26-Nov-2024 ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਫਾਰੁਖਾਬਾਦ ਘਰਾਣੇ ਦੇ 'ਪਿੰਰਸੇਸ ਆਫ ਤਬਲਾ' ਰਿੰਪਾ ਸ਼ਿਵਾ ਨੇ ਸਰੋਤਿਆਂ ਨੂੰ ਕੀਤਾ ਮੰਤਰ-ਮੁਗਧ