31-Dec-2024 ਫਾਜ਼ਿਲਕਾ ਪਿੰਡ ਛੋਟੀ ਓਡੀਆ ਤੋਂ ਸਰਪੰਚ ਗੁਰਜੀਤ ਸਿੰਘ ਆਪਣੀ ਸਮੂਚੀ ਪੰਚਾਇਤ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