27-Aug-2023 ਐਸ.ਏ.ਐਸ.ਨਗਰ ਵਾਤਾਵਰਣ ਬਾਰੇ ਸੁਹਾਨੀ ਸ਼ਰਮਾ ਦੀ ਚਿੰਤਾ ਨੇ ਉਸ ਨੂੰ ਸਸਕਾਰ ਲਈ ਲੱਕੜ ਦੇ ਬਦਲ ਵਜੋਂ ਗੋਹੇ ਨਾਲ ਬਣੇ ਬਾਲਣ ਦੀ ਵਰਤੋਂ ਉਤਸ਼ਾਹਿਤ ਕਰਨ ਵੱਲ ਪ੍ਰੇਰਿਆ