Saturday, 25 May 2024

 

 

ਖ਼ਾਸ ਖਬਰਾਂ ਐਮਪੀ ਸੰਜੀਵ ਅਰੋੜਾ ਨੇ ਡਾ: ਸੁਰਜੀਤ ਪਾਤਰ ਦੇ ਘਰ ਜਾ ਕੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਜ਼ਿਲ੍ਹਾ ਵਾਸੀਆਂ ਦੇ ਘਰਾਂ ਦੀ ਰਸੋਈ ਤੱਕ ਪਹੁੰਚਿਆ ਵੋਟਰ ਜਾਗਰੂਕਤਾ ਅਭਿਆਨ ਲੋਕ ਸਭਾ ਚੋਣਾਂ: ਮਾਈਕਰੋ ਆਬਜ਼ਰਵਰਾਂ ਲਈ ਸਿਖ਼ਲਾਈ ਸੈਸ਼ਨ ਮਾਤਾ ਗੁਜਰੀ ਕਾਲਜ ਵਿਖੇ ਕਰਵਾਇਆ ਸੈਸ਼ਨ 'ਆਪ' ਦਾ 300 ਯੂਨਿਟ ਮੁਫ਼ਤ ਬਿਜਲੀ ਸਪਲਾਈ ਫੇਲ੍ਹ, ਬਿਜਲੀ ਕੱਟਾਂ ਨੇ ਲੋਕਾਂ ਦਾ ਘਰਾਂ ਚ੍ ਰਹਿਣਾ ਹੀ ਕੀਤਾ ਔਖਾ: ਪ੍ਰਨੀਤ ਕੌਰ ਜੈਇੰਦਰ ਕੌਰ ਨੇ ਬਾਰਾਦਰੀ ਗਾਰਡਨ ਵਿੱਚ ਸ਼ਹਿਰ ਵਾਸੀਆਂ ਨਾਲ ਕੀਤੀ ਸਵੇਰ ਦੀ ਸੈਰ, ਭਾਜਪਾ ਲਈ ਮੰਗੇ ਵੋਟ ਅੰਮ੍ਰਿਤਪਾਲ ਤੇ ਸਿਮਰਨਜੀਤ ਸਿੰਘ ਮਾਨ ਵਰਗੇ ਲੋਕ ਪੰਜਾਬ ਲਈ ਖ਼ਤਰਾ : ਡਾ ਸੁਭਾਸ਼ ਸ਼ਰਮਾ ਕਾਂਗਰਸ, ਭਾਜਪਾ ਅਤੇ 'ਆਪ' ਦਾ ਕਿਸਾਨ ਵਿਰੋਧੀ ਚਿਹਰਾ ਬੇਨਕਾਬ : ਐਨ. ਕੇ. ਸ਼ਰਮਾ ਪੰਜਾਬ ਦੇ ਵੋਟਰ ਪੋਲਿੰਗ ਬੂਥਾਂ ਉੱਤੇ ਲੱਗੀ ਕਤਾਰ ਦੀ ਜਾਣਕਾਰੀ ਘਰ ਬੈਠੇ ਹੀ ਜਾਣ ਸਕਣਗੇ : ਸਿਬਿਨ ਸੀ ਐਲਪੀਯੂ ਨੇ ਆਪਣੇ ਹਜ਼ਾਰਾਂ ਡਿਸਟੈਂਸ ਅਤੇ ਔਨਲਾਈਨ ਵਿਦਿਆਰਥੀਆਂ ਲਈ ਔਨਲਾਈਨ ਫਰੈਸ਼ਮੈਨ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਜਦੋਂ ਚੋਣ ਪ੍ਰਚਾਰ ਦੌਰਾਨ ਮੀਤ ਹੇਅਰ ਆਪਣੇ ਜੱਦੀ ਪਿੰਡ ਕੁਰੜ ਪੁੱਜੇ ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਐਲੂਮਨੀ ਮੀਟ-2024 ਦਾ ਆਯੋਜਨ 18 ਲੱਖ 6 ਹਜ਼ਾਰ 424 ਵੋਟਰ 26 ਉਮੀਦਵਾਰਾਂ 'ਚੋਂ ਚੁਨਣਗੇ ਆਪਣਾ ਲੋਕ ਸਭਾ ਮੈਂਬਰ ਭਾਰਤੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਪੰਜਾਬ 'ਚ ਚੋਣ ਤਿਆਰੀਆਂ ਦਾ ਜਾਇਜ਼ਾ ਮਹਿਲ ਕਲਾਂ ਵਿੱਚ ਕਾਂਗਰਸ ਨੂੰ ਵੱਡਾ ਝਟਕਾ, ਬਲਾਕ ਪ੍ਰਧਾਨ ਨਿੰਮਾ ਆਪ ਵਿੱਚ ਸ਼ਾਮਲ ਪ੍ਰੋਫੈਸਰ ਕਾਂਚਾ ਇਲਾਇਹ ਐਡਵਾਈਜ਼ਰ ਟੂ ਕਾਂਗਰਸ ਮੈਨੀਫੈਸਟੋ ਵੱਲੋਂ ਵਿਜੇ ਇੰਦਰ ਸਿੰਗਲਾ ਦੇ ਹੱਕ ਵਿੱਚ ਇਹਮ ਮੀਟਿੰਗ ਮਨੀਸ਼ ਤਿਵਾੜੀ ਨੂੰ ਚੜ੍ਹਿਆ ਹੰਕਾਰ ਦਾ ਗਰੂਰ ਚੰਡੀਗੜ੍ਹ ਵਾਸੀ ਪਹਿਲੀ ਜੂਨ ਨੂੰ ਉਤਾਰ ਦੇਣਗੇ : ਟੰਡਨ 'ਆਪ ਕੀ ਆਵਾਜ਼' ਪਾਰਟੀ ਦੇ ਪ੍ਰਧਾਨ ਪ੍ਰੇਮ ਪਾਲ ਚੌਹਾਨ ਨੇ ਟੰਡਨ ਨੂੰ ਸਮਰਥਨ ਦਿੱਤਾ ਚੰਡੀਗਡ਼੍ਹ ਵਿੱਚ ਕਾਂਗਰਸ ਅਤੇ ‘ਆਪ’ ਦੀ ਦੋਸਤੀ ਆਪੋ-ਆਪਣੇ ਮੁਨਾਫ਼ੇ ਲਈ ਹੈ: ਸ਼ਹਿਜ਼ਾਦ ਪੂਨਾਵਾਲਾ ਇੰਡੀਆ ਗਠਜੋੜ ਨੂੰ ਸਪੱਸ਼ਟ ਅਤੇ ਨਿਰਣਾਇਕ ਫਤਵਾ ਮਿਲਣ ਜਾ ਰਿਹਾ ਹੈ : ਜੈਰਾਮ ਰਮੇਸ਼ ਸਮਾਣਾ ਦੇ ਲੋਕਾਂ ਨੇ ਪ੍ਰਨੀਤ ਕੌਰ ਨੂੰ ਦਵਾਇਆ ਜਿੱਤ ਦਾ ਭਰੋਸਾ, ਪ੍ਰਨੀਤ ਕੌਰ ਨੇ ਵੀ ਕਿਹਾ ਸੰਸਦ ਵਿੱਚ ਪਹੁੰਚਦੇ ਹੀ ਪਟਿਆਲਾ ਦੀ ਹਰੇਕ ਮੰਗ ਕਰਾੰਗੀ ਪੂਰੀ ਅਟਾਰੀ ਦੇ ਪਿੰਡ ਝੀਤਾ ਦਿਆਲ ਸਿੰਘ ਦੀ ਸਮੁੱਚੀ ਪੰਚਾਇਤ ਕਾਂਗਰਸ ਵਿੱਚ ਸ਼ਾਮਿਲ

 

