19-Aug-2021 ਲੁਧਿਆਣਾ ਡਿਪਟੀ ਕਮਿਸ਼ਨਰ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ਦੀ ਪੂਰਵ ਸੰਧਿਆ ਮੌਕੇ 'ਨੇਚਰ ਅਰਾਊਂਡ ਲੁਧਿਆਣਾ' ਫੋਟੋ ਪ੍ਰਦਰਸ਼ਨੀ ਦਾ ਉਦਘਾਟਨ
14-Aug-2021 ਲੁਧਿਆਣਾ ਭਾਰਤ ਭੂਸ਼ਣ ਆਸ਼ੂ ਨੇ ਜੱਚਾ ਬੱਚਾ ਹਸਪਤਾਲ ਨੂੰ 100 ਤੋਂ 200 ਬੈੱਡ ਤੱਕ ਅਪਗ੍ਰੇਡ ਕਰਨ ਦਾ ਨੀਂਹ ਪੱਥਰ ਰੱਖਿਆ
06-Aug-2021 ਲੁਧਿਆਣਾ ਡੀਜੀਪੀ ਦਿਨਕਰ ਗੁਪਤਾ ਵੱਲੋਂ ਲੁਧਿਆਣੇ ਦੇ ਪੁਲਿਸ ਪਰਿਵਾਰਾਂ ਅਤੇ ਉਨਾਂ ਦੇ ਵਾਰਡਾਂ ਨੂੰ ਆਧੁਨਿਕ ਇਨਡੋਰ ਸਪੋਰਟਸ ਸਟੇਡੀਅਮ ਅਤੇ ਇੱਕ ਆਧੁਨਿਕ ਲਾਇਬ੍ਰੇਰੀ ‘ਬੁੱਕ ਨੁੱਕ‘ ਕੀਤੀ ਸਮਰਪਿਤ
06-Aug-2021 ਲੁਧਿਆਣਾ ਡੀਜੀਪੀ ਦਿਨਕਰ ਗੁਪਤਾ ਵੱਲੋਂ ਨੌਕਰਾਂ, ਕਿਰਾਏਦਾਰਾਂ ਦੀ ਆਨਲਾਈਨ ਜਾਂਚ ਲਈ ਮੋਬਾਈਲ ਐਪ ਦੀ ਸ਼ੁਰੂਆਤ
23-Jul-2021 ਲੁਧਿਆਣਾ ਸੀ.ਪੀ. ਰਾਕੇਸ਼ ਅਗਰਵਾਲ ਵੱਲੋਂ ਬਲਾਤਕਾਰ ਪੀੜ੍ਹਤਾਂ ਦੇ ਸਸ਼ਕਤੀਕਰਨ ਲਈ ਪ੍ਰੋਜੈਕਟ ਸਵੇਰਾ ਦੀ ਸੁ਼ਰੂਆਤ
18-May-2021 ਲੁਧਿਆਣਾ ਡੀ.ਸੀ. ਤੇ ਸੀ.ਪੀ. ਵੱਲੋਂ ਪੰਚਾਇਤਾਂ ਦੇ ਸਹਿਯੋਗ ਨਾਲ ਪਿੰਡ ਦੇ ਲੋਕਾਂ ਨੂੰ ਜਲਦ ਟੈਸਟ, ਇਲਾਜ਼ ਤੇ ਵੈਕਸੀਨੇਸ਼ਨ ਲਈ ਪ੍ਰੇਰਿਤ ਕਰਨ ਦੀ ਅਪੀਲ
14-Apr-2021 ਲੁਧਿਆਣਾ ਡੀ.ਸੀ. ਅਤੇ ਸੀ.ਪੀ. ਵੱਲੋਂ ਸਾਹਨੇਵਾਲ ਤੇ ਗਿੱਲ ਰੋਡ ਦਾਣਾ ਮੰਡੀਆਂ ਦੇ ਖਰੀਦ ਪ੍ਰੰਬਧਾਂ ਦੀ ਕੀਤੀ ਸਮੀਖਿਆ
06-Apr-2021 ਲੁਧਿਆਣਾ ਭਾਰਤ ਭੂਸ਼ਣ ਆਸ਼ੂ ਅਤੇ ਸੁੰਦਰ ਸ਼ਾਮ ਅਰੋੜਾ ਵੱਲੋਂ ਡਾਬਾ ਰੋਡ ਦੇ ਇੰਡਸਟਰੀ ਏਰੀਆ ਵਿਖੇ ਫੈਕਟਰੀ ਦੀ ਛੱਤ ਡਿੱਗਣ ਕਾਰਨ ਵਾਪਰੇ ਹਾਦਸੇ ਦਾ ਲਿਆ ਜਾਇਜ਼ਾ
18-Mar-2021 ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਵਿਡ ਦੀ ਦੂਸਰੀ ਲਹਿਰ ਨਾਲ ਨਜਿੱਠਣ ਲਈ ਨਿੱਜੀ ਹਸਪਤਾਲਾਂ ਨੂੰ ਬੈਡ ਦੀ ਸਮਰੱਥਾ ਵਧਾਉਣ ਦੇ ਨਿਰਦੇਸ਼
09-Mar-2021 ਲੁਧਿਆਣਾ ਕੋਵਿਡ-19 ਪ੍ਰੋਟੋਕਾਲ ਦੀ ਉਲੰਘਣਾਂ ਕਰਨ 'ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਰਜ਼ ਕੀਤੀ ਜਾਵੇਗੀ ਐਫ.ਆਈ.ਆਰ. : ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ
26-Dec-2020 ਲੁਧਿਆਣਾ ਕੋਵਿਡ-19 ਵੈਕਸੀਨ ਨੂੰ ਲਗਾਉਣ ਦੇ ਡ੍ਰਾਈ ਰਨ ਦੀ ਸੁ਼ਰੂਆਤ 28 ਅਤੇ 29 ਦਸੰਬਰ ਨੂੰ : ਵਰਿੰਦਰ ਕੁਮਾਰ ਸ਼ਰਮਾ
12-Dec-2020 ਲੁਧਿਆਣਾ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਵੱਲੋਂ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਮੁਫ਼ਤ ਮੈਡੀਕਲ ਕੈਂਪ ਦਾ ਕੀਤਾ ਉਦਘਾਟਨ
02-Dec-2020 ਲੁਧਿਆਣਾ ਪੁਲਿਸ ਦੀ ਮਸਤੈਦੀ ਨਾਲ ਕੀਜ਼ ਹੋਟਲ ਦੇ ਮਾਲਕ ਦਾ ਢਾਈ ਸਾਲ ਦਾ ਅਗਵਾਸ਼ੁਦਾ ਬੱਚਾ 20 ਘੰਟਿਆਂ ਬਾਅਦ ਸਹੀ ਸਲਾਮਤ ਬ੍ਰਾਂਮਦ
09-Nov-2020 ਲੁਧਿਆਣਾ ਲੁਧਿਆਣਾ ਨੂੰ ਭਿਖਾਰੀ ਮੁਕਤ ਸ਼ਹਿਰ ਬਣਾਉਣ ਦੇ ਉਦੇਸ਼ ਨਾਲ 11 ਨਵੰਬਰ ਤੋਂ 'ਭਿਖਾਰੀ ਮੁਕਤ ਲੁਧਿਆਣਾ' ਮੁਹਿੰਮ ਦੀ ਸ਼ੁਰੂਆਤ
25-Aug-2020 ਲੁਧਿਆਣਾ ਮਿਸ਼ਨ ਫਤਿਹ-ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਸਦਕਾ ਮੈਰੀਟੋਰੀਅਸ ਸਕੂਲ ਲੁਧਿਆਣਾ ਨੇ ਆਪਣੇ ਮੌਜੂਦਾ ਕੋਵਿਡ ਕੇਅਰ ਸੈਂਟਰ ਵਿੱਚ ਹੋਰ 350 ਬਿਸਤਰੇ ਜੋੜੇ
27-Aug-2020 ਲੁਧਿਆਣਾ ਸਿਹਤ ਵਿਭਾਗ ਦਾ ਧੰਨਵਾਦ ਕਰਨ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਖੁਦ ਪਹੁੰਚੇ ਸਿਵਲ ਸਰਜਨ ਦਫ਼ਤਰ
17-Aug-2020 ਲੁਧਿਆਣਾ ਮਿਸ਼ਨ ਫਤਿਹ-: ਲਾਈਫਲਾਈਨ ਹਸਪਤਾਲ ਗਿੱਲ ਰੋਡ ਵਿਖੇ 10 ਬਿਸਤਰਿਆਂ ਵਾਲਾ ਕੋਵਿਡ ਕੇਅਰ ਸੈਂਟਰ ਸ਼ੁਰੂ
13-Aug-2020 ਲੁਧਿਆਣਾ ਕ੍ਰਿਸ਼ਚਨ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਆਪਣੇ ਮੌਜੂਦਾ ਕੋਵਿਡ ਕੇਅਰ ਸੈਂਟਰ ਵਿੱਚ ਹੋਰ 50 ਬਿਸਤਰੇ ਜੋੜੇ
12-Aug-2020 ਲੁਧਿਆਣਾ ਮਿਸ਼ਨ ਫਤਿਹ-ਪਿਛਲੇ 3 ਦਿਨਾਂ 'ਚ ਲੁਧਿਆਣਾਂ ਦੇ 4 ਨਿੱਜੀ ਹਸਪਤਾਲਾਂ ਵੱਲੋਂ ਕੋਵਿਡ ਦਾ ਇਲਾਜ਼ ਸ਼ੁਰੂ - ਡਿਪਟੀ ਕਮਿਸ਼ਨਰ