22-Jul-2023 ਚੰਡੀਗੜ੍ਹ ਪੰਜਾਬੀ ਫਿਲਮ "ਮਸਤਾਨੇ" ਦੇ ਪਹਿਲੇ ਪੋਸਟਰ ਅਤੇ ਟੀਜ਼ਰ ਰਿਲੀਜ਼ ਵਿੱਚ ਦਿਖਾਏ ਵੱਖਰੇ ਕਿਰਦਾਰ ਤੇ ਕਾਨਸੈਪਟ ਨੂੰ ਦਰਸ਼ਕਾਂ ਵੱਲੋਂ ਕੀਤਾ ਜਾ ਰਿਹਾ ਹੈ ਬੇਹੱਦ ਪਸੰਦ!!