Thursday, 04 June 2026

 

 

ਖ਼ਾਸ ਖਬਰਾਂ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ

 

ਏਆਈਸੀਟੀਈ ਨੇ ਆਰੀਅਨਜ਼ ਗਰੁੱਪ, ਰਾਜਪੁਰਾ, ਨੇੜੇ ਚੰਡੀਗੜ ਵਿੱਚ ਸਕਾਲਰਸ਼ਿਪ ਵਰਕਸ਼ਾਪ ਦਾ ਆਯੋਜਨ ਕੀਤਾ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 15 Feb 2018

Last updated on: Feb 15, 2018, 00:00 IST

ਆਲ ਇੰਡੀਆਂ ਕਾਊਂਸਿਲ ਫਾਰ ਟੈਕਨੀਕਲ ਅੇਜੁਕੇਸ਼ਨ (ਏਆਈਸੀਟੀਈ), ਨਵੀਂ ਦਿੱਲੀ ਨੇ ਅੱਜ ਪਾਈਮ ਮਿਨਿਸਟਰ ਸਪੈਸ਼ਲ ਸਕਾਲਰਸ਼ਿਪ ਸਕੀਮ (ਪੀਐਮਐਸਐਸਐਸ) ਦੇ ਅਧੀਨ ਪੜਨ ਵਾਲੇ ਜੇਕੇ ਵਿਦਿਆਰਥੀਆਂ ਦੇ ਲਈ ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ, ਨੇੜੇ ਚੰਡੀਗੜ  ਵਿੱਚ ਇੱਕ ਸਕਾਲਰਸ਼ਿਪ ਵਰਕਸ਼ਾਪ ਦਾ ਆਯੋਜਨ ਕੀਤਾ। ਚੰਡੀਗੜ, ਪੰਜਾਬ, ਹਰਿਆਣਾ, ਹਿਮਾਚਲ ਪ¥ਦੇਸ਼ ਦੇ ਕਰੀਬ 80 ਕਾਲੇਜਿਸ ਵਿੱਚ ਪੀਐਮਐਸਐਸਐਸ ਦੇ ਅਧੀਨ ਪੜਨ ਵਾਲੇ ਹਜਾਰਾਂ ਜੇਕੇ ਵਿਦਿਆਰਥੀਆਂ ਨੇ ਇਸ ਇੱਕ ਰੋਜਾਂ ਵਰਕਸ਼ਾਪ ਵਿੱਚ ਹਿੱਸਾ ਲਿਆ।ਪੌਫੈਸਰ ਆਲੋਕ ਪ¥ਕਾਸ਼ ਮਿੱਤਲ, ਮੈਂਬਰ ਸੈਕਰੇਟਰੀ , ਏਆਈਸੀਟੀਈ, ਨਵੀਂ ਦਿੱਲੀ ਇਸ ਮੋਕੇ ਤੇ ਮੁੱਖ ਮਹਿਮਾਨ ਸਨ ਜਦਕਿ ਡਾ: ਮਨਪੀਤ ਸਿੰਘ ਮੰਨਾਂ, ਡਾਇਰੇਕਟਰ, ਪੀਐਮਐਸਐਸਐਸ ਅਤੇ ਸਵਯਮ; ਪ¥ੋਫੈਸਰ ਅਜੀਤ ਅੰਗਰਾਲ, ਨੋਡਲ ਆਫਿਸਰ, ਪੀਐਮਐਸਐਸਐਸ, ਜੇਕੇ; ਡਾ: ਆਰ.ਕੇ.ਸੋਨੀ , ਆਰ.À.ਐਨ.ਡਬਲਯੂ .ਆਰ.À, ਏਆਈਸੀਟੀਈ, ਚੰਡੀਗੜ ਗੈਸਟ ਆਫ ਆਨਰ ਸਨ। ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ: ਅੰਸ਼ੂ ਕਟਾਰੀਆ ਨੇ ਪੋਗਰਾਮ ਦੀ ਪ¥ਧਾਨਗੀ ਕੀਤੀ।ਪੀਐਮਐਮਐਸ ਯੋਜਨਾ ਦੇ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਪੌਫੈਸਰ ਆਲੋਕ ਪ¥ਕਾਸ਼ ਮਿੱਤਲ ਨੇ ਕਿਹਾ ਕਿ ਇਹ ਯੋਜਨਾ ਭਾਰਤ ਦੇ ਮਾਨਯੋਗ ਪਧਾਨਮੰਤਰੀ ਦੁਆਰਾ ਸ਼ੁਰੂ ਕੀਤੀ ਗਈ ਸੀ ਜਿਸ ਵਿੱਚ ਜੇਕੇ ਦੇ ਲਗਭਗ 16000 ਵਿਦਿਆਰਥੀ ਰਾਜ ਦੇ ਬਾਹਰ ਸਿੱਖਿਆ ਦਾ ਲਾਭ ਪਾਪਤ ਕਰ ਰਹੇ ਹਨ। ਮਿੱਤਲ ਨੇ ਕਿਹਾ ਕਿ ਜੇਕੇ ਦੇ ਵਿਦਿਆਰਥੀਆਂ ਦੀ ਇੰਜਨੀਅਰਿੰਗ,  ਵਿੱਚ ਰੁਚੀ ਨੂੰ ਦੇਖਦੇ ਹੋਏ ਏਆਈਸੀਟੀਈ ਨੇ 2018-19 ਸਤਰ ਦੇ ਲਈ ਇੰਜਨੀਅਰਿੰਗ ਪਾਠਕ¥ਮ ਵਿੱਚ ਸੀਟਾਂ ਵਧਾਉਣ ਦਾ ਫੈਸਲਾ ਕੀਤਾ ਹੈ। ਪੀਐਮਐਸਐਸਐਸ ਵਿੱਚ 2018-19 ਸਤਰ ਦੇ ਲਈ ਇੰਜਨੀਅਰਿੰਗ ਵਿੱਚ 2830 ਸੀਟਾਂ, ਸਮਾਨ ਡਿਗਰੀ ਪੋਗਰਾਮ ਵਿੱਚ 2070 ਅਤੇ ਮੈਡੀਕਲ/ਬੀਡੀਐਸ ਪੋਗਰਾਮ ਵਿੱਚ 100 ਸੀਟਾਂ ਆਵੰਟਿਤ ਕੀਤੀਆ ਹਨ। ਵਿਦਿਆਰਥੀਆਂ ਅਤੇ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਹੋਏ ਡਾ:ਮਨਪ¥ੀਤ ਸਿੰਘ ਮੰਨਾਂ ਨੇ ਕਿਹਾ ਕਿ ਸਰਕਾਰ ਦੁਆਰਾ ਪੀਐਮਐਸਐਸਐਸ ਦੇ ਅਧੀਨ 4 ਸਾਲ ਦੇ ਲਈ ਕਰੀਬ 600 ਕਰੋੜ ਦੇ ਬਜਟ ਨੂੰ ਮੰਜੂਰੀ ਦਿੱਤੀ ਗਈ ਹੈ। 

ਮੰਨਾਂ ਨੇ ਕਿਹਾ ਕਿ ਇਸ ਯੋਜਨਾ ਦੇ ਅਧੀਨ ਸਾਲ 2012-13 ਤੋ 2017-18 ਤੱਕ ਲਗਭਗ 36 ਕਰੋੜ ਦੀ ਰਾਸ਼ੀ ਸਾਰਵਜਨਿਕ ਵਿੱਤੀ ਪ¥ਬੰਧਨ ਪ¥ਣਾਲੀ (ਪੀਐਫਐਮਐਸ) ਦੇ ਅਧੀਨ ਪ¥ਤਯਕਸ਼ ਬੈਨੀਫਿਟ ਕਰੇਡਿਟ (ਡੀਬੀਟੀ) ਦੇ ਮਾਧਿਅਮ ਨਾਲ ਵਿਦਿਆਰਥੀਆਂ ਅਤੇ ਕਾਲੇਜਿਸ ਨੂੰ ਜਾਰੀ ਕਰ ਦਿੱਤੀ ਗਈ ਹੈ। ਮੰਨਾਂ ਨੇ ਕਿਹਾ ਕਿ ਵਿਦਿਅਰਥੀਆਂ ਦੀ ਸਹਾਇਤਾ ਦੇ ਲਈ 7 ਦਿਨਾਂ ਦੇ ਵਿਚਕਾਰ ਵਿਦਿਆਰਥੀਆਂ ਦੀ ਸ਼ਿਕਾਇਤਾਂ ਦਾ ਨਿਵਾਰਣ ਸੁਨਿਸ਼ਚਿਤ ਕਰਨ ਦੇ ਲਈ ਬਹੁਤ ਉਪਯੋਗਕਰਤਾ ਨਾਲ ਫਰੈਂਡਲੀ ਪੋਰਟਲ ਵਿਕਸਿਤ ਕੀਤਾ ਗਿਆ ਹੈ। ਇੱਕ ਸਮਰਪਿਤ ਹੈਲਪਲਾਇਨ ਨੰਬਰ 0120-2446701 ਨੂੰ ਸ਼ਿਕਾਇਤਾਂ ਨੂੰ ਜਲਦ ਤੋ ਜਲਦ ਹਲ ਕਰਨ ਦੇ ਲਈ ਵੀ ਸ਼ੁਰੂ ਕੀਤਾ  ਗਿਆ ਹੈ। ਡਾ:ਅਜੀਤ ਅੰਗਰਾਲ ਨੇ ਕਿਹਾ ਕਿ ਰਾਜ ਦੇ ਬਾਹਰ ਸਪੈਸ਼ਲ ਸਕਾਲਰਸ਼ਿਪ ਸਕੀਮ ਦੇ ਅਧੀਨ ਉੱਚ ਸਿੱਖਿਆ ਪਾਪਤ ਕਰ ਰਹੇ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਨੂੰ ਏਆਈਸੀਟੀਈ ਵੱਲੋਂ ਸਮੇਂ-ਸਮੇਂ ਤੇ ਜਾਗਰੂਕਤਾ ਕਾਰਜਸ਼ਾਲਾ ਨਾਲ ਇਸ ਸਾਲ ਜਬਰਦਸਤ ਪਤਿਕਿਰਿਆ ਮਿਲੀ ਹੈ। ਸਿੱਖਿਆ ਮੰਤਰੀ ਸਈਅਦ ਮੁਹੰਮਦ ਅਲਤਾਫ ਬੁਖਾਰੀ ਅਤੇ ਸਿੱਖਿਆ ਰਾਜ ਮੰਤਰੀ ਪਿ¥ਯਾ ਸੇਠੀ ਨੇ ਵਿਦਿਆਰਥੀਆਂ ਨੂੰ ਅਜੀਤ ਅੰਗਰਾਲ ਦੁਆਰਾ ਸ਼ੁਭ ਕਾਮਨਾਵਾਂ ਭੇਜੀਆ।ਡਾ:ਆਰ ਕੇ ਸੋਨੀ ਨੇ ਇਸ ਮੋਕੇ ਤੇ ਬੋਲਦੇ ਹੋਏ ਕਿਹਾ ਕਿ ਉਹਨਾਂ ਦੇ ਲਈ ਇਹ ਗੋਰਵ ਦੀ ਗੱਲ ਹੈ ਕਿ ਦੇਸ਼ ਦੇ ਉੱਤਰ-ਪੱਛਮ ਖੇਤਰ ਵਿੱਚ ਪੀਐਮਐਸਐਸਐਸ ਦੇ ਅਧੀਨ ਪੜਨ ਵਾਲੇ ਜੰਮੂ-ਕਸ਼ਮੀਰ ਦੇ ਵਿਦਿਆਰਥੀਆਂ ਦੀ ਸੰਖਿਆਂ ਸਭ ਤੋ ਜਿਆਦਾ ਹੈ। ਪੀਐਮਐਸਐਸਐਸ ਦੇ ਅਧੀਨ ਚੰਡੀਗੜ, ਪੰਜਾਬ, ਹਰਿਆਣਾ, ਹਿਮਾਚਲ ਪਦੇਸ਼ ਦੇ ਵਿਭਿੰਨ ਕਾਲੇਜਿਸ ਵਿੱਚ ਜੇਕੇ ਦੇ 4000-5000 ਤੋ ਜਿਆਦਾ ਵਿਦਿਆਰਥੀ ਪੜ ਰਹੇ ਹਨ। ਸ਼ਿਵਾਲੀ ਨੇ ਪੀਐਮਐਸਐਸਐਸ ਪੋਰਟਲ ਅਤੇ ਸ਼ਿਕਾਇਤ ਪੋਰਟਲ ਨੂੰ ਵਿਸਥਾਰ ਨਾਲ ਸਮਝਾਇਆ।ਡਾ:ਅੰਸ਼ੂ ਕਟਾਰੀਆ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋ 1600 ਤੋਂ ਜਿਆਦਾ ਵਿਦਿਆਰਥੀ ਆਰੀਅਨਜ਼ ਵਿੱਚ ਪੜ ਰਹੇ ਹਨ। ਕਟਾਰੀਆ ਨੇ ਇਸ ਪੀਐਮਐਸਐਸਏ ਵਰਕਸ਼ਾਪ ਨੂੰ ਹੋਸਟ ਕਰਨ ਦੇ ਲਈ ਆਰੀਅਨਜ਼ ਦਾ ਚੁਨਾਵ ਕਰਨ ਦੇ ਲਈ ਏਆਈਸੀਟੀਈ ਦਾ ਧੰਨਵਾਦ ਕੀਤਾ। ਇਸ ਮੋਕੇ ਤੇ ਆਰੀਅਨਜ਼ ਦੇ ਜੇਕੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਹਨਾਂ ਨੇ ਅਤੀਤ ਵਿੱਚ ਟੈਕਨੋਲਿਜੀ ਦੇ ਖੇਤਰ ਵਿੱਚ ਅਦਭੁਤ ਕੰਮ ਕੀਤੇ ਹਨ।

 

Tags: Aryan College

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD