowers innovators/creators, by keeping their ideas/inventions unique, thereby preventing them from being copied. 

This provides them competitive advantage and business success. CGC’s Boudhik Sampada Centre would enable students and faculty members to seek advice and guidance about IPR laws and the protection they grant to innovators in addition to knowing more about the patent filing process. 

The cell would also organise workshops and awareness sessions to acquaint all the relevant stakeholders with intellectual property laws, copyrights and the advantages of getting their discoveries/creations patented. It is worth noting that CGC Landran has filed more than 2,300 patents and has also been recognised among the top ten patent-filing academic institutions and universities pan India, by the Office of the Controller General of Patents, Designs, Trademarks and Geographical Indicators, Government of India for five consecutive years.

Our key effort is to make our faculty and students aware about IPR laws and how can they benefit from filing patents, receiving trademarks and copyrights. We at CGC Landran are committed to fostering a culture of innovation and invention and have been at the forefront of promoting entrepreneurship through our ACIC RISE Association which has facilitated incubation of 63+ start-ups, said Dr. Ruchi Singla, Director-R&D, CGC Landran. In addition to helping innovators with the patent filing process, the cell will also be focusing on commercialization of the patents granted, she added.

सीजीसी लांडरां ने आईपीआर सेल की स्थापना की

 लांडरां

चंडीगढ़ ग्रुप ऑफ कॉलेजेस (सीजीसी) लांडरां ने अपने छात्रों और फैकल्टी मेंबर्स के नए और अलग आइडियाज और इनोवेशन को कानूनी सुरक्षा और संरक्षण प्रदान करने के लिए, कैंपस में एक इंटेलेक्चुअल पॉपर्टी राइट्स (आईपीआर) सेल 'सेंटर फॉर बौद्धिक संपदा' की स्थापना की है। आईपीआर सेल का उद्घाटन आज सीजीसी लांडरां के प्रेजिडेंट रशपाल सिंह धालीवाल जी ने किया। 

उनके साथ, सीजीसी लांडरां के कैम्पस डायरेक्टर डॉ पी.एन. ऋषिकेशा, डॉ. रुचि सिंगला, डायरेक्टर आर एंड डी, सीजीसी लांडरां प्रोफेसर (डॉ.) दिनेश अरोड़ा, आईपीआर हेड, सीजीसी लांडरां, तथा संस्थान के सभी डीन और डायरेक्टर्स शामिल हुए। एसीआईसी राइज एसोसिएशन, सीजीसी लांडरां और पंजाब स्टेट कौंसिल फॉर साइंस एंड टेक्नोलॉजी (पीएससीएसटी) के सहयोग से स्थापित आईपीआर सेल को पीएससीएसटी ने 50,000 रुपये का अनुदान दिया।

इस नए स्थापित केंद्र को सीजीसी परिवार को समर्पित करते हुए, एस रशपाल सिंह धालीवाल ने सीजीसी की टीम की इस पहल की प्रशंसा की। इसके साथ ही उन्होंने सभी को सम्बोधित करते हुए कहा, यह बौद्धिक संपदा केंद्र सबके लिए अत्यंत महत्वपूर्ण है क्योंकि यह सीजीसी के युवा इन्नोवेटर्स और एंटरप्रेंयूर्स के लिए अत्यधिक लाभदायक होगा, जिसके तहत वो आईपीआर कानूनों को समझकर अपने आइडियाज और इनोवेशन को सुरक्षित कर पाएंगे। यह केंद्र सभी को इंटेलेक्चुअल प्रॉपर्टी राइट्स को लेकर जागरूक करेगा और उनके आइडियाज को पेटेंट करवाने के लिए प्रोत्साहित भी करेगा।

आईपीआर वे अधिकार हैं जो कानून द्वारा संरक्षित हैं, जो किसी भी क्रिएटर को उनकी क्रिएशन या आईडिया को एक तय समय अवधि के लिए प्रदान किया जाता हैं। इस अधिकार से क्रिएटर्स/इन्नोवेटर्स को एक शक्ति का अनुभव होता है, जो उनके आईडिया या अविष्कार को यूनिक घोषित करता हुआ, किसी ओर द्वारा कॉपी करने या चुराने से बचाता है। इस से उन्हें कम्पटीशन में फायदा तथा बिज़नेस  में सफलता प्राप्त करवाता है।

सीजीसी के इस बौद्धिक संपदा केंद्र की मदद से छात्रों और शिक्षकों को आईपीआर कानूनों के बारे में सलाह और मार्गदर्शन की सुविधा प्राप्त होगी, और उन्हें हर प्रकार की मिल रही सुरक्षा और फायदे के बारे में जागरूक रहने का अवसर प्राप्त होगा। इसके साथ ही वो पेटेंट फाइलिंग प्रोसेस को भी जान पाएंगे। यह केंद्र वर्कशॉप्स और सेशन का आयोजन भी करेगा जिस से सभी को इंटेलेक्चुअल प्रॉपर्टी लॉज़, कॉपीराइट्स और अपनी रचना को पेटेंट करवाने के लाभ के बारे में अवगत करवाया जायेगा। 

ध्यान देने योग्य है कि सीजीसी लंडरा ने 2,300 से ज़्यादा पेटेंट दाखिल किए हैं और लगातार पांच साल ऑफिस ऑफ़ द कंट्रोलर जनरल ऑफ़ पेटेंट्स, डिज़ाइन, ट्रेडमार्क्स और ज्योग्राफिकल इंडीकेटर्स, गवर्नमेंट ऑफ़ इंडिया द्वारा पूरे भारत में शीर्ष दस पेटेंट दाखिल करने वाले अकादमिक इंस्टीटूशन और यूनिवर्सिटी में मान्यता प्राप्त की है।

सीजीसी लांडरां की डायरेक्टर-आर एंड डी, डॉ. रुचि सिंगला ने कहा कि इस केंद्र का मुख्य प्रयास है कि हमारे शिक्षकों और छात्रों को आईपीआर कानूनों के बारे में जागरूक किया जाए और उन्हें पेटेंट दाखिल करने, ट्रेडमार्क और कॉपीराइट प्राप्त करने के लाभ के बारे में सहायता प्रदान की जा सके। हम सीजीसी लांडरां परिवार  इनोवेशन और इन्वेंशन की संस्कृति को बढ़ावा देने के लिए समर्पित हैं और हमारे एसीआईसी राइज़ एसोसिएशन के माध्यम से एंटरप्रेंयूर्शिप को बढ़ावा देने में आगे रहे हैं, जिसमें 63+ स्टार्टअप्स को इंक्यूबेशन की सुविधा प्रदान की गयी है। पेटेंट फाइलिंग प्रोसेस में इन्नोवेटर्स की मदद करने के अलावा उन्हें कमर्शियल करने का भी प्रयास किया जायेगा।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD