23-Oct-2018 ਐਸ.ਏ.ਐਸ. ਨਗਰ (ਮੁਹਾਲੀ) ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਸਿੱਖਣ ਪਰਿਣਾਮਾਂ ਦੀ ਜਾਣਕਾਰੀ ਸਬੰਧੀ ਸੀਐੱਚਟੀ ਦੀ ਓਰੀਐਂਟੇਸ਼ਨ ਦਾ ਦੂਜਾ ਗੇੜ ਸਮਾਪਤ
06-Oct-2018 ਐਸ.ਏ.ਐਸ. ਨਗਰ (ਮੁਹਾਲੀ) 'ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ' ਤਹਿਤ ਪੰਜ ਜਿਲ੍ਹਿਆਂ ਦੇ ਸੀਐੱਚਟੀ ਦੀ ਇੱਕ ਦਿਨਾ ਰਿਵਿਊ ਮੀਟਿੰਗ- ਕਮ-ਵਰਕਸ਼ਾਪ
27-Sep-2018 ਫ਼ਤਹਿਗੜ੍ਹ ਸਾਹਿਬ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਸਿੱਖਿਆ ਪ੍ਰਦਾਨ ਕਰਨ ਵਿੱਚ ਕੋਈ ਕਸਰ ਨਾ ਛੱਡੀ ਜਾਵੇ : ਹਰਿੰਦਰ ਸਿੰਘ ਖਾਲਸਾ
25-Sep-2018 ਐਸ.ਏ.ਐਸ. ਨਗਰ (ਮੁਹਾਲੀ) 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਮਹੀਨਾਵਾਰ ਰਿਵਿਉ ਮੀਟਿੰਗ ਕੀਤੀ
07-Sep-2018 ਬਰਨਾਲਾ ਸਮਾਰਟ ਕਲਾਸਰੂਮ ਬਣਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ 25 ਪ੍ਰਾਇਮਰੀ ਸਕੂਲਾਂ ਨੂੰ ਦਿੱਤੇ ਗਏ ਐਲ.ਈ.ਡੀ. ਟੀ.ਵੀ.
29-Aug-2018 ਮੋਗਾ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ 41 ਪ੍ਰਾਇਮਰੀ ਸਕੂਲ ਬਣੇ ਸਮਾਰਟ ਸਕੂਲ-ਡੀ.ਈ.ਓ. ਬਰਾੜ
13-Aug-2018 ਬਟਾਲਾ ਸਰਕਾਰੀ ਪ੍ਰਾਇਮਰੀ ਸਕੂਲ ਮੁਰਗੀ ਮੁਹੱਲਾ ਦੀ ਅਧਿਆਪਕਾ ਮਨਦੀਪ ਕੌਰ ਨੇ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਤਹਿਤ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ
09-Aug-2018 ਸ੍ਰੀ ਅਨੰਦਪੁਰ ਸਾਹਿਬ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ'' ਪ੍ਰੋਗਰਾਮ ਅਧੀਨ ਸਕੂਲ ਵਿਚ ਲਗਾਇਆ ਵਿਗਿਆਨਿਕ ਮੇਲਾ
08-Aug-2018 ਬਰਨਾਲਾ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਸਰਕਾਰੀ ਹਾਈ ਸਕੂਲ ਨੰਗਲ ਵਿਖੇ ਦੂਸਰਾ ਸਾਇੰਸ ਮੇਲਾ ਕਰਵਾਇਆ
03-Aug-2018 ਬਰਨਾਲਾ ਪੜ੍ਹੋ ਪੰਜਾਬ ਮੁਹਿੰਮ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿਖੇ ਸਾਇੰਸ ਮੇਲਾ ਲਗਾਇਆ
01-Aug-2018 ਮੋਗਾ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰਾਜੈਕਟ ਨੇ ਸਰਕਾਰੀ ਸਕੂਲਾਂ ਨੂੰ ਵਿਲੱਖਣ ਪਹਿਚਾਣ ਦਿੱਤੀ- ਡੀ.ਈ.ਓ ਗੁਰਦਰਸ਼ਨ ਸਿੰਘ ਬਰਾੜ
29-Jul-2018 ਐਸ.ਏ.ਐਸ.ਨਗਰ ਜ਼ਿਲ੍ਹੇ ਦੇ ਨਿਰੋਲ ਪੇਂਡੂ ਖੇਤਰ ਵਿੱਚ ਗਿਆਨ ਦਾ ਚਾਨਣ ਕਰ ਰਿਹਾ ਹੈ ਗੀਗੇਮਾਜਰਾ ਦਾ ਸਰਕਾਰੀ ਸਕੂਲ
29-Jul-2018 ਬਰਨਾਲਾ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਸਰਕਾਰੀ ਹਾਈ ਸਕੂਲ ਨੰਗਲ ਵਿਖੇ ਲਗਾਇਆ ਦੂਸਰਾ ਗਣਿਤ ਮੇਲਾ
29-Jul-2018 ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) “ਪੜ੍ਹੋ-ਪੰਜਾਬ ਪੜ੍ਹਾਓ-ਪੰਜਾਬ” ਦੀ ਵਿਓਂਤਬੰਦੀ ਅਤੇ ਅਧਿਆਪਕਾਂ ਦੀ ਲਗਨ ਨੇ ਬਦਲੀ ਸਕੂਲ ਦੀ ਨੁਹਾਰ
28-Jul-2018 ਫ਼ਤਹਿਗੜ੍ਹ ਸਾਹਿਬ 6ਵੀਂ ਤੋਂ 8ਵੀਂ ਜਮਾਤ ਤੱਕ ਪੜ੍ਹਦੇ ਵਿਦਿਆਰਥੀਆਂ ਵਿੱਚ ਪੰਜਾਬੀ ਸਿੱਖਣ ਦੇ ਪੱਧਰ ਨੂੰ ਉਚਾ ਚੁੱਕਣ ਲਈ ਸੰਘੋਲ ਵਿਖੇ ਕਰਵਾਇਆ ਗਿਆ ਸੈਮੀਨਾਰ
20-Jul-2018 ਮੋਗਾ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਤਹਿਤ ਈ-ਕੰਟੈਂਟ ਦੀ ਵਰਤੋਂ ਨੇ ਲਿਆਂਦੀ ਨਵੀਂ ਕ੍ਰਾਂਤੀ-ਡੀਈਓ ਗੁਰਦਰਸ਼ਨ ਸਿੰਘ ਬਰਾੜ
13-Jul-2018 ਮੋਗਾ ਪਿੰਡ ਬੁੱਘੀਪੁਰਾ ਦੇ ਪ੍ਰਵਾਸੀ ਪੰਜਾਬੀਆਂ ਅਤੇ ਸੰਤ ਸਤਵੰਤ ਸਿੰਘ ਡੇਰਾ ਸੱਤੇਆਣਾ ਨੇ ਸਰਕਾਰੀ ਪ੍ਰਾਇਮਰੀ ਸਕੂਲ ਬੁੱਘੀਪੁਰਾ ਦੀ ਬਦਲੀ ਨੁਹਾਰ-ਡਿਪਟੀ ਕਮਿਸ਼ਨਰ