Sunday, 05 May 2024

 

 

ਖ਼ਾਸ ਖਬਰਾਂ ਗੰਦੇ ਨਾਲਿਆਂ ਨੂੰ ਬੰਦ ਕਰਨਾ ਰਾਜ ਸਰਕਾਰ ਦੀ ਜ਼ਿੰਮੇਵਾਰੀ ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ ਅਨਾਜ ਮੰਡੀਆਂ ਵਿੱਚੋਂ ਬੀਤੀ ਸ਼ਾਮ ਤੱਕ 99.58 ਫੀਸਦੀ ਕਣਕ ਦੀ ਖਰੀਦ: ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਮੀਤ ਹੇਅਰ ਵੱਲੋਂ ਸੰਗਰੂਰ ਹਲਕੇ ਦੇ ਪਿੰਡਾਂ ਵਿੱਚ ਕੀਤੇ ਰੋਡ ਸ਼ੋਅ ਤੇ ਰੈਲੀਆਂ ਚ ਜੁਟੀ ਭਾਰੀ ਭੀੜ ਲੁਧਿਆਣਾ ਦੇ ਡੇਹਲੋਂ ਵਿੱਚ ਕਾਂਗਰਸ ਵੱਲੋਂ ਚੋਣ ਦਫ਼ਤਰ ਦਾ ਉਦਘਾਟਨ ਬੋਰਡ ਪ੍ਰੀਖਿਆ ਵਿੱਚੋਂ ਅੱਵਲ ਰਹੇ ਸਰਕਾਰੀ ਹਾਈ ਸਕੂਲ ਬਦਰਾ ਦੇ ਵਿਦਿਆਰਥੀਆਂ ਦਾ ਸਨਮਾਨ ਕੌਮੀ ਪਾਰਟੀਆਂ ਕਿਸਾਨਾਂ ’ਤੇ ਕਹਿਰ ਢਾਹ ਕੇ ਪੰਜਾਬ ਨੂੰ ਫਿਰ ਤੋਂ ਅੱਗ ਦੀ ਭੱਠੀ ’ਚ ਝੋਕਣਾ ਚਾਹੁੰਦੀਆਂ ਨੇ: ਐਨ ਕੇ ਸ਼ਰਮਾ ਵਾਹਗਾ ਬਾਰਡਰ ਜਲਦੀ ਹੀ ਵਪਾਰ ਲਈ ਖੋਲ੍ਹਿਆ ਜਾਵੇਗਾ - ਗੁਰਜੀਤ ਔਜਲਾ ਪੰਜਾਬ ਵਿੱਚ ਕਾਂਗਰਸ ਦੇ ਮੁਕਾਬਲੇ ਹੋਰ ਕੋਈ ਪਾਰਟੀ ਮਜ਼ਬੂਤ ਨਹੀਂ : ਅਮਰਿੰਦਰ ਸਿੰਘ ਰਾਜਾ ਵੜਿੰਗ ਕਿਸਾਨਾਂ-ਮਜ਼ਦੂਰਾਂ ਦੀਆਂ ਸਮੱਸਿਆਵਾਂ ਦਾ ਹੱਲ ਮਜਬੂਤ ਜਥੇਬੰਦਕ ਤਾਕਤ: ਮਨਜੀਤ ਧਨੇਰ ਪ੍ਰਧਾਨ ਮੰਤਰੀ ਦੇ ਨਫ਼ਰਤੀ ਭਾਸ਼ਨਾਂ ਦੇ ਵਿਰੋਧ 'ਚ ਜਨਤਕ ਜਮਹੂਰੀ ਜਥੇਬੰਦੀਆਂ ਨੇ ਨਰਿੰਦਰ ਮੋਦੀ ਦੀ ਅਰਥੀ ਫੂਕੀ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਵੱਲੋਂ ਈ.ਵੀ.ਐਮ/ਵੀ.ਵੀ. ਪੈਟ ਦੀ ਵੱਖ-ਵੱਖ ਪ੍ਰਕਿਰਿਆ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅਤੇ ਐਸ.ਐਸ.ਪੀ. ਵੱਲੋਂ ਗਿਣਤੀ ਕੇਂਦਰਾਂ ਅਤੇ ਸਟਰਾਂਗ ਰੂਮ ਦੀ ਚੈਕਿੰਗ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ ਗ੍ਰਿਫ਼ਤਾਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਚੇਅਰਮੈਲ ਬਾਲ ਮੁਕੰਮ ਸ਼ਰਮਾ ਵੱਲੋਂ ਮੋਗਾ ਦਾ ਦੌਰਾ ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਅਗੇਤੀ ਰਣਨੀਤੀ ਬਣਾਉਣ ਲਈ ਬੈਠਕ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ 8ਵੀਂ ਤੇ 12ਵੀਂ ਜਮਾਤ ਮੈਰਿਟ ਵਿਚ ਆਏ ਵਿਦਿਆਰਥੀਆਂ ਦਾ ਵਿਸ਼ੇਸ਼ ਤੌਰ ‘ਤੇ ਕੀਤਾ ਸਨਮਾਨਿਤ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਵੀਪ ਗਤੀਵਿਧੀਆਂ ਜਾਰੀ ਐਲਪੀਯੂ ਵੱਲੋਂ ਏਰੋਸਪੇਸ ਇੰਜਨੀਅਰਿੰਗ 'ਚ ਐਡਵਾਂਸਮੈਂਟਸ 'ਤੇ ਦੋ ਦਿਨਾਂ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਜ਼ਿਲ੍ਹਾ ਚੋਣ ਅਫ਼ਸਰ ਸ਼ੌਕਤ ਅਹਿਮਦ ਪਰੇ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਦੀ ਦਿੱਤੀ ਸਿਖਲਾਈ