ਐਨੀਜ਼ ਸਕੂਲ ਵਲੋਂ ਅੰਤਰ ਰਾਸ਼ਟਰੀ ਪੱਧਰ ਦੀ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ

ਇਲਾਕੇ ਦੇ ਬੱਚਿਆਂ ਲਈ ਖੇਡਾਂ ਨਾਲ ਜੋੜਨ ਦਾ ਚੁੱਕੀ ਜਿੰਮੇਵਾਰੀ

ਐਨੀਜ਼ ਸਕੂਲ ਵਲੋਂ ਅੰਤਰ ਰਾਸ਼ਟਰੀ ਪੱਧਰ ਦੀ ਕ੍ਰਿਕਟ ਅਕੈਡਮੀ ਦੀ ਸ਼ੁਰੂਆਤ

Web Admin

Web Admin

5 ਦਰਿਆ ਨਿਊਜ਼

ਖਰੜ , 21 Sep 2013

ਐਨੀਜ਼ ਸਕੂਲ ਮੋਹਾਲੀ ਅਤੇ ਖਰੜ ਵਲੋਂ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆਂ ਦੇਣ ਦੇ ਨਾਲ ਨਾਲ ਉਨਾਂ ਦੇ ਸਪੁਰਨ ਵਿਕਾਸ ਦੇ ਮੰਤਵ ਨਾਲ ਕੈਂਪਸ ਵਿਚ ਵੱਖ ਵੱੱਖ ਖੇਡ ਅਕੈਡਮੀਆਂ ਖੋਲਣ ਦਾ ਫੈਸਲਾ ਕੀਤਾ ਗਿਆ ਹੈ। ਇਨਾਂ ਅਕੈਡਮੀਆਂ ਵਿਚ  ਕਿਸੇ ਵੀ ਸਕੁਲ ਦਾ ਬੱਚਾ ਟਰੇਨਿੰਗ ਲੈ ਸਕਦਾ ਹੈ । ਇਸੇ ਕੜੀ 'ਚ ਪਹਿਲੀ ਸ਼ੁਰੂਆਤ ਖਰੜ ਕੈਂਪਸ ਵਿਖੇ ਅੰਤਰਾਸ਼ਟਰੀ ਪੱਧਰ ਦੀ  ਕ੍ਰਿਕਟ  ਅਕੈਡਮੀ ਦੀ ਸ਼ੁਰਆਤ ਕਰ ਦਿਤੀ ਗਈ ਹੈ । ਇਸ ਅਕੈਡਮੀ ਦਾ ਉਦਘਾਟਨ ਸਾਹਿਬ ਸਿੰਘ ਵਡਾਲੀ, ਦੀਦਾਰ ਸਿੰਘ ਸੋਹਾਣਾ  ਅਤੇ ਯੂਥ ਅਕਾਲੀ ਲੀਡਰ ਅਮਨਦੀਪ ਸਿੰਘ ਨੇ ਇਸ ਦਾ ਉਦਘਾਟਨ ਕੀਤਾ । ਇਸ ਅਕੈਡਮੀ ਦੇ ਉਦਘਾਟਨੀ ਸਮਾਰੋਹ  ਮੌਕੇ ਐਨੀਜ਼ ਸਕੂਲ ਦੇ ਚੇਅਰਮੈਨ ਅਨੀਤ ਗੋਇਲ ਨੇ ਜਾਣਕਾਰੀ ਦਿਤੀ ਕਿ ਚੰਡੀਗੜ੍ਹ ਅਤੇ ਮੋਹਾਲੀ ਵਰਗੇ ਸ਼ਹਿਰਾਂ ਦੇ ਬਿਲਕੁਲ ਨੇੜੇ ਹੁੰਦੇ ਹੋਏ ਵੀ ਖਰੜ ਦੇ ਬੱਚੇ ਪੜਾਈ ਦੇ ਨਾਲ ਨਾਲ ਖੇਡਾਂ 'ਚ ਵੀ ਉਹੋ ਜਿਹੀਆਂ ਸੁਵਿਧਾਵਾਂ ਨਹੀਂ ਲੈ ਪਾਉਂਦੇ ਹਨ । ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਜਿਥੇ ਪਹਿਲਾਂ ਐਨੀਜ਼ ਦੀ ਸ਼ੁਰੂਆਤ ਕੀਤੀ ਗਈ ਸੀ ਉਥੇ ਹੀ ਇਥੋਂ ਦੇ ਖਿਡਾਰੀਆਂ ਨੂੰ ਅੰਤਰ ਰਾਸ਼ਟਰੀ ਪੱਧਰ ਦੀ ਟਰੇਨਿੰਗ ਦੇਣ ਦੇ ਮੰਤਵ ਨਾਲ ਕ੍ਰਿਕਟ  ਅਕੈਡਮੀ ਦੀ ਸ਼ੁਰੂਆਤ ਕੀਤੀ ਗਈ ਹੈ ਜਦ ਕਿ ਸਕੇਟਿੰਗ ਅਤੇ ਟੈਨਿਸ ਅਕੈਡਮੀ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ । ਉਨਾਂ ਦੱਸਿਆਂ ਕਿ ਇਨਾਂ ਅਕੈਡਮੀਆਂ 'ਚ ਖਰੜ ਦੇ ਕਰੀਬ 70 ਬੱਚੇ ਖੇਡਾਂ ਵਿਚ ਟਰੇਨਿੰਗ  ਲੈ ਰਹੇ ਹਨ ।

ਅਨੀਤ ਗੋਇਲ ਨੇ ਕ੍ਰਿਕਟ ਅਕੈਡਮੀ ਦੀ ਮੈਂਬਰਸ਼ਿਪ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਹ ਅਕੈਡਮੀ ਚੰਡੀਗੜ੍ਹ ਦੀ ਟੀ 20 ਕ੍ਰਿਕਟ ਅਕੈਡਮੀ ਤੋਂ ਐਫੀਲੇਟਿਡ ਹੈ । ਇਸ ਅਕੈਡਮੀ ਵਿਚ ਅੱਠ ਸਾਲ ਤੋਂ ਬਾਈ ਸਾਲ ਤੱਕ ਦੇ ਬੱਚੇ ਹਿੱਸਾ ਲੈ ਸਕਦੇ ਹਨ,ਜਦ ਕਿ ਟੇਰਨਿੰਗ ਦਾ ਸਮਾਂ ਸਵੇਰੇ ਪੰਜ ਵਜੇ ਤੋਂ 7 ਵਜੇ ਤੱਕ ਅਤੇ ਸ਼ਾਮ ਦਾ ਸਮਾਂ ਚਾਰ ਤੋਂ ਸੱਤ ਵਜੇ ਤੱਕ ਦਾ ਹੋਵੇਗਾ । ਉਨਾਂ ਦੱਸਿਆਂ ਕਿ ਬੱਚਿਆਂ ਨੂੰ ਟਰੇਨਿੰਗ ਦੇਣ ਲਈ ਦੋ ਕਾਬਿਲ ਕੋਚ ਰੱਖੇ ਗਏ ਹਨ । ਚੇਅਰਮੈਨ ਗੋਇਲ ਅਨੁਸਾਰ ਇਸ ਅਕੈਡਮੀ ਵਿਚ ਨਾ ਸਿਰਫ਼ ਬੱਚਿਆਂ ਨੂੰ ਖੇਡਾਂ ਲਈ ਤਿਆਰ ਕੀਤਾ ਜਾਵੇਗਾ ਬਲਕਿ ਉਨਾਂ ਨੂੰ ਕੌਮੀ ਪੱਧਰ  ਦੇ ਮੈਚਾਂ ਵਿਚ ਵੀ ਹਿੱਸਾ ਲੈਣ ਲਈ ਲਿਜਾਇਆ ਜਾਵੇਗਾ ।

 

Tags: Anees School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD