23-May-2023 ਚੰਡੀਗੜ੍ਹ ਇਕ ਦਿਲ ਛੂਹ ਲੈਣ ਵਾਲੀ ਵੱਖਰੀ ਕਹਾਣੀ ਨਾਲ ਔਰਤਾਂ ਦੀ ਤਾਕਤ ਨੂੰ ਪਰਦੇ ‘ਤੇ ਪੇਸ਼ ਕਰੇਗੀ ਫ਼ਿਲਮ 'ਗੋਡੇ ਗੋਡੇ ਚਾਅ'
11-May-2023 ਜ਼ੀ ਸਟੂਡੀਓਜ਼ ਅਤੇ ਵੀ.ਐੱਚ. ਐਂਟਰਟੇਨਮੈਂਟ ਨੇ ਆਪਣੀ ਆਉਣ ਵਾਲੀ ਫਿਲਮ 'ਗੋਡੇ ਗੋਡੇ ਚਾਅ' ਦਾ ਦੂਜਾ ਗੀਤ 'ਅੱਲ੍ਹੜਾਂ ਦੇ' ਕੀਤਾ ਰਿਲੀਜ਼
06-May-2023 ਜ਼ੀ ਸਟੂਡੀਓਜ਼ ਨੇ, ਸੋਨਮ ਬਾਜਵਾ ਅਭੀਨਿਤ, ਵੀ.ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ 'ਗੋਡੇ ਗੋਡੇ ਚਾਅ' ਦਾ ਪਹਿਲਾ ਗੀਤ 'ਸਖੀਆਂ ਸਹੇਲੀਆਂ' ਰਿਲੀਜ਼ ਕੀਤਾ।
24-Apr-2023 ਜ਼ੀ ਸਟੂਡੀਓਜ਼ ਨੇ ਵੀ.ਐੱਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ 'ਗੋਡੇ ਗੋਡੇ ਚਾਅ!' ਦੇ ਸਮੂਹ ਕਲਾਕਾਰਾਂ ਦੀ ਦਿਖ ਵਾਲਾ ਪਹਿਲਾ ਪੋਸਟਰ ਰਿਲੀਜ਼ ਕੀਤਾ ਹੈ।
03-Mar-2023 ਚੰਡੀਗੜ੍ਹ ਰਿਕਾਰਡ ਤੋੜ ਪ੍ਰਦਰਸ਼ਨ ਦੇ ਨਾਲ, ਕਲੀ ਜੋਟਾ 180 ਸਿਨੇਮਾਘਰਾਂ ਵਿੱਚ ਹਰ ਰੋਜ਼ 617 ਸਕ੍ਰੀਨਿੰਗਾਂ ਦੇ ਨਾਲ ਆਪਣੇ ਪੰਜਵੇਂ ਹਫ਼ਤੇ ਵਿੱਚ ਪ੍ਰਵੇਸ਼ ਕਰ ਗਈ ਹੈ ਅਤੇ ਟਿਕਟ ਦੀ ਕੀਮਤ 112 ਰੁਪਏ ਤੱਕ ਘਟਾ ਦਿੱਤੀ ਗਈ ਹੈ
27-Feb-2023 ਚੰਡੀਗੜ੍ਹ ਰਾਜੂ ਸਿੰਘ ਨੇ ਆਪਣੀ ਨਵੀਂ ਫਿਲਮ 'ਕਲੀ ਜੋਟਾ' ਦੇ ਮਿੱਠੇ ਅਤੇ ਦਿਲ ਛੂਹ ਲੈਣ ਵਾਲੇ ਸੰਗੀਤ ਦੇ ਨਾਲ ਸਾਰੀ ਦੁਨੀਆ ਦੇ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਹੈ
23-Feb-2023 ਚੰਡੀਗੜ੍ਹ "U&I FILMS ਨੇ ਲਾਭਦਾਇਕ ਸਿਨੇਮਾ ਦੀ ਲੜੀ ਪੇਸ਼ ਕਰਕੇ ਪੰਜਾਬੀ ਸਿਨੇਮਾ ਦੀ ਵਿੱਚ ਇੱਕ ਸ਼ਾਨਦਾਰ ਸ਼ੁਰੂਆਤ ਕੀਤੀ" - ਸਰਲਾ ਰਾਣੀ ਅਤੇ ਸੰਨੀ ਰਾਜ
21-Feb-2023 ਵੀ.ਐਚ. ਐਂਟਰਟੇਨਮੈਂਟ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਨੇ ਸੋਨਮ ਬਾਜਵਾ ਸਟਾਰਰ ਫਿਲਮ 'ਗੋਡੇ ਗੋਡੇ ਚਾਅ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ, ਫਿਲਮ 26 ਮਈ 2023 ਨੂੰ ਰਿਲੀਜ਼ ਹੋਵੇਗੀ