 

ਇਕ ਜ਼ਿਲਾ ਮਾਲ ਅਫ਼ਸਰ, 13 ਤਹਿਸੀਲਦਾਰਾਂ ਅਤੇ 26 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

Web Admin

Web Admin

5 Dariya News

ਚੰਡੀਗੜ , 06 Dec 2018

ਮਾਲ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਦੀ ਪ੍ਰਵਾਨਗੀ ਤੋਂ ਬਾਅਦ ਪ੍ਰਬੰਧਕੀ ਪੱਖਾਂ ਨੂੰ ਮੁੱਖ ਰੱਖਦੇ ਹੋਏ ਇਕ ਜ਼ਿਲਾ ਮਾਲ ਅਫ਼ਸਰ, 13 ਤਹਿਸੀਲਦਾਰਾਂ ਅਤੇ 26 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਅਤੇ ਤੈਨਾਤੀਆਂ ਕੀਤੀਆਂ ਗਈਆਂ ਹਨ ਜਿਨਾਂ ਵਿੱਚ ਜ਼ਿਲਾ ਮਾਲ ਅਫ਼ਸਰ ਅਮਨਪਾਲ ਸਿੰਘ ਦੀ ਗੁਰਦਾਸਪੁਰ ਵਾਧੂ ਚਾਰਜ ਪਠਾਨਕੋਟ ਤੋਂ ਬਦਲੀ ਗੁਰਦਾਸਪੁਰ ਵਿਖੇ ਕੀਤੀ ਗਈ ਹੈ।ਤਹਿਸੀਲਦਾਰਾਂ ਵਿੱਚੋਂ ਮਨਜੀਤ ਸਿੰਘ ਭੰਡਾਰੀ ਦੀ ਫਾਜ਼ਿਲਕਾ ਤੋਂ ਸ੍ਰੀ ਮੁਕਤਸਰ ਸਾਹਿਬ, ਵਿਪਨ ਸ਼ਰਮਾਂ ਦੀ ਸ੍ਰੀ ਮੁਕਤਸਰ ਸਾਹਿਬ ਤੋਂ ਗੁਰੂ ਹਰਸਹਾਏ, ਦਰਸ਼ਨ ਸਿੰਘ-2 ਦੀ ਜਲਾਲਾਬਾਦ ਵਾਧੂ ਚਾਰਜ ਗੁਰੂ ਹਰਸਹਾਏ ਤੋਂ ਮੋੜ, ਸ਼ੀਸ਼ ਪਾਲ ਦੀ ਜੈਤੋਂ ਤੋਂ ਮਜੀਠਾ, ਸਰਾਜ ਅਹਿਮਦ ਦੀ ਸੰਗਰੂਰ ਤੋਂ ਸੰਗਰੂਰ ਵਾਧੂ ਚਾਰਜ ਧੂਰੀ, ਗੁਰਜੀਤ ਸਿੰਘ ਦੀ ਧੂਰੀ ਤੋਂ ਸ੍ਰੀ ਅਨੰਦਪੁਰ ਸਾਹਿਬ, ਹਰਬੰਸ ਸਿੰਘ ਦੀ ਮਲੋਟ ਤੋਂ ਬਰਨਾਲਾ, ਬਲਕਰਨ ਸਿੰਘ ਦੀ ਬਰਨਾਲਾ ਤੋਂ ਮਲੋਟ, ਤਰਸੇਮ ਸਿੰਘ ਦੀ ਭੁਲੱਥ ਤੋਂ ਦਸੂਹਾ, ਲਖਵਿੰਦਰ ਸਿੰਘ ਦੀ ਦਸੂਹਾ ਤੋਂ ਭੁਲੱਥ, ਸੀਮਾ ਸਿੰਘ ਦੀ ਖਡੂਰ ਸਾਹਿਬ ਤੋਂ ਸੁਲਤਾਨਪੁਰ ਲੋਧੀ, ਗਰਮੀਤ ਸਿੰਘ ਦੀ ਸੁਲਤਾਨਪੁਰ ਲੋਧੀ ਤੋਂ ਖਡੂਰ ਸਾਹਿਬ ਅਤੇ ਜੈਤ ਕੁਮਾਰ ਦੀ ਅਬਹੋਰ ਤੋਂ ਫਾਜ਼ਿਲਕਾ ਵਿਖੇ ਬਦਲੀ ਕੀਤੀ ਗਈ ਹੈ।ਇਸੇ ਤਰ੍ਹਾਂ ਨਾਇਬ ਤਹਿਸੀਲਦਾਰਾਂ ਵਿੱਚੋਂ ਰਜਿੰਦਰ ਸਿੰਘ ਦੀ ਬਮਿਆਲ ਤੋਂ ਨਕੋਦਰ, ਹਰਮਿੰਦਰ ਸਿੰਘ ਹੁੰਦਲ ਦੀ ਨਕੋਦਰ ਤੋਂ ਨਿਹਾਲ ਸਿੰਘ ਵਾਲਾ, ਧਰਮਿੰਦਰ ਕੁਮਾਰ ਦੀ ਨਿਹਾਲ ਸਿੰਘ ਵਾਲਾ ਤੋਂ ਗੜਸ਼ੰਕਰ, ਸੰਦੀਪ ਕੁਮਾਰ ਦੀ ਗੜਸ਼ੰਕਰ ਤੋਂ ਮਹਿਤਪੁਰ, ਗੁਰਦੀਪ ਸਿੰਘ ਦੀ ਮਹਿਤਪੁਰ ਤੋਂ ਲੋਈਆਂ, ਮੁਖਤਿਆਰ ਸਿੰਘ ਦੀ ਲੋਹੀਆਂ ਤੋਂ ਭਾਦਸੋਂ, ਅੰਕਿਤਾ ਅਗਰਵਾਲ ਦੀ ਭਾਦਸੋਂ ਤੋਂ ਐਲ.ਏ.ਓ., ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ, ਪਟਿਆਲਾ, ਗੁਰਪਿਆਰ ਸਿੰਘ ਦੀ ਧਨੌਲਾ ਤੋਂ ਮੁਲਾਂਪੁਰ, ਤਰਵਿੰਦਰ ਕੁਮਾਰ ਦੀ ਮੁਲਾਂਪੁਰ ਤੋਂ ਡੇਹਲੋਂ, ਕੁਲਦੀਪ ਸਿੰਘ ਦੀ ਡੇਹਲੋਂ ਤੋਂ ਧਨੌਲਾ, ਯਾਦਵਿੰਦਰ ਸਿੰਘ ਦੀ ਮੱਖੂ ਤੋਂ ਜੀਰਾ ਵਾਧੂ ਚਾਰਜ ਮੱਖੂ, ਅਵਿਨਾਸ਼ ਚੰਦਰ ਦੀ ਜੀਰਾ ਤੋਂ ਖੂਹੀਆਂ ਸਰਵਰ, ਨੀਰਜ ਕੁਮਾਰ ਦੀ ਖੂਹੀਆਂ ਸਰਵਰ ਤੋਂ ਲੱਖੇਵਾਲੀ, ਰਜਿੰਦਰਪਾਲ ਸਿੰਘ ਦੀ ਲੱਖੇਵਾਲੀ ਤੋਂ ਦੋਦਾ, ਚਰਨਜੀਤ ਕੌਰ ਦੀ ਦੋਦਾ ਤੋਂ ਗਿੱਦੜਬਾਹਾ, ਜਸਵੀਰ ਕੌਰ ਦੀ ਬਨੂੜ ਤੋਂ ਡੇਰਾਬੱਸੀ, ਸੁਖਵਿੰਦਰਪਾਲ ਵਰਮਾਂ ਦੀ ਡੇਰਾਬੱਸੀ ਤੋਂ ਬਨੂੜ, ਮਨਜੀਤ ਸਿੰਘ ਦੀ ਫਤਿਹਗੜ ਚੂੜੀਆਂ ਤੋਂ ਬਮਿਆਲ, ਕਰਨਪਾਲ ਸਿੰਘ ਦੀ ਅਟਾਰੀ ਤੋਂ ਅਜਨਾਲਾ ਵਾਧੂ ਚਾਰਜ ਰਮਦਾਸ, ਚੰਦਨ ਮੋਹਨ ਦੀ ਸੁਲਤਾਨਪੁਰ ਲੋਧੀ ਵਾਧੂ ਚਾਰਜ ਤਲਵੰਡੀ ਚੌਧਰੀਆਂ ਤੋਂ ਤਲਵੰਡੀ ਚੌਧਰੀਆਂ, ਸੁਖਚਰਨ ਸਿੰਘ ਚੰਨੀ ਦੀ ਭਗਤਾ ਭਾਇਕਾ ਤੋਂ ਫਰੀਦਕੋਟ, ਪੁਨੀਤ ਬਾਂਸਲ ਦੀ ਰਾਮਪੁਰਾ ਫੂਲ ਤੋਂ ਰਾਮਪੁਰਾ ਫੂਲ ਵਾਧੂ ਚਾਰਜ ਭਗਤਾ ਭਾਈਕਾ, ਜਤਿੰਦਰਪਾਲ ਸਿੰਘ ਦੀ ਲੰਬੀ ਤੋਂ ਐਨ.ਟੀ. ਅਗਰੇਰੀਅਨ, ਫਿਰੋਜ਼ਪੁਰ, ਕਮਲਦੀਪ ਸਿੰਘ ਗੋਲਡੀ ਦੀ ਮੌੜ ਤੋਂ ਬਰਨਾਲਾ, ਜਗਸੀਰ ਸਿੰਘ ਦੀ ਲੋਪੋਕੇ ਤੋਂ ਲੋਪੋਕੇ ਵਾਧੂ ਚਾਰਜ ਅਟਾਰੀ ਅਤੇ ਵਰਿਆਮ ਸਿੰਘ ਦੀ ਬਟਾਲਾ ਤੋਂ ਬਟਾਲਾ ਵਾਧੂ ਚਾਰਜ ਨੌਸ਼ਹਿਰਾ ਮੱਝਾ ਸਿੰਘ ਅਤੇ ਫਤਿਹਗੜ ਚੂੜੀਆਂ ਵਿਖੇ ਕੀਤੀ ਗਈ ਹੈ।

 

Tags: Transfer

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD