Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਸ਼ੈਮਰਾਕ ਸਕੂਲ ਵਿਖੇ ਇੰਟਰ ਸਕੂਲ ਪੇਟਿੰਗਿ ਮੁਕਾਬਲੇ ਕਰਵਾਏ

ਭਵਨ ਵਿਧਾਲਿਆ ਦਾ ਅਨਵੇਸ਼ਾ, ਮਾਉਂਟ ਕਾਰਮਲ ਦੀ ਉਸੀਮਾ ਅਤੇ ਸਾਪਿਨ ਸਕੂਲ ਦੀ ਨਾਇਸ਼ਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 18 Dec 2017

Last updated on: Dec 18, 2017, 00:00 IST

ਸ਼ੈਮਰੋਕ ਸੀਨੀਅਰ ਸੈਕੰਡਰੀ ਸਕੂਲ ਸੈਕਟਰ- 69 ਨੇ ਇੱਕ ਇੰਟਰ ਸਕੂਲ ਪੇਟਿੰਗ ਮੁਕਾਬਲੇ ਦਾ ਆਯੋਜਨ ਕੀਤਾ, ਜਿੱਥੇ ਟਰਾਈਸਿਟੀ ਦੇ ਕਈ ਮਸ਼ਹੂਰ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੂੰ 4 ਤੋਂ 5 ਅਤੇ 5 ਤੋਂ 6 ਸਾਲ ਦੇ ਵਰਗ ਆਧਾਰ 'ਤੇ  ਦੋ ਸ਼੍ਰੇਣੀਆਂ ਵਿਚਕਾਰ ਵੰਡਿਆਂ ਗਿਆ ਸੀ ਜਿਸ ਦਾ ਵਿਸ਼ਾ 'ਅੰਡਰ ਦਾ ਸੀ' ਸੀ। ਸਕੂਲ ਦੇ ਚੇਅਰਮੈਨ ਏ. ਐਸ. ਬਾਜਵਾ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਉੱਤੇ ਛੋਟੇ ਬੱÎਚਿਆਂ ਦਾ ਪ੍ਰਦਰਸ਼ਨ ਸਾਰੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਿਹਾ ਸੀ। ਹਾਲਾਂਕਿ ਪੇਂਟਿੰਗ ਅਤੇ ਡਰਾਇੰਗ ਪ੍ਰਤੀਯੋਗਤਾ ਬਹੁਤ ਮੁਸ਼ਕਿਲ ਸੀ ਪਰ ਫਿਰ ਵੀ ਬੱਚਿਆਂ ਨੇ ਦਿੱਤੇ ਗਏ ਵਿਚਾਰਾਂ ਉੱਤੇ ਕਈ ਪ੍ਰੇਰਣਾਦਾਇਕ ਡਰਾਇੰਗ ਅਤੇ ਪੇਂਟਿੰਗ ਬਣਾਈ ਅਤੇ ਜੱਜਾਂ ਨੂੰ ਆਕਰਸ਼ਿਤ ਕਰਦੇ ਹੋਏ ਵਿਜੇਤਾ ਨੂੰ ਚੁਣਨ ਲਈ ਮੁਸ਼ਕਲ ਖੜੀ ਕਰ ਦੀ।ਇਸ ਮੌਕੇ ਬਾਜਵਾ ਨੇ ਭਾਗ ਲੈਣ ਵਾਲਿਆਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਕਿਹਾ ਕਿ ਛੋਟੇ ਬੱਚਿਆਂ ਵਿੱਚ ਬਹੁਤ ਜ਼ਿਆਦਾ ਐਨਰਜੀ ਹੈ, ਜੋ ਕਿ ਅਜਿਹੇ ਮੁਸ਼ਕਿਲ ਪੜਾਅ ਉੱਤੇ ਵੀ ਚਟਾਨ ਵਾਂਗ ਮਜਬੂਤ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ੀਸ਼ ਬੱਚਿਆਂ ਦੀ ਐਨਰਜੀ ਨੂੰ ਸਕਾਰਾਤਮਕ ਢੰਗ ਦੇ ਨਾਲ ਵਧਾਉਣ ਵੱਲ ਹੁੰਦੀ ਹੈ। ਇੰਟਰ ਸਕੂਲ ਮੁਕਾਬਲੇ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਦਾ ਹੋਰ ਸਕੂਲਾਂ ਦੇ ਬੱÎਚਿਆਂ ਨਾਲ ਇਸ ਕਰਕੇ ਮੁਕਾਬਲਾ ਕਰਵਾਇਆ ਗਿਆ ਤਾਂਜੋ ਉਨ੍ਹਾਂ ਅੰਦਰ ਮੁਕਾਬਲਾ ਕਰਨ ਦਾ ਜੱਜਬਾ ਵੱਧ ਸਕੇ ਜੋਕਿ ਭਵਿੱਖ ਵਿੱਚ ਉਨ੍ਹਾਂ ਨੂੰ ਸਫਲ ਨਾਗਰਿਕ ਬਣਨ ਦੇ ਕੰਮ ਆਂਦਾਹੈ। 

4 ਸਾਲ ਦੀ ਸ਼੍ਰੇਣੀ ਵਿਚ- ਭਵਨ ਵਿਧਾਲਿਆ ਦਾ ਅਨਵੇਸ਼ਾ, ਮਾਉਂਟ ਕਾਰਮਲ ਦੀ ਉਸੀਮਾ ਅਤੇ ਸਾਪਿਨ ਸਕੂਲ ਦੀ ਨਾਇਸ਼ਾ ਨੂੰ ਪਹਿਲਾਂ, ਦੂੱਜਾ ਅਤੇ ਤੀਜਾ ਸਥਾਨ ਪਾਉਣ ਦੇ ਇਨਾਮ ਦਿੱਤਾ ਗਿਆ। ਉਸੇ ਤਰ੍ਹਾਂ 5 ਸਾਲ ਦੀ ਸ਼੍ਰੇਣੀ 'ਬੀ' ਵਿਚ ਸੈਕਰਡ ਸੋਕ ਸਕੂਲ ਦੀ ਅਕਸ਼ਨੂਰ ਕੌਰ, ਪੀਐਮਐਲ ਐਸ.ਡੀ ਪਬਲਿਕ ਸਕੂਲ ਦੀ ਰੂਦਰਾ ਦੰਗਵਾਲ, ਮਾਨਵ ਮੰਗਲ ਸਕੂਲ ਦਾ ਸਰਗਮ ਸ਼ਰਮਾ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਡੀ.ਏ.ਵੀ. ਮਾਡਲ ਸਕੂਲ ਦੇ ਵੈਭਵ ਨੂੰ ਪੁਰਸਕਾਰ ਨਾਲ ਨਵਾਜਿਆ ਗਿਆ। ਅਤੇ ਸ਼੍ਰੇਣੀ-ਏ ਵਿਚ ਸੈਕਰਡ ਸੋਲ ਸਕੂਲ ਦੀ ਪਰੀਨੀਤਾ ਸਿੰਘ, ਡੀ.ਏ.ਵੀ. ਮਾਡਲ ਸਕੂਲ ਦਾ ਸੋਹਣ ਸਿੰਘ ਅਤੇ ਸ਼੍ਰੇਣੀ-ਬੀ ਵਿਚ ਸਮਾਲ ਵੰਡਰ ਸਕੂਲ ਦੀ ਮਿਤਿਕਾ ਕੰਬੋਜ ਨੂੰ ਵੀ ਪੁਰਸਕਾਰ ਵੰਢੇ ਗਏ ਹਨ। ਸਕੂਲ ਦੇ ਡਾਇਰੈਕਟਰ ਸਿੱਖਿਆ ਏਅਰ ਕਾਮਡੇਂਟ (ਸੇਵਾਮੁਕਤ) ਐਸ. ਕੇ. ਸ਼ਰਮਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਵਿਚਾਰ ਪ੍ਰਕ੍ਰਿਆ ਨੂੰ ਉਤਸ਼ਾਹਿਤ ਕਰਦੇ  ਹਨ ਕਿਉਂਕਿ ਇਹ ਵਿਚਾਰਾਂ ਦੇ ਅਦਾਨ-ਪ੍ਰਦਾਨ ਦੇ ਮਾਧਿਅਮ ਨਾਲ ਉਹ ਨਵੇਂ ਦਿਲਚਸਪ ਅਤੇ ਲਾਭਦਾਇਕ ਆਇਡੀਏ ਸਿੱਖਦੇ ਹਨ। 

 

Tags: Shemrock School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD