Wednesday, 22 July 2026

 

 

ਖ਼ਾਸ ਖਬਰਾਂ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ ਹਰਿਆਣਾ ਦੇ ਸਿਵਲ ਏਵੀਏਸ਼ਨ ਮੰਤਰੀ ਸ੍ਰੀ ਵਿਪੁਲ ਗੋਇਲ ਦੀ ਅਗਵਾਈ ਹੇਠ ਐਚ.ਏ.ਡੀ.ਸੀ. ਦੀ 8ਵੀਂ ਬੋਰਡ ਮੀਟਿੰਗ ਸੰਪੰਨ ਆਈ.ਟੀ.ਆਈ. ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾ ਕੇ ਆਧੁਨਿਕ ਉਦਯੋਗਾਂ ਨਾਲ ਜੋੜਨਾ ਹੈ ਸਰਕਾਰ ਦਾ ਮੁੱਖ ਟੀਚਾ - ਰਾਜ ਮੰਤਰੀ ਗੌਰਵ ਗੌਤਮ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸੇਵਾ ਕੇਂਦਰ ਤੇ ਸਬ-ਰਜਿਸਟਰਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਰੁਜ਼ਗਾਰ ਦਾ ਸੁਨਹਿਰੀ ਮੌਕਾ: ਡਾ. ਹਿਮਾਂਸ਼ੂ ਅਗਰਵਾਲ ਜ਼ਿਲ੍ਹਾ ਪ੍ਰਸ਼ਾਸਨ ਨੇ ਆਜ਼ਾਦੀ ਦਿਹਾੜੇ ਸਮਾਗਮ ਦੀਆਂ ਤਿਆਰੀਆਂ ਵਿੱਢੀਆਂ ਸ਼ਾਹ ਦੇ ਇਸ਼ਾਰਿਆਂ 'ਤੇ ਨੱਚ ਰਹੇ ਹਨ ਮਾਨ: ਅਮਰਿੰਦਰ ਸਿੰਘ ਰਾਜਾ ਵੜਿੰਗ ਪ੍ਰਿਤਪਾਲ ਸਿੰਘ ਬੱਲੀਏਵਾਲ ਵੱਲੋਂ ਹਲਕਾ ਸਾਹਨੇਵਾਲ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਗੈਰਕਾਨੂੰਨੀ ਮਾਈਨਿੰਗ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਭੇਜਿਆ ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਅਧਿਕਾਰੀਆਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਹਰਭਜਨ ਸਿੰਘ ਈ.ਟੀ.ਓ. ਨੇ 4.55 ਕਰੋੜ ਰੁਪਏ ਦੀ ਲਾਗਤ ਨਾਲ ਕਾਲੇਕੇ–ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ ਦਾ ਨੀਂਹ ਪੱਥਰ ਰੱਖਿਆ ਅਮਰਪਾਲ ਸਿੰਘ ਨੇ ਪਿੰਡ ਹਰਚੋਵਾਲ ਵਿਖੇ ਲੋਕ ਮਿਲਣੀ ਕਰਕੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ ਨਵਜੋਤ ਕੌਰ ਵੱਲੋਂ ਵਪਾਰੀਆਂ ਨੂੰ ਦਰਪੇਸ਼ ਔਕੜਾਂ ਦਾ ਸਥਾਈ ਹੱਲ ਕਰਨ ਦੇ ਆਦੇਸ਼ ਸਰਵਿੰਗ ਅਰਥ ਸੋਸਾਇਟੀ ਵੱਲੋਂ ਪ੍ਰਿੰਸੀਪਲ ਜਤਿੰਦਰ ਗੁਪਤਾ ਨੂੰ 40 ਸਾਲਾਂ ਦੀ ਅਧਿਆਪਕ ਸੇਵਾ ਲਈ ਸਨਮਾਨਿਤ ਕੀਤਾ ਗਿਆ ਸਹਾਇਕ ਕਮਿਸ਼ਨਰ ਅੰਕਿਤਾ ਕਾਂਸਲ ਵੱਲੋਂ ਮਾਈ ਭਾਰਤ ਦੀ ਜ਼ਿਲ੍ਹਾ ਸਲਾਹਕਾਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ

 

ਪੁੱਕਾ ਦੇ ਪ੍ਰਤਿਨਿਧਿਮੰਡਲ ਨੇ ਆਈਕੇਜੀ-ਪੀਟੀਯੂ ਦੇ ਉਪਕੁਲਪਤੀ ਦਾ ਸਵਾਗਤ ਕੀਤਾ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 06 May 2018