17-Feb-2023 ਚੰਡੀਗੜ੍ਹ Content is the King, ਬਲਾਕਬਸਟਰ ਹਿੱਟ ਫਿਲਮ "ਕਾਲੀ ਜੋਟਾ" ਨੇ ਕੀਤਾ ਸਾਬਤ। ਹਾਊਸਫੁੱਲ ਸਿਨੇਮਾਘਰਾਂ ਨਾਲ ਸਫਲਤਾਪੂਰਵਕ ਤੀਜੇ ਹਫਤੇ 'ਚ ਕੀਤੀ ਐਂਟਰੀ
07-Feb-2023 ਪੰਜਾਬ ਪੰਜਾਬੀ ਦਰਸ਼ਕਾਂ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਧੰਨਵਾਦੀ - ਵਿਜੇ ਕੁਮਾਰ ਅਰੋੜਾ ਅਤੇ ਹਰਿੰਦਰ ਕੌਰ
30-Jan-2023 ਪੰਜਾਬ 3 ਫਰਵਰੀ ਨੂੰ ਦੂਰਦਰਸ਼ੀ ਨਿਰਮਾਤਾਵਾਂ ਦੁਆਰਾ ਨਿਰਦੇਸ਼ਿਤ "ਕਲੀ ਜੋਟਾ" ਇੱਕ ਸ਼ਾਨਦਾਰ ਪ੍ਰਦਰਸ਼ਨ ਦੇਖੋ
22-Jan-2023 ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਾਲੇ, ਮਨ ਅਤੇ ਰੂਹ ਨੂੰ ਸਕੂਨ ਦੇਣ ਵਾਲੇ ਸਤਿੰਦਰ ਸਰਤਾਜ ਦੇ ਗੀਤ "ਨਿਹਾਰ ਲੈਣ ਦੇ" ਤੇ "ਰੁਤਬਾ"
16-Jan-2023 ਚੰਡੀਗੜ੍ਹ ਦੀਦਾਰ ਅਤੇ ਰਾਬਿਆ ਦੇ ਪਿਆਰ ਦੀ ਇੱਕ ਝਲਕ ਵੇਖੋ , ਕੱਲੀ ਜੋਟਾ ਦੇ ਨਵੇਂ ਗੀਤ "ਰੁਤਬਾ" ਦੇ ਰਾਹੀਂ
09-Jan-2023 ਚੰਡੀਗੜ੍ਹ ਸਤਿੰਦਰ ਸਰਤਾਜ, ਨੀਰੂ ਬਾਜਵਾ ਅਤੇ ਵਾਮਿਕਾ ਗੱਬੀ ਅਭਿਨੀਤ "ਕੱਲੀ ਜੋਟਾ" ਦੀ ਖੂਬਸੂਰਤ ਉਭਰਦੀ ਪ੍ਰੇਮ ਕਹਾਣੀ ਦਾ ਬਹੁਤ-ਉਡੀਕ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਫਿਲਮ 3 ਫਰਵਰੀ 2023 ਨੂੰ ਹੋਵੇਗੀ ਰਿਲੀਜ਼
01-Nov-2021 ਚੰਡੀਗੜ੍ਹ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ 5 ਨਵੰਬਰ 2021 ਨੂੰ ਲਿਆ ਰਹੇ ਨੇ ਦੀਵਾਲੀ ਦਾ ਉਪਹਾਰ; 'ਪਾਣੀ ਚ ਮਧਾਣੀ'
29-Oct-2021 ਚੰਡੀਗੜ੍ਹ ਦਾਰਾ ਮੋਸ਼ਨ ਪਿਕਚਰਜ਼ ਆਉਣ ਵਾਲੀ ਪੰਜਾਬੀ ਫਿਲਮ 'ਪਾਣੀ ਚ ਮਧਾਣੀ' ਨਾਲ ਨਿਰਮਾਤਾ ਦੇ ਤੌਰ 'ਤੇ ਆਪਣੀ ਸ਼ੁਰੂਆਤ ਕਰਨ ਲਈ ਤਿਆਰ
25-Oct-2021 ਚੰਡੀਗੜ੍ਹ ਪੁਰਾਤਨ ਸੱਭਿਆਚਾਰ, ਰੀਤ ਰਿਵਾਜ਼ਾਂ ਅਤੇ ਸੰਗੀਤ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕਤਾ ਭਰਪੂਰ ਹੋਵੇਗੀ ਫ਼ਿਲਮ 'ਪਾਣੀ 'ਚ ਮਧਾਣੀ'