Last updated on: May 06, 2018, 00:00 IST

ਪੰਜਾਬ ਅਨਐਡਿਡ ਕਾੱਲੇਜਿਸ ਐਸੋਸਿਏਸ਼ਨ (ਪੁੱਕਾ) ਦੇ ਅਹੁਦੇਦਾਰਾਂ ਨੇ ਆਈਕੇਜੀ-ਪੀਟੀਯੂ, ਜਲੰਧਰ ਦੇ ਨਵੇਂ ਨਿਯੁਕਤ ਹੋਏ ਉਪਕੁਲਪਤੀ ਨਾਲ ਮੁਲਾਕਾਤ ਕੀਤੀ ਅਤੇ 21 ਸਾਲ ਪੁਰਾਨੀ ਟੈਕਨੀਕਲ ਯੂਨੀਵਰਸਿਟੀ ਵਿਚ ਉਹਨਾਂ ਦੀ ਜੋਈਨਿੰਗ ਦੇ ਲਈ ਸਵਾਗਤ ਕੀਤਾ। ਪੁੱਕਾ ਦੇ ਪ੍ਰੇਜਿਡੇਟ, ਡਾਂ ਅੰਸੂ ਕਟਾਰੀਆ ਦੀ ਪ੍ਰਧਾਨਗੀ ਵਿੱਚ ਪੁੱਕਾ ਦੇ ਕਈ ਅਹੁਦੇਦਾਰ ਇਸ ਮੋਕੇ ਹਾਜਰ ਸਨ ਜਿਹਨਾਂ ਵਿੱਚ ਸ਼੍ਰੀ ਅਮਿਤ ਸ਼ਰਮਾ (ਏਸੀਈਟੀ, ਅੰਮ੍ਰਿਤਸਰ), ਸੀਨੀਅਰ ਵਾਈਸ ਪ੍ਰੇਜਿਡੇਂਟ; ਸਰਦਾਰ ਗੁਰਪ੍ਰੀਤ ਸਿੰਘ (ਯੂਨੀਵਰਸਲ ਗਰੁਪ, ਲਾਲੜੂ), ਜਨਰਲ ਸੈਕਟਰੀ; ਡਾ. ਅਕਾਸ਼ਦੀਪ ਸਿੰਘ (ਗਲੋਬਲ ਇੰਨਸੀਟਿਉਟ, ਅੰਮ੍ਰਿਤਸਰ), ਮਾਝਾ ਕੋਰਡੀਨੇਟਰ; ਸਰਦਾਰ ਗੁਰਕਿਰਤ ਸਿੰਘ (ਗੁਲਜ਼ਾਰ ਗਰੁਪ, ਲੁਧਿਆਣਾ), ਜੋਇੰਟ ਸੈਕਰੇਟਰੀ–1; ਸ਼੍ਰੀ ਸੰਜੀਵ ਚੋਪੜਾ (ਐਚਆਈਐਮਟੀ, ਜੰਲਧਰ), ਦੋਆਬਾ ਕੋਡਿਨੇਟਰ; ਡਾ ਗੁਰਿੰਦਰਜੀਤ ਸਿੰਘ ਜਵਾਂੜਾ (ਭਾਈ ਗੁਰਦਾਸ ਗਰੁਪ, ਸੰਗਰੂਰ), ਹੈਡ ਸਕਾਲਰਸ਼ਿਪ ਡਿਪਾਰਟਮੈਟ; ਸ਼੍ਰੀ ਵਿਸ਼ਾਲ ਗਰਗ (ਸਵਾਇਟ, ਬਨੂੰੜ); ਸ਼੍ਰੀ ਮੋਹਿਤ ਮਹਾਜ਼ਨ (ਗੋਲਡਨ ਇਨਸੀਚਟਿਉਟ, ਪਠਾਨਕੋਟ) ਆਦਿ ਸ਼ਾਮਲ ਸਨ। ਡਾ. ਅਜੈ ਸ਼ਰਮਾ ਨੇ ਪ੍ਰਤਿਨਿਧਿਮੰਡਲ ਨੂੰ ਭਰੋਸਾ ਦਵਾਇਆ ਕਿ ਮਾਨਤਾ ਪ੍ਰਾਪਤ ਕਾੱਲੇਜਿਸ ਅਤੇ ਪੀਟੀਯੂ ਸਿਖਿਆ ਦੀ ਗੁਣਵਤਾ ਨੂੰ ਸੁਧਾਰਨ ਦੇ ਲਈ ਮਿਲਕੇ ਕੰਮ ਕਰਨਗੇ ਅਤੇ ਦੇਸ਼ ਤੇ ਹੋਰ ਪੜੋਸੀ ਦੇਸ਼ਾਂ ਵਿਚ ਯੂਨੀਵਰਸਿਟੀ ਨੂੰ ਹੋਰ ਦ੍ਰਿਸ਼ਮਾਨ ਕਰਨ ਦੇ ਲਈ ਜਤਨ ਕਰਨਗੇ। ਪੁੱਕਾ ਨੇ ਵੀਸੀ ਨੂੰ ਬੇਨਤੀ ਕੀਤੀ ਕਿ ਪੀਟੀਯੂ ਨੂੰ ਅਨਐਡਿਡ ਕਾੱਲੇਜਿਸ ਦੀ ਖਰਾਬ ਵਿੱਤੀ ਹਾਲਤ ਵਿੱਚ ਸੁਧਾਰ ਕਰਨ ਦੇ ਲਈ ਜਰੂਰੀ ਕਦਮ ਚੁਕਨੇ ਚਾਹੀਦੇ ਹਨ। ਪੁੱਕਾ ਨੇ ਇਹ ਵੀ ਮੰਗ ਕੀਤੀ ਕਿ ਯੂਨੀਵਰਸਿਟੀ ਨੂੰ ਉਦਯੋਗ ਦੀ ਮੰਗ ਦੇ ਅਨੁਸਾਰ ਨਵੇ ਪਾਠਕਰਮ ਸ਼ੂਰੁ ਕਰਨੇ ਚਾਹੀਦੇ ਹਨ।ਵੀਸੀ ਨੇ ਕਾੱਲੇਜਿਸ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਕਾੱਲੇਜਿਸ ਦੇ ਸਾਹਮਣੇ ਆ ਰਹੀਆਂ ਅਸਲ ਦਿੱਕਤਾਂ ਨੂੰ ਰਾਜ਼ ਅਤੇ ਕੇਂਦਰ ਸਰਕਾਰ ਦੇ ਸ਼ਾਹਮਨੇ ਰਖਿਆ ਜਾਵੇਗਾ।

 

Tags: PUCA

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD